Sonipat news Archives - Daily Post Punjabi

ਕਲਯੁਗੀ ਮਾਂ ਦਾ ਕਾਰਾ! ਪ੍ਰੇਮੀ ਨਾਲ ਮਿਲ ਕੇ 5 ਸਾਲਾ ਮਾਸੂਮ ਧੀ ਨੂੰ ਉਤਾਰਿਆ ਮੌਤ ਦੇ ਘਾਟ
ਸੋਨੀਪਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕਲਯੁੱਗੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ 5 ਸਾਲਾ ਧੀ ਦੀ ਹੱਤਿਆ ਕੀਤੀ ਹੈ ਤੇ ਕਤਲ ਕਰਨ ਮਗਰੋਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਸਦਰ ਥਾਣਾ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਮਹਿਲਾ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ ਤੇ 5 ਸਾਲਾ ਧੀ ਤੰਨਵੀ ਨੂੰ ਲਗਭਗ 8 ਮਹੀਨੇ ਪਹਿਲਾਂ ਆਪਣੇ ਪ੍ਰੇਮੀ ਦੇ ਘਰ ਲੈ ਕੇ ਆਈ ਸੀ। 5 ਸਾਲਾ ਮਾਮੂਸ ਦੀ ਮ੍ਰਿਤਕ ਦੇਹ ਮੋਹਨ ਨਗਰ ਸੋਨੀਪਤ ਤੋਂ ਪੁਲਿਸ ਨੇ ਬਰਾਮਦ ਕੀਤੀ ਹੈ। ਵਾਰਦਾਤ ਨੂੰ ਅੰਜਾਮ ਦੇ ਕੇ ਕਲਯੁਗੀ ਮਾਂ ਰਵੀਨਾ ਆਪਣੇ ਪ੍ਰੇਮੀ ਨਾਲ ਵਾਰਦਾਤ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਈ।

ਇਹ ਵੀ ਪੜ੍ਹੋ : ਵਧਿਆ ਬਰਡ ਫਲੂ ਦਾ ਖ਼ਤਰਾ, ਪਹਿਲੀ ਵਾਰ ਕੱਚੇ ਦੁੱਧ ‘ਚ ਪਾਇਆ ਗਿਆ ਵਾਇਰਸ

ਸਦਰ ਥਾਰਾ ਪੁਲਿਸ ਮਾਮਲੇ ਵਿਚ ਜਾਂਚ ਕਰ ਰਹੀ ਹੈ ਤੇ ਦੋਵੇਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਜਲਦ ਹੀ ਦੋਵਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕਲਯੁਗੀ ਮਾਂ ਦਾ ਕਾਰਾ!  ਪ੍ਰੇਮੀ ਨਾਲ ਮਿਲ ਕੇ 5 ਸਾਲਾ ਮਾਸੂਮ ਧੀ ਨੂੰ ਉਤਾਰਿਆ ਮੌਤ ਦੇ ਘਾਟ appeared first on Daily Post Punjabi.

ਸੋਨੀਪਤ ‘ਚ ‘ਲਵ ਸਟੋਰੀ’ ਦਾ ਭਿਆਨਕ ਅੰਤ, ਕੈਨੇਡਾ ਤੋਂ ਪ੍ਰੇਮਿਕਾ ਨੂੰ ਬੁਲਾ ਕੀਤਾ ਕ.ਤਲ, 9 ਮਹੀਨਿਆਂ ਬਾਅਦ ਮਿਲੀ ਲਾ.ਸ਼
ਹਰਿਆਣਾ ਦੇ ਸੋਨੀਪਤ ‘ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣਾ ਆਇਆ ਹੈ। ਇਥੇ ਪਿੰਡ ਗੁਮਾੜ ਤੋਂ ਲਾਪਤਾ ਹੋਈ ਲੜਕੀ ਮੋਨਿਕਾ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਉਸ ਦੇ ਪ੍ਰੇਮੀ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਅਤੇ ਉਸ ਦੀ ਲਾਸ਼ ਨੂੰ ਦਫ਼ਨਾ ਦਿੱਤਾ ਸੀ। CIA-2 ਭਿਵਾਨੀ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ DNA ਟੈਸਟ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਦੋਸ਼ੀ ਸੁਨੀਲ ਉਰਫ਼ ਸ਼ੀਲਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Terrible end of ‘love story’

