south korea Archives - Daily Post Punjabi

ਦੱਖਣ ਕੋਰੀਆ ਨੇ ਕੁੱਤੇ ਦੇ ਮਾਸ ਦੀ ਵਿਕਰੀ ‘ਤੇ ਲਗਾਇਆ ਬੈਨ, ਸੰਸਦ ‘ਚ ਪਾਸ ਹੋਇਆ ਬਿੱਲ
ਦੱਖਣ ਕੋਰੀਆ ਦੀ ਸੰਸਦ ਨੇ ਕੁੱਤੇ ਦਾ ਮਾਸ ਖਾਣ ਦੀ ਸਦੀਆਂ ਪੁਰਾਣੀ ਪ੍ਰੰਪਰਾ ਨੂੰ ਗੈਰ-ਕਾਨੂੰਨੀ ਐਲਾਨੇ ਜਾਣ ਵਾਲੇ ਇਤਿਹਾਸਕ ਕਾਨੂੰਨ ਦਾ ਸਮਰਥਨ ਕੀਤਾ ਹੈ।ਇਹ ਬਿੱਲ 2027 ਤੋਂ ਮਨੁੱਖੀ ਖਪਤ ਲਈ ਕੁੱਤੇ ਦੇ ਮਾਸ ਦੀ ਹੱਤਿਆ, ਪ੍ਰਜਨਨ, ਵਪਾਰ ਅਤੇ ਵੇਚਣ ਨੂੰ ਗੈਰ-ਕਾਨੂੰਨੀ ਬਣਾ ਦੇਵੇਗਾ ਅਤੇ ਅਜਿਹੇ ਕੰਮਾਂ ਲਈ ਦੋ ਤੋਂ ਤਿੰਨ ਸਾਲ ਦੀ ਸਜ਼ਾ ਹੋਵੇਗੀ ਜਾਂ 30 ਮਿਲੀਅਨ ਕੋਰੀਆਈ ਵੋਨ (ਲਗਭਗ 23,000 ਡਾਲਰ) ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਬਿੱਲ ਤਹਿਤ ਜੋ ਕੋਈ ਵੀ ਸੇਵਨ ਕਰਨ ਲਈ ਕੁੱਤਿਆਂ ਨੂੰ ਪਾਲੇਗਾ ਜਾਂ ਜੋ ਜਾਣਬੁਝ ਕੇ ਕੁੱਤਿਆਂ ਤੋਂ ਬਣਿਆ ਖਾਣਾ ਲਵੇਗਾ, ਉਸ ਨੂੰ ਕਿਤੇ ਹੋਰ ਪਹੁੰਚਾਏਗਾ ਜਾਂ ਵੇਚੇਗਾ, ਉਸ ਨੂੰ ਥੋੜ੍ਹਾ ਘੱਟ ਜੁਰਮਾਨਾ ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਕੁੱਤਿਆਂ ਦਾ ਖਾਣ ਦੇ ਉਦੇਸ਼ ਨਾਲ ਪਾਲਣ ਕਰਨ ਵਾਲੇ ਲੋਕ, ਇਸ ਨਾਲ ਜੁੜੇ ਰੈਸਟੋਰੈਂਟ ਚਲਾਉਣ ਵਾਲੇ ਤੇ ਇਸ ਵਪਾਰ ਨਾਲ ਜੁੜੇ ਬਾਕੀ ਲੋਕਾਂ ਨੂੰ 3 ਸਾਲ ਦਾ ਸਮਾਂ ਦਿੱਤਾ ਗਿਆ ਹੈ।

ਇਨ੍ਹਾਂ ਨੂੰ ਆਪਣੇ ਵਪਾਰ ਨੂੰ ਬੰਦ ਕਰਨਾ ਹੋਵੇਗਾ ਜਾਂ ਬਦਲਣਾ ਹੋਵੇਗਾ। ਸਥਾਨਕ ਸਰਕਾਰਾਂ ਨੂੰ ਕੁੱਤੇ ਨਾਲ ਜੁੜਿਆ ਬਿਜ਼ਨੈੱਸ ਕਰਨ ਵਾਲਿਆਂ ਨੂੰ ਬਿਜ਼ਨੈੱਸ ਬਦਲਣ ਲਈ ਸਮਰਥਨ ਦੇਣਾ ਹੋਵੇਗਾ। ਬਿੱਲ ਹੁਣ ਅੰਤਿਮ ਮਨਜ਼ੂਰੀ ਲਈ ਰਾਸ਼ਟਰਪਤੀ ਯੂਨ ਸੁਕ ਯੋਲ ਕੋਲ ਜਾਏਗਾ।

