sons Archives - Daily Post Punjabi

ਲੰਬੀ ਉਮਰ ਲਈ ਮਾਂ ਨੇ ਰੱਖਿਆ ਵਰਤ, ਤੋੜਨ ਤੋਂ 1 ਘੰਟਾ ਪਹਿਲਾਂ ਦਰਦਨਾਕ ਹਾਦਸੇ ਨੇ 2 ਪੁੱਤਰਾਂ ਦੀ ਲਈ ਜਾਨ
fasted sons longevity both died: ਲੁਧਿਆਣਾ (ਤਰਸੇਮ ਭਾਰਦਵਾਜ)- ਦੁਨੀਆ ‘ਚ ਸਭ ਤੋਂ ਉੱਚਾ ਰੁਤਬਾ ਮਾਂ ਦਾ ਮੰਨਿਆ ਜਾਂਦਾ ਹੈ, ਜੋ ਖੁਦ ਦੁੱਖ ਝੱਲ ਕੇ ਆਪਣੀ ਔਲਾਦ ਲਈ ਖੁਸ਼ੀ ਮੰਗਦੀ ਹੈ, ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁੱਤਰਾਂ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਘਰ ਉਡੀਕ ਕਰ ਰਹੀ ਮਾਂ ਨੂੰ ਉਸ ਦੇ ਪੁੱਤਰ ਹਮੇਸ਼ਾਂ ਲਈ ਵਿਲਕਦਾ ਛੱਡ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦਰਅਸਲ ਮਾਮਲਾ ਜ਼ਿਲ੍ਹੇ ਦੇ ਦਿੱਲੀ ਮੇਨ ਸੜਕ ‘ਤੇ ਪਿੰਡ ਜੁਗਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਸਕੂਲ ਦੇ ਬਾਹਰ ਹੋਏ ਇਕ ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੇ ਮਾਪਿਆਂ ਦੇ ਦੋਵੇ ਪੁੱਤਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅੰਸ਼ੂ ਕੁਮਾਰ (10) ਤੇ ਨੀਰਜ ਕੁਮਾਰ (13) ਦੇ ਨਾਂ ਨਾਲ ਹੋਈ।

fasted sons longevity both died

ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਭਰਾ ਸਾਈਕਲ ‘ਤੇ ਸਕੂਲ ਦੇ ਨੇੜੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਕੈਂਟਰ ਨੇ ਇਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਕੈਂਟਰ ਡਰਾਈਵਰ ਮੌਕੇ ‘ਤੇ ਫਰਾਰ ਹੋ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬੱਚਿਆਂ ਦਾ ਪਰਿਵਾਰ ਜੁਗਿਆਣਾ ਦੀ ਬਿਹਾਰੀ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ।

fasted sons longevity both died

ਮ੍ਰਿਤਕ ਬੱਚਿਆਂ ਦੇ ਪਿਤਾ ਸੰਜੈ ਰਾਮ ਨੇ ਦੱਸਿਆ ਕਿ ਅੰਸ਼ੂ-ਨੀਰਜ ਦੀ ਮਾਂ ਨੇ ਵੀਰਵਾਰ ਨੂੰ ਬੱਚਿਆਂ ਦੀ ਲੰਬੀ ਉਮਰ ਲਈ ਵਰਤ ਰੱਖਿਆ ਸੀ, ਜੋ ਕਿ ਸ਼ੁੱਕਰਵਾਰ ਸਵੇਰੇ 8 ਵਜੇ ਖੋਲਣਾ ਸੀ ਪਰ ਉਸ ਤੋਂ ਪਹਿਲਾ 7 ਵਜੇ ਨੀਰਜ ਤੇ ਅੰਸ਼ੂ ਦੀ ਹਾਦਸੇ ਦੌਰਾਨ ਮੌਤ ਹੋ ਗਈ। ਪੁੱਤਰਾਂ ਦੀ ਮੌਕ ਦੀ ਖਬਰ ਸੁਣ ਮਾਂ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਈ।

The post ਲੰਬੀ ਉਮਰ ਲਈ ਮਾਂ ਨੇ ਰੱਖਿਆ ਵਰਤ, ਤੋੜਨ ਤੋਂ 1 ਘੰਟਾ ਪਹਿਲਾਂ ਦਰਦਨਾਕ ਹਾਦਸੇ ਨੇ 2 ਪੁੱਤਰਾਂ ਦੀ ਲਈ ਜਾਨ appeared first on Daily Post Punjabi.

