speculations high Archives - Daily Post Punjabi

ਕੀ ਬਿੱਗ ਬੌਸ ਦੀ ਰੋਸਟਿਡ ਵੀਡੀਓਜ਼ ਬਣਾਉਣ ਵਾਲੇ ਫੇਮਸ ਯੂ-ਟਿਊਬਰ ਕੈਰੀ ਮਨਾਟੀ ਖੁਦ ਜਾ ਰਹੇ ਹਨ ਬਿੱਗ ਬੌਸ ਘਰ ਦੇ ਅੰਦਰ?
carry minati entered in bigg boss house:ਬਿੱਗ ਬੌਸ 14, ਜੋ ਕਿ ਭਾਰਤੀ ਟੈਲੀਵਿਜ਼ਨ ਦਾ ਚਰਚਿਤ ਅਤੇ ਵਿਵਾਦਾਂ ਨਾਲ ਘਿਰਿਆ ਹੋਇਆ ਸ਼ੋਅ ਹੈ।ਉੱਥੇ ਹੀ ਛੇਤੀ ਹੀ ਨਵੇਂ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ। ਹਾਲ ਹੀ ਵਿੱਚ ਕਲਰਸ ਚੈਨਲ ਨੇ ਸ਼ੋਅ ਦਾ ਨਵਾਂ ਪ੍ਰੋਮੋ ਜਾਰੀ ਕਰਦਿਆਂ ਕਿਹਾ ਹੈ ਕਿ ਸ਼ੋਅ 3 ਅਕਤੂਬਰ ਤੋਂ ਟੈਲੀਕਾਸਟ ਕੀਤਾ ਜਾਵੇਗਾ।ਸ਼ੋਅ ਦੇ ਪ੍ਰਤੀਭਾਗੀਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤੀ ਗਿਆ ਹੈ, ਪਰ ਖ਼ਬਰਾਂ ਦੇ ਅਨੁਸਾਰ, ਯੂਟਿਊਬਰ ਕੈਰੀ ਮਿਨਾਟੀ ਸਮੇਤ ਬਿਗ ਬੌਸ 14 ਦਾ ਹਿੱਸਾ ਹੋਣਗੇ। ਬਿੱਗ ਬੌਸ ‘ਚ ਕੈਰੀ ਮਿਨਾਟੀ ਦੇ ਆਉਣ ਦੀ ਖ਼ਬਰ ਤੋਂ ਲੈ ਕੇ ਕੈਰੀ ਸੋਸ਼ਲ ਮੀਡੀਆ’ ਤੇ ਟ੍ਰੈਂਡ ਕਰ ਰਹੇ ਹਨ। ਦਰਅਸਲ, ਕੈਰੀ ਰੋਸਟ ਵੀਡੀਓ ਦੇ ਜ਼ਰੀਏ ਬਿੱਗ ਬੌਸ ਦੇ ਮੁਕਾਬਲੇਬਾਜ਼ਾਂ ਦਾ ਮਜ਼ਾਕ ਉਡਾਉਂਦਾ ਸੀ, ਪਰ ਹੁਣ ਉਹ ਖੁਦ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਿਹਾ ਹੈ ਜਿਸ ਨੂੰ ਉਸਦੇ ਕੁਝ ਪ੍ਰਸ਼ੰਸਕਾਂ ਪਸੰਦ ਨਹੀਂ ਕਰ ਰਹੇ ਹਨ। ਖਬਰਾਂ ਅਨੁਸਾਰ, ਬਿੱਗ ਬੌਸ ਦੇ ਸਾਰੇ ਮੁਕਾਬਲੇਬਾਜ਼ਾਂ ਨੂੰ ਘਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ 14 ਦਿਨ ਇੱਕ ਹੋਟਲ ਵਿੱਚ ਅਲੱਗ ਰੱਖਿਆ ਗਿਆ ਹੈ ਅਤੇ ਘਰ ਵਿਚ ਦਾਖਲ ਹੋਣ ਵਾਲੇ ਸਾਰੇ ਭਾਗੀਦਾਰਾਂ ਨੂੰ ਕੋਰੋਨਾ ਟੈਸਟ ਤੋਂ ਬਾਅਦ ਹੀ ਅੰਦਰ ਭੇਜਿਆ ਜਾਵੇਗਾ।

