spain Archives - Daily Post Punjabi

ਸਪੇਨ ਵੱਲੋਂ ਅਮਰੀਕਾ ਨੂੰ ਝਟਕਾ: ਆਪਣੇ ਫੌਜੀ ਟਿਕਾਣਿਆਂ ਦੀ ਵਰਤੋਂ ‘ਤੇ ਲਗਾਈ ਪਾਬੰਦੀ; 15 ਅਮਰੀਕੀ ਜਹਾਜ਼ ਕੀਤੇ ਵਾਪਸ
ਈਰਾਨ ‘ਤੇ ਹਮਲਿਆਂ ਦੇ ਵਿਚਕਾਰ, ਸਪੇਨ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ। ਰੋਟਾ ਅਤੇ ਮੋਰੋਨ ਏਅਰਬੇਸਾਂ ਤੋਂ ਪੰਦਰਾਂ ਅਮਰੀਕੀ ਫੌਜੀ ਜਹਾਜ਼ ਵਾਪਸ ਕਰ ਦਿੱਤੇ ਗਏ। ਸਪੇਨ ਨੇ ਕਿਹਾ ਕਿ ਉਸਦੀ ਪ੍ਰਭੂਸੱਤਾ ਅਧੀਨ ਬੇਸਾਂ ਦੀ ਵਰਤੋਂ ਈਰਾਨ ‘ਤੇ ਹਮਲਿਆਂ ਲਈ ਨਹੀਂ ਕੀਤੀ ਜਾਵੇਗੀ। ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਫੌਜੀ ਤਣਾਅ ਦੇ ਵਿਚਕਾਰ, ਸਪੇਨ ਨੇ ਅਮਰੀਕਾ ਨੂੰ ਇੱਕ ਸਪੱਸ਼ਟ ਸੰਦੇਸ਼ ਜਾਰੀ ਕੀਤਾ ਹੈ। ਸਪੇਨ ਨੇ ਸਪੱਸ਼ਟ ਕੀਤਾ ਹੈ ਕਿ ਉਸਦੀ ਪ੍ਰਭੂਸੱਤਾ ਅਧੀਨ ਸੰਚਾਲਿਤ ਸਾਂਝੇ ਫੌਜੀ ਠਿਕਾਣਿਆਂ ਦੀ ਵਰਤੋਂ ਈਰਾਨ ‘ਤੇ ਹਮਲਿਆਂ ਲਈ ਨਹੀਂ ਕੀਤੀ ਜਾ ਸਕਦੀ। ਇਸ ਫੈਸਲੇ ਤੋਂ ਬਾਅਦ, ਘੱਟੋ-ਘੱਟ 15 ਅਮਰੀਕੀ ਫੌਜੀ ਜਹਾਜ਼ ਜਰਮਨੀ ਅਤੇ ਫਰਾਂਸ ਲਈ ਸਪੈਨਿਸ਼ ਠਿਕਾਣਿਆਂ ਤੋਂ ਰਵਾਨਾ ਹੁੰਦੇ ਦੇਖੇ ਗਏ।

ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੂਅਲ ਅਲਬਾਰੇਸ ਨੇ ਕਿਹਾ ਕਿ ਸਪੇਨ ਆਪਣੇ ਫੌਜੀ ਠਿਕਾਣਿਆਂ, ਜੋ ਕਿ ਅਮਰੀਕਾ ਅਤੇ ਸਪੇਨ ਦੁਆਰਾ ਸਾਂਝੇ ਤੌਰ ‘ਤੇ ਸੰਚਾਲਿਤ ਹਨ ਪਰ ਸਪੈਨਿਸ਼ ਪ੍ਰਭੂਸੱਤਾ ਅਧੀਨ ਹਨ, ਨੂੰ ਈਰਾਨ ‘ਤੇ ਹਮਲਿਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਪੇਨ ਕਿਸੇ ਵੀ ਫੌਜੀ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ ਜੋ ਸੰਯੁਕਤ ਰਾਸ਼ਟਰ ਚਾਰਟਰ ਜਾਂ ਅਮਰੀਕਾ ਨਾਲ ਦੁਵੱਲੇ ਸਮਝੌਤਿਆਂ ਦੇ ਅਨੁਸਾਰ ਨਹੀਂ ਹੈ।

