sonu masih Archives - Daily Post Punjabi

ਅੰਮ੍ਰਿਤਸਰ : STF ‘ਤੇ ਹਮਲਾ ਕਰਨ ਵਾਲਾ ਨਸ਼ਾ ਤਸਕਰ ਕਰੋੜਾਂ ਦੀ ਹੈਰੋਇਨ ਸਣੇ ਕਾਬੂ
ਅਜਨਾਲਾ ਸਰਹੱਦੀ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਦੇ ਪਿੰਡ ਡੱਬਰ ਵਿੱਚ STF ਤੇ ਨਸ਼ਾ ਤਸਕਰ ਸੋਨੂੰ ਮਸੀਹ ਦਾ ਆਹਮੋ-ਸਾਹਮਣਾ ਹੋਇਆ ਹੈ। ਸੋਨੂੰ ਮਸੀਹ ਦੀ ਗੱਡੀ ਵਿੱਚ ਭਾਰੀ ਮਾਤਰਾ ਵਿੱਚ ਨਸ਼ਾ ਸੀ। ਪੁਲਿਸ ਵੱਲੋਂ ਸੋਨੂ ਮਸੀਹ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਹ ਪੁਲਿਸ ਨੂੰ ਟੱਕਰ ਮਾਰ ਕੇ ਭੱਜ ਗਿਆ।

ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਉਹ ਪ੍ਰਾਈਵੇਟ ਗੱਡੀ ਵਿਚ ਸਵਾਰ ਸੀ। ਜਦੋ ਪੁਲਿਸ ਨੇ ਉਸਨੂੰ ਫੜਨ ਦੀ ਕੋਸ਼ਿਸ ਕੀਤੀ ਤਾਂ ਉਹ ਗੱਡੀ ਲੈ ਕੇ ਭੱਜ ਗਿਆ। ਇਸ ਮਗਰੋਂ STF ਨੇ ਫਾਇਰਿੰਗ ਕਰਕੇ ਮੁਲਜ਼ਮ ਨੂੰ ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਉਹ ਪੈਂਚਰ ਗੱਡੀ ‘ਚ ਹੀ ਭੱਜਣ ਲੱਗਾ। STF ਨੇ ਉਸ ਦਾ ਪਿੱਛਾ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਮਾਈਨਿੰਗ ਦੇ ਸਾਰੇ ਟੈਂਡਰ ਕੀਤੇ ਰੱਦ, ਰੇਤਾ-ਬੱਜਰੀ ਦੇ ਘਟਣਗੇ ਭਾਅ

ਜਾਣਕਾਰੀ ਅਨੁਸਾਰ ਕਰੀਬ ਇੱਕ ਕਿਲੋਮੀਟਰ ਦੇ ਦੂਰੀ ‘ਤੇ ਪਹੁੰਚ ਕੇ ਉਸ ਦੀ ਗੱਡੀ ਖੇਤਾਂ ਵਿੱਚ ਜਾ ਵੜੀ। ਇਸ ‘ਤੋਂ ਬਾਅਦ ਪੁਲਿਸ ਨੇ ਮੁਲਜ਼ਮ ਸੋਨੂੰ ਮਸੀਹ ਨੂੰ ਕਾਬੂ ਕਰ ਲਿਆ। ਇਸ ਦੇ ਨਾਲ ਹੀ STF ਨੇ ਉਸ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅੰਮ੍ਰਿਤਸਰ : STF ‘ਤੇ ਹਮਲਾ ਕਰਨ ਵਾਲਾ ਨਸ਼ਾ ਤਸਕਰ ਕਰੋੜਾਂ ਦੀ ਹੈਰੋਇਨ ਸਣੇ ਕਾਬੂ appeared first on Daily Post Punjabi.