ਪੁੱਤਰਾਂ ਨੇ ਘਰੋਂ ਕੱਢੀ ਬਜ਼ੁਰਗ ਮਾਂ, SHO ਨੇ ਇੰਝ ਦਿਵਾਇਆ ਹੱਕ
Ludhiana sho old woman: ਲੁਧਿਆਣਾ (ਤਰਸੇਮ ਭਾਰਦਵਾਜ)-ਹੁਣ ਲੁਧਿਆਣਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬਜ਼ੁਰਗ ਮਾਂ ਨੂੰ ਉਸ ਦੇ 3 ਪੁੱਤਰਾਂ ਨੇ ਘਰੋ ਕੱਢ ਦਿੱਤਾ। ਇੰਨਾ ਹੀ ਨਹੀਂ ਪੁੱਤਰਾਂ ਵੱਲੋਂ ਬਜ਼ੁਰਗ ਮਾਂ ਦੇ ਘਰ ‘ਤੇ ਵੀ ਕਬਜ਼ਾ ਕਰ ਲਿਆ ਗਿਆ। ਜਦੋਂ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਤੁਰੰਤ ਐਕਸ਼ਨ ਲੈਂਦਿਆਂ ਮਾਂ ਨੂੰ ਉਸਦਾ ਬਣਦਾ ਹੱਕ ਦਿਵਾਇਆ।

Ludhiana sho old woman

ਬਜ਼ੁਰਗ ਮਾਂ ਪਠਾਣੀ ਦੇਵੀ ਨੇ ਦੱਸਿਆ ਕਿ ਉਸਦੇ 3 ਪੁੱਤਰ ਹਨ ਅਤੇ ਉਸ ਕੋਲ ਜਿਹੜੀ ਜਾਇਦਾਦ ਸੀ ਉਸ ਨੇ 4 ਹਿੱਸਿਆਂ ‘ਚ ਵੰਡ ਕੇ ਇਕ ਹਿੱਸਾ ਆਪ ਰੱਖ ਲਿਆ ਅਤੇ ਬਾਕੀ ਆਪਣੇ ਪੁੱਤਰਾਂ ਨੂੰ ਦੇ ਦਿੱਤਾ ਸੀ ਪਰ ਉਸ ਦੇ ਇਕ ਪੁੱਤਰ ਨੇ ਆਪਣੀ ਮਾਂ ਦਾ ਜਿਹੜਾ ਛੋਟਾ ਜਿਹਾ ਮਕਾਨ ਉਸਨੇ ਕੋਲ ਸੀ, ਉਸ ‘ਤੇ ਵੀ ਕਬਜ਼ਾ ਕਰਨ ਦੀ ਨੀਅਤ ਨਾਲ ਤਾਲਾ ਲਾ ਦਿੱਤਾ। ਪੁੱਤਰ ਨੇ ਬਜ਼ੁਰਗ ਮਾਂ ਨੂੰ ਹੀ ਘਰੋਂ ਬਾਹਰ ਕੱਢ ਕੇ ਕਬਜ਼ਾ ਕਰ ਲਿਆ ਤੇ ਉਹ ਬੇਘਰ ਹੋ ਗਈ। ਅੰਤ ਜਦੋਂ ਮਾਂ-ਪੁੱਤਰ ਦਾ ਇਹ ਕਲੇਸ਼ ਮਾਛੀਵਾੜਾ ਪੁਲਿਸ ਥਾਣੇ ਪੁੱਜਾ ਤਾਂ ਰਾਓ ਵਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਖ਼ੁਦ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਛਾਣਬੀਣ ਕੀਤੀ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਕਬਜ਼ਾ ਕਰਨ ਵਾਲੇ ਨੂੰਹ-ਪੁੱਤ ਦਾ ਕਹਿਣਾ ਹੈ ਕਿ ਬਾਕੀ ਪੁੱਤਰਾਂ ਦੇ ਮੁਕਾਬਲੇ ਉਸ ਦੀ ਮਾਂ ਨੇ ਉਨ੍ਹਾਂ ਨੂੰ ਮਾੜਾ ਮਕਾਨ ਦਿੱਤਾ ਜਿਸ ਕਾਰਨ ਉਨ੍ਹਾਂ ਨੇ ਮਾਂ ਦੇ ਘਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਮਾਮਲੇ ਦਾ ਖਤਮ ਕਰਦੇ ਹੋਏ ਐੱਸ.ਐੱਚ.ਓ ਰਾਓ ਵਰਿੰਦਰ ਸਿੰਘ ਬਜ਼ੁਰਗ ਮਾਤਾ ਨੂੰ ਉਸਦਾ ਹੱਕ ਦਿਵਾਉਂਦਿਆਂ ਘਰ ਦੇ ਜਿੰਦਰੇ ਦੀ ਚਾਬੀ ਪੁੱਤ ਤੋਂ ਲੈ ਕੇ ਦਿੱਤੀ। ਐੱਸ.ਐੱਚ.ਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਾਤਾ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦੋਵਾਂ ਧਿਰਾਂ ‘ਚ ਸਮਝੌਤਾ ਨਾ ਹੋਣ ਦੀ ਸੂਰਤ ‘ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗ।

The post ਪੁੱਤਰਾਂ ਨੇ ਘਰੋਂ ਕੱਢੀ ਬਜ਼ੁਰਗ ਮਾਂ, SHO ਨੇ ਇੰਝ ਦਿਵਾਇਆ ਹੱਕ appeared first on Daily Post Punjabi.