ਫਲਾਈਟ ਟਰੈਕਿੰਗ ਵੈੱਬਸਾਈਟ FlightRadar24 ਦੇ ਅਨੁਸਾਰ, ਦੱਖਣੀ ਸਪੇਨ ਦੇ ਰੋਟਾ ਅਤੇ ਮੋਰੋਨ ਹਵਾਈ ਅੱਡਿਆਂ ਤੋਂ ਘੱਟੋ-ਘੱਟ 15 ਅਮਰੀਕੀ ਜਹਾਜ਼ਾਂ ਨੇ ਉਡਾਣ ਭਰੀ ਹੈ। ਇਨ੍ਹਾਂ ਵਿੱਚੋਂ ਸੱਤ ਜਹਾਜ਼ਾਂ ਨੂੰ ਜਰਮਨੀ ਦੇ ਰਾਮਸਟਾਈਨ ਹਵਾਈ ਅੱਡਿਆਂ ‘ਤੇ ਉਤਰਦੇ ਦੇਖਿਆ ਗਿਆ। ਰੋਟਾ ਅਤੇ ਮੋਰੋਨ ਦੋਵੇਂ ਫੌਜੀ ਅੱਡੇ ਅਮਰੀਕਾ ਅਤੇ ਸਪੇਨ ਦੁਆਰਾ ਸਾਂਝੇ ਤੌਰ ‘ਤੇ ਚਲਾਏ ਜਾਂਦੇ ਹਨ, ਪਰ ਸਪੇਨ ਕੋਲ ਅੰਤਮ ਅਧਿਕਾਰ ਹੈ।

ਇਹ ਵੀ ਪੜ੍ਹੋ : ਜਲੰਧਰ: ਆਲਟੋ ਨੂੰ ਟੱਕਰ ਮਾ/ਰਨ ਮਗਰੋਂ ਪਲਟੀ ਤੇਜ਼ ਰਫ਼ਤਾਰ ਸਕਾਰਪੀਓ, ਦੋਨਾਂ ਵਾਹਨਾਂ ਦੇ ਉੱਡੇ ਪਰਖੱਚੇ

ਸ਼ੁਰੂਆਤ ਵਿੱਚ, ਬ੍ਰਿਟੇਨ ਨੇ ਵੀ ਈਰਾਨ ‘ਤੇ ਹਮਲਿਆਂ ਲਈ ਆਪਣੇ ਫੌਜੀ ਠਿਕਾਣਿਆਂ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਬਾਅਦ ਵਿੱਚ ‘ਸਮੂਹਿਕ ਸਵੈ-ਰੱਖਿਆ’ ਦੇ ਤਹਿਤ ਸੀਮਤ ਵਰਤੋਂ ਨੂੰ ਮਨਜ਼ੂਰੀ ਦਿੱਤੀ। ਸਪੇਨੀ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਪਹਿਲਾਂ ਹੀ ਈਰਾਨ ਵਿੱਚ ਅਮਰੀਕਾ-ਇਜ਼ਰਾਈਲੀ ਫੌਜੀ ਕਾਰਵਾਈ ਦੀ ਆਲੋਚਨਾ ਕਰ ਚੁੱਕੇ ਹਨ। ਸਪੇਨ ਦਾ ਰੁਖ਼ ਪੱਛਮੀ ਏਸ਼ੀਆਈ ਸੰਕਟ ਦੇ ਵਿਚਕਾਰ ਇਸਨੂੰ ਯੂਰਪ ਦੇ ਅੰਦਰ ਇੱਕ ਵਿਲੱਖਣ ਸਥਿਤੀ ਵਿੱਚ ਰੱਖਦਾ ਹੈ ਅਤੇ ਵਾਸ਼ਿੰਗਟਨ ਨਾਲ ਸਬੰਧਾਂ ਵਿੱਚ ਤਣਾਅ ਵਧਣ ਦਾ ਖਦਸ਼ਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਪੇਨ ਵੱਲੋਂ ਅਮਰੀਕਾ ਨੂੰ ਝਟਕਾ: ਆਪਣੇ ਫੌਜੀ ਟਿਕਾਣਿਆਂ ਦੀ ਵਰਤੋਂ ‘ਤੇ ਲਗਾਈ ਪਾਬੰਦੀ; 15 ਅਮਰੀਕੀ ਜਹਾਜ਼ ਕੀਤੇ ਵਾਪਸ appeared first on Daily Post Punjabi.

