Sourav gangulys health deteriorated Archives - Daily Post Punjabi

ਸੌਰਵ ਗਾਂਗੁਲੀ ਦੀ ਸਿਹਤ ਵਿਗੜੀ, ਹਸਪਤਾਲ ‘ਚ ਦਾਖਲ
Sourav gangulys health deteriorated :  ਬੀਸੀਸੀਆਈ ਦੇ ਪ੍ਰਧਾਨ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਸਿਹਤ ਅਚਾਨਕ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਕੋਲਕਾਤਾ ਦੇ ਵੁਡਲੈਂਡਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਾਂਗੁਲੀ ਦੀ ਸਿਹਤ ਅੱਜ ਸਵੇਰੇ ਵਿਗੜ ਗਈ ਸੀ। ਰਿਪੋਰਟ ਦੇ ਅਨੁਸਾਰ, ਸੌਰਵ ਗਾਂਗੁਲੀ ਜਿਮ ਵਿੱਚ ਵਰਕਆਊਟ ਕਰ ਰਹੇ ਸਨ, ਇਹ ਜਿਮ ਸੌਰਵ ਗਾਂਗੁਲੀ ਦੇ ਘਰ ਵਿੱਚ ਹੀ ਹੈ।

Sourav gangulys health deteriorated

ਗਾਂਗੁਲੀ ਨੂੰ ਛਾਤੀ ਦੀ ਸਮੱਸਿਆ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੌਰਵ ਗਾਂਗੁਲੀ ਨੂੰ ਸ਼ਨੀਵਾਰ ਸਵੇਰ ਤੋਂ ਹੀ ਦਿਲ ਦੀ ਸਮੱਸਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੁਡਲੈਂਡਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸੌਰਵ ਗਾਂਗੁਲੀ ਨੂੰ ਐਂਜੀਓਪਲਾਸਟੀ ਦੀ ਜ਼ਰੂਰਤ ਸੀ। ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਾਰਡਿੱਕ ਅਰੈਸਟ ਹੋਇਆ ਹੈ। ਗਾਂਗੁਲੀ ਨੂੰ ਐਂਜੀਓਪਲਾਸਟੀ ਕਰਵਾਉਣੀ ਪਏਗੀ। ਹਾਲਾਂਕਿ ਡਾਕਟਰਾਂ ਨੇ ਇਹ ਵੀ ਦੱਸਿਆ ਹੈ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਫਿਲਹਾਲ ਉਨ੍ਹਾਂ ਦੀ ਸਥਿਤੀ ਸਥਿਰ ਹੈ।

ਇਹ ਵੀ ਦੇਖੋ : ਇਸ Toll Plaza ਤੇ BJP Leaders ਦੇ ਜੁੱਤੀਆਂ ਮਾਰਨ ਨਾਲ ਹੁੰਦੀਆਂ ਨੇ ਮੁਰਾਦਾਂ ਪੂਰੀਆਂ ? ਲੱਗੀਆਂ ਨੇ ਲੰਬੀਆਂ ਲਾਈਨਾਂ

The post ਸੌਰਵ ਗਾਂਗੁਲੀ ਦੀ ਸਿਹਤ ਵਿਗੜੀ, ਹਸਪਤਾਲ ‘ਚ ਦਾਖਲ appeared first on Daily Post Punjabi.