Sourav Ganguly birthday Archives - Daily Post Punjabi

51 ਸਾਲ ਦੇ ਹੋਏ ਸੌਰਵ ਗਾਂਗੁਲੀ, ਸਾਬਕਾ ਭਾਰਤੀ ਕਪਤਾਨ ਦੇ ਨਾਂ ਦਰਜ ਨੇ ਇਹ ਰਿਕਾਰਡ ਜੋ ਕਦੇ ਨਹੀਂ ਭੁੱਲੇ ਜਾ ਸਕਦੇ
ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਸ਼ਨੀਵਾਰ ਯਾਨੀ ਕਿ 8 ਜੁਲਾਈ ਨੂੰ 51 ਸਾਲ ਦੇ ਹੋ ਗਏ ਹਨ । ਉਹ ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹਨ । ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਮੌਕਾ ਦਿੱਤਾ ਅਤੇ ਨਵੀਂ ਟੀਮ ਇੰਡੀਆ ਬਣਾਈ । ਉਨ੍ਹਾਂ ਦੀ ਕਪਤਾਨੀ ਹੇਠ ਡੈਬਿਊ ਕਰਨ ਵਾਲੇ ਖਿਡਾਰੀਆਂ ਨੇ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

Sourav Ganguly birthday

ਗਾਂਗੁਲੀ ਨੂੰ ਉਨ੍ਹਾਂ ਦੇ ਮਾਤਾ-ਪਿਤਾ ‘ਮਹਾਰਾਜ’ ਕਹਿੰਦੇ ਸੀ । ਉੱਥੇ ਹੀ ਇੰਗਲੈਂਡ ਦੇ ਸਾਬਕਾ ਦਿੱਗਜ ਜੈਫਰੀ ਬਾਈਕਾਟ ਨੇ ਉਨ੍ਹਾਂ ਨੂੰ ‘ਪ੍ਰਿੰਸ ਆਫ਼ ਕੋਲਕਾਤਾ’ ਕਿਹਾ ਸੀ। ਉਨ੍ਹਾਂ ਦੇ ਇਹ ਦੋਵੇਂ ਨਾਂ ਬਹੁਤ ਮਸ਼ਹੂਰ ਹੋਏ । ਗਾਂਗੁਲੀ ਨੂੰ ਬੀਸੀਸੀਆਈ ਦੇ ਪ੍ਰਧਾਨ ਵਜੋਂ ਕਾਰਜਕਾਲ ਖਤਮ ਹੋਣ ਮਗਰੋਂ ਪਿਛਲੇ ਸੀਜ਼ਨ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਨੇ ਉਨ੍ਹਾਂ ਨੂੰ ਸੰਚਾਲਨ ਨਿਰਦੇਸ਼ਕ ਬਣਾਇਆ ਸੀ । ਗਾਂਗੁਲੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਚੈਂਪੀਅਨਜ਼ ਟਰਾਫੀ 2002 ਵਿੱਚ ਸਾਂਝੀ ਜੇਤੂ ਬਣੀ ਸੀ ।

ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ ਟ੍ਰਿਪਲ ਮਰਡਰ ਕੇਸ, ਗੁਆਂਢੀ ਹੀ ਨਿਕਲਿਆ ਕਾ.ਤਲ’

‘ਦਾਦਾ’ ਨੇ ਇੰਗਲੈਂਡ ਵਿੱਚ ਨੈਟਵੈਸਟ ਟਰਾਫੀ ਵਿੱਚ ਭਾਰਤ ਨੂੰ ਚੈਂਪੀਅਨ ਬਣਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ 2003 ਵਿਸ਼ਵ ਕੱਪ ਦੇ ਫਾਈਨਲ ਤੱਕ ਟੀਮ ਦੀ ਅਗਵਾਈ ਕੀਤੀ ਸੀ । ਹਾਲਾਂਕਿ ਉਦੋਂ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋਇਆ ਸੀ । 2004 ਵਿੱਚ ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਪਾਕਿਸਤਾਨ ਗਈ ਅਤੇ ਵਨਡੇ-ਟੈਸਟ ਸੀਰੀਜ਼ ਜਿੱਤੀ। ਆਪਣੀ ਕਪਤਾਨੀ ਦੌਰਾਨ ਗਾਂਗੁਲੀ ਨੇ ਕਈ ਨੌਜਵਾਨ ਪ੍ਰਤਿਭਾਵਾਂ ਨੂੰ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਮੌਕੇ ਦਿੱਤੇ । ਭਾਰਤੀ ਟੀਮ ਵਿੱਚ ਵਰਿੰਦਰ ਸਹਿਵਾਗ, ਹਰਭਜਨ ਸਿੰਘ, ਯੁਵਰਾਜ ਸਿੰਘ, ਜਹੀਰ ਖਾਨ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਖਿਡਾਰੀ ਸ਼ਾਮਲ ਸੀ, ਜੋ ਕਮਾਲ ਦੇ ਕ੍ਰਿਕਟਰ ਬਣੇ।