ਪੈਰਿਸ ਓਲੰਪਿਕ 2024: ਕਾਂਸੀ ਦੇ ਮੈਡਲ ਲਈ ਭਾਰਤ ਹਾਕੀ ਟੀਮ ਤੇ ਸਪੇਨ ਵਿਚਾਲੇ ਅੱਜ ਹੋਵੇਗਾ ਮੁਕਾਬਲਾ
ਪੈਰਿਸ ਓਲੰਪਿਕ ਦੀ ਪੁਰਸ਼ ਹਾਕੀ ਵਿੱਚ ਭਾਰਤ ਦਾ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਮੈਵਹ ਹੋਵੇਗਾ। ਇਹ ਮੁਕਾਬਲਾ ਸ਼ਾਮ 5.30 ਵਜੇ ਤੋਂ ਖੇਡਿਆ ਜਾਵੇਗਾ।ਜੇਕਰ ਇਹ ਮੁਕਾਬਲਾ ਭਾਰਤ ਜਿੱਤਦਾ ਹੈ ਤਾਂ ਓਲੰਪਿਕ ਵਿੱਚ ਭਾਰਤ ਦਾ ਇਹ ਲਗਾਤਾਰ ਦੂਜਾ ਬਰੌਂਜ਼ ਮੈਡਲ ਹੋਵੇਗਾ। ਟੀਮ ਇੰਡੀਆ ਨੇ ਟੋਕੀਓ ਓਲੰਪਿਕ ਵਿੱਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਵਾਰ ਟੀਮ ਜਰਮਨੀ ਤੋਂ ਸੈਮੀਫਾਈਨਲ ਹਾਰ ਕੇ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਸਪੇਨ ਨੂੰ ਨੀਦਰਲੈਂਡ ਨੇ ਸੈਮੀਫਾਈਨਲ ਮੈਚ ਹਰਾਇਆ। ਭਾਰਤ ਦੇ ਮੈਚ ਦੇ ਬਾਅਦ ਰਾਤ 10.30 ਵਜੇ ਤੋਂ ਜਰਮਨੀ ਤੇ ਨੀਦਰਲੈਂਡ ਦੇ ਵਿਚਾਲੇ ਗੋਲਡ ਮੈਡਲ ਮੈਚ ਹੋਵੇਗਾ।

Paris Olympics 2024

ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਵਿੱਚ ਹਾਰ ਗਈ ਸੀ। ਜਰਮਨੀ ਨੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ 3-2 ਨਾਲ ਮਾਤ ਦੇ ਕੇ ਗੋਲਡ ਜਾਂ ਚਾਂਦੀ ਦਾ ਸੁਪਨਾ ਤੋੜ ਦਿੱਤਾ ਸੀ । ਇਸ ਹਾਰ ਨਾਲ ਭਾਰਤੀ ਹਾਕੀ ਦਾ 44 ਸਾਲਾਂ ਬਾਅਦ ਓਲੰਪਿਕ ਵਿੱਚ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 1980 ਓਲੰਪਿਕ ਵਿੱਚ ਫਾਈਨਲ ਖੇਡਿਆ ਸੀ।

ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’

ਟੋਕੀਓ 2020 ਓਲੰਪਿਕ ਤੋਂ ਲੈ ਕੇ ਭਾਰਤ ਅਤੇ ਸਪੇਨ ਨੇ ਟੂਰਨਾਮੈਂਟ ਵਿੱਚ 9 ਮੈਚ ਖੇਡੇ ਹਨ ਅਤੇ ਭਾਰਤੀ ਹਾਕੀ ਟੀਮ ਨੇ ਇਨ੍ਹਾਂ ਵਿੱਚੋਂ ਪੰਜ ਜਿੱਤੇ ਹਨ। ਹਾਲਾਂਕਿ ਇਨ੍ਹਾਂ ਪੰਜਾਂ ਵਿੱਚੋਂ ਦੋ ਜਿੱਤਾਂ ਸ਼ੂਟਆਊਟ ਵਿੱਚ ਆਈਆਂ ਹਨ । ਇਸ ਸਾਲ ਦੇ ਸ਼ੁਰੂ ਵਿੱਚ ਦੋਵੇਂ ਟੀਮਾਂ FIH ਪ੍ਰੋ ਲੀਗ ਵਿੱਚ ਦੋ ਵਾਰ ਖੇਡੀਆਂ। ਭਾਰਤ ਨੇ ਇਨ੍ਹਾਂ ਦੋਨਾਂ ਵਿੱਚੋਂ ਪਹਿਲਾ ਮੈਚ 4-1 ਨਾਲ ਜਿੱਤਿਆ, ਜਦਕਿ ਦੂਜਾ ਮੈਚ ਸ਼ੂਟਆਊਟ ਵਿੱਚ ਜਿੱਤ ਲਿਆ ਸੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਦੇ ਇਤਿਹਾਸ ਵਿੱਚ ਕੁੱਲ 12 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ ਅੱਠ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਦੇ ਨਾਲ ਹੀ ਸਪੇਨ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦੇ ਤਗਮੇ ਸਮੇਤ ਕੁੱਲ ਚਾਰ ਤਗਮੇ ਜਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਪੈਰਿਸ ਓਲੰਪਿਕ 2024: ਕਾਂਸੀ ਦੇ ਮੈਡਲ ਲਈ ਭਾਰਤ ਹਾਕੀ ਟੀਮ ਤੇ ਸਪੇਨ ਵਿਚਾਲੇ ਅੱਜ ਹੋਵੇਗਾ ਮੁਕਾਬਲਾ appeared first on Daily Post Punjabi.

