speeding car Archives - Daily Post Punjabi

ਤੇਜ਼ ਰਫਤਾਰ ਗੱਡੀ ਦਾ ਕਹਿਰ! ਸੈਰ ਕਰਦੇ ਪਰਿਵਾਰ ਨੂੰ ਦ.ਰ.ੜਿਆ, 1 ਦੀ ਮੌ.ਤ, ਇਕ ਗੰਭੀਰ ਜ਼ਖਮੀ
ਕਰਨਾਲ ਦੇ ਜਲਵਾਨਾ ਪਿੰਡ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਸੜਕ ‘ਤੇ ਸੈਰ ਕਰਦੇ ਪਰਿਵਾਰ ਲਈ Audi ਗੱਡੀ ਕਾਲ ਬਣ ਕੇ ਆਈ। ਤੇਜ਼ ਰਫਤਾਰ ਗੱਡੀ ਵੱਲੋਂ ਪਰਿਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ। ਨੈਸ਼ਨਲ ਹਾਈਵੇ ‘ਤੇ ਇਹ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਰਾਤ ਸਮੇਂ ਪਰਿਵਾਰ ਨੂੰ ਸੈਰ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਇਕ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ।

ਟੱਕਰ ਮਾਰਨ ਦੇ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਗੱਡੀ ਚਾਲਕ ਵੱਲੋਂ ਪਰਿਵਾਰ ਨੂੰ ਕੁਚਲ ਦਿੱਤਾ ਜਾਂਦਾ ਹੈ ਤੇ ਇਸ ਹਾਦਸੇ ਵਿਚ ਇਕ ਜੀਅ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਕ ਮਹਿਲਾ ਨੂੰ ਘਸਟਦੀ ਹੋਈ ਗੱਡੀ ਕਾਫੀ ਦੂਰ ਤੱਕ ਲੈ ਕੇ ਚਲੀ ਜਾਂਦੀ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਹਿਲਾ ਦੀ ਲੱਤ ਟੁੱਟ ਚੁੱਕੀ ਹੈ ਤੇ ਹਸਪਤਾਲ ਵਿਚ ਜੇਰੇ ਇਲਾਜ ਹੈ। ਇਸ ਤੋਂ ਇਲਾਵਾ 2 ਹੋਰ ਲੋਕ ਵੀ ਇਸ ਹਾਦਸੇ ਵਿਚ ਜ਼ਖਮੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ‘ਚ ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱ.ਕਰ, ਹਾ.ਦਸੇ ‘ਚ ਭੈਣ ਦੀ ਮੌ.ਤ, ਭਰਾ ਜ਼ਖ਼ਮੀ

ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਏਅਰਬੈਗ ਤੱਕ ਖੁੱਲ੍ਹੇ ਹੋਏ ਸਨ। ਆਲੇ ਦੁਆਲੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦਿੱਤੀ ਜਾਂਦੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਨਾਲ ਹੀ ਗੱਡੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਤੇਜ਼ ਰਫਤਾਰ ਗੱਡੀ ਦਾ ਕਹਿਰ! ਸੈਰ ਕਰਦੇ ਪਰਿਵਾਰ ਨੂੰ ਦ.ਰ.ੜਿਆ, 1 ਦੀ ਮੌ.ਤ, ਇਕ ਗੰਭੀਰ ਜ਼ਖਮੀ appeared first on Daily Post Punjabi.