speaks Archives - Daily Post Punjabi

ਪ੍ਰਸ਼ਨਕਾਲ ਹਟਾ ਕੇ ਲੋਕਤੰਤਰ ਦਾ ਗਲਾ ਘੁੱਟਿਆ- ਅਧੀਰ ਰੰਜਨ
adhir ranjan speaks question hour: ਕੋਰੋਨਾ ਮਹਾਂਮਾਰੀ ਦੌਰਾਨ ਸੰਸਦ ਦੇ ਮਾਨਸੂਨ ਸ਼ੈਸ਼ਨ ‘ਚ ਪ੍ਰਸ਼ਨਕਾਲ ਨਹੀਂ ਹੋਵੇਗਾ।ਸੋਮਵਾਰ ਭਾਵ ਅੱਜ ਜਦੋਂ ਲੋਕ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧi ਧਿਰ ਦੇ ਸੰਸਦ ਮੈਂਬਰਾਂ ਨੇ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਕੀਤਾ।ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਸ਼ਨਕਾਲ ਨੂੰ ਹਟਾ ਕੇ ਲੋਕਤੰਤਰ ਦਾ ਗਲਾ ਘੁੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ।ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਸ਼ਨਕਾਲ ਸੰਸਦ ਪ੍ਰਣਾਲੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ।ਇਹ ਸਦਨ ਦੀ ਆਤਮਾ ਹੈ।ਕਾਂਗਰਸ ਸੰਸਦ ਨੇ ਕਿਹਾ ਕਿ ਪ੍ਰਸ਼ਨਕਾਲ ਨੂੰ ਹਟਾ ਕੇ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਵਿਰੋਧੀ ਪੱਖ ਦੇ ਹੋਰ ਮੈਂਬਰਾਂ ਨੇ ਵੀ ਕਿਹਾ ਕਿ ਪ੍ਰਸ਼ਨਕਾਲ ਅਤੇ ਪ੍ਰਾਈਵੇਟ ਮੈਂਬਰ ਬਿਜ਼ਨੇਸ ਹੋਣਾ ਜ਼ਰੂਰੀ ਹੈ।ਏ.ਆਈ.ਐੱਮ.ਆਈ.ਐੱਮ. ਮੁੱਖ ਅਤੇ ਹੈਦਰਾਬਾਦ ਦੇ ਸੰਸਦ ਓਵੈਸੀ ਨੇ ਕਿਹਾ ਕਿ ਪ੍ਰਸ਼ਨਕਾਲ ਅਤੇ ਪ੍ਰਾਈਵੇਟ ਮੇਂਬਰ ਬਿਜ਼ਨੈਸ ਹੋਣਾ ਜ਼ਰੂਰੀ ਹੈ ਤਾਂ ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਕਲਿਆਣ ਬੈਨਰਜੀ ਨੇ ਵੀ ਕਿਹਾ ਕਿ ਪ੍ਰਸ਼ਨਕਾਲ ਸੰਸਦੀ ਪ੍ਰਣਾਲੀ ਦੇ ਢਾਂਚੇ ਨਾਲ ਜੁੜਿਆ ਹੈ।ਇਸਦਾ ਪ੍ਰਮੁੱਖ ਅੰਗ ਹੈ।

adhir ranjan speaks question hour

ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੁੱਦੇ ‘ਤੇ ਸਰਕਾਰ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕਈ ਨੇਤਾਵਾਂ ਨਾਲ ਵੀ ਗੱਲਬਾਤ ਕੀਤੀ ਹੈ। ਸਾਨੂੰ ਬੇਮਿਸਾਲ ਹਾਲਤਾਂ ਵਿੱਚ ਸੰਸਦ ਦੀ ਕਾਰਵਾਈ ਕਰਨੀ ਪਏਗੀ। ਇਸ ਵਿਚ ਹਰ ਕਿਸੇ ਦੇ ਸਹਿਯੋਗ ਦੀ ਲੋੜ ਹੈ। House 4 ਘੰਟੇ ਚੱਲੇਗਾ ਅਤੇ ਮੈਂ ਬੇਨਤੀ ਕੀਤੀ ਕਿ ਕੋਈ ਪ੍ਰਸ਼ਨ ਕਾਲ ਨਹੀਂ ਹੋਣਾ ਚਾਹੀਦਾ।ਅੱਧੇ ਘੰਟੇ ਦਾ ਸਿਫਰ ਘੰਟਾ ਹੁੰਦਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਜੇ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ ਅੱਧੇ ਘੰਟੇ ਵਿੱਚ ਪ੍ਰਸ਼ਨ ਕਰ ਸਕਦੇ ਹੋ। ਬਹੁਤੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾ ਇਸ ‘ਤੇ ਸਹਿਮਤ ਹੋਏ। ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸੰਸਦ ਦੀ ਕਾਰਵਾਈ ਚੱਲੇਗੀ, ਕੋਈ ਪ੍ਰਸ਼ਨਕਾਲ ਨਹੀਂ ਹੋਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਸਾਰੇ ਸਤਿਕਾਰਤ ਮੈਂਬਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੰਸਦ ਦਾ ਸੈਸ਼ਨ ਇੱਕ ਅਸਾਧਾਰਣ ਸਮੇਂ ਹੋ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਇਸ ਵਿੱਚ ਸਹਾਇਤਾ ਦੀ ਲੋੜ ਹੈ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੰਤਰੀ ਲਿਖਤੀ ਪ੍ਰਸ਼ਨ ਦੁਆਰਾ ਜੋ ਵੀ ਜਾਣਕਾਰੀ ਚਾਹੁੰਦੇ ਹਨ ਬਾਰੇ ਜਾਣਕਾਰੀ ਦੇਵੇਗਾ। ਜ਼ੀਰੋ ਘੰਟਿਆਂ ਦੌਰਾਨ ਵੀ ਪ੍ਰਸ਼ਨ ਪੁੱਛੇ ਜਾ ਸਕਦੇ ਹਨ।

The post ਪ੍ਰਸ਼ਨਕਾਲ ਹਟਾ ਕੇ ਲੋਕਤੰਤਰ ਦਾ ਗਲਾ ਘੁੱਟਿਆ- ਅਧੀਰ ਰੰਜਨ appeared first on Daily Post Punjabi.

