south actress anju krishna Archives - Daily Post Punjabi

ਮਸ਼ਹੂਰ ਅਦਾਕਾਰਾ ਅੰਜੂ ਕ੍ਰਿਸ਼ਨਾ ਡਰੱਗਸ ਨਾਲ ਗ੍ਰਿਫ਼ਤਾਰ, ਅਦਾਕਾਰਾ ਕੋਲੋਂ ਨਸ਼ੀਲੇ ਪਦਾਰਥ ਹੋਏ ਬਰਾਮਦ
ਸਾਊਥ ਫਿਲਮ ਇੰਡਸਟਰੀ ਤੋਂ ਡਰੱਗਸ ਦਾ ਮਾਮਲਾ ਸਾਹਮਣੇ ਆਇਆ ਹੈ। ਐਂਟੀ ਨਾਰਕੋਟਿਕਸ ਇੰਟੈਲੀਜੈਂਸ ਯੂਨਿਟ ਸਾਊਥ ਦੀ ਟੀਮ ਨੇ ਅਦਾਕਾਰਾ ਅੰਜੂ ਕ੍ਰਿਸ਼ਨਾ ਅਤੇ ਅਸਿਸਟੈਂਟ ਡਾਇਰੈਕਟਰ ਵਿੰਸੀ ਨਿਵੇਥਾ ਸਣੇ ਕੁੱਲ 8 ਲੋਕਾਂ ਨੂੰ ਡਰੱਗਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ।

ਟੀਓਆਈ ਸਿਟੀ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਵੀਰਵਾਰ ਦੇਰ ਰਾਤ ਵਲਸਰਵਕੱਮ ਇਲਾਕੇ ਵਿਚ ਚਲਾਈ ਗਈ ਛਾਪੇਮਾਰੀ ਮੁਹਿੰਮ ਵਿਚ ਟੀਮ ਨੇ ਮੇਥਮਫੇਟਾਮਾਈਨ ਅਤੇ ਗਾਂਜਾ ਸਣੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ। ਸ਼ੁਰੂਆਤੀ ਜਾਂਚ ਵਿਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਡਰੱਗਸ ਦੀ ਖੇਪ ਨਾਲ ਸ਼ੱਕੀ ਐਕਟੀਵਿਟੀ ਕਰ ਰਹੇ ਹਨ, ਜਿਸ ਦੇ ਬਾਅਦ ਇਹ ਕਾਰਵਾਈ ਕੀਤੀ ਗਈ।

ਪੁਲਿਸ ਨੇ ਪਹਿਲਾਂ ਇਕ ਨਕਲੀ ਗਾਹਕ ਭੇਜ ਕੇ ਇਕ ਟ੍ਰੈਪ ਸੈੱਟ ਕੀਤਾ। ਜਦੋਂ ਸ਼ੱਕੀਆਂ ਦੀ ਕਾਰ ਵਲਸਰਵਕੱਮ ਕੋਲ ਪਹੁੰਚੀ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਤਲਾਸ਼ੀ ਲਈ। ਤਲਾਸ਼ੀ ਵਿਚ ਲਗਭਗ ਗ੍ਰਾਮ ਮੈਥਾਮਫੇਟਾਮਾਈਨ, ਸੱਤ ਗ੍ਰਾਮ ਓਜੀ ਗਾਂਜਾ, 15 ਗ੍ਰਾਮ ਭੰਗ, ਇੱਕ ਐਲਐਸਡੀ ਸਟੈਂਪ ਅਤੇ 9 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਫੜੇ ਗਏ ਸਾਰੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਲਈ ਭੇਜ ਦਿੱਤਾ ਹੈ ਤੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਵਾਪਰੀ ਵੱਡੀ ਵਾਰ/ਦਾਤ, ਬਾਈਕ ਸਵਾਰ ਪਤੀ-ਪਤਨੀ ਤੋਂ 19 ਲੱਖ ਰੁਪਏ ਲੁੱਟ ਕੇ ਹੋਏ ਫਰਾਰ

ਦੱਸ ਦੇਈਏ ਕਿ ਅੰਜੂ ਕ੍ਰਿਸ਼ਨਾ ਸਾਊਥ ਸਿਨੇਮਾ ਦੀ ਅਭਿਨੇਤਰੀ ਹੈ ਜਿਨ੍ਹਾਂ ਨੇ ਕਈ ਤਮਿਲ ਤੇ ਮਲਿਆਲਮ ਫਿਲਮਾਂ ਵਿਚ ਕੰਮ ਕੀਤਾ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਪੱਸ਼ਟ ਸੰਕੇਤ ਮਿਲੇ ਹਨ ਕਿ ਕਥਿਤ ਸਪਲਾਈ ਚੇਨ ਤੇ ਡਰੱਗਸ ਕਨੈਕਸ਼ਨ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਸਿਰਫ ਉਪਭੋਗ ਤੱਕ ਸੀਮਤ ਨਹੀਂ ਲੱਗਦਾ ਸਗੋਂ ਸਪਲਾਈ ਨੈਟਵਰਕ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਸ਼ਹੂਰ ਅਦਾਕਾਰਾ ਅੰਜੂ ਕ੍ਰਿਸ਼ਨਾ ਡਰੱਗਸ ਨਾਲ ਗ੍ਰਿਫ਼ਤਾਰ, ਅਦਾਕਾਰਾ ਕੋਲੋਂ ਨਸ਼ੀਲੇ ਪਦਾਰਥ ਹੋਏ ਬਰਾਮਦ appeared first on Daily Post Punjabi.