ਦੱਸ ਦੇਈਏ ਕਿ ਸਾਊਥ ਕੋਰੀਆ ਦੀ ਤਰ੍ਹਾਂ ਹੀ ਵੀਅਤਨਾਮ ਤੇ ਦੱਖਣੀ ਚੀਨ ਵਿਚ ਵੀ ਕੁੱਤੇ ਦਾ ਮਾਸ ਖਾਣ ਦਾ ਇਤਿਹਾਸ ਰਿਹਾ ਹੈ। ਸਾਊਥ ਕੋਰੀਆ ਵਿਚ ਲੋਕਾਂ ਵਿਚ ਅਜਿਹਾ ਮੰਨਿਆ ਜਾਂਦਾ ਹੈ ਕਿ ਗਰਮੀਆਂ ਵਿਚ ਕੁੱਤੇ ਦਾ ਮਾਸ ਖਾਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ।ਇਹ ਸਸਤਾ ਹੁੰਦਾ ਹੈ ਤੇ ਇਸ ਵਿਚ ਪ੍ਰੋਟੀਨ ਵੀ ਹੁੰਦਾ ਹੈ।

ਇਹ ਵੀ ਪੜ੍ਹੋ : ਨੀਨਾ ਸਿੰਘ ਨੇ ਰਚਿਆ ਇਤਿਹਾਸ, ਅਮਰੀਕੀ ਸ਼ਹਿਰ ਮਿੰਟਗੁਮਰੀ ਦੀ ਬਣੀ ਪਹਿਲੀ ਸਿੱਖ ਮੇਅਰ

ਖੇਤੀਬਾੜੀ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਲਗਭਗ 1100 ਕੁੱਤਿਆਂ ਦੇ ਫਾਰਮ ਹਨ। ਇਨ੍ਹਾਂ ਵਿੱਚ ਪੰਜ ਲੱਖ ਦੇ ਕਰੀਬ ਕੁੱਤੇ ਪਾਲੇ ਜਾਂਦੇ ਹਨ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਸ ਦਾ ਵਿਰੋਧ ਹੋ ਰਿਹਾ ਸੀ। ਖਾਸ ਤੌਰ ‘ਤੇ ਪਸ਼ੂ ਕਾਰਕੁੰਨਾਂ ਨੇ ਇਸ ਪ੍ਰਥਾ ਵਿਰੁੱਧ ਆਵਾਜ਼ ਉਠਾਈ। ਹਿਊਮਨ ਸੋਸਾਇਟੀ ਇੰਟਰਨੈਸ਼ਨਲ (HSI) ਵਰਗੇ ਅੰਤਰਰਾਸ਼ਟਰੀ ਅਧਿਕਾਰ ਸਮੂਹਾਂ ਨੇ ਦੱਖਣੀ ਕੋਰੀਆ ਦੇ ਕੁੱਤਿਆਂ ਦੇ ਫਾਰਮਾਂ ਤੋਂ ਇਹਨਾਂ ਜੀਵਾਂ ਨੂੰ ਬਚਾਉਣ ਅਤੇ ਦੂਜੇ ਦੇਸ਼ਾਂ ਵਿੱਚ ਭੇਜਣ ਲਈ ਕੰਮ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਦੱਖਣ ਕੋਰੀਆ ਨੇ ਕੁੱਤੇ ਦੇ ਮਾਸ ਦੀ ਵਿਕਰੀ ‘ਤੇ ਲਗਾਇਆ ਬੈਨ, ਸੰਸਦ ‘ਚ ਪਾਸ ਹੋਇਆ ਬਿੱਲ appeared first on Daily Post Punjabi.

