Sonia mann Deep sidhu latest news updates in punjabi Archives - Daily Post Punjabi

ਦੀਪ ਸਿੱਧੂ ਖ਼ਿਲਾਫ਼ ਬੋਲਣ ਤੋਂ ਬਾਅਦ ਸੋਨੀਆ ਮਾਨ ਨੂੰ ਮਿਲੀ ਧਮਕੀ
Sonia mann Deep sidhu: ਪੰਜਾਬੀ ਇੰਡਸਟਰੀ ‘ਚ ਇਕ ਅਲਗ ਪਛਾਣ ਬਣਾ ਚੁੱਕੀ ਅਦਾਕਾਰਾ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨੀਆ ਮਾਨ ਨੂੰ ਇਹ ਧਮਕੀ ਦੀਪ ਸਿੱਧੂ ਖ਼ਿਲਾਫ਼ ਬੋਲਣ ਦੇ ਚਲਦਿਆਂ ਮਿਲੀ ਹੈ। ਇਸ ਗੱਲ ਦਾ ਖੁਲਾਸਾ ਅੱਜ ਸੋਨੀਆ ਮਾਨ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਗਿਆ ਹੈ। ਸੋਨੀਆ ਮਾਨ ਨੇ ਬੀਤੇ ਦਿਨੀਂ ਦੀਪ ਸਿੱਧੂ ਦੇ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਏ ਘਟਨਾਕ੍ਰਮ ’ਤੇ ਟਿੱਪਣੀ ਕੀਤੀ ਸੀ। ਸੋਨੀਆ ਮਾਨ ਨੇ ਇਕ ਪੋਸਟ ਸਾਂਝੀ ਕਰਦਿਆਂ ਦੀਪ ਸਿੱਧੂ ਨੂੰ ਬੀ. ਜੇ. ਪੀ. ਦਾ ਸੱਪ ਦੱਸਿਆ ਸੀ। ਇਸ ਸਭ ਦੇ ਚਲਦਿਆਂ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

Sonia mann Deep sidhu

ਧਮਕੀ ਦੇਣ ਵਾਲੇ ਦਾ ਕਹਿਣਾ ਹੈ ਕਿ ਜੇਕਰ ਸੋਨੀਆ ਮਾਨ ਨੇ ਦੀਪ ਸਿੱਧੂ ਖ਼ਿਲਾਫ਼ ਕੁਝ ਵੀ ਬੋਲਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਇਹੀ ਨਹੀਂ ਪ੍ਰਾਈਵੇਟ ਨੰਬਰ ਤੋਂ ਆਏ ਫੋਨ ’ਚ ਇਹ ਵੀ ਕਿਹਾ ਗਿਆ ਕਿ ਜਿਵੇਂ ਸੋਨੀਆ ਮਾਨ ਦੇ ਪਿਤਾ ਨੂੰ ਉਨ੍ਹਾਂ ਨੇ ਗੋਲੀਆਂ ਮਾਰੀਆਂ ਸਨ, ਉਸੇ ਤਰ੍ਹਾਂ ਉਸ ਨੂੰ ਵੀ ਗੋਲੀ ਮਾਰ ਦੇਣਗੇ। ਇਸ ਘਟਨਾਕ੍ਰਮ ’ਤੇ ਸੋਨੀਆ ਮਾਨ ਨੇ ਕਿਹਾ ਕਿ ਉਸ ਨੇ ਕੋਈ ਪੁਲਸ ਸ਼ਿਕਾਇਤ ਅਜੇ ਤਕ ਦਰਜ ਨਹੀਂ ਕਰਵਾਈ ਹੈ।

ਦਿੱਲੀ ਦੇ ਬਾਰਡਰਾਂ ’ਤੇ ਉਹ ਅਜੇ ਵੀ ਬਿਨਾਂ ਸੁਰੱਖਿਆ ਦੇ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ। ਦੀਪ ਸਿੱਧੂ ਬਾਰੇ ਮੁੜ ਬੋਲਦਿਆਂ ਸੋਨੀਆ ਮਾਨ ਨੇ ਕਿਹਾ ਕਿ ਉਸ ਦਾ ਸਟੈਂਡ ਅਜੇ ਵੀ ਦੀਪ ਸਿੱਧੂ ਨੂੰ ਲੈ ਕੇ ਪਹਿਲਾਂ ਵਾਲਾ ਹੀ ਹੈ। ਸੋਨੀਆ ਮਾਨ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਦੇ ਚਲਦਿਆਂ ਹੀ ਦੀਪ ਸਿੱਧੂ ਨੇ ਹੀ ਲੋਕਾਂ ਨੂੰ ਭੜਕਾ ਕੇ ਲਾਲ ਕਿਲੇ ਵੱਲ ਜਾਣ ਲਈ ਆਖਿਆ ਸੀ।

The post ਦੀਪ ਸਿੱਧੂ ਖ਼ਿਲਾਫ਼ ਬੋਲਣ ਤੋਂ ਬਾਅਦ ਸੋਨੀਆ ਮਾਨ ਨੂੰ ਮਿਲੀ ਧਮਕੀ appeared first on Daily Post Punjabi.