ਮੀਂਹ-ਹੜ੍ਹ ਦੀ ਤਬਾਹੀ, ਖਿਡੌਣਿਆਂ ਵਾਂਗ ਵਹੀਆਂ ਕਾਰਾਂ, ਗੱਡੀਆਂ ਦੀ ਛੱਤ ‘ਤੇ ਚੜ੍ਹੇ ਲੋਕ, ਸੜਕਾਂ ‘ਤੇ ਨਦੀਆਂ ਦਾ ਤਾਂਡਵ
ਹੜ੍ਹ ਦੀ ਤਬਾਹੀ ਤਾਂ ਤੁਸੀਂ ਜ਼ਰੂਰ ਦੇਖੀ ਹੋਵੇਗੀ ਪਰ ਅੱਜਕਲ੍ਹ ਸਪੇਨ ਵਿੱਚ ਆਏ ਹੜ੍ਹ ਦੀਆਂ ਵੀਡੀਓਜ਼ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ। ਰਿਪੋਰਟ ਮੁਤਾਬਕ ਸਪੇਨ ‘ਚ ਭਿਆਨਕ ਹੜ੍ਹ ਆ ਗਿਆ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਤੋਂ ਬਾਅਦ ਇਕ ਕਾਰਾਂ ਸੜਕ ‘ਤੇ ਤੈਰ ਰਹੀਆਂ ਹਨ। ਕੋਈ ਬਚਣ ਲਈ ਕਾਰ ਦੀ ਛੱਤ ‘ਤੇ ਚੜ੍ਹ ਗਿਆ। ਕੋਈ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇਜ਼ ਕਰੰਟ ‘ਚ ਕਾਰ ਦੇ ਨਾਲ-ਨਾਲ ਕਾਰ ਦੀ ਛੱਤ ‘ਤੇ ਬੈਠੇ ਲੋਕ ਪਾਣੀ ਦੇ ਵਹਾਅ ‘ਚ ਵਹਿ ਰਹੇ ਹਨ!

ਅਜਿਹਾ ਹੀ ਭਿਆਨਕ ਨਜ਼ਾਰਾ ਸਪੇਨ ਦੇ ਜ਼ਰਾਗੋਜ਼ਾ ‘ਚ ਦੇਖਣ ਨੂੰ ਮਿਲਿਆ। ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ ਸਾਡਾ ਚੈਨਲ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ। ਰਿਪੋਰਟ ਮੁਤਾਬਕ ਵੀਰਵਾਰ ਨੂੰ ਸ਼ਹਿਰ ਵਿੱਚ ਭਾਰੀ ਮੀਂਹ ਪਿਆ। ਕੁਝ ਘੰਟਿਆਂ ਦੇ ਮੀਂਹ ਨੇ ਅਚਾਨਕ ਹੜ੍ਹ ਲਿਆ ਦਿੱਤਾ। ਪਾਣੀ ਦਾ ਤੇਜ਼ ਵਹਾਅ ਨੇੜਲੀ ਸੜਕ ‘ਤੇ ਵਹਿਣ ਲੱਗਾ ਅਤੇ ਸਭ ਕੁਝ ਇਕ-ਇਕ ਕਰਕੇ ਵਹਿ ਗਿਆ।

ਅਚਾਨਕ ਆਏ ਹੜ੍ਹ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਕਈ ਕਾਰਾਂ ਫਸ ਗਈਆਂ। ਜਦੋਂ ਕਿ ਕੁਝ ਲੋਕ ਕਿਸੇ ਤਰ੍ਹਾਂ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ, ਜਦਕਿ ਕਈ ਕਾਰਾਂ ਸਮੇਤ ਵਹਿ ਗਏ। ਕਈਆਂ ਨੇ ਦਰੱਖਤਾਂ ਨਾਲ ਚਿਪਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਥਾਨਕ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਬਚਾ ਲਿਆ ਗਿਆ ਹੈ।

