South Africa HIV positive woman Archives - Daily Post Punjabi

HIV ਪੀੜਤ ਮਹਿਲਾ ਨੂੰ 216 ਦਿਨਾਂ ਤੱਕ ਰਿਹਾ ਕੋਰੋਨਾ, ਵਾਇਰਸ ਨੇ 32 ਵਾਰ ਬਦਲਿਆ ਰੂਪ
ਪੂਰੀ ਦੁਨੀਆ ਪਿਛਲੇ ਡੇਢ ਸਾਲ ਤੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੀ ਹੈ। ਹਰ ਦੇਸ਼ ਦੇ ਵਿਗਿਆਨੀ ਇਸ ਦਾ ਪਤਾ ਲਗਾਉਣ ਲਈ ਦਿਨ-ਰਾਤ ਅਧਿਐਨ ਕਰ ਰਹੇ ਹਨ । ਇਸ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ।

South Africa HIV positive woman

ਦਰਅਸਲ, ਇਹ ਮਾਮਲਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ HIV ਪੀੜਤ ਔਰਤ 216 ਦਿਨਾਂ ਤੱਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਰਹੀ । ਇੱਥੇ ਖਤਰਨਾਕ ਗੱਲ ਇਹ ਹੈ ਕਿ ਇਸ ਦੌਰਾਨ ਕੋਰੋਨਾ ਵਾਇਰਸ ਨੇ ਉਸ ਦੇ ਸਰੀਰ ਵਿੱਚ ਕਰੀਬ 32 ਵਾਰ ਆਪਣਾ ਰੂਪ ਬਦਲਿਆ । ਦੱਖਣੀ ਅਫਰੀਕਾ ਦੇ ਡਰਬਨ ਸਥਿਤ ਕਵਾਜੂਲੂ-ਨੇਟਲ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਦਾ ਖੁਲਾਸਾ ਕੀਤਾ ਹੈ ।

ਇਹ ਵੀ ਪੜ੍ਹੋ: ਕੋਰੋਨਾ ਦੀ ਰਫ਼ਤਾਰ ‘ਤੇ ਬ੍ਰੇਕ: ਦੇਸ਼ ‘ਚ 2 ਮਹੀਨਿਆਂ ਬਾਅਦ ਦਰਜ ਕੀਤੇ ਗਏ ਸਭ ਤੋਂ ਘੱਟ 1.14 ਲੱਖ ਨਵੇਂ ਮਾਮਲੇ, 2677 ਲੋਕਾਂ ਦੀ ਮੌਤ

ਇਸ ਬਾਰੇ ਖੋਜੀਆਂ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਸਰੀਰ ਵਿੱਚ 13 ਮਿਊਟੇਸ਼ਨ (ਜੈਨੇਟਿਕ ਤਬਦੀਲੀ) ਸਪਾਇਕ ਪ੍ਰੋਟੀਨ ਵਿੱਚ ਦੇਖੇ ਗਏ ਹਨ । ਇਹ ਉਹੀ ਪ੍ਰੋਟੀਨ ਹਨ ਜੋ ਕੋਰੋਨਾ ਵਾਇਰਸ ਨੂੰ ਇਮਿਊਨ ਸਿਸਟਮ ਦੇ ਹਮਲੇ ਤੋਂ ਬਚਾਉਂਦੇ ਹਨ ।

ਅਧਿਐਨ ਅਨੁਸਾਰ ਮਹਿਲਾ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਨੇ 32 ਵਾਰ ਆਪਣਾ ਰੂਪ ਬਦਲਿਆ। ਭਾਵੇਂਕਿ ਇਸ ਔਰਤ ਵਿਚ ਮੌਜੂਦ ਮਿਊਟੇਸ਼ਨ ਦਾ ਪ੍ਰਸਾਰ ਹੋਰ ਲੋਕਾਂ ਵਿਚ ਵੀ ਹੋਇਆ ਸੀ ਇਸ ਦਾ ਖੁਲਾਸਾ ਫਿਲਹਾਲ ਨਹੀਂ ਹੋਇਆ ਹੈ ।

South Africa HIV positive woman

ਦਰਅਸਲ, ਇਸ ਖੋਜ ਨਾਲ ਜੁੜੇ ਤੁਲੀਓ ਡੀ ਓਲੀਵੇਰਾ ਨੇ ਦੱਸਿਆ ਕਿ ਜੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕੇਸ ਹੋਏ ਤਾਂ ਐਚਆਈਵੀ ਸੰਕਰਮਿਤ ਮਰੀਜ਼ਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ । ਦੱਸ ਦੇਈਏ ਕਿ ਐੱਚਆਈਵੀ ਮਰੀਜ਼ਾਂ ਵਿੱਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ‘ਚ ਮੌਜੂਦ ਸ਼ਰਧਾਲੂਆਂ ਨੇ ਇੱਕ ਚੋਰ ਨੂੰ ਕਾਬੂ ਕਰ ਸ਼੍ਰੋਮਣੀ ਕਮੇਟੀ ਦੇ ਕੀਤਾ ਹਵਾਲੇ

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ HIV ਪੀੜਤਾਂ ਦੇ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ਸਮਝਣ ਲਈ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ । ਇਸ ਮੁਕਾਬਲੇ ਵਿੱਚ 300 HIV ਪੀੜਤ ਔਰਤਾਂ ਨੂੰ ਚੁਣਿਆ ਗਿਆ ਸੀ। ਜਿਸ ਵਿੱਚ ਇਹ ਮਹਿਲਾ ਵੀ ਸ਼ਾਮਿਲ ਸੀ।

ਇਸ ਦੌਰਾਨ ਔਰਤ ਦੇ ਸਰੀਰ ਵਿੱਚ ਕੋਰੋਨਾ ਵਾਇਰਸ ਦੀ ਜੈਨੇਟਿਕ ਬਣਾਵਟ ਵਿੱਚ ਲਗਭਗ ਦੋ ਦਰਜਨ ਮਿਊਟੇਸ਼ਨ ਦਾ ਮਾਮਲਾ ਸਾਹਮਣੇ ਆਇਆ ਕਿਉਂਕਿ ਪੀੜਤ ਔਰਤ ਵਿੱਚ ਇਨਫੈਕਸ਼ਨ ਦੇ ਮਾਮੂਲੀ ਲੱਛਣ ਉਭਰੇ ਸਨ।

ਇਹ ਵੀ ਦੇਖੋ: ‘‘ਆਤੰਕਵਾਦ ਖਾਤਮਾ ਦਿਵਸ’’ ਦਾ Poster ਫਾੜਣ ਵਾਲੇ ਸਿੰਘ ਦਾ Exclusive Interview

The post HIV ਪੀੜਤ ਮਹਿਲਾ ਨੂੰ 216 ਦਿਨਾਂ ਤੱਕ ਰਿਹਾ ਕੋਰੋਨਾ, ਵਾਇਰਸ ਨੇ 32 ਵਾਰ ਬਦਲਿਆ ਰੂਪ appeared first on Daily Post Punjabi.