ਜਾਣਕਾਰੀ ਅਨੁਸਾਰ ਮਨਿਕਾ (22) ਮੂਲ ਰੂਪ ਵਿੱਚ ਰੋਹਤਕ ਜ਼ਿਲ੍ਹੇ ਦੇ ਪਿੰਡ ਬਾਲੰਦ ਦੀ ਰਹਿਣ ਵਾਲੀ ਸੀ। ਉਸ ਦੀ ਮਾਸੀ ਸੋਨੀਪਤ ਦੇ ਗਨੌਰ ਇਲਾਕੇ ਦੇ ਪਿੰਡ ਗੁਮਾਦ ‘ਚ ਰੋਸ਼ਨੀ ਦੇ ਕੋਲ ਰਹਿੰਦੀ ਸੀ। ਇਸ ਦੌਰਾਨ ਉਸਦੀ ਗੁਮਾਦ ਦੇ ਸੁਨੀਲ ਉਰਫ ਸ਼ੀਲਾ ਨਾਲ ਗੱਲਬਾਤ ਹੋ ਗਈ ਅਤੇ ਉਹ ਉਸਦੇ ਪਿਆਰ ਵਿੱਚ ਅੰਨ੍ਹਾ ਹੋ ਗਿਆ। ਕੁਝ ਸਮੇਂ ਬਾਅਦ ਮੋਨਿਕਾ ਆਈਲੈਟਸ ਕਰਨ ਤੋਂ ਬਾਅਦ ਕੈਨੇਡਾ ਚਲੀ ਗਈ। ਕੈਨੇਡਾ ਜਾਣ ਤੋਂ ਬਾਅਦ ਵੀ ਸੁਨੀਲ ਉਰਫ਼ ਸ਼ੀਲਾ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਉਸ ਨੇ ਪਿਆਰ ਦੀ ਦੁਹਾਈ ਦੇ ਕੇ ਮੋਨਿਕਾ ਨੂੰ ਵਾਪਸ ਬੁਲਾ ਲਿਆ। ਭਾਰਤ ਵਾਪਸ ਆ ਕੇ ਉਸ ਨੇ ਨੌਜਵਾਨ ਨਾਲ ਵਿਆਹ ਕਰ ਲਿਆ ਸੀ।

Terrible end of ‘love story’

ਮੋਨਿਕਾ ਕਰੀਬ 9 ਮਹੀਨੇ ਪਹਿਲਾਂ ਲਾਪਤਾ ਹੋਈ ਸੀ। 16 ਨਵੰਬਰ 2022 ਨੂੰ ਮੋਨਿਕਾ ਦੀ ਮਾਸੀ ਰੋਸ਼ਨੀ ਨੇ ਸੁਨੀਲ ਉਰਫ਼ ਸ਼ੀਲਾ ਖ਼ਿਲਾਫ਼ ਗਨੌਰ ਥਾਣੇ ਵਿੱਚ ਅਗਵਾ ਦਾ ਕੇਸ ਦਰਜ ਕਰਵਾਇਆ ਸੀ। ਉਦੋਂ ਤੋਂ ਹੀ ਪੁਲਿਸ ਅਤੇ ਪਰਿਵਾਰਕ ਮੈਂਬਰ ਉਸ ਦੀ ਭਾਲ ਵਿੱਚ ਸਨ। ਇਸ ‘ਤੋਂ ਬਾਅਦ ਭਿਵਾਨੀ ਪੁਲਿਸ ਨੇ ਗਨੌਰ ਦੇ ਗੜ੍ਹੀ ਝਾਂਝੜਾ ਰੋਡ ‘ਤੇ ਸਥਿਤ ਫਾਰਮ ਹਾਊਸ ਤੋਂ ਮੋਨਿਕਾ ਦੀ ਲਾਸ਼ ਬਰਾਮਦ ਕੀਤੀ, ਜੋ ਕੇ ਪਿੰਜਰ ਬਣ ਚੁੱਕੀ ਸੀ।

Terrible end of ‘love story’

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੁਨੀਲ ਉਰਫ ਸ਼ੀਲਾ ਨੇ ਜਨਵਰੀ 2022 ਵਿੱਚ ਮੋਨਿਕਾ ਨੂੰ ਅਗਵਾ ਕੀਤਾ ਸੀ। ਉਸ ਨੇ ਗਾਜ਼ੀਆਬਾਦ ਦੇ ਆਰੀਆ ਸਮਾਜ ਮੰਦਰ ‘ਚ ਮੋਨਿਕਾ ਨਾਲ ਲਵ ਮੈਰਿਜ ਕੀਤੀ ਸੀ। ਇਸ ਤੋਂ ਬਾਅਦ ਜੂਨ 2022 ‘ਚ ਮੋਨਿਕਾ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪ੍ਰੇਮੀ ਸੁਨੀਲ ਉਰਫ਼ ਸ਼ੀਲਾ ਵਾਸੀ ਗੁੰਮਦ ਨੇ ਉਸ ਨੂੰ ਦੋ ਵਾਰ ਗੋਲੀ ਮਾਰ ਦਿੱਤੀ ਅਤੇ ਫਿਰ ਲਾਸ਼ ਨੂੰ ਦਫ਼ਨਾ ਦਿੱਤਾ।

