Sour Burping tips Archives - Daily Post Punjabi

‘ਖੱਟੇ ਡਕਾਰ’ ਦੀ ਸਮੱਸਿਆ ਹੋਵੇਗੀ ਮਿੰਟਾਂ ‘ਚ ਦੂਰ ਬਸ ਅਪਣਾਓ ਇਹ ਘਰੇਲੂ ਨੁਸਖ਼ੇ
Sour Burping tips: ਭੋਜਨ ਕਰਨ ਤੋਂ ਬਾਅਦ ਡਕਾਰ ਆਉਣੇ ਹਮੇਸ਼ਾ ਆਮ ਗੱਲ ਹੁੰਦੀ ਹੈ। ਆਮ ਤੌਰ’ਤੇ ਡਕਾਰ ਆਉਣ ਦਾ ਮੁੱਖ ਕਾਰਨ ਭੋਜਨ ਦਾ ਹਜ਼ਮ ਹੋਣਾ ਹੁੰਦਾ ਹੈ ਪਰ ਕਈ ਵਾਰ ਭੋਜਨ ਕਰਨ ਤੋਂ ਬਾਅਦ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਡਾਈਜੇਸ਼ਨ ਲਈ ਜ਼ਰੂਰੀ ਅੰਜਾਈਮਸ ਘੱਟ ਪੈ ਜਾਂਦੇ ਹਨ। ਖੱਟੇ ਡਕਾਰ ਆਉਣ ‘ਤੇ ਕਈ ਵਾਰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਕੁਝ ਹੀ ਮਿੰਟਾਂ ‘ਚ ਛੁਟਕਾਰਾ ਪਾ ਸਕਦੇ ਹੋ….ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਖੱਟੇ ਡਕਾਰ ਆਉਣ ਦੇ ਕਾਰਨ…

ਖੱਟੇ ਡਕਾਰ ਆਉਣ ਦੇ ਕਾਰਨ

ਜ਼ਰੂਰਤ ਤੋਂ ਜ਼ਿਆਦਾ ਖਾਣਾ

ਪੇਟ ‘ਚ ਇੰਫੈਕਸ਼ਨ

ਬਦਹਜ਼ਮੀ ਦੇ ਕਾਰਨ

ਸਮੇਂ ਸਿਰ ਨਾ ਖਾਣਾ

ਸਿਗਰੇਟ ਜਾਂ ਸ਼ਰਾਬ ਦਾ ਸੇਵਨ ਕਰਨਾ

ਟੈਂਸ਼ਨ ਦੇ ਕਾਰਨ

ਜ਼ਿਆਦਾ ਮਸਾਲੇਦਾਰ ਭੋਜਨ ਦਾ ਸੇਵਨ

Sour Burping tips

ਖੱਟੇ ਡਕਾਰ ਦੂਰ ਕਰਨ ਲਈ ਘਰੇਲੂ ਨੁਸਖ਼ੇ

ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਕਰਨ ਲਈ ਕੈਮੋਮਾਈਲ ਟੀ-ਬੈਗ ਨੂੰ ਗਰਮ ਪਾਣੀ ‘ਚ ਪਾਓ। 10 ਮਿੰਟ ਬਾਅਦ ਇਸ ਚਾਹ ਨੂੰ ਪੀ ਲਓ। ਇਸ ਨਾਲ ਖੱਟੇ ਡਕਾਰ ਦੀ ਸਮੱਸਿਆ ਦੂਰ ਹੋ ਜਾਵੇਗੀ।

ਗਰਮ ਪਾਣੀ। ਚ 1 ਚੱਮਚ ਅਦਰਕ ਦਾ ਰਸ, ਨਿੰਬੂ ਦਾ ਰਸ ਅਤੇ ਸੇਂਧਾ ਨਮਕ ਪਾ ਕੇ ਮਿਲਾ ਲਓ। ਇਸ ਤੋਂ ਬਾਅਦ ਇਸ ‘ਚ ਸ਼ਹਿਦ ਮਿਲਾ ਕੇ ਦਿਨ ‘ਚ 2-3 ਵਾਰ ਪੀਓ। ਇਸ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।

ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ। ਫਿਰ ਇਸ ‘ਚ ਪੁਦੀਨੇ ਦੀਆਂ ਪੱਤੀਆਂ ਪਾਓ ਅਤੇ 10 ਮਿੰਟ ਬਾਅਦ ਇਸ ਨੂੰ ਪੀ ਲਓ। ਇਸ ਨਾਲ ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਖੱਟਾ ਡਕਾਰ ਆਉਣ ‘ਤੇ ਇਲਾਇਚੀ ਨੂੰ ਚੰਗੀ ਤਰ੍ਹਾਂ ਚਬਾਓ। ਰੋਜ਼ਾਨਾ 1 ਇਲਾਇਚੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਰਹਿੰਦੀ ਹੈ ਅਤੇ ਇਸ ਨਾਲ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਨਹੀਂ ਹੁੰਦੀਆਂ ਹਨ।

ਖੱਟਾ ਡਕਾਰ ਆਉਣ ‘ਤੇ ਤੁਰੰਤ 1 ਗੁੜ ਦਾ ਟੁੱਕੜਾ ਲੈ ਕੇ ਮੂੰਹ ‘ਚ ਰੱਖ ਕੇ ਚੂਸ ਲਓ। ਇਸ ਨਾਲ ਤੁਹਾਨੂੰ ਕੁਝ ਮਿੰਟਾਂ ‘ਚ ਹੀ ਆਰਾਮ ਮਿਲੇਗਾ।

ਲਸਣ ਦੀ ਇਕ ਕਲੀ ਨੂੰ ਕੱਚਾ ਚਬਾ ਕੇ 1 ਗਲਾਸ ਪਾਣੀ ਪੀ ਲਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਅਤੇ ਪੇਟ ਵੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ।

The post ‘ਖੱਟੇ ਡਕਾਰ’ ਦੀ ਸਮੱਸਿਆ ਹੋਵੇਗੀ ਮਿੰਟਾਂ ‘ਚ ਦੂਰ ਬਸ ਅਪਣਾਓ ਇਹ ਘਰੇਲੂ ਨੁਸਖ਼ੇ appeared first on Daily Post Punjabi.