sonu sood whatsapp Archives - Daily Post Punjabi

ਅਦਾਕਾਰ ਸੋਨੂੰ ਸੂਦ ਦਾ WhatsApp ਅਕਾਊਂਟ 61 ਘੰਟਿਆਂ ਤੋਂ ਬਾਅਦ ਹੋਇਆ ਰੀਐਕਟੀਵੇਟ
Sonu Sood WhatsApp Reactivate: ਅਦਾਕਾਰ ਸੋਨੂੰ ਸੂਦ ਦਾ ਵਟਸਐਪ ਅਕਾਊਂਟ ਫਿਰ ਤੋਂ ਐਕਟਿਵ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸਟੋਰੀ ‘ਚ ਦਿੱਤੀ ਹੈ। ਉਸਨੇ ਦੱਸਿਆ ਕਿ ਉਸਦਾ ਵਟਸਐਪ ਅਕਾਊਂਟ 61 ਘੰਟਿਆਂ ਤੋਂ ਬੰਦ ਸੀ, ਜੋ ਹੁਣ ਐਕਟਿਵ ਹੋ ਗਿਆ ਹੈ। ਇਸ ਦੌਰਾਨ ਉਸ ਨੂੰ 9483 ਮੈਸੇਜ ਆਏ ਸਨ।

Sonu Sood WhatsApp Reactivate

ਇਸ ਤੋਂ ਪਹਿਲਾਂ ਸੋਨੂੰ ਨੇ ਟਵੀਟ ਕਰਕੇ ਅਕਾਊਂਟ ਬਲਾਕ ਦੀ ਜਾਣਕਾਰੀ ਟਵਿਟਰ ਅਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ। ਅਦਾਕਾਰ ਨੇ ਵਟਸਐਪ ਕੰਪਨੀ ਨੂੰ ਵੀ ਅਪੀਲ ਕੀਤੀ ਸੀ। ਉਨ੍ਹਾਂ ਕੰਪਨੀ ਨੂੰ ਟੈਗ ਕਰਕੇ ਲਿਖਿਆ ਕਿ ਸੈਂਕੜੇ ਲੋੜਵੰਦ ਲੋਕ ਉਨ੍ਹਾਂ ਨੂੰ ਮਦਦ ਲਈ ਮੈਸੇਜ ਕਰ ਰਹੇ ਹਨ, ਇਸ ਲਈ ਜਲਦੀ ਤੋਂ ਜਲਦੀ ਸੇਵਾ ਸ਼ੁਰੂ ਕੀਤੀ ਜਾਵੇ।   ਸੋਨੂੰ ਨੇ 26 ਅਪ੍ਰੈਲ ਨੂੰ ਵਟਸਐਪ ਸੇਵਾ ਬੰਦ ਹੋਣ ਬਾਰੇ ਪਹਿਲੀ ਪੋਸਟ ਕੀਤੀ ਸੀ। ਉਸ ਨੇ ਐਕਸ ਹੈਂਡਲ ‘ਤੇ ਵਟਸਐਪ ਅਕਾਊਂਟ ਦਾ ਸਕਰੀਨਸ਼ਾਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਸੀ। ਉਸਨੇ ਕੈਪਸ਼ਨ ਵਿੱਚ ਇਹ ਵੀ ਲਿਖਿਆ- ਮੇਰਾ @WhatsApp ਨੰਬਰ ਕੰਮ ਨਹੀਂ ਕਰ ਰਿਹਾ ਹੈ। ਮੈਂ ਕਈ ਵਾਰ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀਆਂ ਸੇਵਾਵਾਂ ਨੂੰ ਅਪਗ੍ਰੇਡ ਕਰੋ। ਸੋਨੂੰ ਵੱਲੋਂ ਇਹ ਪੋਸਟ ਕਰਨ ਤੋਂ ਬਾਅਦ ਵੀ ਕੰਪਨੀ ਨੇ ਆਪਣੀ ਸੇਵਾ ਮੁੜ ਚਾਲੂ ਨਹੀਂ ਕੀਤੀ। ਅਜਿਹੇ ‘ਚ ਉਨ੍ਹਾਂ ਨੇ ਬੀਤੇ ਸ਼ਨੀਵਾਰ ਨੂੰ ਫਿਰ ਤੋਂ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਉਨ੍ਹਾਂ ਸਟੋਰੀ ਵਿੱਚ ਉਸਨੇ ਲਿਖਿਆ ਹੈ- @WhatsApp…ਮੇਰਾ ਖਾਤਾ ਅਜੇ ਵੀ ਕੰਮ ਨਹੀਂ ਕਰ ਰਿਹਾ ਹੈ। ਦੋਸਤੋ, ਜਾਗਣ ਦਾ ਸਮਾਂ ਆ ਗਿਆ ਹੈ। 36 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਮੈਨੂੰ ਸਿੱਧਾ ਮੇਰੇ ਖਾਤੇ ‘ਤੇ ਸੁਨੇਹਾ ਭੇਜੋ। ਸੈਂਕੜੇ ਲੋੜਵੰਦ ਲੋਕ ਮਦਦ ਲਈ ਪਹੁੰਚਣ ਦੀ ਕੋਸ਼ਿਸ਼ ਕਰਨਗੇ।

