spicejet Archives - Daily Post Punjabi

Spicejet ਵੱਲੋਂ ਦਿੱਲੀ-ਸ਼੍ਰੀਨਗਰ ਫਲਾਈਟ ‘ਚ ਫ੍ਰੀ ਫਾਲ ਦੀ ਖ਼ਬਰ ਦਾ ਖੰਡਨ, ਕਿਹਾ- ਮਾਨਸੂਨ ਕਾਰਨ ਟਰਬੂਲੈਂਸ ਸੀ
ਸਪਾਈਸਜੈੱਟ ਨੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਸਪਾਈਸਜੈੱਟ ਉਡਾਣ ਵਿੱਚ ਫ੍ਰੀ ਫਾਲ ਦੀ ਖ਼ਬਰ ਦਾ ਖੰਡਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਅਜਿਹੇ ਦਾਅਵੇ ਬਿਲਕੁਲ ਗਲਤ, ਬੇਬੁਨਿਆਦ ਅਤੇ ਗੁੰਮਰਾਹਕੁੰਨ ਹਨ। ਸਪਾਈਸਜੈੱਟ ਨੇ ਸਪੱਸ਼ਟ ਕੀਤਾ ਕਿ ਸ਼੍ਰੀਨਗਰ ਪਹੁੰਚਣ ਤੋਂ ਪਹਿਲਾਂ ਮਾਨਸੂਨ ਕਾਰਨ ਜਹਾਜ਼ ਨੂੰ ਕੁਝ ਸਮੇਂ ਲਈ ਥੋੜ੍ਹੀ ਟਰਬੂਲੈਂਸ (ਹਵਾ ਵਿੱਚ ਵਾਈਬ੍ਰੇਸ਼ਨ) ਮਹਿਸੂਸ ਹੋਈ ਸੀ, ਜੋ ਕਿ ਆਮ ਗੱਲ ਹੈ। ਉਸ ਸਮੇਂ ਦੌਰਾਨ ਸੀਟ ਬੈਲਟ ਦਾ ਸਾਈਨ ਚਾਲੂ ਸੀ ਅਤੇ ਚਾਲਕ ਦਲ ਨੇ ਯਾਤਰੀਆਂ ਨੂੰ ਸੀਟ ਬੈਲਟ ਬੰਨ੍ਹਣ ਦਾ ਐਲਾਨ ਕਰ ਦਿੱਤਾ ਸੀ।

