Sourav Ganguly biopic Archives - Daily Post Punjabi

ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਉਪਿਕ, ਫ਼ਿਲਮ ਦੀ ਸਕ੍ਰਿਪਟ ਹੋ ਚੁੱਕੀ ਹੈ ਫਾਈਨਲ
ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ਦਿਖਾਈ ਦੇਖਣ ਨੂੰ ਮਿਲੇਗੀ । ਇਸ ਸਾਲ ਦੇ ਅੰਤ ਤੱਕ ਬਾਇਉਪਿਕ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 26 ਮਈ ਨੂੰ ਨਿਰਮਾਤਾ ਲਵ ਰੰਜਨ ਅਤੇ ਅੰਕੁਰ ਗਰਗ ਸੌਰਵ ਗਾਂਗੁਲੀ ਨੂੰ ਮਿਲਣ ਕੋਲਕਾਤਾ ਗਏ ਸਨ । ਕੁਝ ਮੀਡੀਆ ਰਿਪੋਰਟਾਂ ਅਨੁਸਾਰ ਫ਼ਿਲਮ ਨੂੰ ਲੈ ਕੇ ਸੌਰਵ ਗਾਂਗੁਲੀ ਅਤੇ ਨਿਰਮਾਤਾਵਾਂ ਵਿਚਾਲੇ ਵਿਸਤ੍ਰਿਤ ਚਰਚਾ ਹੋ ਚੁੱਕੀ ਹੈ। ਨਿਰਦੇਸ਼ਕ ਸੌਰਵ ਗਾਂਗੁਲੀ ਨਾਲ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਦਿਲਚਸਪ ਕਿੱਸਿਆਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਹੈ।

Sourav Ganguly biopic

ਦੱਸਿਆ ਜਾ ਰਿਹਾ ਹੈ ਕਿ ਬਾਇਉਪਿਕ ਲਈ ਜ਼ਰੂਰੀ ਸਕ੍ਰਿਪਟ ਰਾਈਟਿੰਗ ਵੀ ਕਰ ਲਈ ਗਈ ਹੈ । ਫਿਲਮ ਦੇ ਸਕ੍ਰੀਨਪਲੇ ਵਿੱਚ ਸੌਰਵ ਗਾਂਗੁਲੀ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਣਸੁਣੀਆਂ ਅਤੇ ਦਿਲਚਸਪ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ । ਰਿਪੋਰਟ ਮੁਤਾਬਕ ਨਿਰਦੇਸ਼ਕ ਨੇ ਫਿਲਮ ਵਿੱਚ ਸੌਰਵ ਦੀ ਜ਼ਿੰਦਗੀ ਨੂੰ ਸਿਰਫ਼ BCCI ਪ੍ਰਧਾਨ ਦੇ ਤੌਰ ‘ਤੇ ਨੂੰ ਪੇਸ਼ ਕਰਨ ਦੀ ਬਜਾਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਤੇ ਫੋਕਸ ਕੀਤਾ ਹੈ । ਉਨ੍ਹਾਂ ਦੇ ਸਫ਼ਰ ਨੂੰ ਫ਼ਿਲਮਾਉਣ ‘ਤੇ ਜ਼ੋਰ ਦਿਤਾ ਗਿਆ ਹੈ । ਫ਼ਿਲਮ ਲਈ ਉਨ੍ਹਾਂ ਦੀ ਪਤਨੀ ਦੋਨਾ ਗਾਂਗੁਲੀ ਦਾ ਵਰਜਨ ਵੀ ਲਿਆ ਗਿਆ ਹੈ।

ਇਹ ਵੀ ਪੜ੍ਹੋ: ਸਰਹੱਦ ਪਾਰ ਸਿੱਧੂ ਲਈ ਪਿਆਰ: ਮੂਸੇਵਾਲਿਆ ਤੈਨੂ ਅਖੀਆਂ ਉਡੀਕਦੀਆਂ…US ‘ਚ ਪਾਕਿ ਗਾਇਕ ਨੇ ਪੇਸ਼ ਕੀਤੀ ਕੱਵਾਲੀ

ਦੱਸ ਦੇਈਏ ਕਿ ਰਿਪੋਰਟਾਂ ਮੁਤਾਬਕ ਫ਼ਿਲਮ ਵਿੱਚ ਰਣਬੀਰ ਕਪੂਰ ਸੌਰਵ ਦੀ ਭੂਮਿਕਾ ਵਿੱਚ ਨਜ਼ਰ ਆ ਸਕਦੇ ਹਨ । ਉੱਥੇ ਹੀ ਕੁਝ ਰਿਪੋਰਟਾਂ ਮੁਤਾਬਕ ਆਯੁਸ਼ਮਾਨ ਖੁਰਾਨਾ ਦਾ ਨਾਂਅ ਲੀਡ ਐਕਟਰ ਦੇ ਤੌਰ ‘ਤੇ ਸਾਹਮਣੇ ਆਇਆ ਹੈ । ਫਿਲਹਾਲ ਇਹ ਤੈਅ ਨਹੀਂ ਹੈ ਕਿ ਫ਼ਿਲਮ ਵਿੱਚ ਦਾਦਾ ਦਾ ਮੁੱਖ ਦਾ ਕਿਰਦਾਰ ਕੌਣ ਨਿਭਾਏਗਾ । ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਸੌਰਵ ਗਾਂਗੁਲੀ ਨੇ ਕਿਹਾ ਕਿ ਫ਼ਿਲਮ ਦੀ ਸਕ੍ਰਿਪਟ ਲਗਭਗ ਫਾਈਨਲ ਹੋ ਚੁੱਕੀ ਹੈ। ਫਿਲਮ ਦਾ ਨਿਰਮਾਣ ਕਿਸੇ ਵੱਡੇ ਬੈਨਰ ਦੇ ਨਾਲ ਕਰੀਬ 200 ਤੋਂ 250 ਕਰੋੜ ਦੇ ਬਜਟ ਵਿੱਚ ਹੋ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਉਪਿਕ, ਫ਼ਿਲਮ ਦੀ ਸਕ੍ਰਿਪਟ ਹੋ ਚੁੱਕੀ ਹੈ ਫਾਈਨਲ appeared first on Daily Post Punjabi.