Sonia Gandhi health update Archives - Daily Post Punjabi

ਕੋਵਿਡ ਤੋਂ ਬਾਅਦ ਸੋਨੀਆ ਗਾਂਧੀ ਦੀ ਨੱਕ ‘ਚੋਂ ਆਇਆ ਸੀ ਖੂਨ, ਜੈਰਾਮ ਰਮੇਸ਼ ਨੇ ਜਾਰੀ ਕੀਤਾ ਹੈਲਥ ਅਪਡੇਟ
ਸੋਨੀਆ ਗਾਂਧੀ ਨੂੰ ਪਿਛਲੇ ਦਿਨੀਂ ਕੋਰੋਨਾ ਹੋਇਆ ਸੀ। ਹੁਣ ਸੋਨੀਆ ਦੀ ਤਬੀਅਤ ਕਿਹੋ ਜਿਹੀ ਹੈ, ਇਸ ਨਾਲ ਜੁੜਿਆ ਹੈਲਥ ਅਪਡੇਟ ਕਾਂਗਰਸ ਨੇ ਦਿੱਤਾ ਹੈ। ਇਸ ਵਿਚ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੱਸਿਆ ਕਿ 12 ਜੂਨ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਦੁਪਹਿਰ ਨੂੰ ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਸੀ।

Sonia Gandhi health update

ਜੈਰਾਮ ਮੁਤਾਬਕ ਹਸਪਤਾਲ ਵਿਚ ਤੁਰੰਤ ਸੋਨੀਆ ਦਾ ਇਲਾਜ ਸ਼ੁਰੂ ਹੋ ਗਿਆ ਸੀ। ਦੱਸਿਆ ਗਿਆ ਕਿ ਵੀਰਵਾਰ ਨੂੰ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆਈ ਸੀ।ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਲੋਅਰ ਰੈਸਪੀਰੇਟਰੀ ਟਰੈਕਟ ਵਿਚ ਫੰਗਲ ਇੰਫੈਕਸ਼ਨ ਹੈ।

ਇਹ ਵੀ ਪੜ੍ਹੋ: CM ਮਾਨ ਬੋਲੇ- ‘ਲੀਡਰਾਂ-ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ’

ਜੈਰਾਮ ਨੇ ਲਿਖਿਆ ਹੈ ਕਿ ਫਿਲਹਾਲ ਸੋਨੀਆ ਗਾਂਧੀ ਦਾ ਇਲਾਜ ਜਾਰੀ ਹੈ ਉਨ੍ਹਾਂ ਨੂੰ ਕੋਵਿਡ ਦੇ ਬਾਅਦ ਹੋਰ ਵੀ ਕੁਝ ਦਿੱਕਤਾਂ ਹਨ। ਫਿਲਹਾਲ ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਬਣਾਏ ਹੋਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਕੋਵਿਡ ਤੋਂ ਬਾਅਦ ਸੋਨੀਆ ਗਾਂਧੀ ਦੀ ਨੱਕ ‘ਚੋਂ ਆਇਆ ਸੀ ਖੂਨ, ਜੈਰਾਮ ਰਮੇਸ਼ ਨੇ ਜਾਰੀ ਕੀਤਾ ਹੈਲਥ ਅਪਡੇਟ appeared first on Daily Post Punjabi.