Spicejet denies news of free fall

ਦੱਸ ਦੇਈਏ ਕਿ ਦਿੱਲੀ ਤੋਂ ਸ਼੍ਰੀਨਗਰ ਜਾ ਰਿਹਾ ਸਪਾਈਸਜੈੱਟ ਦਾ SG-385 ਜਹਾਜ਼ ਫ੍ਰੀ ਫਾਲ ਹੁੰਦਾ ਦੇਖਿਆ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭਿਆਨਕ ਫ੍ਰੀ ਫਾਲ 23 ਸਕਿੰਟਾਂ ਲਈ ਬਨੀਹਾਲ ਦੱਰੇ ਦੇ ਨੇੜੇ ਦੇਖਿਆ ਗਿਆ। ਜਿਸ ਕਾਰਨ ਯਾਤਰੀ ਬੁਰੀ ਤਰ੍ਹਾਂ ਡਰ ਗਏ। ਜਹਾਜ਼ ਅਚਾਨਕ ਸੈਂਕੜੇ ਮੀਟਰ ਹੇਠਾਂ ਡਿੱਗ ਗਿਆ। ਇੱਕ ਯਾਤਰੀ ਦੁਆਰਾ ਬਣਾਈ ਗਈ ਵੀਡੀਓ ਵਿੱਚ, ਕੈਬਿਨ ਕਰੂ ਫਰਸ਼ ‘ਤੇ ਗੋਡਿਆਂ ਭਾਰ ਬੈਠਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਯਾਤਰੀ ਸੀਟਾਂ ਨੂੰ ਮਜ਼ਬੂਤੀ ਨਾਲ ਫੜੀ ਹੋਏ ਹਨ। ਸੀਟ ਬੈਲਟਾਂ ਬੰਨ੍ਹਣ ਦੀਆਂ ਹਦਾਇਤਾਂ ਸੁਣੀਆਂ ਗਈਆਂ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਸਪਾਈਸਜੈੱਟ ਦੇ ਬੁਲਾਰੇ ਨੇ ਇਸ ‘ਤੇ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਤੋਂ ਸ੍ਰੀਨਗਰ ਜਾ ਰਿਹਾ ਸਪਾਈਸਜੈੱਟ ਦਾ ਜਹਾਜ਼ “ਹਵਾ ਵਿੱਚ ਡਿੱਗ ਗਿਆ”, ਜੋ ਕਿ ਪੂਰੀ ਤਰ੍ਹਾਂ ਗਲਤ, ਬੇਬੁਨਿਆਦ ਹੈ ਅਤੇ ਇਸਦਾ ਸਖ਼ਤੀ ਨਾਲ ਖੰਡਨ ਕੀਤਾ ਗਿਆ ਹੈ। 12 ਜੁਲਾਈ ਨੂੰ, ਮਾਨਸੂਨ ਦੇ ਮੌਸਮ ਕਾਰਨ ਉਡਾਣ ਵਿੱਚ ਕੁਝ ਗੜਬੜ ਸੀ। ਕਿਸੇ ਵੀ ਚਾਲਕ ਦਲ ਦੇ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਉਡਾਣ ਸ਼੍ਰੀਨਗਰ ਵਿੱਚ ਸੁਰੱਖਿਅਤ ਉਤਰ ਗਈ। ਲੈਂਡਿੰਗ ਦੌਰਾਨ ਗੜਬੜ ਹੋਈ, ਸੀਟ ਬੈਲਟ ਦਾ ਸਾਈਨ ਲਗਾਇਆ ਹੋਇਆ ਸੀ ਅਤੇ ਫਲਾਈਟ ਦੇ ਅਮਲੇ ਨੇ ਸੀਟ ਬੈਲਟ ਬੰਨ੍ਹਣ ਅਤੇ ਬੈਠੇ ਰਹਿਣ ਦਾ ਐਲਾਨ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Spicejet ਵੱਲੋਂ ਦਿੱਲੀ-ਸ਼੍ਰੀਨਗਰ ਫਲਾਈਟ ‘ਚ ਫ੍ਰੀ ਫਾਲ ਦੀ ਖ਼ਬਰ ਦਾ ਖੰਡਨ, ਕਿਹਾ- ਮਾਨਸੂਨ ਕਾਰਨ ਟਰਬੂਲੈਂਸ ਸੀ appeared first on Daily Post Punjabi.

ਸਪਾਈਸਜੈੱਟ ਨੇ ਕਾਰਗੋ ਕਾਰੋਬਾਰ ਲਈ ਵੱਖਰਾ ਡਿਵੀਜ਼ਨ ਬਣਾਇਆ, ਸਪਾਈਸਐਕਸਪ੍ਰੈਸ ਲਿਮਟਿਡ ਲਾਂਚ
ਏਅਰਲਾਈਨ ਸਪਾਈਸਜੈੱਟ ਨੇ ਆਪਣੀ ਕਾਰਗੋ ਅਤੇ ਲੌਜਿਸਟਿਕ ਡਿਵੀਜ਼ਨ, ਸਪਾਈਸਐਕਸਪ੍ਰੈਸ, ਇੱਕ ਵੱਖਰੀ ਯੂਨਿਟ ਬਣਾਉਣ ਦਾ ਕੰਮ ਪੂਰਾ ਕਰ ਲਿਆ ਹੈ। ਇਹ ਕੰਪਨੀ ਲਈ ਸੁਤੰਤਰ ਤੌਰ ‘ਤੇ ਫੰਡ ਇਕੱਠਾ ਕਰਨ ਦਾ ਰਾਹ ਪੱਧਰਾ ਕਰਦਾ ਹੈ। ਸਪਾਈਸਜੈੱਟ ਨੇ ਆਪਣੇ ਕਾਰਗੋ ਕਾਰੋਬਾਰ ਦੇ ਵਾਧੇ ਦੇ ਨਾਲ-ਨਾਲ ਆਪਣੇ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਅਜਿਹਾ ਕੀਤਾ ਹੈ। ਇਹ ਸੇਪਰੇਸ਼ਨ 1 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਇਸ ਦੇ ਸ਼ੇਅਰਾਂ ‘ਚ ਵੀ 3 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