Sourav Ganguly birthday

ਆਓ ਸੌਰਵ ਗਾਂਗੁਲੀ ਦੇ ਕੁਝ ਖਾਸ ਰਿਕਾਰਡਸ ਬਾਰੇ ਜਾਣਦੇ ਹਾਂ:

ਸੌਰਵ ਗਾਂਗੁਲੀ ਉਨ੍ਹਾਂ ਪੰਜ ਖਿਡਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਵਨਡੇ ਵਿੱਚ 10,000 ਦੌੜਾਂ, 100 ਵਿਕਟਾਂ ਅਤੇ 100 ਕੈਚ ਪੂਰੇ ਕੀਤੇ ਹਨ।

ਗਾਂਗੁਲੀ ICC ਚੈਂਪੀਅਨਜ਼ ਟਰਾਫੀ ਵਿੱਚ ਤਿੰਨ ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਸਨ ।

ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਸਭ ਤੋਂ ਵੱਧ ਸਕੋਰ (117 ਦੌੜਾਂ) ਦਾ ਰਿਕਾਰਡ ਸੌਰਵ ਗਾਂਗੁਲੀ ਦੇ ਨਾਂ ਹੈ। ਉਨ੍ਹਾਂ ਨੇ ਸਾਲ 2000 ਵਿੱਚ ਨਿਊਜ਼ੀਲੈਂਡ ਖਿਲਾਫ਼ 117 ਦੌੜਾਂ ਬਣਾਈਆਂ ਸਨ।

ਸੌਰਵ ਗਾਂਗੁਲੀ ਇਕੱਲੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੇ ਨਾਮ ਵਨਡੇ ਵਿੱਚ ਲਗਾਤਾਰ ਚਾਰ ਵਾਰ ਮੈਨ ਆਫ ਦ ਮੈਚ ਅਵਾਰਡ ਹਨ।

ਸੌਰਵ ਗਾਂਗੁਲੀ ਨੂੰ ਟੈਸਟ ਵਿੱਚ ਸਰਵੋਤਮ ਕਪਤਾਨ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਵਿਦੇਸ਼ਾਂ ਵਿੱਚ 28 ਵਿੱਚੋਂ 11 ਟੈਸਟ ਜਿੱਤੇ ਹਨ। ਉਨ੍ਹਾਂ ਦਾ ਇਹ ਰਿਕਾਰਡ ਕੋਹਲੀ ਨੇ ਤੋੜਿਆ ਸੀ ।

ਗਾਂਗੁਲੀ ਵਨਡੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ (11363) ਬਣਾਉਣ ਦੇ ਮਾਮਲੇ ਵਿੱਚ ਨੌਵੇਂ ਸਥਾਨ ‘ਤੇ ਹਨ। ਉਹ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਤੋਂ ਬਾਅਦ ਭਾਰਤੀਆਂ ਵਿੱਚ ਤੀਜੇ ਨੰਬਰ ‘ਤੇ ਹੈ।

ਵਨਡੇ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਸੌਰਵ ਗਾਂਗੁਲੀ ਦੇ ਨਾਂ ਹੈ । ਗਾਂਗੁਲੀ ਨੇ 1999 ‘ਚ ਟੌਂਟਨ ਵਿੱਚ ਸ਼੍ਰੀਲੰਕਾ ਖਿਲਾਫ 183 ਦੌੜਾਂ ਬਣਾਈਆਂ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post 51 ਸਾਲ ਦੇ ਹੋਏ ਸੌਰਵ ਗਾਂਗੁਲੀ, ਸਾਬਕਾ ਭਾਰਤੀ ਕਪਤਾਨ ਦੇ ਨਾਂ ਦਰਜ ਨੇ ਇਹ ਰਿਕਾਰਡ ਜੋ ਕਦੇ ਨਹੀਂ ਭੁੱਲੇ ਜਾ ਸਕਦੇ appeared first on Daily Post Punjabi.