special ATMs for small notes Archives - Daily Post Punjabi

ਖੁੱਲ੍ਹੇ ਪੈਸਿਆਂ ਦੀ ਕਮੀ ਹੋਵੇਗੀ ਦੂਰ, ਛੋਟੇ ਨੋਟਾਂ ਲਈ RBI ਲਗਾਏਗੀ ਵਿਸ਼ੇਸ਼ ATM
ਦੇਸ਼ ਵਿਚ ਛੋਟੇ ਨੋਟਾਂ ਦੀ ਕਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਜ਼ਾਰ ਵਿਚ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਖੁੱਲ੍ਹੇ ਪੈਸੇ ਸਬੰਧੀ ਕਾਫ਼ੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਸਮੱਸਿਆ ਤੋਂ ਭਾਰਤੀ ਰਿਜ਼ਰਵ ਬੈਂਕ (RBI) ਵੀ ਜਾਣੂ ਹੈ ਅਤੇ ਹੁਣ ਰਿਜ਼ਰਵ ਬੈਂਕ ਇਸ ਸਮੱਸਿਆ ਦਾ ਹੱਲ ਲੀ ਕੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ATM ‘ਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ATM ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ।

RBI will set up special ATMs for small notes

ਜਾਣਕਾਰੀ ਅਨੁਸਾਰ ਛੋਟੇ ਨੋਟ ਦੀ ਕਮੀ ਸਬੰਧੀ ਰਿਜ਼ਰਵ ਬੈਂਕ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ। ਜਿਸ ਮਗਰੋਂ ਰਿਜ਼ਰਵ ਬੈਂਕ ਨਾ ਸਿਰਫ ATM ‘ਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ, ਸਗੋਂ ਇਸ ‘ਤੋਂ ਇਲਾਵਾ ਕਈ ਵਿਕਲਪਾਂ ‘ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਖੁੱਲ੍ਹੇ ਨੋਟਾਂ ਦੇ ਮੁੱਦੇ ‘ਤੇ ਇਸ ਮਹੀਨੇ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਇਸ ਮਾਮਲੇ ਨੂੰ ਲੈ ਕੇ ਕਈ ਸੁਝਾਅ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਤੀਜੀ ਵਾਰ ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ‘ਤੇ ਹਰਿਆਣਾ ਸਰਕਾਰ ਮਿਹਰਬਾਨ, 90 ਦਿਨਾਂ ਦੀ ਸਜ਼ਾ ਮੁਆਫ਼

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਜ਼ਾਰ ‘ਚ 10, 20 ਅਤੇ 50 ਰੁਪਏ ਦੇ ਨੋਟਾਂ ਦੀ ਕਮੀ ਹੈ। ਜਿਸ ਨੂੰ ਲੈ ਕੇ ਰਿਜ਼ਰਵ ਬੈਂਕ UPI ‘ਤੇ ਆਧਾਰਿਤ ATM ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਆਮ ਲੋਕ ਇਨ੍ਹਾਂ UPI ਆਧਾਰਿਤ ATM ਤੋਂ ਛੋਟੇ ਨੋਟ ਕਢਵਾ ਸਕਣਗੇ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਹੋਰ ਬੈਂਕਾਂ ਨੂੰ ਮੌਜੂਦਾ ATM ਵਿੱਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਦਾ ਆਦੇਸ਼ ਵੀ ਦੇ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਖੁੱਲ੍ਹੇ ਪੈਸਿਆਂ ਦੀ ਕਮੀ ਹੋਵੇਗੀ ਦੂਰ, ਛੋਟੇ ਨੋਟਾਂ ਲਈ RBI ਲਗਾਏਗੀ ਵਿਸ਼ੇਸ਼ ATM appeared first on Daily Post Punjabi.