SpiceJet Hives Off Cargo

ਸਪਾਈਸਐਕਸਪ੍ਰੈਸ ਅਤੇ ਲੌਜਿਸਟਿਕਸ ਪ੍ਰਾਈਵੇਟ ਲਿਮਿਟੇਡ ਸਪਾਈਸਜੈੱਟ ਲਿਮਿਟੇਡ ਦੀ ਇੱਕ ਸਹਾਇਕ ਕੰਪਨੀ ਹੈ ਜੋ ਕਾਰਗੋ ਅਤੇ ਡਿਲੀਵਰੀ ਸੇਵਾ ਵਿੱਚ ਲੱਗੀ ਹੋਈ ਹੈ। ਸਪਾਈਸਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੇ ਸਿੰਘ ਨੇ ਕਿਹਾ, “ਸਾਡੀ ਕਾਰਗੋ ਅਤੇ ਲੌਜਿਸਟਿਕ ਆਰਮ ਦਾ ਵੱਖ ਹੋਣਾ ਸਾਡੀ ਵਿਕਾਸ ਕਹਾਣੀ ਦਾ ਇੱਕ ਮਹੱਤਵਪੂਰਨ ਕਦਮ ਹੈ ਜੋ ਸਮੇਂ ਦੇ ਨਾਲ ਸਾਹਮਣੇ ਆਵੇਗਾ। ਸਪਾਈਸਐਕਸਪ੍ਰੈਸ ਕਾਰਗੋ ਅਤੇ ਲੌਜਿਸਟਿਕਸ ਕਾਰੋਬਾਰ ‘ਤੇ ਵਧੇਰੇ ਅਤੇ ਵੱਖਰਾ ਫੋਕਸ ਪ੍ਰਦਾਨ ਕਰੇਗਾ।

SpiceJet Hives Off Cargo

ਸਿੰਘ ਨੇ ਕਿਹਾ ਕਿ ਸਪਾਈਸ ਐਕਸਪ੍ਰੈਸ ਨੂੰ ਵੱਖ ਕਰਨ ਦਾ ਫੈਸਲਾ ਏਅਰਲਾਈਨ ਦੀ ਲੰਬੇ ਸਮੇਂ ਦੀ ਵਪਾਰਕ ਯੋਜਨਾ ਦੇ ਹਿੱਸੇ ਵਜੋਂ ਲਿਆ ਗਿਆ ਹੈ। ਇਸ ਨਾਲ ਲੌਜਿਸਟਿਕ ਕਾਰੋਬਾਰ ਦਾ ਮੁੱਲ ਵਧੇਗਾ। “ਸਪਾਈਸਜੈੱਟ ਅਤੇ ਸਪਾਈਸਐਕਸਪ੍ਰੈਸ ਦੋਵਾਂ ਵਿੱਚ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਰੋਬਾਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂੰਜੀ ਜੁਟਾਉਣ ਦਾ ਰਾਹ ਵੀ ਸਾਫ਼ ਹੋ ਗਿਆ ਹੈ।

ਇਹ ਵੀ ਪੜ੍ਹੋ : ਫ਼ਰੀਦਕੋਟ ‘ਚ ਤੇਜ਼ ਮੀਂਹ ਦਾ ਕਹਿਰ, ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਬਾਹ

