speaking streets Archives - Daily Post Punjabi

ਸੱਟਾਂ ਲਾਉਣ ਲਈ ਗਲੀ ‘ਚ ਹੋਕਾ ਦੇ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ
speculate speaking streets accused arrested: ਲੁਧਿਆਣਾ (ਤਰਸੇਮ ਭਾਰਦਵਾਜ)- ਥਾਣਾ ਸਿਟੀ ਦੀ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਗਲੀਆਂ ‘ਚ ਸੱਟਾਂ ਲਾਉਂਦਾ ਸੀ। ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਗਲੀਆਂ ‘ਚ ਸੱਟਾ ਲਾਉਣ ਦੇ ਹੌਂਕਾ ਦੇ ਰਿਹਾ ਸੀ, ਤਾਂ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ 2450 ਰੁਪਏ ਬਰਾਮਦ ਕੀਤੇ ਹਨ।

speculate speaking streets accused arrested

ਥਾਣਾ ਸਿਟੀ ਦੇ ਏ.ਐੱਸ.ਆਈ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਝਾਂਸੀ ਰਾਣੀ ਚੌਂਕ ‘ਚ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ।ਇਸ ਦੌਰਾਨ ਗੁਪਤਾ ਸੂਚਨਾ ਮਿਲੀ ਸੀ ਕਿ ਇੰਦਰਜੀਤ ਸਿੰਘ ਟੀਟੂ ਨਾਂ ਦਾ ਵਿਅਕਤੀ ਪੈਦਲ ਮੁਹੱਲਾ ਮਾਈ ਜੀਨਾ ‘ਚ ਹੋਕਾ ਦੇ ਰਿਹਾ ਸੀ ਕਿ ਸੱਟਾ ਲਾ ਲਾਉ , ਇਕ ਰੁਪਏ ਦੇ ਬਦਲੇ 70 ਰੁਪਏ ਮਿਲਣਗੇ। ਇਸ ਦੌਰਾਨ ਪੁਲਿਸ ਨੇ ਤਰੁੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਮੌਕੇ ‘ਤੇ ਕਾਬੂ ਕਰ ਲਿਆ।

The post ਸੱਟਾਂ ਲਾਉਣ ਲਈ ਗਲੀ ‘ਚ ਹੋਕਾ ਦੇ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ appeared first on Daily Post Punjabi.