ਪੰਜਾਬੀ ਨੌਜਵਾਨ ਲਈ ਕੋਰੀਆ ਤੋਂ ਆਈ ਕੁੜੀ, UP ‘ਚ ਸਿੱਖ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ
ਕਹਿੰਦੇ ਹਨ ਕਿ ਇਸ਼ਕ ਜਾਤ-ਪਾਤ, ਰੰਗ-ਰੂਪ ਕੁਝ ਨਹੀਂ ਵੇਖਦਾ। ਆਸ਼ਿਕ ਆਪਣੀ ਮਾਸ਼ੂਕਾ ਲਈ ਕੁਝ ਵੀ ਕਰ ਸਕਦਾ ਹੈ ਪਰ ਇਥੇ ਇੱਕ ਦੱਖਣੀ ਕੋਰੀਆ ਦੀ ਮਾਸ਼ੂਕਾ ਆਪਣੇ ਪਿਆਰ ਲਈ ਹਜ਼ਾਰਾਂ ਮੀਲ ਦਾ ਸਫਰ ਤੈਅ ਕਰਕੇ ਭਾਰਤ ਆਈ ਅਤੇ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ। ਸੁਖਜੀਤ ਕੰਮ ਕਰਨ ਲਈ ਦੱਖਣੀ ਕੋਰੀਆ ਗਿਆ ਸੀ। ਕਿਮ ਬੋਹ-ਨੀ ਨਾਂ ਦੀ ਇਹ ਔਰਤ ਚਾਰ ਸਾਲ ਪਹਿਲਾਂ ਸੁਖਜੀਤ ਸਿੰਘ ਨੂੰ ਬੁਸਾਨ ਦੀ ਇੱਕ ਕੌਫੀ ਸ਼ਾਪ ‘ਤੇ ਮਿਲੀ ਸੀ, ਜਿਥੇ ਸੁਖਜੀਤ ਕੰਮ ਕਰਦਾ ਸੀ।

30 ਸਾਲ ਦੀ ਕਿਮ ਨੇ ਵੀ ਬਿਲਿੰਗ ਕਾਊਂਟਰ ਐਗਜ਼ੀਕਿਊਟਿਵ ਵਜੋਂ ਉਸੇ ਦੁਕਾਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸੁਖਜੀਤ ਨੂੰ ਛੇ ਮਹੀਨਿਆਂ ਲਈ ਭਾਰਤ ਵਾਪਸ ਆਉਣਾ ਪਿਆ ਅਤੇ ਕਿਮ ਨੇ ਵੀ ਉਸ ਦੇ ਪਿਛੇ ਭਾਰਤ ਆਉਣ ਦਾ ਫੈਸਲਾ ਕੀਤਾ। ਸੁਖਜੀਤ ਨੇ ਦੱਸਿਆ ਕਿ ਅਸੀਂ ਉਦੋਂ ਗੱਲ ਕਰਨੀ ਸ਼ੁਰੂ ਕੀਤੀ ਜਦੋਂ ਮੈਂ ਬੁਸਾਨ ਵਿੱਚ ਸੀ। ਕਿਉਂਕਿ ਮੈਂ ਕੋਰੀਅਨ ਸਿੱਖ ਰਿਹਾ ਸੀ, ਮੈਂ ਉਸ ਨਾਲ ਗੱਲਬਾਤ ਕਰ ਸਕਦਾ ਸੀ। ਅਸੀਂ ਚਾਰ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਜਦੋਂ ਮੈਂ ਭਾਰਤ ਆਇਆ, ਤਾਂ ਉਹ ਦੋ ਮਹੀਨਿਆਂ ਬਾਅਦ ਮੇਰੇ ਪਿੱਛੇ ਇਥੇ ਆ ਗਈ।

ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਹ 4 ਮਹੀਨੇ ਪਹਿਲਾਂ ਘਰ ਪਰਤਿਆ ਸੀ। ਦੂਜੇ ਪਾਸੇ ਦੋ ਮਹੀਨੇ ਪਹਿਲਾਂ ਕਿਮ ਵੀ 3 ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ ਦਿੱਲੀ ਤੋਂ ਆਪਣੇ ਦੋਸਤ ਨਾਲ ਪਹੁੰਚੀ। ਇਸ ਤੋਂ ਬਾਅਦ ਉਹ ਉਥੋਂ ਸ਼ਾਹਜਹਾਂਪੁਰ ਆ ਗਈ। 18 ਅਗਸਤ ਨੂੰ ਦੋਵਾਂ ਨੇ ਪੁਵੇਨ ਦੇ ਗੁਰਦੁਆਰਾ ਨਾਨਕ ਬਾਗ ਵਿੱਚ ਵਿਆਹ ਕੀਤਾ ਸੀ। ਸੁਖਜੀਤ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਕਿਮ ਨੂੰ ਭਾਰਤ ਦਾ 5 ਸਾਲ ਦਾ ਵੀਜ਼ਾ ਮਿਲਿਆ ਹੈ।

ਇਹ ਵੀ ਪੜ੍ਹੋ : ਸਰਕਾਰੀ ਅਫ਼ਸਰ ਦੀ ਕਰਤੂਤ, ਦੋਸਤ ਦੀ ਨਾਬਾਲਗ ਕੁੜੀ ਨਾਲ ਕੀਤਾ ਬਲਾ.ਤਕਾਰ, ਪਤਨੀ-ਪੁੱਤ ਨੇ ਵੀ ਦਿੱਤਾ ਸਾਥ

ਉਨ੍ਹਾਂ ਦਾ ਵਿਆਹ ਸਿੱਖ ਰਵਾਇਤਾਂ ਮੁਤਾਬਕ ਸਥਾਨਕ ਗੁਰਦੁਆਰੇ ਵਿੱਚ ਹੋਇਆ। ਸੁਖਜੀਤ ਨੇ ਕਿਹਾ ਕਿ “ਉਹ ਭਾਰਤੀ ਸੱਭਿਆਚਾਰ, ਖਾਸ ਕਰਕੇ ਪੰਜਾਬੀ ਗੀਤਾਂ ਨੂੰ ਪਿਆਰ ਕਰਦੀ ਹੈ। ਉਹ ਸਥਾਨਕ ਭਾਸ਼ਾ ਨਹੀਂ ਜਾਣਦੀ, ਪਰ ਸਾਡੇ ਸੰਗੀਤ ਦਾ ਆਨੰਦ ਮਾਣਦੀ ਹੈ। ਉਸ ਲਈ ਸਭ ਕੁਝ ਨਵਾਂ ਹੈ।” ਉਸਨੇ ਅੱਗੇ ਕਿਹਾ ਕਿ ਉਹ ਦੱਖਣੀ ਕੋਰੀਆ ਵਾਪਸ ਪਰਤਣਗੇ ਅਤੇ ਉਥੇ ਵਸਣਗੇ।

ਕਿਮ ਸੁਖਜੀਤ ਅਤੇ ਉਸਦੇ ਪਰਿਵਾਰ ਨਾਲ ਇੱਕ ਫਾਰਮ ਹਾਊਸ ਵਿੱਚ ਰਹਿ ਰਹੀ ਹੈ। ਉਹ ਤਿੰਨ ਮਹੀਨੇ ਦੇ ਵੀਜ਼ੇ ‘ਤੇ ਭਾਰਤ ਆਈ ਹੈ ਅਤੇ ਇਕ ਮਹੀਨੇ ਬਾਅਦ ਆਪਣੇ ਦੇਸ਼ ਵਾਪਸ ਪਰਤ ਜਾਵੇਗੀ। ਸੁਖਜੀਤ ਤਿੰਨ ਮਹੀਨਿਆਂ ਬਾਅਦ ਬੁਸਾਨ ਵਾਪਸ ਜਾਣ ਦੀ ਯੋਜਨਾ ਬਣਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪੰਜਾਬੀ ਨੌਜਵਾਨ ਲਈ ਕੋਰੀਆ ਤੋਂ ਆਈ ਕੁੜੀ, UP ‘ਚ ਸਿੱਖ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ appeared first on Daily Post Punjabi.

