Sonu Sood Jacqueliene Fateh Archives - Daily Post Punjabi

ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਸਟਾਰਰ ਫਿਲਮ ‘Fateh’ ਦਾ ਟੀਜ਼ਰ ਹੋਇਆ ਰਿਲੀਜ਼
sonu sood fateh teaser: ਸੋਨੂੰ ਸੂਦ ਹਿੰਦੀ ਸਿਨੇਮਾ ਦੇ ਕੁਝ ਅਜਿਹੇ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਫਤਿਹ’ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਇਸ ਦੌਰਾਨ ‘ਫਤਿਹ’ ਦਾ ਰੋਮਾਂਚਕ ਟੀਜ਼ਰ ਰਿਲੀਜ਼ ਹੋ ਗਿਆ ਹੈ।

sonu sood fateh teaser

ਫਿਲਮ ਦੇ ਇਸ ਟੀਜ਼ਰ ‘ਚ ਸੋਨੂੰ ਸੂਦ ਹਿੰ.ਸਕ ਰੂਪ ‘ਚ ਨਜ਼ਰ ਆ ਰਹੇ ਹਨ , ਜਿਸ ਨੂੰ ਦੇਖ ਕੇ ਤੁਹਾਨੂੰ ਰਣਬੀਰ ਕਪੂਰ ਸਟਾਰਰ ਫਿਲਮ ‘ਐਨੀਮਲ’ ਦੀ ਯਾਦ ਆ ਜਾਵੇਗੀ। ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਸਟਾਰਰ ਫਿਲਮ ‘ਫਤਿਹ’ ਦੇ ਇਸ ਤਾਜ਼ਾ ਟੀਜ਼ਰ ‘ਤੇ ਇੱਕ ਨਜ਼ਰ ਮਾਰੀਏ।  ਸ਼ੁੱਕਰਵਾਰ ਨੂੰ ਮੇਕਰਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ‘ਫਤਿਹ’ ਦਾ ਟੀਜ਼ਰ ਸ਼ਨੀਵਾਰ ਯਾਨੀ ਅੱਜ ਰਿਲੀਜ਼ ਕੀਤਾ ਗਿਆ ਹੈ। ਐਲਾਨ ਮੁਤਾਬਕ ਸੋਨੂੰ ਸੂਦ ਦੀ ਇਸ ਫਿਲਮ ਦਾ ਟੀਜ਼ਰ ਸਮੇਂ ਸਿਰ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ 1 ਮਿੰਟ 41 ਸੈਕਿੰਡ ਦੇ ਇਸ ਟੀਜ਼ਰ ‘ਚ ਸੋਨੂੰ ਖੂਨ-ਖਰਾਬਾ ਰਚਦੇ ਨਜ਼ਰ ਆ ਰਹੇ ਹਨ।  ਅਦਾਕਾਰ ‘ਤੇ 50 ਕ.ਤ.ਲਾਂ ਦਾ ਦੋਸ਼ ਹੈ। ਉਹ ਅੰਨ੍ਹੇਵਾਹ ਗੋ.ਲੀਆਂ ਚਲਾ ਕੇ ਦੁਸ਼ਮਣਾਂ ਦਾ ਖ਼ਾਤਮਾ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ, ਤੁਹਾਨੂੰ ਜੈਕਲੀਨ ਫਰਨਾਂਡੀਜ਼ ਦੀ ਝਲਕ ਵੀ ਦੇਖਣ ਨੂੰ ਮਿਲੇਗੀ, ਜੋ ਡਰੀ ਹੋਈ ਨਜ਼ਰ ਆ ਰਹੀ ਹੈ।

ਕੁੱਲ ਮਿਲਾ ਕੇ ‘ਫਤਿਹ’ ਦਾ ਇਹ ਟੀਜ਼ਰ ਕਾਫੀ ਸ਼ਾਨਦਾਰ ਹੈ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਵੱਧ ਗਿਆ ਹੈ ਅਤੇ ਉਹ ਫਤਿਹ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ ਹਨ।  ਪਿਛਲੇ ਸਾਲ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ ਫਿਲਮ ‘ਐਨੀਮਲ’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ। ਇਸ ਫਿਲਮ ਵਿਚ ਦਿਖਾਈ ਗਈ ਹਿੰਸਾ ਦਾ ਪੱਧਰ ਬਹੁਤ ਉੱਚਾ ਸੀ, ਜਿਸ ਕਾਰਨ ਸੈਂਸਰ ਬੋਰਡ ਨੇ ਇਸ ਨੂੰ ਹਿੰਸਕ ਸਮੱਗਰੀ ਦਾ ਹਵਾਲਾ ਦਿੰਦੇ ਹੋਏ ਏ ਸਰਟੀਫਿਕੇਟ ਦਿੱਤਾ ਸੀ। ‘ਫਤਿਹ’ ਦਾ ਟੀਜ਼ਰ ਦੇਖਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਸੋਨੂੰ ਸੂਦ ਦੀ ਫਿਲਮ ‘ਚ ਹਿੰ.ਸਕ ਕੰਟੈਂਟ ਵੀ ਹੋ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਸਟਾਰਰ ਫਿਲਮ ‘Fateh’ ਦਾ ਟੀਜ਼ਰ ਹੋਇਆ ਰਿਲੀਜ਼ appeared first on Daily Post Punjabi.