Sonu Nigam Salman Khan Archives - Daily Post Punjabi

ਸੋਨੂੰ ਨਿਗਮ ਨੇ ਆਪਣੀ ਇਸ ਵੀਡੀਓ ‘ਚ ਕੀਤੇ ਕੀਤੇ ਵੱਡੇ ਖ਼ੁਲਾਸੇ
Sonu Nigam Salman Khan : ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ। ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਆਪਣੇ ਨਵੇਂ ਬਲਾਗ ‘ਚ ਕਈ ਸਨਸਨੀਖ਼ੇਜ਼ ਗੱਲਾਂ ਦਾ ਜ਼ਿਕਰ ਕੀਤਾ ਹੈ। ਜਿਸ ਤੋਂ ਬਾਅਦ ਹਰ ਪਾਸੇ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ।

Sonu Nigam Salman Khan

ਗਾਇਕ ਸੋਨੂੰ ਨਿਗਮ ਨੇ ਆਪਣੇ ਬਲਾਗ ‘ਚ ਕਿਹਾ ਕਿ ਅੱਜ ਤੁਸੀਂ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਅ ਸੁਣ ਰਹੇ ਹੋ ਪਰ ਕੱਲ੍ਹ ਨੂੰ ਹੋ ਸਕਦਾ ਹੈ ਕਿ ਕੋਈ ਮਿਊਜ਼ੀਸ਼ੀਅਨ ਜਾਂ ਮਿਊਜ਼ਿਕ ਕੰਪੋਜ਼ਰ ਆਪਣੀ ਜਾਨ ਦੇ ਦੇਵੇ। ਮਿਊਜ਼ਿਕ ‘ਚ ਬਹੁਤ ਮਾਫੀਆ ਬੈਠੇ ਹਨ ਅਤੇ ਗਿਣਤੀ ਦੀਆਂ 2 ਵੱਡੀਆਂ ਕੰਪਨੀਆਂ ਹਨ, ਜੋ ਤੈਅ ਕਰਦੀਆਂ ਹਨ ਕਿ ਇਹ ਗਾਵੇਗਾ ਜਾਂ ਨਹੀਂ। ਖੁਲਾਸਿਆਂ ਦੇ ਮਾਮਲੇ ‘ਚ ਸੋਨੂੰ ਨਿਗਮ ਨੇ ਬਿਨਾਂ ਸਲਮਾਨ ਖਾਨ ਦਾ ਨਾਅ ਲਏ, ਉਹਨਾਂ ਦੇ ਬਾਰੇ ‘ਚ ਕਾਫੀ ਕੁਝ ਕਿਹਾ।

Sonu Nigam Salman Khan

ਸੋਨੂੰ ਨੇ ਕਿਹਾ, ਮੇਰੇ ਨਾਲ ਵੀ ਅਜਿਹਾ ਹੋ ਸਕਦਾ ਹੈ ਕਿ ਮੇਰੇ ਗੀਤ, ਜੋ ਮੈਂ ਗਾ ਰਿਹਾ ਹਾਂ ਅਤੇ ਕੋਈ ਬੋਲੇ ਕਿ ਉਹੀ ਅਦਾਕਾਰ ਜਿਸ ‘ਤੇ ਅੱਜਕੱਲ੍ਹ ਬਹੁਤ ਉਂਗਲੀਆਂ ਉੱਠ ਰਹੀਆਂ ਹਨ। ਉਹ ਅਦਾਕਾਰਾ ਬੋਲ ਰਿਹਾ ਹੈ ਕਿ ਇਸ ਨੂੰ ਨਾ ਗੁਵਾਓ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੋਨੂੰ ਨਿਗਮ ਨੇ ਅੱਗੇ ਕਿਹਾ ਕਿ ਇਹ ਅਰਿਜੀਤ ਸਿੰਘ ਨਾਲ ਵੀ ਕੀਤਾ ਹੋਇਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਇਡ ਕਰ ਲੈਣ ਨਾਲ ਹਰ ਕਿਸੇ ਨੂੰ ਝਟਕਾ ਲੱਗਾ ਹੈ। ਇਸ ਘਟਨਾ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ – ਨਾਲ ਇੰਡਸਟਰੀ ਨਾਲ ਜੁੜੇ ਲੋਕ ਵੀ ਸਦਮੇ ਵਿੱਚ ਹਨ।

ਇੰਡਸਟਰੀ ਵਿੱਚ ਕੰਮ ਕਰ ਰਹੇ ਸਟਾਰਸ ਦੀ ਫੈਮਿਲੀ ਹੁਣ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਚਿੰਤਾ ਕਰਨ ਲੱਗੀ ਹੈ। ਹਾਲ ਹੀ ਵਿੱਚ ਅਦਾਕਾਰਾ ਰਤਨ ਰਾਜਪੂਤ ਨੇ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਤਨ ਨੇ ਦੱਸਿਆ ਕਿ ਇਸ ਘਟਨਾ ਦਾ ਉਨ੍ਹਾਂ ਦੀ ਮਾਂ ਉੱਤੇ ਬਹੁਤ ਅਸਰ ਪਿਆ ਹੈ। ਵੀਡੀਓ ਵਿੱਚ ਸੁਸ਼ਾਂਤ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਰਤਨ ਰੋ ਵੀ ਪਈ। ਰਤਨ ਨੇ ਕਿਹਾ – ਮੇਰੀ ਮਾਂ ਇਸ ਘਟਨਾ ਤੋਂ ਬਹੁਤ ਡਰ ਗਈ ਹੈ। ਇੰਡਸਟਰੀ ਵਿੱਚ ਕੰਮ ਕਰਨ ਵਾਲੇ ਬੱਚਿਆਂ ਦੇ ਮਾਤਾ – ਪਿਤਾ ਇਸ ਗੱਲ ਤੋਂ ਡਰ ਰਹੇ ਹਨ ਕਿ ਕਿਤੇ ਉਨ੍ਹਾਂ ਦੇ ਨਾਲ ਤਾਂ ਕੁੱਝ ਅਜਿਹਾ ਨਹੀਂ ਹੈ, ਕਿਤੇ ਅਜਿਹਾ ਤਾਂ ਨਹੀਂ ਕਿ ਉਹ ਸਾਨੂੰ ਦੱਸਣ ਤੋਂ ਡਰ ਰਹੇ ਹਨ। ਮੇਰੀ ਮਾਂ ਦਾ ਮੇਰੇ ਪ੍ਰਤੀ ਸੁਭਾਅ ਬਦਲ ਗਿਆ ਹੈ। ਉਹ ਮੈਨੂੰ ਅਜੀਬ ਤਰ੍ਹਾਂ ਨਾਲ ਵੇਖ ਰਹੀ ਹੈ।

The post ਸੋਨੂੰ ਨਿਗਮ ਨੇ ਆਪਣੀ ਇਸ ਵੀਡੀਓ ‘ਚ ਕੀਤੇ ਕੀਤੇ ਵੱਡੇ ਖ਼ੁਲਾਸੇ appeared first on Daily Post Punjabi.