ਦੱਖਣੀ ਕੋਰੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੜ੍ਹ ਨਾਲ 30 ਲੋਕਾਂ ਦੀ ਮੌ.ਤ, 14 ਲਾਪਤਾ
ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 30 ਲੋਕਾਂ ਦੀ ਮੌ.ਤ ਹੋ ਗਈ ਹੈ ਅਤੇ 14 ਹੋਰ ਲਾਪਤਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ । ਫਿਲਹਾਲ ਸਰਕਾਰੀ ਏਜੰਸੀਆਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ । ਅਜਿਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ।

South Korea floods

ਮਿਲੀ ਜਾਣਕਾਰੀ ਮੁਤਾਬਕ ਓਸੋਂਗ ਸ਼ਹਿਰ ਵਿੱਚ ਜ਼ਮੀਨਦੋਜ਼ ਸੜਕ ਮਾਰਗ ਵਿੱਚ 19 ਵਾਹਨ ਡੁੱਬ ਗਏ ਹਨ। ਕੇਂਦਰੀ ਆਫ਼ਤ ਏਜੰਸੀ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਮੌ.ਤਾਂ ਉੱਤਰੀ ਗਯੋਂਗਸਾਂਗ ਵਿੱਚ ਹੋਈਆਂ, ਜਿੱਥੇ ਜ਼ਮੀਨ ਖਿਸਕਣ ਅਤੇ ਮਕਾਨ ਢਹਿਣ ਕਾਰਨ16 ਲੋਕਾਂ ਦੀ ਮੌ.ਤ ਹੋ ਗਈ ਹੈ। ਇਸ ਤੋਂ ਬਾਅਦ ਦੱਖਣੀ ਚੁੰਗਚਿਆਂਗ ਸੂਬੇ ਵਿੱਚ ਚਾਰ ਲੋਕਾਂ ਦੀ ਮੌ.ਤ ਹੋਣ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ

ਰਿਪੋਰਟਾਂ ਮੁਤਾਬਕ ਹੜ੍ਹ ਦੇ ਚੱਲਦਿਆਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਅਜਿਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ । ਨਾਲ ਹੀ, ਸਰਕਾਰੀ ਏਜੰਸੀਆਂ ਦੇਸ਼ ਭਰ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ । ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਦੱਖਣੀ ਚੁੰਗਚਿਆਂਗ ਸੂਬੇ ਦੇ ਨੌਨਸਾਨ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਇਮਾਰਤ ਡਿੱਗਣ ਨਾਲ ਦੋ ਲੋਕਾਂ ਦੀ ਮੌ.ਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦੱਖਣੀ ਕੋਰੀਆ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੜ੍ਹ ਨਾਲ 30 ਲੋਕਾਂ ਦੀ ਮੌ.ਤ, 14 ਲਾਪਤਾ appeared first on Daily Post Punjabi.

ਕੋਰੋਨਾ ਸੰਕਟ ਦੌਰਾਨ ਹੁਣ ਦੱਖਣੀ ਕੋਰੀਆ ਨੇ ਵੀ ਵਧਾਇਆ ਮਦਦ ਦਾ ਹੱਥ, ਭਾਰਤ ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਣ
South Korea extends helping hand: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਬਹੁਤ ਸਾਰੇ ਦੇਸ਼ ਅੱਗੇ ਆਏ ਹਨ । ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਦੂਜੇ ਦੇਸ਼ਾਂ ਵੱਲੋਂ ਲਗਾਤਾਰ ਡਾਕਟਰੀ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ ।

South Korea extends helping hand

ਇਸ ਦੌਰਾਨ ਹੁਣ ਭਾਰਤ ਦੀ ਮਦਦ ਲਈ ਦੱਖਣੀ ਕੋਰੀਆ ਵੱਲੋਂ ਵੀ ਮਦਦ ਦਾ ਹੱਥ ਵਧਾਇਆ ਗਿਆ ਹੈ । ਦਰਅਸਲ, ਦੱਖਣੀ ਕੋਰੀਆ ਨੇ 200 ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਨ ਭੇਜੇ ਗਏ ਹਨ, ਜਿਨ੍ਹਾਂ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਇੱਕ ਜਹਾਜ਼ ਦਿੱਲੀ ਏਅਰਪੋਰਟ ਪਹੁੰਚਿਆ ਹੈ।