Sonu Sood WhatsApp Reactivate

ਇਸ ਸਟੋਰੀ ਤੋਂ ਬਾਅਦ ਸੋਨੂੰ ਨੇ ਇਕ ਹੋਰ ਸਟੋਰੀ ਵੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਸਟੋਰੀ ਵਿੱਚ ਉਸਨੇ ਲਿਖਿਆ ਸੀ- ਕੀ ਹੋ ਰਿਹਾ ਹੈ… WhatsApp? ਹਜ਼ਾਰਾਂ ਲੋੜਵੰਦ ਲੋਕ ਮਦਦ ਲਈ ਪਹੁੰਚਣ ਦੀ ਸਖ਼ਤ ਕੋਸ਼ਿਸ਼ ਕਰਨਗੇ। ਕਿਰਪਾ ਕਰਕੇ ਇਸ ਮਾਮਲੇ ਵੱਲ ਧਿਆਨ ਦਿਓ। ਖਾਤਾ ਬਲੌਕ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ, ਸੋਨੂੰ ਨੇ ਉਨ੍ਹਾਂ ਲੋਕਾਂ ਨਾਲ ਆਪਣੀ WhatsApp ਗੱਲਬਾਤ ਦੇ ਸਕ੍ਰੀਨਸ਼ੌਟਸ ਪੋਸਟ ਕੀਤੇ ਸਨ ਜੋ ਮਦਦ ਮੰਗਣ ਲਈ ਉਸ ਕੋਲ ਪਹੁੰਚੇ ਸਨ। ਉਹ 2020 ਦੇ ਲੌਕਡਾਊਨ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਸਰਗਰਮ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਨੇ ਪ੍ਰਵਾਸੀ ਮਜ਼ਦੂਰਾਂ ਲਈ ਬੱਸ ਸੇਵਾ ਦਾ ਵੀ ਪ੍ਰਬੰਧ ਕੀਤਾ ਸੀ। ਸੋਨੂੰ ਫਿਲਹਾਲ ਆਪਣੀ ਆਉਣ ਵਾਲੀ ਐਕਸ਼ਨ ਥ੍ਰਿਲਰ ਫਿਲਮ ਫਤਿਹ ਲਈ ਤਿਆਰ ਹੈ। ਇਹ ਉਨ੍ਹਾਂ ਦੀ ਪਹਿਲੀ ਨਿਰਦੇਸ਼ਕ ਫਿਲਮ ਹੈ। ਇਸ ‘ਚ ਜੈਕਲੀਨ ਫਰਨਾਂਡੀਜ਼ ਵੀ ਮੁੱਖ ਭੂਮਿਕਾ ‘ਚ ਹੈ।

Sonu Sood WhatsApp Reactivate

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਦਾਕਾਰ ਸੋਨੂੰ ਸੂਦ ਦਾ WhatsApp ਅਕਾਊਂਟ 61 ਘੰਟਿਆਂ ਤੋਂ ਬਾਅਦ ਹੋਇਆ ਰੀਐਕਟੀਵੇਟ appeared first on Daily Post Punjabi.