ਇਸ ਦੇ ਨਾਲ ਹੀ ਏਅਰਲਾਈਨ ਨੇ ਕਿਹਾ ਕਿ ਇਸ ਕਦਮ ਦੇ ਨਤੀਜੇ ਵਜੋਂ ਸਪਾਈਸਜੈੱਟ ਨੂੰ 2,555.77 ਕਰੋੜ ਰੁਪਏ ਦਾ ਇੱਕ ਵਾਰ ਫਾਇਦਾ ਹੋਵੇਗਾ ਅਤੇ ਇਸਦੀ ਨਕਾਰਾਤਮਕ ਸ਼ੁੱਧ ਕੀਮਤ ਵਿੱਚ ਕਾਫ਼ੀ ਕਮੀ ਆਵੇਗੀ। Hive Off ਇਸਦੀ ਬੈਲੇਂਸ ਸ਼ੀਟ ਨੂੰ ਵੀ ਮਜ਼ਬੂਤ ​​ਕਰੇਗਾ। ਸਪਾਈਸਜੈੱਟ ਬੋਇੰਗ 737, ਕਿਊ-400 ਅਤੇ ਮਾਲ-ਵਾਹਕ ਜਹਾਜ਼ਾਂ ਦਾ ਫਲੀਟ ਚਲਾਉਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸਪਾਈਸਜੈੱਟ ਨੇ ਕਾਰਗੋ ਕਾਰੋਬਾਰ ਲਈ ਵੱਖਰਾ ਡਿਵੀਜ਼ਨ ਬਣਾਇਆ, ਸਪਾਈਸਐਕਸਪ੍ਰੈਸ ਲਿਮਟਿਡ ਲਾਂਚ appeared first on Daily Post Punjabi.

SpiceJet ਨੇ 80 ਪਾਇਲਟਾਂ ਨੂੰ ਤਿੰਨ ਮਹੀਨਿਆਂ ਲਈ ਬਿਨ੍ਹਾਂ ਤਨਖ਼ਾਹ ਦੇ ਜ਼ਬਰੀ ਛੁੱਟੀ ‘ਤੇ ਭੇਜਿਆ
SpiceJet ਨੇ ਮੰਗਲਵਾਰ ਨੂੰ ਆਪਣੇ ਸਟਾਫ਼ ਵਿੱਚੋਂ ਕੁਝ ਪਾਇਲਟਾਂ ਨੂੰ 3 ਮਹੀਨਿਆਂ ਲਈ ਬਿਨ੍ਹਾਂ ਤਨਖਾਹ ਦੇ ਜ਼ਬਰੀ ਛੁੱਟੀ ‘ਤੇ ਭੇਜ ਦਿੱਤਾ ਹੈ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਏਅਰਲਾਈਨ ਨੇ ਪਾਇਲਟਾਂ ਦੀ ਗਿਣਤੀ ਨਹੀਂ ਦੱਸੀ, ਪਰ ਮੀਡੀਆ ਰਿਪੋਰਟਾਂ ਅਨੁਸਾਰ ਜ਼ਬਰੀ ਛੁੱਟੀ ‘ਤੇ ਭੇਜੇ ਗਏ ਪਾਇਲਟਾਂ ਦੀ ਗਿਣਤੀ ਤਕਰੀਬਨ 80 ਹੈ। ਇਹ ਪਾਇਲਟ ਬੋਇੰਗ ਅਤੇ Q400 ਫਲੀਟ ਦੇ ਹਨ।

SpiceJet sends 80 pilots

ਕੰਪਨੀ ਨੇ ਦੱਸਿਆ ਕਿ ਖਰਚ ਵਿੱਚ ਕਟੌਤੀ ਦੇ ਲਈ ਅਸੀਂ ਅਸਥਾਈ ਤੌਰ ‘ਤੇ ਕੁਝ ਪਾਇਲਟਾਂ ਨੂੰ ਤਿੰਨ ਮਹੀਨੇ ਬਿਨ੍ਹਾਂ ਤਨਖਾਹ ਦੀ ਛੁੱਟੀ ‘ਤੇ ਭੇਜਣ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਸਪਾਈਸ ਜੈੱਟ ਦੀ ਪਾਲਿਸੀ ਦੇ ਹਿਸਾਬ ਨਾਲ ਹੈ। ਇਸ ਪਾਲਿਸੀ ਦੇ ਤਹਿਤ ਸਪਾਈਸ ਜੈੱਟ ਆਪਣੇ ਕਰਮਚਾਰੀਆਂ ਦੀ ਛਾਂਟੀ ਨਹੀਂ ਕਰਦਾ ਅਤੇ ਇਸਦਾ ਪਾਲਣ ਕੰਪਨੀ ਨੇ ਕੋਰੋਨਾ ਮਹਾਮਾਰੀ ਦੇ ਪੀਕ ਵਿੱਚ ਵੀ ਕੀਤਾ। ਇਸ ਤੋਂ ਇਲਾਵਾ ਏਅਰਲਾਈਨ ਨੇ ਇਹ ਵੀ ਦੱਸਿਆ ਕਿ ਇੱਕ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਬੋਇੰਗ 737 ਮੈਕਸ ਏਅਰਕ੍ਰਾਫਟ ਦੋ ਜਾਨਲੇਵਾ ਕ੍ਰੈਸ਼ ਤੋਂ ਬਚਿਆ। ਇਸਦੇ ਚਲਦਿਆਂ ਮਾਰਚ 2019 ਤੋਂ ਨਵੰਬਰ 2020 ਦੇ ਵਿਚਾਲੇ ਇਸ ਏਅਰਕ੍ਰਾਫਟ ਨੂੰ ਗ੍ਰਾਊਂਡ ਕਰਨਾ ਪਿਆ।

ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਵੱਡਾ ਤੋਹਫ਼ਾ ! ਹੁਣ ਆਪਣੇ ਜੀਵਨਸਾਥੀ ਨਾਲ ਇਕੱਲਿਆਂ ਬਿਤਾ ਸਕਣਗੇ ਸਮਾਂ

ਸਪਾਈਸਜੈੱਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੋਇੰਗ 737 ਮੈਕਸ ਏਅਰਕ੍ਰਾਫਟ ਦੇ ਗ੍ਰਾਊਂਡ ਹੋਣ ਤੋਂ ਬਾਅਦ 2019 ਵਿੱਚ ਸਪਾਈਸਜੈੱਟ ਨੇ 30 ਏਅਰਕ੍ਰਾਫਟ ਆਪਣੇ ਬੇੜੇ ਵਿੱਚ ਸ਼ਾਮਿਲ ਕੀਤੇ। ਇਸ ਦੇ ਬਾਅਦ ਵੀ ਏਅਰਲਾਈਨ ਨਵੇਂ ਪਾਇਲਟਾਂ ਨੂੰ ਇਸ ਉਮੀਦ ਵਿੱਚ ਨਿਯੁਕਤ ਕਰਦੀ ਰਹੀ ਕਿ ਮੈਕਸ ਜਲਦ ਹੀ ਫਿਰ ਤੋਂ ਸੇਵਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਪਰ ਮੈਕਸ ਫਲੀਟ ਦੀ ਗ੍ਰਾਊਂਡਿੰਗ ਵਧਦੀ ਹੀ ਗਈ, ਜਿਸਦੇ ਚਲਦਿਆਂ ਸਪਾਈਸਜੈੱਟ ਦੇ ਕੋਲ ਜ਼ਰੂਰਤ ਤੋਂ ਵੱਧ ਪਾਇਲਟ ਹੋ ਗਏ। ਹਾਲਾਂਕਿ ਸਾਨੂੰ ਭਰੋਸਾ ਹੈ ਕਿ ਇਹ ਸਥਿਤੀ ਜਲਦ ਹੀ ਠੀਕ ਹੋ ਜਾਵੇਗੀ। ਕੰਪਨੀ ਨੇ ਕਿਹਾ ਕਿ ਅਸੀਂ ਮੈਕਸ ਏਅਰਕ੍ਰਾਫਟ ਨੂੰ ਜਲਦ ਹੀ ਦੁਬਾਰਾ ਸੇਵਾ ਵਿੱਚ ਲਿਆਂਦਾ ਜਾਵੇਗਾ ਅਤੇ ਸਾਰੇ ਪਾਇਲਟ ਫਿਰ ਤੋਂ ਨੌਕਰੀ ਜੁਆਇਨ ਕਰ ਸਕਣਗੇ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post SpiceJet ਨੇ 80 ਪਾਇਲਟਾਂ ਨੂੰ ਤਿੰਨ ਮਹੀਨਿਆਂ ਲਈ ਬਿਨ੍ਹਾਂ ਤਨਖ਼ਾਹ ਦੇ ਜ਼ਬਰੀ ਛੁੱਟੀ ‘ਤੇ ਭੇਜਿਆ appeared first on Daily Post Punjabi.