ਕੈਰੀ ਮਿਨਾਟੀ ਨੇ ਲਾਕਡਾਊਨ ਵਿਚ ਜਦੋਂ ਆਮਿਰ ਸਿੱਦੀਕੀ ਦੀ ਇਕ ਭੜਕਦੀ ਵੀਡੀਓ ਬਣਾਈ ਤਾਂ ਲਾਕਡਾਊਨ ਦੇ ਦੌਰਾਨ ਇਸ ਨੇ ਲੋਕਾਂ ਦਾ ਬਹੁਤ ਜ਼ਿਆਦਾ ਧਿਆਨ ਖਿੱਚਿਆ। ਉਹ ਭਾਰਤ ਦੇ ਸਭ ਤੋਂ ਵੱਧ ਪਸੰਦ ਕੀਤੇ ਯੂ-ਟਿਬਿਊਰਜ਼ ਵਿੱਚੋਂ ਇੱਕ ਹੈ। ਅਜੇ ਤੱਕ, ਇਸ ਖਬਰ ‘ਤੇ ਨਾ ਤਾਂ ਅਧਿਕਾਰਤ ਤੌਰ’ ਤੇ ਕੋਈ ਪੁਸ਼ਟੀ ਕੀਤੀ ਗਈ ਹੈ ਅਤੇ ਨਾ ਹੀ ਚੈਨਲ ਤੋਂ ਅਤੇ ਨਾ ਹੀ ਕੈਰੀ ਵਲੋਂ। ਕੈਰੀ ਮਿਨਾਟੀ ਦਾ ਅਸਲੀ ਨਾਮ ਅਜੇ ਨਾਗਰ ਹੈ ਅਤੇ ਉਹ ਫਰੀਦਾਬਾਦ ਦਾ ਰਹਿਣ ਵਾਲਾ ਹੈ। ਜੇਕਰ ਬਿੱਗ ਬੌਸ ਦੇ ਇਸ  ਸਾਲ ਦੇ ਸੀਜ ਵਿੱਚ ਕੈਰੀ ਮਿਨਾਟੀ ਦੀ ਐਂਟਰੀ ਹੁੰਦੀ ਹੈ ਤਾਂ ਉਮੀਦ ਹੈ ਕਿ ਬਹੁਤ ਹੀ ਧਮਾਲ ਵੇਖਣ ਨੂੰ ਮਿਲੇਗਾ।ਕਿਉਂਕਿ ਕੈਰੀ ਕਈ ਵਾਰ ਬਿੱਗ ਬੌਸ ਮੁਕਾਬਲੇ ਬਾਜਾਂ ਦੀਆਂ ਵੀਡੀਓ ਬਣਾ -ਬਣਾ ਆਪਣੇ ਪੇਜ ਤੇ ਸ਼ੇਅਰ ਕਰਦਾ ਅਤੇ ਉਨ੍ਹਾਂ ਦੀਆਂ ਖੂਬ ਨਕਲਾਂ ਅਤੇ ਵੀਡੀਓਜ਼ ਬਣਾਉਣਾ ਹੈ ਪਰ ਜੇਕਰ ਉਹ ਹੀ ਇਸ ਸ਼ੋਅ ਦਾ ਹਿੱਸਾ  ਬਣਦਾ ਹੈ ਤਾਂ ਉਮੀਦ ਹੈ ਲੋਕਾਂ ਨੂੰ ਐਂਟਰਟੇਨਮੈਂਟ ਦਾ ਡਬਲ ਡੋਜ਼ ਵੇਖਣ ਨੂੰ ਮਿਲ ਸਕਦਾ ਹੈ।

The post ਕੀ ਬਿੱਗ ਬੌਸ ਦੀ ਰੋਸਟਿਡ ਵੀਡੀਓਜ਼ ਬਣਾਉਣ ਵਾਲੇ ਫੇਮਸ ਯੂ-ਟਿਊਬਰ ਕੈਰੀ ਮਨਾਟੀ ਖੁਦ ਜਾ ਰਹੇ ਹਨ ਬਿੱਗ ਬੌਸ ਘਰ ਦੇ ਅੰਦਰ? appeared first on Daily Post Punjabi.