ਇਹ ਵੀ ਪੜ੍ਹੋ: ਹਮਾਸ ਨੇ ਇਜ਼ਰਾਈਲ ‘ਤੇ ਦਾਗੇ ਸੈਂਕੜੇ ਰਾਕੇਟ, ਭਾਰਤੀ ਮਹਿਲਾ ਸਣੇ 28 ਲੋਕਾਂ ਦੀ ਮੌਤ, ਲਾਡ ਸ਼ਹਿਰ ‘ਚ ਐਮਰਜੈਂਸੀ ਦਾ ਐਲਾਨ

ਦੱਖਣੀ ਕੋਰੀਆ ਤੋਂ ਇਲਾਵਾ ਅਮਰੀਕਾ ਵੱਲੋਂ ਵੀ 407 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਗਏ ਹਨ । ਜੋ ਕਿ ਅੱਜ ਹੀ ਦਿੱਲੀ ਏਅਰਪੋਰਟ ਪਹੁੰਚੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ ਆਕਸੀਜਨ ਦੀ ਕਮੀ ਵਿਚਾਲੇ ਇਜ਼ਰਾਈਲ ਤੋਂ ਆਕਸੀਜਨ ਕੰਸਨਟ੍ਰੇਟਰਸ ਤੇ ਵੈਂਟੀਲੇਟਰ ਭਾਰਤ ਪਹੁੰਚੇ ਸਨ।

ਇਹ ਵੀ ਪੜ੍ਹੋ: ਉਤਰਾਖੰਡ ‘ਚ ਬੱਦਲ ਫਟਣ ਨਾਲ ਮਚੀ ਤਬਾਹੀ, 12 ਤੋਂ ਵੱਧ ਦੁਕਾਨਾਂ ਪਾਣੀ ‘ਚ ਵਹੀਆਂ, ਤਿੰਨ ਮੰਜ਼ਿਲਾ ITI ਬਿਲਡਿੰਗ ਤਬਾਹ

ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ ਸਨ। ਇਸ ਤੋਂ ਪਹਿਲਾਂ ਵੀ UK ਵੱਲੋਂ ਵੱਡੀ ਗਿਣਤੀ ਵਿੱਚ ਡਾਕਟਰੀ ਉਪਕਰਣ ਭੇਜੇ ਜਾ ਚੁੱਕੇ ਹਨ।

ਇਹ ਵੀ ਦੇਖੋ: ਕੋਰੋਨਾ ਮਾਮਲੇ ‘ਚ ਅਜਿਹੇ ਖੁਲਾਸੇ ਪਹਿਲਾਂ ਕਦੇ ਨੀ ਸੁਣੇ ਹੋਣੇ, ਡਾ. ਹਰਸ਼ਿੰਦਰ ਕੌਰ ਦੀ ਕੱਲੀ-ਕੱਲੀ ਗੱਲ ਸੁਣਨ ਵਾਲੀ ਹੈ

The post ਕੋਰੋਨਾ ਸੰਕਟ ਦੌਰਾਨ ਹੁਣ ਦੱਖਣੀ ਕੋਰੀਆ ਨੇ ਵੀ ਵਧਾਇਆ ਮਦਦ ਦਾ ਹੱਥ, ਭਾਰਤ ਭੇਜੇ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਮੈਡੀਕਲ ਉਪਕਰਣ appeared first on Daily Post Punjabi.

