space sector Archives - Daily Post Punjabi

ਨਿੱਜੀ ਕੰਪਨੀਆਂ ਲਈ ਖੁੱਲ੍ਹਿਆ ਸਪੇਸ ਸੈਕਟਰ, ISRO ਚੀਫ਼ ਨੇ ਕਿਹਾ- ਪੂਰੇ ਦੇਸ਼ ਦੀ ਸਮਰੱਥਾ ਦਾ ਹੋਵੇਗਾ ਉਪਯੋਗ
Govt decision open space sector: ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਨਿੱਜੀ ਕੰਪਨੀਆਂ ਲਈ ਸਪੇਸ ਸੈਕਟਰ ਖੋਲ੍ਹ ਦਿੱਤਾ ਹੈ । ਇਸ ਮੌਕੇ ਇਸਰੋ ਚੀਫ ਕੇ.ਸੀਵਾਨ ਨੇ ਕਿਹਾ ਪੁਲਾੜ ਖੇਤਰ ਜਿੱਥੇ ਭਾਰਤ ਉੱਨਤ ਪੁਲਾੜ ਤਕਨਾਲੋਜੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ । ਇਹ ਭਾਰਤ ਦੇ ਉਦਯੋਗਿਕ ਆਧਾਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ । ਸਰਕਾਰ ਨੇ ਨਿੱਜੀ ਉੱਦਮਾਂ ਲਈ ਪੁਲਾੜ ਖੇਤਰ ਖੋਲ੍ਹ ਕੇ ਇਸਰੋ ਲਈ ਸੁਧਾਰ ਉਪਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ । ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੇ ਸਮਾਜਿਕ-ਆਰਥਿਕ ਸੁਧਾਰਾਂ ਦੇ ਹਿੱਸੇ ਵਜੋਂ ਪੁਲਾੜ ਸੁਧਾਰ ਭਾਰਤ ਦੇ ਵਿਕਾਸ ਲਈ ਪੁਲਾੜ-ਅਧਾਰਤ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਕਰਨਗੇ । ਲੰਬੇ ਸਮੇਂ ਦੇ ਸੁਧਾਰ ਭਾਰਤ ਨੂੰ ਕੁਝ ਦੇਸ਼ਾਂ ਦੀਆਂ ਪੁਲਾੜ ਗਤੀਵਿਧੀਆਂ ਲਈ ਕੁਸ਼ਲ ਪ੍ਰਚਾਰ ਅਤੇ ਅਧਿਕਾਰ ਪ੍ਰਣਾਲੀ ਵਿੱਚ ਸ਼ਾਮਿਲ ਕਰਨਗੇ ।

In his address today, Dr. Sivan announced establishment of IN-SPACe under Department of Space as a separate vertical for permitting and regulating the activities of private industry in space sector.

For further details please visit: https://t.co/RyizPC1cf9
— ISRO (@isro) June 25, 2020

ਇਸ ਤੋਂ ਅੱਗੇ ਉਨ੍ਹਾਂ ਕਿਹਾ ਸਰਕਾਰ ਨੇ ਪੁਲਾੜ ਖੇਤਰ ਵਿੱਚ ਨਿੱਜੀ ਕੰਪਨੀਆਂ ਦੀਆਂ ਗਤੀਵਿਧੀਆਂ ਨੂੰ ਮਨਜ਼ੂਰੀ ਦੇਣ ਅਤੇ ਨਿਯਮਤ ਕਰਨ ਦੇ ਸਬੰਧ ਵਿੱਚ ਸੁਤੰਤਰ ਫੈਸਲਾ ਲੈਣ ਲਈ ਇੱਕ ਖੁਦਮੁਖਿਤਆਰੀ ਨੋਡਲ ਏਜੰਸੀ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ । ਜਿਸ ਦਾ ਨਾਂ ਹੈ ਭਾਰਤੀ ਰਾਸ਼ਟਰੀ ਪੁਲਾੜ, ਪ੍ਰਮੋਸ਼ਨ ਅਤੇ ਅਥਾਰਟੀ ਕੇਂਦਰ । ਇਹ ਪੁਲਾੜ ਕੋਸ਼ਿਸ਼ਾਂ ਵਿੱਚ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਨੋਡਲ ਏਜੰਸੀ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਇਸ ਲਈ ਇਸਰੋ ਆਪਣੀ ਤਕਨੀਕੀ ਮਾਹਰਤਾ ਦੇ ਨਾਲ-ਨਾਲ ਸਹੂਲਤਾਂ ਨੂੰ ਵੀ ਸਾਂਝਾ ਕਰੇਗਾ ।

