sonu helping migrants Archives - Daily Post Punjabi

ਲਾਕਡਾਊਨ ਵਿੱਚ ਗਰਲਫ੍ਰੈਂਡ ਤੋਂ ਦੂਰ ਇਸ ਸ਼ਖਸ ਨੇ ਸੋਨੂੰ ਸੂਦ ਤੋਂ ਮੰਗੀ ਮਦਦ
sonu hilarious response bihar:ਕੋਰੋਨਾ ਵਾਇਰਸ ਲਗਾਤਾਰ ਭਾਰਤ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਲਾਕਡਾਊਨ ਨੂੰ 31 ਮਈ ਤੱਕ ਕੀਤਾ ਹੋਇਆ ਹੈ।ਲਾਕਡਾਊਨ ਦੇ ਚੱਲਦੇ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਹਨ। ਹਾਲਾਂਕਿ ਇਸ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਮੁਸ਼ਕਿਲ ਦੇ ਇਸ ਸਮੇਂ ਵਿੱਚ ਮਸੀਹਾ ਬਣ ਕੇ ਸਾਹਮਣੇ ਆਏ ਹਨ ਅਤੇ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਹੁਣ ਹਾਲ ਹੀ ਵਿੱਚ ਅਦਾਕਾਰ ਤੋੰ ਇੱਕ ਸ਼ਖਸ ਨੇ ਅਜੀਬੋ ਗਰੀਬ ਮਦਦ ਮੰਗੀ ਹੈ। ਸ਼ਖਸ ਨੇ ਸੋਨੂੰ ਸੂਦ ਤੋੰ ਆਪਣੀ ਗਰਲਫ੍ਰੈੰਡ ਨੂੰ ਮਿਲਣ ਲਈ ਮਦਦ ਮੰਗੀ ਹੈ। ਸ਼ਖਸ ਨੇ ਸੋਨੂੰ ਸੂਦ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਕਿਹਾ ਸੋਨੂੰ ਭਰਾ ਇੱਕ ਵਾਰ ਗਰਲਫ੍ਰੈਂਡ ਨਾਲ ਹੀ ਮਿਲਵਾ ਦੋ। ਬਿਹਾਰ ਹੀ ਜਾਣਾ ਆ। ਸੋਨੂੰ ਨੇ ਸ਼ਖਸ ਨੂੰ ਜਵਾਬ ਦਿੰਦੇ ਹੋਏ ਕਿਹਾ ਥੋੜ੍ਹੇ ਦਿਨ ਦੂਰ ਰਹਿ ਕੇ ਦੇਖ ਲਾ ਭਰਾ ਸੱਚੇ ਪਿਆਰ ਦਾ ਪਤਾ ਲਗ ਜਾਊਗਾ। ਇਸ ਟਵੀਟ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦਰਅਸਲ ਸੋਨੂੰ ਸੂਦ ਇਨ੍ਹੀਂ ਦਿਨੀਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਸੜਕ ‘ਤੇ ਆਏ ਹਨ ਜੋ ਪੈਦਲ ਆਪਣੇ ਘਰ ਜਾ ਰਹੇ ਸਨ ਪਰ ਪ੍ਰਵਾਸੀਆਂ ਦੇ ਨਾਲ ਹੁਣ ਸੋਨੂੰ ਸੂਦ ਦੇ ਕੋਲ ਕੁਝ ਅਜਿਹੇ ਲੋਕਾਂ ਦੇ ਸੰਦੇਸ਼ ਵੀ ਆ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੱਸੋਗੇ। ਇਹ ਗੱਲ ਤਾਂ ਸੋਨੂੰ ਸੂਦ ਨੇ ਵੀ ਨਹੀਂ ਸੋਚੀ ਹੋਵੇਗੀ ਕਿ ਹੁਣ ਉਨ੍ਹਾਂ ਦੀ ਮਦਦ ਮੰਗਣ ਦੇ ਲਈ ਕਿਸੇ ਸ਼ਰਾਬੀ ਦਾ ਮੈਸੇਜ ਵੀ ਆ ਜਾਵੇਗਾ।

ਜੀ ਹਾਂ ਹਾਲ ਹੀ ‘ਚ ਸੋਨੂ ਸੂਦ ਤੋਂ ਇੱਕ ਸ਼ਰਾਬੀ ਨੇ ਘਰ ਤੋਂ ਠੇਕੇ ‘ਤੇ ਪਹੁੰਚਾਉਣ ਦੇ ਲਈ ਮਦਦ ਮੰਗੀ ਹੈ। ਜਿਸ ਦੇ ਜਵਾਬ ਵਿੱਚ ਸੋਨੂੰ ਸੂਦ ਨੇ ਫਿਰ ਮਜ਼ੇਦਾਰ ਜਵਾਬ ਦੇ ਕੇ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ।ਸੋਨੂੰ ਨੂੰ ਇੱਕ ਸ਼ਰਾਬੀ ਨੇ ਟਵੀਟ ਕਰਕੇ ਕਿਹਾ ਸੋਨੂੰ ਭਰਾ ਮੈਂ ਆਪਣੇ ਘਰ ਵਿੱਚ ਫਸਿਆ ਹੋਇਆ ਹਾਂ ਮੈਨੂੰ ਠੇਕੇ ਤੱਕ ਪਹੁੰਚਾ ਦੋ। ਸੋਨੂੰ ਨੇ ਜਵਾਬ ਵਿੱਚ ਕਿਹਾ ਕਿ ਭਰਾ ਮੈਂ ਠੇਕੇ ਤੋਂ ਘਰ ਜਰੂਰ ਪਹੁੰਚਾ ਸਕਦਾ ਹਾਂ ਜਰੂਰਤ ਪਏ ਤਾਂ ਦੱਸ ਦੇਨਾ। ਤੇ ਨਾਲ ਹੀ ਉਹਨਾਂ ਨੇ ਦਿਲ ਵਾਲਾ ਇਮੋਜੀ ਵੀ ਬਣਾਇਆ ਹੈ। ਦਰਸ਼ਕਾਂ ਨੂੰ ਸੋਨੂੰ ਸੂਦ ਦਾ ਜਵਾਬ ਕਾਫੀ ਪਸੰਦ ਆ ਰਿਹਾ ਹੈ। ਉਨ੍ਹਾਂ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ।

The post ਲਾਕਡਾਊਨ ਵਿੱਚ ਗਰਲਫ੍ਰੈਂਡ ਤੋਂ ਦੂਰ ਇਸ ਸ਼ਖਸ ਨੇ ਸੋਨੂੰ ਸੂਦ ਤੋਂ ਮੰਗੀ ਮਦਦ appeared first on Daily Post Punjabi.