ਸੋਨੂੰ ਸੂਦ ਦਾ Whatsapp ਅਕਾਊਂਟ ਹੋਇਆ ਬਲਾਕ, ਇਨ੍ਹਾਂ ਗਲਤੀਆਂ ਕਰਕੇ ਬੰਦ ਹੋ ਜਾਂਦਾ ਏ ਨੰਬਰ
ਮਸ਼ਹੂਰ ਅਦਾਕਾਰ ਅਤੇ ਕੋਰੋਨਾ ਕਾਲ ਵਿਚ ਲੋਕਾਂ ਦੀ ਮਦਦ ਕਰਕੇ ਮਸੀਹਾ ਅਖਵਾਉਣ ਵਾਲੇ ਅਦਾਕਾਰ ਸੋਨੂੰ ਸੂਦ ਇਸ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਵ੍ਹਾਟਸਐਪ ਨੇ ਉਨ੍ਹਾਂ ਦਾ ਵ੍ਹਾਟਸਐਪ ਅਕਾਊਂਟ ਬਲਾਕ ਕਰ ਦਿੱਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਤੇ ਐਕਸ (ਪਹਿਲਾਂ ਟਵਿੱਟਰ) ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਸੂਦ ਨੇ ਕਿਹਾ ਕਿ ਉਨ੍ਹਾਂ ਦਾ ਵ੍ਹਾਟਸਐਪ ਨੰਬਰ ਪਿਛਲੇ 36 ਘੰਟਿਆਂ ਤੋਂ ਬੰਦ ਹੈ, ਵ੍ਹਟਸਐਪ ਲੋਕਾਂ ਦੀ ਮਦਦ ਲਈ ਬਹੁਤ ਲਾਭਦਾਇਕ ਹੈ। ਅਜਿਹੇ ‘ਚ ਸੂਦ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਵ੍ਹਾਟਸਐਪ ਅਕਾਊਂਟ ਜਲਦ ਤੋਂ ਜਲਦ ਰੀਸਟੋਰ ਕੀਤਾ ਜਾਵੇ।

ਸੋਨੂੰ ਸੂਦ ਨੇ ਸੋਸ਼ਲ ਮੀਡੀਆ ‘ਤੇ ਬਲੌਕ ਕੀਤੇ ਵ੍ਹਾਟਸਐਪ ਅਕਾਊਂਟ ਦੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਸੂਦ ਨੇ ਐਕਸ ‘ਤੇ ਲਿਖਿਆ, ”ਮੇਰਾ ਨੰਬਰ ਵਟਸਐਪ ‘ਤੇ ਕੰਮ ਨਹੀਂ ਕਰ ਰਿਹਾ ਹੈ। ਮੈਂ ਕਈ ਵਾਰ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ। ਮੈਨੂੰ ਲਗਦਾ ਹੈ ਕਿ ਤੁਹਾਨੂੰ ਹੁਣ ਆਪਣੀ ਸਰਵਿਸ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ।” ਇਹ ਪੋਸਟ ਦੱਸਦੀ ਹੈ ਕਿ ਉਸ ਨਾਲ ਪਹਿਲਾਂ ਵੀ ਅਜਿਹਾ ਹੋ ਚੁੱਕਾ ਹੈ।

My number does not work on @WhatsApp.
I have been facing this problem many a times.
I feel time for you guys to upgrade your services. pic.twitter.com/yi2nWIive6

— sonu sood (@SonuSood) April 26, 2024

ਸੂਦ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ ਹੈ ਕਿ ਮੇਰਾ ਖਾਤਾ ਅਜੇ ਵੀ ਕੰਮ ਨਹੀਂ ਕਰ ਰਿਹਾ ਹੈ। 36 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਤੁਹਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿੰਨੀ ਜਲਦੀ ਹੋ ਸਕੇ ਮੈਨੂੰ ਮੇਰੇ ਅਕਾਊਂਟ ‘ਤੇ ਸੁਨੇਹਾ ਭੇਜੋ। ਸੈਂਕੜੇ ਲੋਕ ਮਦਦ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ।

