sonipat online fraud paytm Archives - Daily Post Punjabi

ਸੋਨੀਪਤ ‘ਚ ਠੱਗਾ ਨੇ ਵਿਅਕਤੀ ਦੇ ਖਾਤੇ ‘ਚੋਂ ਕੀਤੀ 95 ਹਜ਼ਾਰ ਰੁਪਏ ਠੱਗੀ, ਮਾਮਲਾ ਦਰਜ
ਹਰਿਆਣਾ ਦੇ ਸੋਨੀਪਤ ਵਿੱਚ ਇੱਕ ਵਿਅਕਤੀ ਦੇ SBI ਖਾਤੇ ਅਤੇ Paytm ਤੋਂ ਧੋਖੇ ਨਾਲ 95 ਹਜ਼ਾਰ ਰੁਪਏ ਕਢਵਾ ਲਏ ਗਏ। ਵਿਅਕਤੀ ਨੂੰ ਪਤਾ ਹੀ ਨਹੀਂ ਲੱਗਾ ਕਿ ਖਾਤੇ ਵਿੱਚੋਂ ਰਕਮ ਕਢਵਾਈ ਗਈ ਹੈ। ਇਹ ਰਕਮ ਇੱਕ ਹੀ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

sonipat online fraud paytm

ਸੋਨੀਪਤ ਦੇ ਮਯੂਰ ਵਿਹਾਰ ਗਲੀ ਨੰਬਰ 24 ਦੇ ਰਹਿਣ ਵਾਲੇ ਆਸ਼ੀਸ਼ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਰੇਲਵੇ ਰੋਡ ‘ਤੇ ਸਥਿਤ SBI ‘ਚ ਖਾਤਾ ਹੈ। 30 ਦਸੰਬਰ ਨੂੰ ਰਾਤ 10:29 ਵਜੇ ਉਸ ਦੇ ਬੈਂਕ ਖਾਤੇ ਵਿੱਚੋਂ 50 ਹਜ਼ਾਰ ਰੁਪਏ ਕਢਵਾ ਲਏ ਗਏ। ਨਾਲ ਹੀ 10:34 ਵਜੇ ਉਸ ਦੇ ਪੇਟੀਐਮ ਤੋਂ 45 ਹਜ਼ਾਰ ਰੁਪਏ ਕਢਵਾ ਲਏ ਗਏ। ਉਸ ਨੇ ਇਸ ਦੀ ਜਾਣਕਾਰੀ ਬੈਂਕ ਨੂੰ ਦਿੱਤੀ। 95 ਹਜ਼ਾਰ ਰੁਪਏ ਦੀ ਰਕਮ ਇੱਕ ਹੀ ਖਾਤਾ ਨੰਬਰ ‘ਤੇ ਟਰਾਂਸਫਰ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਆਸ਼ੀਸ਼ ਨੇ ਦੱਸਿਆ ਕਿ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਖਾਤੇ ਵਿੱਚੋਂ 95 ਹਜ਼ਾਰ ਰੁਪਏ ਚੋਰੀ ਕਰ ਲਏ ਗਏ ਹਨ। ਮੁਕੱਦਮਾ ਦਰਜ ਕਰੋ ਅਤੇ ਉਸ ਦੇ ਪੈਸੇ ਵਾਪਸ ਕਰਵਾਓ। ASI ਪਰਵਿੰਦ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਧਾਰਾ 379/420 ਤਹਿਤ ਕੇਸ ਦਰਜ ਕਰ ਲਿਆ ਹੈ। ਬੈਂਕ ਤੋਂ ਜਾਣਕਾਰੀ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਸੋਨੀਪਤ ‘ਚ ਠੱਗਾ ਨੇ ਵਿਅਕਤੀ ਦੇ ਖਾਤੇ ‘ਚੋਂ ਕੀਤੀ 95 ਹਜ਼ਾਰ ਰੁਪਏ ਠੱਗੀ, ਮਾਮਲਾ ਦਰਜ appeared first on Daily Post Punjabi.