Govt decision open space sector

ਕੇ. ਸੀਵਨ ਨੇ ਕਿਹਾ ਪੁਲਾੜ ਵਿਭਾਗ, ਰਾਕੇਟ ਅਤੇ ਸੈਟੇਲਾਈਟਾਂ ਦੇ ਨਿਰਮਾਣ ਅਤੇ ਪ੍ਰੀਖਣ ਦੇ ਨਾਲ-ਨਾਲ ਵਪਾਰਕ ਆਧਾਰ ‘ਤੇ ਸੇਵਾਵਾਂ ਪ੍ਰਦਾਨ ਕਰਨ ਸਮੇਤ ਪੁਲਾੜ ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਸਮਰੱਥ ਕਰਨ ਲਈ ਖੇਤਰ ਦੀਆਂ ਪੁਲਾੜ ਗਤੀਵਿਧੀਆਂ ਨੂੰ ਉਤਸ਼ਾਹ ਦੇਵੇਗਾ । ਇਸਰੋ ਚੀਫ ਨੇ ਕਿਹਾ ਜੇਕਰ ਪੁਲਾੜ ਖੇਤਰ ਖੋਲ੍ਹਿਆ ਜਾਂਦਾ ਹੈ ਤਾਂ ਪੂਰੇ ਦੇਸ਼ ਦੀ ਸਮਰੱਥਾ ਦੀ ਵਰਤੋਂ ਪੁਲਾੜ ਤਕਨਾਲੋਜੀ ਤੋਂ ਲਾਭ ਪ੍ਰਾਪਤ ਕਰਨ ਲਈ ਕੀਤਾ ਜਾ ਸਕਦਾ ਹੈ । ਇਹ ਨਾ ਸਿਰਫ਼ ਖੇਤਰ ਦੇ ਤੁਰੰਤ ਵਿਕਾਸ ਵਿੱਚ ਨਤੀਜੇ ਦੇਵੇਗਾ ਸਗੋਂ ਭਾਰਤੀ ਉਦਯੋਗ ਨੂੰ ਗਲੋਬਲ ਅਰਥ ਵਿਵਸਥਾ ਵਿੱਚ ਮਹੱਤਵਪੂਰਨ ਖਿਡਾਰੀ ਬਣਾਉਣ ਵਿੱਚ ਸਮਰੱਥ ਕਰੇਗਾ । ਇਸ ਦੇ ਨਾਲ ਤਕਨਾਲੋਜੀ ਖੇਤਰ ਚ ਵੱਡੇ ਪੈਮਾਨੇ ‘ਤੇ ਰੋਜ਼ਗਾਰ ਅਤੇ ਭਾਰਤ ਦੇ ਇੱਕ ਗਲੋਬਲ ਤਕਨੀਕੀ ਪਾਵਰਹਾਊਸ ਬਣਨ ਦਾ ਮੌਕਾ ਹੈ ।

The post ਨਿੱਜੀ ਕੰਪਨੀਆਂ ਲਈ ਖੁੱਲ੍ਹਿਆ ਸਪੇਸ ਸੈਕਟਰ, ISRO ਚੀਫ਼ ਨੇ ਕਿਹਾ- ਪੂਰੇ ਦੇਸ਼ ਦੀ ਸਮਰੱਥਾ ਦਾ ਹੋਵੇਗਾ ਉਪਯੋਗ appeared first on Daily Post Punjabi.