CIA-2 ਭਿਵਾਨੀ ਨੇ ਜਦੋਂ ਸੁਨੀਲ ਉਰਫ਼ ਸ਼ੀਲਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਨਸਨੀਖੇਜ਼ ਖੁਲਾਸਾ ਕੀਤਾ। ਦੋਸ਼ੀ ਨੇ ਦੱਸਿਆ ਕਿ ਜੂਨ 2022 ਵਿੱਚ ਉਸਨੇ ਮੋਨਿਕਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਸ ਦੀ ਮ੍ਰਿਤਕ ਦੇਹ ਨੂੰ ਗੰਨੌਰ ਦੇ ਗੜ੍ਹੀ ਝਾਂਝੜਾ ਰੋਡ ‘ਤੇ ਸਥਿਤ ਫਾਰਮ ਹਾਊਸ ‘ਚ ਦਫਨਾਇਆ ਗਿਆ। ਪੁਲਿਸ ਸ਼ੀਲਾ ਨੂੰ ਰਿਮਾਂਡ ‘ਤੇ ਲੈ ਕੇ ਗਨੌਰ ਪਹੁੰਚੀ।

ਇਹ ਵੀ ਪੜ੍ਹੋ : ਹਰਿਆਣਾ ‘ਚ ਕੋਰੋਨਾ ਨਾਲ ਇੱਕ ਔਰਤ ਦੀ ਮੌ.ਤ, ਸਕਾਰਾਤਮਕਤਾ ਦਰ 5% ਵਧੀ, 840 ਐਕਟਿਵ ਮਰੀਜ਼

ACP ਗਨੌਰ ਆਤਮਾਰਾਮ ਬਿਸ਼ਨੋਈ ਅਤੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਸ਼ਿਵਕੁਮਾਰ ਅਤੇ ਥਾਣਾ ਗੰਨੌਰ ਤੋਂ ਪੁਲਿਸ ਟੀਮ ਨੇ ਫਾਰਮ ਹਾਊਸ ਵਿੱਚ ਸ਼ੀਲਾ ਦੇ ਨਿਸ਼ਾਨ ‘ਤੇ ਖੁਦਾਈ ਕੀਤੀ। ਉਥੋਂ ਇਕ ਪਿੰਜਰ ਦੀ ਲਾਸ਼ ਬਰਾਮਦ ਹੋਈ। ਪੁਲਿਸ ਹੁਣ DNA ਟੈਸਟ ਕਰਵਾ ਕੇ ਇਹ ਪਤਾ ਕਰੇਗੀ ਕਿ ਬਰਾਮਦ ਹੋਈ ਲਾਸ਼ ਮੋਨਿਕਾ ਦੀ ਹੈ ਜਾਂ ਨਹੀਂ। ਪਿੰਜਰ ਨੂੰ ਸੋਨੀਪਤ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਇੱਥੋਂ ਮੋਨਿਕਾ ਅਤੇ ਉਸ ਦੀ ਮਾਂ ਦੇ ਪਿੰਜਰ ਦੀ ਹੱਡੀ ਅਤੇ ਡੀਐਨਏ ਦੇ ਨਮੂਨੇ ਫੋਰੈਂਸਿਕ ਲੈਬ ਵਿੱਚ ਭੇਜੇ ਜਾਣਗੇ।

ਭਿਵਾਨੀ CIA 2 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੁਨੀਲ ਉਰਫ਼ ਸ਼ੀਲਾ ਨੂੰ ਅਦਾਲਤ ਤੋਂ 10 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਨੀਲ ਖਿਲਾਫ ਪਹਿਲਾਂ ਹੀ 7 ਅਪਰਾਧਿਕ ਮਾਮਲੇ ਚੱਲ ਰਹੇ ਹਨ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਵਿਆਹ ਤੋਂ ਬਾਅਦ ਮੋਨਿਕਾ ਦਾ ਕਤਲ ਕਿਉਂ ਕੀਤਾ।ਪੁਲਿਸ ਇਸ ਮਾਮਲੇ ਦੀ ਕਈ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸੋਨੀਪਤ ‘ਚ ‘ਲਵ ਸਟੋਰੀ’ ਦਾ ਭਿਆਨਕ ਅੰਤ, ਕੈਨੇਡਾ ਤੋਂ ਪ੍ਰੇਮਿਕਾ ਨੂੰ ਬੁਲਾ ਕੀਤਾ ਕ.ਤਲ, 9 ਮਹੀਨਿਆਂ ਬਾਅਦ ਮਿਲੀ ਲਾ.ਸ਼ appeared first on Daily Post Punjabi.