ਕੀ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਹੈ ਤਾਨਾਸ਼ਾਹ ਕਿਮ? ਕੋਰੀਆ ਦੀ ਸਰਹੱਦ ‘ਤੇ ਹਲਚਲ ਸ਼ੁਰੂ
kim jong planning a war: ਉੱਤਰੀ ਕੋਰੀਆ ਨੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਲੈ ਕੇ ਸਸਪੈਂਸ ਖ਼ਤਮ ਕਰ ਦਿੱਤਾ ਹੈ। 20 ਦਿਨ ਬਾਅਦ, ਜਦੋਂ ਤਾਨਾਸ਼ਾਹ ਕਿਮ ਦੁਬਾਰਾ ਦੁਨੀਆ ਦੇ ਸਾਹਮਣੇ ਪ੍ਰਗਟ ਹੋਇਆ, ਤਾਂ ਉਸ ਕੋਲ ਤਬਾਹੀ ਦਾ ਨਵਾਂ ਫਾਰਮੂਲਾ ਹੈ। ਉਸ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਦੱਖਣੀ ਕੋਰੀਆ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਤਾਨਾਸ਼ਾਹ ਦੀ ਵਾਪਸੀ ਨਾਲ ਕੋਰੀਆ ਦੀ ਸਰਹੱਦ ‘ਤੇ ਤਣਾਅ ਵਧਿਆ ਹੈ। ਜੋ ਕਿ ਇੱਕ ਵੱਡੇ ਸੰਕਟ ਦਾ ਸੰਕੇਤ ਦੇ ਰਿਹਾ ਹੈ। ਦੁਨੀਆ ਨੂੰ ਇਸ ਗੱਲ ‘ਤੇ ਸ਼ੰਕਾ ਸੀ ਕਿ ਕੀ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਜ਼ਿੰਦਾ ਹੈ ਜਾਂ ਮਰ ਗਿਆ। ਰਹੱਸਮਈ ਦੇਸ਼ ਉੱਤਰੀ ਕੋਰੀਆ ਦੇ ਅੰਦਰ, ਵਿਸ਼ਵ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਮ ਜੋਂਗ ਉਨ ਨਾਲ ਕੀ ਹੋਇਆ। ਉੱਤਰੀ ਕੋਰੀਆ ਤੋਂ ਇੱਕ ਫੈਕਟਰੀ ਦੇ ਉਦਘਾਟਨ ਦਾ ਵੀਡੀਓ ਅਲੋਪ ਹੋਣ ਤੋਂ 20 ਦਿਨਾਂ ਦੇ ਬਾਅਦ ਸਾਹਮਣੇ ਆਇਆ ਅਤੇ ਦਾਅਵਾ ਕੀਤਾ ਕਿ ਕਿਮ ਜੋਂਗ ਉਨ ਪੂਰੀ ਤਰ੍ਹਾਂ ਤੰਦਰੁਸਤ ਹੈ।

kim jong planning a war

ਇੱਥੇ, ਤਾਨਾਸ਼ਾਹ ਦਾ ਸਸਪੈਂਸ ਖਤਮ ਹੋ ਗਿਆ, ਅਤੇ ਕੋਰੀਆ ਵਿੱਚ ਕਾਰਵਾਈ ਸ਼ੁਰੂ ਹੋਈ। ਕਿਮ ਜੋਂਗ ਉਨ ਦੇ ਗਾਇਬ ਹੋਣ ਦੇ 20 ਦਿਨਾਂ ਬਾਅਦ ਵਾਪਿਸ ਆਉਣ ਨਾਲ ਉੱਤਰ ਅਤੇ ਦੱਖਣੀ ਕੋਰੀਆ ਦਰਮਿਆਨ ਮਾਹੌਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ। ਜੋਂਗ ਦੀ ਵਾਪਸੀ ਨਾਲ ਉੱਤਰ ਕੋਰੀਆ ਵੱਲੋਂ ਹਮਲਾਵਰਤਾ ਦਰਸਾਈ ਜਾ ਰਹੀ ਹੈ। ਉੱਤਰ ਅਤੇ ਦੱਖਣੀ ਕੋਰੀਆ ਦੀ ਸਰਹੱਦ ‘ਤੇ ਤਾਨਾਸ਼ਾਹ ਕਿਮ ਦੇ ਜਨਤਕ ਹੁੰਦੇ ਸਾਰ ਹੀ ਗੋਲੀਬਾਰੀ ਦੀਆਂ ਖਬਰਾਂ ਆ ਰਹੀਆਂ ਹਨ। ਦੱਖਣੀ ਕੋਰੀਆ ਨੇ ਉੱਤਰ ਕੋਰੀਆ ਦੇ ਸੈਨਿਕਾਂ ‘ਤੇ ਗਾਰਡ ਪੋਸਟ’ ਤੇ ਫਾਇਰਿੰਗ ਕਰਨ ਦਾ ਦੋਸ਼ ਲਗਾਇਆ ਹੈ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਪਯੋਂਗਯਾਂਗ ਦੇ ਸੈਨਿਕਾਂ ਨੇ ਦੱਖਣੀ ਕੋਰੀਆ ਦੀ ਗਾਰਡ ਚੌਕੀ ‘ਤੇ ਕਈ ਫਾਇਰ ਕੀਤੇ ਹਨ। ਉੱਤਰੀ ਕੋਰੀਆ ਦੀ ਗੋਲੀਬਾਰੀ ਦਾ ਜਵਾਬ ਦੱਖਣੀ ਕੋਰੀਆ ਨੇ ਦਿੱਤਾ ਹੈ। ਜਵਾਬੀ ਕਾਰਵਾਈ ਵਿੱਚ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ‘ਤੇ ਦੋ ਰਾਊਂਡ ਗੋਲੀਆਂ ਚਲਾਈਆਂ ਹਨ।