ਜ਼ਰਾਗੋਜ਼ਾ ਮੌਸਮ ਵਿਭਾਗ ਮੁਤਾਬਕ ਥੋੜ੍ਹੇ ਸਮੇਂ ਲਈ ਤੂਫ਼ਾਨ ਅਤੇ ਮੀਂਹ ਪਿਆ। ਕੁਝ ਘੰਟਿਆਂ ਵਿੱਚ 46 ਮਿਲੀਮੀਟਰ ਮੀਂਹ ਪਿਆ। ਸ਼ਹਿਰ ਦੇ ਕਈ ਘਰਾਂ ਵਿੱਚ ਪਾਣੀ ਵੜ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਜਿਸ ਇਲਾਕੇ ‘ਚ ਹੜ੍ਹ ਆਇਆ ਸੀ, ਉੱਥੇ ਲੋਕਾਂ ਨੂੰ ਬਚਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਇਸ ਔਰਤ ਨੇ ‘ਗੰਦੇ ਨਾਲੇ’ ਨਾਲ ਕਰ ਲਿਆ ਵਿਆਹ, ਬਦਬੂ ਤੋਂ ਪ੍ਰੇਸ਼ਾਨ ਮਹਿਮਾਨ ਕਰਨ ਲੱਗੇ ਉਲਟੀਆਂ

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਮੀਂਹ-ਹੜ੍ਹ ਦੀ ਤਬਾਹੀ, ਖਿਡੌਣਿਆਂ ਵਾਂਗ ਵਹੀਆਂ ਕਾਰਾਂ, ਗੱਡੀਆਂ ਦੀ ਛੱਤ ‘ਤੇ ਚੜ੍ਹੇ ਲੋਕ, ਸੜਕਾਂ ‘ਤੇ ਨਦੀਆਂ ਦਾ ਤਾਂਡਵ appeared first on Daily Post Punjabi.

ਹੁਣ ‘Periods’ ਦੌਰਾਨ ਮਹਿਲਾਵਾਂ ਨੂੰ ਮਿਲੇਗੀ ਛੁੱਟੀ, ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣਿਆ ‘Spain’
ਸਪੇਨ ਵਿੱਚ ਹੁਣ ਮਹਿਲਾਵਾਂ Periods ਦੌਰਾਨ ਛੁੱਟੀ ਲੈ ਸਕਣਗੀਆਂ। ਇਸਨੂੰ ਲੈ ਕੇ ਸਪੇਨ ਦੇ ਸਾਂਸਦਾਂ ਨੇ ਵੀਰਵਾਰ ਨੂੰ ਮਾਹਵਾਰੀ ਦੇ ਗੰਭੀਰ ਦਰਦ ਤੋਂ ਪੀੜਤ ਔਰਤਾਂ ਨੂੰ ਪੇਡ ਮੈਡੀਕਲ ਛੁੱਟੀ ਦੇਣ ਵਾਲੇ ਕਾਨੂੰਨ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਅਜਿਹਾ ਕਰਨ ਵਾਲਾ ਸਪੇਨ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਦੇ ਪੱਖ ਵਿੱਚ 185 ਵੋਟਾਂ ਨਾਲ ਪਾਸ ਹੋਇਆ ।

Spain approves paid menstrual leave

ਦੱਸ ਦੇਈਏ ਕਿ ਸਪੇਨ ਤੋਂ ਪਹਿਲਾਂ ਮਾਹਵਾਰੀ ਛੁੱਟੀ ਦੌਰਾਨ ਜਾਪਾਨ, ਇੰਡੋਨੇਸ਼ੀਆ ਤੇ ਜ਼ੈਂਬੀਆ ਵਰਗੇ ਕੁਝ ਹੀ ਦੇਸ਼ਾਂ ਵਿੱਚ ਛੁੱਟੀ ਦਿੱਤੀ ਜਾਂਦੀ ਹੈ। ਕ਼ਾਨੂਨ ਪਾਸ ਹੋਣ ਦੇ ਬਾਅਦ ਸਪੇਨ ਦੇ ਮੰਤਰੀ ਇਰੇਨ ਮੋਂਟੇਰੋ ਨੇ ਟਵੀਟ ਕਰ ਕਿਹਾ ਕਿ ਨਾਰੀਵਾਦੀ ਤਰੱਕੀ ਦੇ ਲਈ ਇਹ ਇੱਕ ਇਤਿਹਾਸਿਕ ਦਿਨ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਦੇ ਤਹਿਤ ਪੀਰੀਅਡ ਦੇ ਦਰਦ ਦਾ ਅਨੁਭਵ ਕਰਨ ਵਾਲੇ ਕਰਮਚਾਰੀ ਉੰਨੇ ਹੀ ਸਮੇਂ ਦੀ ਛੁੱਟੀ ਦੇ ਹੱਕਦਾਰ ਹੋਵੇਗੀ, ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ।