ਦੇਸ਼ ‘ਚ ਕੋਰੋਨਾ ਦੀ ਕੀ ਸਥਿਤੀ, ਡਾ. ਹਰਸ਼ਵਰਧਨ ਨੇ ਸੰਸਦ ‘ਚ ਦੱਸਿਆ
health minister speaks corona situation: ਦੇਸ਼ ‘ਚ ਕੋਰੋਨਾ ਦੀ ਕੀ ਸਥਿਤੀ ਹੈ, ਇਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੋਮਵਾਰ ਨੂੰ ਲੋਕ ਸਭਾ ‘ਚ ਜਾਣਕਾਰੀ ਦਿੱਤੀ।ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ‘ਚ ਕੋਰੋਨਾ ਦੇ ਸੰਕਰਮਣ ਦੀ ਦਰ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਹੈ।ਭਾਰਤ ‘ਚ ਕੋਵਿਡ-19 ਦੇ ਨਵੇਂ ਮਾਮਲੇ ਅਤੇ ਮੌਤਾਂ ‘ਤੇ ਰੋਕ ਲਗਾਉਣ ‘ਚ ਸਾਨੂੰ ਸਫਲਤਾ ਮਿਲੀ ਹੈ।ਸਿਹਤ ਮੰਤਰੀ ਦਾ ਕਹਿਣਾ ਹੈ ਕਿ ਜਿਆਦਾਤਰ ਮਾਮਲੇ ਅਤੇ ਮੌਤਾਂ ਮੁੱਖ ਰੂਪ ‘ਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼,ਤਾਮਿਲਨਾਡੂ, ਕਰਨਾਟਕ, ਯੂ.ਪੀ. ਦਿੱਲੀ, ਪੱਛਮੀ ਬੰਗਾਲ, ਬਿਹਾਰ, ਤੇਲੰਗਾਨਾ, ਓਡੀਸ਼ਾ, ਅਸਾਮ, ਕੇਰਲ ਅਤੇ ਗੁਜਰਾਤ ‘ਚ ਹੋਈ।ਉਨ੍ਹਾਂ ਨੇ ਕਿਹਾ ਕਿ ਸਾਡੇ ਯਤਨਾਂ ਸਦਕਾ ਦੇਸ਼ ‘ਚ ਕੋਰੋਨਾ ਮਹਾਂਮਾਰੀ ‘ਤੇ ਰੋਕ ਲੱਗੀ ਹੈ।ਭਾਰਤ ‘ਚ ਪ੍ਰਤੀ 10 ਲੱਖ ਲੋਕ, 3,328 ਮਾਮਲੇ ਹਨ।

health minister speaks corona situation

ਕੋਰੋਨਾ ਤੋਂ ਪ੍ਰਭਾਵਿਤ ਦੁਨੀਆ ਦੇ ਦੇਸ਼ਾਂ ‘ਚੋਂ ਇਹ ਸਭ ਤੋਂ ਘੱਟ ਹੈ।ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਕਾਲ ‘ਚ ਹੁਣ ਤਕ 15 ਲੱਖ ਤੋਂ ਵੱਧ ਲੋਕਾਂ ਦੀ ਏਅਰਪੋਰਟ ‘ਤੇ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ।ਕੇਂਦਰ ਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ਭਰ ‘ਚ ਕੰਟੇਨਮੈਂਟ ਜ਼ੋਨ ਬਣਾਏ ਤਾਂ ਜੋ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਇਆ ਜਾ ਸਕੇ।ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਭਾਰਤ ‘ਚ 94,372 ਨਵੇਂ ਕੇਸ ਆਏ ਹਨ।ਪਿਛਲੇ 24 ਘੰਟਿਆਂ ‘ਚ ਭਾਰਤ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗਵਾਈ ਹੈ।ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਆ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 48 ਲੱਖ ਦੇ ਪਾਰ ਹੋ ਗਈ ਹੈ।ਇਥੇ ਇਸ ਵਾਇਰਸ ਤੋਂ ਹੁਣ ਤਕ 79 ਹਜ਼ਾਰ ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ।ਦੇਸ਼ ‘ਚ 37.7 ਲੱਖ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇੱਥੇ ਸਿਹਤਮੰਦ ਹੋਣ ਦੀ ਦਰ ਕਰੀਬ 77.77 ਫੀਸਦੀ ਹੈ।

The post ਦੇਸ਼ ‘ਚ ਕੋਰੋਨਾ ਦੀ ਕੀ ਸਥਿਤੀ, ਡਾ. ਹਰਸ਼ਵਰਧਨ ਨੇ ਸੰਸਦ ‘ਚ ਦੱਸਿਆ appeared first on Daily Post Punjabi.