ਤਿੰਨ ਸਾਲ ਬਾਅਦ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਹਾਲਾਂਕਿ, ਦੱਖਣੀ ਕੋਰੀਆ ਤੋਂ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਪਰ ਉੱਤਰ ਕੋਰੀਆ ਤੋਂ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦਰਅਸਲ, ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਮਲਾਵਰਤਾ ਅਤੇ ਅਪਰਾਧ ਕਦੇ ਵੀ ਤਬਾਹੀ ਨੂੰ ਸੱਦਾ ਦੇ ਸਕਦੇ ਹਨ। ਜੇ ਤਾਨਾਸ਼ਾਹ ਕਿਸੇ ਵੀ ਸਮੇਂ ਕੋਈ ਖ਼ਤਰਨਾਕ ਕਦਮ ਚੁੱਕ ਸਕਦਾ ਹੈ। ਮੌਜੂਦਾ ਸਮੇਂ, ਕੋਰੀਆ ਦੀ ਸਰਹੱਦ, ਜੋ ਕਿ ਵਿਸ਼ਵ ਦੇ ਸਭ ਤੋਂ ਖਤਰਨਾਕ ਖੇਤਰਾਂ ਵਿੱਚੋਂ ਇੱਕ ਹੈ, ਇਸ ਸਮੇਂ ਖ਼ਤਰਾ ਪੈਦਾ ਕਰ ਰਹੀ ਹੈ। ਤਾਨਾਸ਼ਾਹ ਕਿਮ ਜੋਂਗ ਉਨ ਦੀ ਵਾਪਸੀ ਤੋਂ ਬਾਅਦ, ਇਹ ਵੀ ਪ੍ਰਸ਼ਨ ਉੱਠ ਰਹੇ ਹਨ ਕਿ ਤਾਨਾਸ਼ਾਹ ਕਿਸੇ ਵੱਡੇ ਮਿਸ਼ਨ ਦੀ ਤਿਆਰੀ ਕਰਨ ਲਈ ਅਲੋਪ ਹੋ ਗਿਆ ਸੀ। ਕੀ ਤਾਨਾਸ਼ਾਹ ਦਾ ਇਹ ਗੁਪਤ ਮਿਸ਼ਨ ਕੋਈ ਵੱਡੀ ਤਬਾਹੀ ਲਿਆ ਸਕਦਾ ਹੈ?

The post ਕੀ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਹੈ ਤਾਨਾਸ਼ਾਹ ਕਿਮ? ਕੋਰੀਆ ਦੀ ਸਰਹੱਦ ‘ਤੇ ਹਲਚਲ ਸ਼ੁਰੂ appeared first on Daily Post Punjabi.