ਇਹ ਵੀ ਪੜ੍ਹੋ: ਵਜ਼ੀਫਾ ਘੁਟਾਲੇ ‘ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ

ਮਈ 2022 ਵਿੱਚ ਕੈਬਿਨੇਟ ਵੱਲੋਂ ਸ਼ੁਰੂ ਵਿੱਚ ਕਾਨੂੰਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਬਾਅਦ ਮੋਂਟੇਰੋ ਨੇ ਕਿਹਾ ਸੀ ਕਿ ਪੀਰੀਅਡ ਹੁਣ ਟੈਬੂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਦਰਦ ਦੇ ਨਾਲ ਕੰਮ ਨਹੀਂ ਕਰਨਾ ਹੈ, ਕੰਮ ‘ਤੇ ਪਹੁੰਚਣ ਤੋਂ ਪਹਿਲਾਂ ਗੋਲੀਆਂ ਨਹੀਂ ਲੈਣੀਆਂ ਹਨ ਤੇ ਇਸ ਤੱਥ ਨੂੰ ਲੁਕਾਉਣਾ ਨਹੀਂ ਪਵੇਗਾ ਕਿ ਅਸੀਂ ਉਸ ਦਰਦ ਵਿੱਚ ਹਾਂ ਜੋ ਸਾਨੂੰ ਕੰਮ ਕਰਨ ਵਿੱਚ ਅਸਮਰਥ ਬਣਾਉਂਦਾ ਹੈ। ਹਾਲਾਂਕਿ ਇਸ ਕ਼ਾਨੂਨ ਨੇ ਸਪੇਨ ਦੇ ਰਾਜਨੇਤਾਵਾਂ ਤੇ ਯੂਨੀਅਨਾਂ ਦੋਹਾਂ ਵਿਚਾਲੇ ਵੰਡ ਪੈਦਾ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹੁਣ ‘Periods’ ਦੌਰਾਨ ਮਹਿਲਾਵਾਂ ਨੂੰ ਮਿਲੇਗੀ ਛੁੱਟੀ, ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣਿਆ ‘Spain’ appeared first on Daily Post Punjabi.

ਰੋਜ਼ੀ-ਰੋਟੀ ਲਈ ਸਪੇਨ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਸੁਨਿਹਰੇ ਭਵਿੱਖ ਦੀ ਕਾਮਨਾ ਲਈ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਹਰ ਹੀਲਾ ਕਰਦੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ ਜਿਸ ਨਾਲ ਉਸ ਦੇ ਤੇ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ।

Youth of ballamgarh village died

ਅਜਿਹੀ ਹੀ ਇਹ ਮੰਦਭਾਗੀ ਖਬਰ ਸਪੇਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 31 ਸਾਲਾ ਸੰਦੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਨਾਲ ਸਬੰਧਿਤ ਸੀ, ਜੋ ਕਿ ਰੋਜ਼ੀ ਰੋਟੀ ਕਮਾਉਣ ਲਈ ਸਪੇਨ ਗਿਆ ਹੋਇਆ ਸੀ। ਇਸ ਸਬੰਧੀ ਪਰਿਵਾਰ ਨੇ ਦੱਸਿਆ ਕਿ ਸੰਦੀਪ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਯੂਕਰੇਨ ਤੋ ਸਪੇਨ ਗਿਆ ਸੀ। ਸੰਦੀਪ ਆਪਣੇ ਪਿੱਛੇ ਪਰਿਵਾਰ ਵਿੱਚ ਮਾਤਾ-ਪਿਤਾ ਤੇ ਇੱਕ ਭਰਾ ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਅਗਲੇ ਤਿੰਨ ਦਿਨ ਚੱਲੇਗੀ ਸੀਤ ਲਹਿਰ ਤੇ ਪਵੇਗਾ ਸੰਘਣਾ ਕੋਹਰਾ ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਫਰਾਂਸ ਤੋਂ ਅਜੇਹੀ ਖਬਰ ਸਾਹਮਣੇ ਆਈ ਸੀ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ । ਦੱਸਿਆ ਜਾ ਰਿਹਾ ਸੀ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਸੀ, ਜੋ ਕਿ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ । ਦੱਸਿਆ ਗਿਆ ਸੀ ਕਿ ਸੁਖਵਿੰਦਰ ਰੋਜ਼ੀ-ਰੋਟੀ ਲਈ 3 ਮਹੀਨੇ ਪਹਿਲਾਂ ਫਰਾਂਸ ਗਿਆ ਸੀ ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਰੋਜ਼ੀ-ਰੋਟੀ ਲਈ ਸਪੇਨ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ appeared first on Daily Post Punjabi.

