Spicejet flight controversy Archives - Daily Post Punjabi

Spicejet ‘ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਛੇੜਛਾੜ ਦਾ ਮਾਮਲਾ ਕੀਤਾ ਦਰਜ
ਦਿੱਲੀ ਪੁਲਿਸ ਨੇ ਸਪਾਈਸਜੈੱਟ ਦੀ ਫਲਾਈਟ ‘ਚ ਕਰੂ ਮੈਂਬਰ ਨਾਲ ਦੁਰਵਿਵਹਾਰ ਕਰਨ ਵਾਲੇ ਅਬਸਾਰ ਆਲਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਿੱਲੀ ਦੇ ਜਾਮੀਆ ਨਗਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਪਰਿਵਾਰ ਨਾਲ ਹੈਦਰਾਬਾਦ ਜਾ ਰਿਹਾ ਸੀ। ਆਲਮ ‘ਤੇ ਬੋਰਡਿੰਗ ਦੌਰਾਨ ਏਅਰਹੋਸਟੇਸ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ।

ਇਸ ਘਟਨਾ ਦੇ ਵੀਡੀਓ ਵਿੱਚ ਦੋਸ਼ੀ ਏਅਰਹੋਸਟੈੱਸ ਨੂੰ ਚੀਕਦਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਅਬਸਾਰ ਅਤੇ ਉਸ ਦੇ ਸਾਥੀ ਯਾਤਰੀ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ। ਸਪਾਈਸ ਜੈੱਟ ਦੇ ਸੁਰੱਖਿਆ ਅਧਿਕਾਰੀ ਸੁਸ਼ਾਂਤ ਸ਼੍ਰੀਵਾਸਤਵ ਨੇ ਪੀਸੀਆਰ ਨੂੰ ਫੋਨ ਕੀਤਾ ਅਤੇ ਦੋਸ਼ੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ।

Spicejet flight controversy

ਮਿਲੀ ਸੂਚਨਾ ਮੁਤਾਬਕ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਸਪਾਈਸਜੈੱਟ ਦੀ ਫਲਾਈਟ SG-8133 ਦੇ ਬੋਰਡਿੰਗ ਦੌਰਾਨ ਇਕ ਯਾਤਰੀ ਨੇ ਏਅਰ ਹੋਸਟੈੱਸ ਨਾਲ ਦੁਰਵਿਵਹਾਰ ਕੀਤਾ। ਜਦੋਂ ਯਾਤਰੀ ਨੂੰ ਰੋਕਿਆ ਗਿਆ ਤਾਂ ਉਸ ਨੇ ਪੂਰੇ ਕੈਬਿਨ ਕਰੂ ਨਾਲ ਬਦਸਲੂਕੀ ਕੀਤੀ। ਮਾਮਲਾ ਵਧਣ ‘ਤੇ ਕੈਬਿਨ ਕਰੂ ਨੇ ਪਾਇਲਟ ਅਤੇ ਸੁਰੱਖਿਆ ਸਟਾਫ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਦੋਸ਼ੀ ਅਤੇ ਉਸ ਦੇ ਸਾਥੀ ਯਾਤਰੀ ਨੂੰ ਹਵਾਈ ਅੱਡੇ ਦੀ ਸੁਰੱਖਿਆ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ‘ਚ ਬਣਿਆ ਇਤਿਹਾਸ! 2 ਮਹਿਲਾ IPS ਪਹਿਲੀ ਵਾਰ ਬਣੀਆਂ DGP, ਜਾਣੋ ਦੋਵੇਂ ਅਫਸਰਾਂ ਬਾਰੇ

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਅਬਸਾਰ ਵਿਅਕਤੀ ਮਹਿਲਾ ਕਰੂ ਮੈਂਬਰ ਨਾਲ ਉੱਚੀ ਆਵਾਜ਼ ‘ਚ ਗੱਲ ਕਰ ਰਿਹਾ ਹੈ। ਏਅਰਹੋਸਟੈੱਸ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ‘ਤੇ ਇਹ ਵਿਅਕਤੀ ਗੁੱਸੇ ‘ਚ ਬੋਲਿਆ ਕਿ ਹਿੰਦੀ ‘ਚ ਗੱਲ ਕਰੋ। ਇਸ ਦੌਰਾਨ ਇਕ ਹੋਰ ਯਾਤਰੀ ਆ ਕੇ ਮਾਮਲਾ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਝਗੜਾ ਸੁਲਝਦਾ ਨਹੀਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਵੀਡੀਓ ‘ਚ ਇਕ ਆਵਾਜ਼ ਹੈ- ਜੇਕਰ ਕੋਈ ਕੁੜੀ ਰੋਂਦੀ ਹੈ ਤਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਜੇਕਰ ਕੋਈ ਲੜਕਾ ਰੋਵੇ ਤਾਂ ਹਰ ਕੋਈ ਪਰੇਸ਼ਾਨ ਹੋ ਜਾਂਦਾ ਹੈ। ਫਿਰ ਚਾਲਕ ਦਲ ਦਾ ਦੂਜਾ ਮੈਂਬਰ ਦੋਸ਼ੀ ਕੋਲ ਖੜ੍ਹੀ ਏਅਰ ਹੋਸਟੈੱਸ ਨੂੰ ਸ਼ਾਂਤ ਕਰਦਾ ਹੈ ਅਤੇ ਉਸ ਨੂੰ ਉਥੋਂ ਲੈ ਜਾਂਦਾ ਹੈ।

The post Spicejet ‘ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਸਲੂਕੀ, ਪੁਲਿਸ ਨੇ ਛੇੜਛਾੜ ਦਾ ਮਾਮਲਾ ਕੀਤਾ ਦਰਜ appeared first on Daily Post Punjabi.