spending time Archives - Daily Post Punjabi

ਆਲੀਆ ਭੱਟ ਲਾਕਡਾਊਨ ‘ਚ ਇਸ ਤਰ੍ਹਾਂ ਬਿਤਾ ਰਹੀ ਹੈ ਸਮਾਂ, ਸ਼ੇਅਰ ਕੀਤੀ ਤਸਵੀਰ
alia spend time lockdown:ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿੱਚ ਲਾਕਡਾਊਨ ਲੱਗਾ ਹੋਇਆ ਹੈ। ਅਜਿਹੇ ਵਿੱਚ ਬਾਲੀਵੁੱਡ ਕਲਾਕਾਰ ਲਗਾਤਾਰ ਸੈਲਫ ਕੁਆਰੰਟਾਈਨ ਵਿੱਚ ਆਪਣਾ ਸਮਾਂ ਬਿਤਾ ਰਹੇ ਹਨ। ਆਲੀਆ ਵੀ ਕੋਰੋਨਾ ਵਾਇਰਸ ਦੇ ਕਾਰਨ ਇਨੀਂ ਦਿਨੀਂ ਕੁਆਰੰਟਾਈਨ ‘ਚ ਰਹਿ ਰਹੀ ਹੈ ਪਰ ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਲਾਕਡਾਊਨ ਦੇ ਦੌਰਾਨ ਘਰ ਵਿੱਚ ਰਹਿ ਕੇ ਆਪਣਾ ਸਮਾਂ ਕਿਵੇਂ ਬਿਤਾ ਰਹੀ ਹੈ। ਅਦਾਕਾਰਾ ਨੇ ਆਪਣੀ ਇੰਸਟਾਗਰਾਮ ਸਟੋਰੀ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੀ ਕੈਟ ਐਡਵਰਡ ਅਤੇ ਇੱਕ ਗਿਟਾਰ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ। ਅਦਾਕਾਰਾ ਦੀ ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ  ਉਹ ਲਾਕਡਾਊਨ ਵਿੱਚ ਗਿਟਾਰ ਕਲਾਸਸ ਲੈ ਰਹੀ ਹੋਵੇ।

ਬਾਲੀਵੁੱਡ ਸਿਤਾਰਿਆਂ ਦੇ ਥ੍ਰੋਬੈਕ ਵੀਡੀਓ ਕੋਰੋਨਾ ਵਾਇਰਸ ਲਾਕਡਾਊਨ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ਸੁਰਖੀਆ ਵਿੱਚ ਬਣੇ ਹੋਏ ਹਨ। ਕੈਟਰੀਨਾ ਕੈਫ, ਆਲੀਆ ਭੱਟ ਅਤੇ ਪਰੀਣੀਤੀ ਚੋਪੜਾ ਦਾ ਇੱਕ ਜਿੰਮ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਿੰਨੋਂ ਅਦਾਕਾਰਾਂ ਆਪਣੀ ਫਿਟਨੇਸ ਨੂੰ ਲੈ ਕੇ ਕਾਫੀ ਧਿਆਨ ਰੱਖਦੀਆਂ ਹਨ। ਵੀਡੀਓ ਵਿੱਚ ਤਿੰਨੋਂ ਇਕੱਠੇ ਮਿਲ ਕੇ ਬਨੀ ਹੂਪਸ ਕਰ ਰਹੀਆਂ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।

ਕੈਟਰੀਨਾ ਕੈਫ, ਆਲਿਆ ਭੱਟ ਤੇ ਪਰੀਣੀਤੀ ਚੋਪੜਾ ਦੇ ਇਸ ਵੀਡੀਓ ਨੂੰ ਹੁਣ ਤਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਨ੍ਹਾਂ ਦੀ ਫਿਟਨੈੱਸ ਵੀਡੀਓ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕੈਟਰੀਨਾ ਕੈਫ ਅਤੇ ਆਲੀਆ ਭੱਟ ਦੀ ਇਕ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ ਵਿੱਚ ਕੈਟਰੀਨਾ ਕੈਫ ਇੱਕ ਟਰੇਨਰ ਦੀ ਤਰ੍ਹਾਂ ਆਲੀਆ ਭੱਟ ਨੂੰ ਐਕਸਰਸਾਈਜ਼ ਕਰਵਾਉਂਦੀ ਨਜ਼ਰ ਆਈ ਸੀ। ਆਲੀਆ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਕੈਟਰੀਨਾ ਕੈਫ ਲਗਾਤਾਰ ਉਨ੍ਹਾਂ ਨੂੰ ਐਕਸਰਸਾਈਜ਼ ਲਈ ਫੋਰਸ ਕਰਦੀ ਦੇਖੀ ਗਈ ਸੀ।

The post ਆਲੀਆ ਭੱਟ ਲਾਕਡਾਊਨ ‘ਚ ਇਸ ਤਰ੍ਹਾਂ ਬਿਤਾ ਰਹੀ ਹੈ ਸਮਾਂ, ਸ਼ੇਅਰ ਕੀਤੀ ਤਸਵੀਰ appeared first on Daily Post Punjabi.