ਕੀ ਉਦਬਿਲਾਵ ਵੀ ਫੈਲਾਉਂਦੇ ਨੇ ਕੋਰੋਨਾ ਵਾਇਰਸ? ਇਸ ਦੇਸ਼ ‘ਚ ਮਾਰੇ ਜਾਣਗੇ ਇੱਕ ਲੱਖ ਜਾਨਵਰ
Coronavirus Spread Animals: ਕੋਰੋਨਾ ਵਾਇਰਸ ਦੀ ਲਾਗ ਕਾਰਨ ਇੱਕ ਪਾਸੇ ਜਿੱਥੇ ਰੋਜ਼ਾਨਾ ਇਨਸਾਨਾਂ ਦੀ ਮੌਤ ਹੋ ਰਹੀ ਹੈ, ਉੱਥੇ ਹੀ ਜਾਨਵਰ ਵੀ ਇਸਦੇ ਪ੍ਰਭਾਵਾਂ ਤੋਂ ਅਛੂਤੇ ਨਹੀਂ ਹਨ। ਸਪੇਨ ਨੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਫੈਲਣ ਤੋਂ ਰੋਕਣ ਲਈ 10 ਲੱਖ ਉਦਬਿਲਾਵ (ਮਿੰਕ) ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਉੱਤਰ-ਪੂਰਬੀ ਸਪੇਨ ਦੇ ਇੱਕ ਫਾਰਮ ਵਿੱਚ ਕਈ ਉਦਬਿਲਾਵ ਕੋਰੋਨਾ ਵਾਇਰਸ ਪੀੜਤ ਪਾਏ ਗਏ ਹਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਅਰਾਗੋਨ ਪ੍ਰਾਂਤ ਦੇ ਇਸ ਫਾਰਮ ਵਿੱਚ ਮਈ ਵਿੱਚ ਇੱਕ ਫਾਰਮ ਕਰਮਚਾਰੀ ਦੀ ਪਤਨੀ ਦਾ ਟੈਸਟ ਪਾਜ਼ੀਟਿਵ ਆਇਆ ਸੀ। ਇਸ ਤੋਂ ਬਾਅਦ ਜਦੋਂ ਇਸ ਮਹਿਲਾ ਦੇ ਪਤੀ ਅਤੇ ਛੇ ਹੋਰ ਖੇਤ ਕਰਮਚਾਰੀਆਂ ਦੀ ਜਾਂਚ ਕੀਤੀ ਗਈ, ਤਾਂ ਉਹ ਸਾਰੇ ਪਾਜ਼ੀਟਿਵ ਪਾਏ ਗਏ। ਉਦਬਿਲਾਵ ਦਾ ਫਰ ਕਈ ਤਰ੍ਹਾਂ ਦੀਆਂ ਚੀਜ਼ਾਂ ਅਤੇ ਗਰਮ ਕੱਪੜਿਆਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਬਹੁਤ ਕੀਮਤੀ ਵੀ ਹੁੰਦਾ ਹੈ।

Coronavirus Spread Animals

ਇਨ੍ਹਾਂ ਕਰਮਚਾਰੀਆਂ ਦੇ ਪੀੜਤ ਪਾਏ ਜਾਣ ਤੋਂ ਬਾਅਦ ਫਾਰਮ ਦੇ ਉਦਬਿਲਾਵਾਂ ਨੂੰ ਵੱਖਰਾ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਸੀ। ਪਰ 13 ਜੁਲਾਈ ਨੂੰ ਇੱਕ ਵਾਰ ਫਿਰ ਉਦਬਿਲਾਵਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਵਿੱਚ ਫਾਰਮ ਦੇ ਲਗਭਗ 87 ਪ੍ਰਤੀਸ਼ਤ ਮਿੰਕ ਕੋਰੋਨਾ ਪਾਜ਼ੀਟਿਵ ਪਾਏ ਗਏ। ਸਿਹਤ ਅਧਿਕਾਰੀਆਂ ਨੇ ਫਾਰਮ ‘ਤੇ ਮੌਜੂਦ ਸਾਰੇ 92,700 ਉਦਬਿਲਾਵਾਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਰਮ ਨੂੰ ਚਲਾਉਣ ਲਈ ਫਾਰਮ ਦੇ ਮਾਲਕ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ । ਇਹ ਫਾਰਮ ਮੈਡ੍ਰਿਡ ਸ਼ਹਿਰ ਦੇ ਪੂਰਬ ਵਿੱਚ ਤਕਰੀਬਨ 200 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਸਥਿਤ ਹੈ।

