sonia gandhi news Archives - Daily Post Punjabi

ਸੋਨੀਆ ਗਾਂਧੀ ਰਾਜਸਥਾਨ ਤੋਂ ਬਣੀ ਰਾਜ ਸਭਾ ਸਾਂਸਦ, ਭਾਜਪਾ ਨੇ ਜਿੱਤੀਆਂ 2 ਸੀਟਾਂ
ਕਾਂਗਰਸ ਨੇਤਾ ਸੋਨੀਆ ਗਾਂਧੀ ਤੇ ਭਾਰਤੀ ਜਨਤਾ ਪਾਰਟੀ ਦੇ ਚੁੰਨੀ ਲਾਲ ਗਰਾਸੀਆ ਤੇ ਮਦਨ ਰਾਠੌੜ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਚੁਣਿਆ ਗਿਆ ਹੈ। ਵਿਧਾਨ ਸਭਾ ਦੇ ਮੁੱਖ ਸਕੱਤਰ ਦੇ ਰਾਜ ਸਭਾ ਦੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਜਸਥਾਨ ਤੋਂ ਰਾਜ ਸਭਾ ਦੇ ਦੋ-ਸਾਲਾ ਚੋਣਾਂ-2024 ਲਈ, ਤਿੰਨੋਂ ਉਮੀਦਵਾਰਾਂ ਨੂੰ ਤਿੰਨ ਸੀਟਾਂ ‘ਤੇ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਸ਼ਰਮਾ ਨੇ ਕਾਂਗਰਸ ਉਮੀਦਵਾਰ ਸੋਨੀਆ ਗਾਂਧੀ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੁੰਨੀ ਲਾ ਗਰਾਸੀਆ ਤੇ ਮਦਨ ਰਾਠੌੜ ਨੂੰ ਚੁਣੇ ਜਾਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਰਾਜ ਸਭਾ ਚੋਣਾਂ 2024 ਲਈ ਸੂਬੇ ਵਿਚ ਤਿੰਨ ਸੀਟਾਂ ਲਈ ਚੋਣਾਂ ਹੋਣੀਆਂ ਸਨ ਅਤੇ ਸਿਰਫ਼ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਮੰਗਲਵਾਰ ਨੂੰ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਸੀ। ਕਿਸੇ ਵੀ ਉਮੀਦਵਾਰ ਨੇ ਆਪਣਾ ਨਾਂ ਵਾਪਸ ਨਾ ਲੈਣ ਕਾਰਨ ਤਿੰਨੋਂ ਉਮੀਦਵਾਰ ਚੁਣੇ ਗਏ ਐਲਾਨੇ ਗਏ।

ਇਹ ਵੀ ਪੜ੍ਹੋ : ਕੈਬਨਿਟ ਨਾਲ ਅਯੁੱਧਿਆ ਪਹੁੰਚੇ ਉਤਰਾਖੰਡ CM ਪੁਸ਼ਕਰ ਧਾਮੀ, ਰਾਮਲੱਲਾ ਦੇ ਕੀਤੇ ਦਰਸ਼ਨ

ਪ੍ਰੋਗਰਾਮ ਮੁਤਾਬਕ ਲੋੜ ਪੈਣ ‘ਤੇ 27 ਫਰਵਰੀ ਨੂੰ ਮਤਦਾਨ ਹੋਣਾ ਸੀ। ਰਾਜਸਥਾਨ ਤੋਂ ਰਾਜ ਸਭਾ ਮੈਂਬਰ ਡਾ. ਮਨਮੋਹਨ ਸਿੰਘ (ਕਾਂਗਰਸ) ਤੇ ਭੁਪਿੰਦਰ ਸਿੰਘ (ਭਾਜਪਾ) ਦਾ ਕਾਰਜਕਾਲ 3 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਇਕ ਖਾਲੀ ਸੀਟ ‘ਤੇ ਚੋਣਾਂ ਹੋਈਆਂ ਹਨ ਕਿਉਂਕਿ ਭਾਜਪਾ ਦੇ ਰਾਜ ਸਭਾ ਮੈਂਬਰ ਕਿਰੋੜੀ ਲਾਲ ਮੀਣਾ ਨੇ ਵਿਧਾਇਕ ਚੁਣੇ ਜਾਣ ਦੇ ਬਾਅਦ ਦਸੰਬਰ ਵਿਚ ਸਾਂਸਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਾਜਸਥਾਨ ਵਿਚ ਰਾਜ ਸਭਾ ਦੀਆਂ 10 ਸੀਟਾਂ ਹਨ। ਇਸ ਚੋਣ ਖੇਤਰ ਦੇ ਨਾਲ ਹੀ ਕਾਂਗਰਸ ਦੇ 6 ਤੇ ਭਾਜਪਾ ਦੇ 4 ਸਾਂਸਦ ਹੋ ਜਾਣਗੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਸੋਨੀਆ ਗਾਂਧੀ ਰਾਜਸਥਾਨ ਤੋਂ ਬਣੀ ਰਾਜ ਸਭਾ ਸਾਂਸਦ, ਭਾਜਪਾ ਨੇ ਜਿੱਤੀਆਂ 2 ਸੀਟਾਂ appeared first on Daily Post Punjabi.