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਵ੍ਹਾਟਸਐਪ ਨੇ ਸੋਨੂੰ ਸੂਦ ਦਾ ਅਕਾਊਂਟ ਬਲਾਕ ਕਿਉਂ ਕੀਤਾ ਹੈ। ਵ੍ਹਾਟਸਐਪ ਅਕਾਊਂਟ ਨੂੰ ਬੈਨ ਕਰਨ ਪਿੱਛੇ ਕਈ ਕਾਰਨ ਹਨ। ਤੁਹਾਡੀ ਛੋਟੀ ਜਿਹੀ ਗਲਤੀ ਨਾਲ ਤੁਹਾਡਾ WhatsApp ਖਾਤਾ ਬੰਦ ਹੋ ਸਕਦੀ ਹੈ।

ਇਨ੍ਹਾਂ ਗਲਤੀਆਂ ਲਈ ਵ੍ਹਾਟਸਐਪ ਅਕਾਊਂਟ ਨੂੰ ਬੈਨ ਕੀਤਾ ਜਾ ਸਕਦਾ ਹੈ

ਜੇਕਰ ਤੁਸੀਂ WhatsApp ਦੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦੇ ਹੋ, ਤਾਂ ਕੰਪਨੀ ਤੁਹਾਡੇ WhatsApp ਨੰਬਰ ਨੂੰ ਬਲਾਕ ਕਰ ਸਕਦੀ ਹੈ। ਜੇਕਰ ਤੁਸੀਂ ਇੱਥੇ ਦੱਸੀਆਂ ਗਲਤੀਆਂ ਕਰਦੇ ਹੋ, ਤਾਂ ਤੁਹਾਡੇ ਖਾਤੇ ‘ਤੇ ਪਾਬੰਦੀ ਲਗਾਉਣ ਲਈ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

WhatsApp ਚਲਾਉਣ ਲਈ ਥਰਡ ਪਾਰਟੀ ਐਪਸ ਦੀ ਵਰਤੋਂ ਨਾ ਕਰੋ। WhatsApp ਲਈ ਥਰਡ ਪਾਰਟੀ ਐਪਸ ਦੀ ਵਰਤੋਂ ਕਰਨਾ ਕੰਪਨੀ ਦੀ ਨੀਤੀ ਦੀ ਉਲੰਘਣਾ ਹੈ। GB WhatsApp, WhatsApp Plus ਅਤੇ WhatsApp Delta ਵਰਗੀਆਂ ਐਪਾਂ ਦੀ ਵਰਤੋਂ ਕਰਨ ਨਾਲ ਤੁਹਾਡੇ WhatsApp ਖਾਤੇ ‘ਤੇ ਪਾਬੰਦੀ ਲੱਗ ਸਕਦੀ ਹੈ।