Coronavirus Spread Animals

ਦਰਅਸਲ, ਕੈਟਾਲੋਨੀਆ ਅਤੇ ਮੈਡ੍ਰਿਡ ਦੇ ਨਾਲ-ਨਾਲ ਅਰਾਗੋਨ ਪ੍ਰਾਂਤ ਵੀ ਸਪੇਨ ਵਿੱਚ ਕੋਰੋਨਾ ਹਾਟਸਪਾਟ ਹਨ, ਜਿੱਥੇ ਲਾਗ ਦੇ ਢਾਈ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਸੂਬੇ ਦੇ ਖੇਤੀਬਾੜੀ ਮੰਤਰੀ ਜੈਕੁਇਨ ਓਲੋਨਾ ਨੇ ਵੀਰਵਾਰ ਨੂੰ ਕਿਹਾ ਕਿ ਇਹ ਫੈਸਲਾ ਮਨੁੱਖਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਲਿਆ ਗਿਆ ਹੈ । ਹਾਲਾਂਕਿ, ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਲਾਗ ਲੱਗਣ ਦਾ ਖ਼ਤਰਾ ਹੈ ਜਾਂ ਕੀ ਇਹ ਮਨੁੱਖਾਂ ਤੋਂ ਜਾਨਵਰਾਂ ਵਿੱਚ ਹੁੰਦਾ ਹੈ। ਪਰ ਉਨ੍ਹਾਂ ਨੇ ਇਹ ਜਰੂਰ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਸੰਕਰਮਿਤ ਕਰਮਚਾਰੀ ਦੀ ਲਾਪਰਵਾਹੀ ਦੇ ਕਾਰਨ ਹੀ ਉਦਬਿਲਾਵ ਪੀੜਤ ਹੋਏ ਹੋਣਗੇ।

ਮਹਾਂਮਾਰੀ ਦੇ ਬਾਅਦ ਤੋਂ ਨੀਦਰਲੈਂਡ ਵਿੱਚ ਹੁਣ ਤੱਕ ਦੇ ਕੁਝ ਮਹੀਨਿਆਂ ਵਿੱਚ ਹਜ਼ਾਰਾਂ ਉਦਬਿਲਾਵਾਂ ਨੂੰ ਮਾਰਿਆ ਜਾ ਚੁੱਕਿਆ ਹੈ। ਫਾਰਮ ਦੇ ਇਨ੍ਹਾਂ ਉਦਬਿਲਾਵਾਂ ਨੂੰ ਸੰਕ੍ਰਮਣ ਫੈਲਣ ਦੇ ਡਰ ਤੋਂ ਮਾਰ ਦਿੱਤਾ ਗਿਆ। ਇਹ ਫੈਸਲਾ ਮਈ ਵਿੱਚ ਦੋ ਸ਼ੱਕੀ ਮਾਮਲਿਆਂ ਤੋਂ ਬਾਅਦ ਡੱਚ ਸਰਕਾਰ ਵੱਲੋਂ ਲਿਆ ਗਿਆ । ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੇ ਇਹ ਮਾਮਲੇ ਜਾਨਵਰਾਂ ਤੋਂ ਇਨਸਾਨਾਂ ਦੇ ਪੀੜਤ ਹੋਣ ਤੋਂ ਪਹਿਲੇ ਮਾਮਲੇ ਹੋਣ।

The post ਕੀ ਉਦਬਿਲਾਵ ਵੀ ਫੈਲਾਉਂਦੇ ਨੇ ਕੋਰੋਨਾ ਵਾਇਰਸ? ਇਸ ਦੇਸ਼ ‘ਚ ਮਾਰੇ ਜਾਣਗੇ ਇੱਕ ਲੱਖ ਜਾਨਵਰ appeared first on Daily Post Punjabi.