ਜੇਕਰ ਤੁਸੀਂ ਕਿਸੇ ਹੋਰ ਦੀ ਨਿੱਜੀ ਜਾਣਕਾਰੀ ਨਾਲ WhatsApp ਖਾਤਾ ਬਣਾਉਂਦੇ ਹੋ ਤਾਂ ਤੁਹਾਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਸਿਰਫ਼ ਆਪਣੇ ਵੇਰਵਿਆਂ ਨਾਲ ਹੀ WhatsApp ਦੀ ਵਰਤੋਂ ਕਰ ਸਕਦੇ ਹੋ। ਕਿਸੇ ਹੋਰ ਦੀ ਪਛਾਣ ਦੇ ਨਾਲ WhatsApp ਦੀ ਵਰਤੋਂ ਕਰਨ ਦੇ ਨਤੀਜੇ ਵਜੋਂ ਤੁਹਾਡੇ ਅਕਾਊਂਟ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਕਿਸੇ ਅਣਜਾਣ ਵਿਅਕਤੀ ਨੂੰ ਬੇਲੋੜੇ ਮੈਸੇਜ ਭੇਜਣ ‘ਤੇ ਵੀ ਤੁਹਾਡਾ ਅਕਾਊਂਟ ਬਲੌਕ ਕੀਤਾ ਜਾ ਸਕਦਾ ਹੈ। ਕਿਸੇ ਅਜਿਹੇ ਵਿਅਕਤੀ ਨੂੰ ਲਗਾਤਾਰ ਸੰਦੇਸ਼ ਨਾ ਭੇਜੋ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ। ਵਾਰ-ਵਾਰ ਮੈਸੇਜ ਭੇਜਣਾ ਜਾਂ ਅਣਜਾਣ ਵਿਅਕਤੀਆਂ ਨੂੰ ਪ੍ਰੇਸ਼ਾਨ ਕਰਨਾ ਕੰਪਨੀ ਦੀ ਨੀਤੀ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਬਾਹਰੋਂ ਖਾਣ-ਪੀਣ ਵਾਲਿਓ ਸਾਵਧਾਨ! ਮਸ਼ਹੂਰ ਰੈਸਟੋਰੈਂਟ ਦੀ ਭੱਲਾ-ਚਾਟ ‘ਚੋਂ ਨਿਕਲੀ ਕਿਰਲੀ

ਜੇ ਤੁਹਾਡੇ ਵ੍ਹਾਟਸਐਪ ਨੰਬਰ ਨੂੰ ਕਈ ਲੋਕਾਂ ਨੇ ਬਲਾਕ ਕਰ ਦਿੱਤਾ ਹੈ, ਤਾਂ ਕੰਪਨੀ ਦੇ ਸਾਹਮਣੇ ਤੁਹਾਡੇ ਖਾਤੇ ਦੀ ਗਲਤ ਤਸਵੀਰ ਬਣ ਜਾਂਦੀ ਹੈ। ਵ੍ਹਾਟਸਐਪ ਨੂੰ ਲੱਗਦਾ ਹੈ ਕਿ ਇਸ ਨੰਬਰ ਤੋਂ ਸਪੈਮ ਜਾਂ ਫਰਜ਼ੀ ਮੈਸੇਜ ਭੇਜੇ ਜਾ ਰਹੇ ਹਨ, ਇਸ ਲਈ ਨੰਬਰ ਨੂੰ ਬਲਾਕ ਕੀਤਾ ਜਾ ਸਕਦਾ ਹੈ।

WhatsApp ਰਾਹੀਂ ਗੈਰ-ਕਾਨੂੰਨੀ ਸੰਦੇਸ਼ ਭੇਜਣਾ ਜਾਂ ਅਸ਼ਲੀਲ ਸਮੱਗਰੀ ਜਾਂ ਧਮਕੀ ਭਰੇ ਸੰਦੇਸ਼ ਭੇਜਣਾ ਨੀਤੀ ਦੀ ਉਲੰਘਣਾ ਹੈ। ਜੇ ਤੁਸੀਂ WhatsApp ਦੇ ਨਿਯਮਾਂ ਅਤੇ ਸ਼ਰਤਾਂ ਅਤੇ ਨੀਤੀ ਦੇ ਵਿਰੁੱਧ ਕੋਈ ਕੰਮ ਕਰਦੇ ਹੋ, ਤਾਂ WhatsApp ਖਾਤੇ ਨੂੰ ਬਲਾਕ ਕਰਨ ਲਈ ਕਾਰਵਾਈ ਕੀਤੀ ਜਾ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸੋਨੂੰ ਸੂਦ ਦਾ Whatsapp ਅਕਾਊਂਟ ਹੋਇਆ ਬਲਾਕ, ਇਨ੍ਹਾਂ ਗਲਤੀਆਂ ਕਰਕੇ ਬੰਦ ਹੋ ਜਾਂਦਾ ਏ ਨੰਬਰ appeared first on Daily Post Punjabi.