3 ਵਾਰ ਲੈਂਡਿੰਗ ਫੇਲ੍ਹ ਹੋਣ ਕਾਰਨ ਅਸਮਾਨ ‘ਚ ਇੱਕ ਘੰਟੇ ਤੱਕ ਚੱਕਰ ਲਗਾਉਂਦਾ ਰਿਹਾ ਜਹਾਜ਼, ਰੋਣ ਲੱਗੇ ਯਾਤਰੀ
Spicejet jaislmer flight passenger panic: ਗੁਜਰਾਤ ਦੇ ਅਹਿਮਦਾਬਾਦ ਤੋਂ ਰਾਜਸਥਾਨ ਦੇ ਜੈਸਲਮੇਰ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਦੇ ਯਾਤਰੀਆਂ ਦੇ ਸਾਹ ਉਸ ਸਮੇਂ ਸੁੱਕ ਗਏ ਜਦੋਂ ਜਹਾਜ਼ ਤਕਨੀਕੀ ਕਾਰਨਾਂ ਕਰਕੇ ਜੈਸਲਮੇਰ ਏਅਰਪੋਰਟ ਦੇ ਰਨਵੇ ‘ਤੇ ਲੈਂਡ ਕਰਨ ਵਿੱਚ ਅਸਫਲ ਰਿਹਾ । ਪਾਇਲਟ ਦੀਆਂ ਤਿੰਨ ਵਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੈਂਡਿੰਗ ਸਫਲ ਨਹੀਂ ਹੋ ਸਕੀ ਅਤੇ ਜਹਾਜ਼ ਲਗਭਗ ਇੱਕ ਘੰਟਾ ਹਵਾ ਵਿੱਚ ਰਹਿਣ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ । ਖੁਦ ਦੀ ਜਾਨ ਨੂੰ ਖਤਰੇ ਨੂੰ ਵੇਖਦਿਆਂ ਕੁਝ ਨੇ ਰੱਬ ਨੂੰ ਯਾਦ ਕੀਤਾ ਅਤੇ ਕੁਝ ਰੋਣ ਲੱਗ ਪਏ। ਹਾਲਾਂਕਿ ਬਾਅਦ ਵਿਚ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲਿਜਾ ਕੇ ਸੁਰੱਖਿਅਤ ਲੈਂਡ ਕਰਵਾਇਆ ਗਿਆ।

Spicejet jaislmer flight passenger panic

ਜਾਣਕਾਰੀ ਅਨੁਸਾਰ ਸਪਾਈਸ ਜੈੱਟ ਫਲਾਈਟ  SG 3012 ਨੇ ਅਹਿਮਦਾਬਾਦ ਤੋਂ ਜੈਸਲਮੇਰ ਲਈ ਸ਼ਨੀਵਾਰ ਨੂੰ ਲਗਭਗ ਦੁਪਹਿਰ 12:05 ਵਜੇ ਉਡਾਣ ਭਰੀ ਸੀ । ਜਹਾਜ਼ ਲਗਭਗ 1 ਵਜੇ ਦੇ ਜੈਸਲਮੇਰ ਏਅਰਪੋਰਟ ਪਹੁੰਚਿਆ । ਪਾਇਲਟ ਨੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਿੱਚ ਸਫਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜਹਾਜ਼ ਨੂੰ ਦੁਬਾਰਾ ਉਚਾਈ ‘ਤੇ ਲਿਜਾਇਆ ਗਿਆ ਅਤੇ ਹਵਾਈ ਜਹਾਜ਼ ਨੂੰ ਦੋ ਵੱਖ-ਵੱਖ ਦਿਸ਼ਾਵਾਂ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਤਿੰਨ ਵਾਰ ਵਿੱਚੋਂ ਇੱਕ ਵਾਰ ਵੀ ਲੈਂਡਿੰਗ ਨਹੀਂ ਹੋ ਸਕੀ।

Spicejet jaislmer flight passenger panic

ਇਸ ਤਰ੍ਹਾਂ ਜਹਾਜ਼ ਲਗਭਗ ਇੱਕ ਘੰਟਾ ਅਸਮਾਨ ਵਿੱਚ ਚੱਕਰ ਲਗਾਉਂਦਾ ਰਿਹਾ। ਇਸ ਤੋਂ ਬਾਅਦ ਤਕਰੀਬਨ ਦੋ ਵਜੇ ਪਾਇਲਟ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲੈ ਗਿਆ। ਇੱਥੇ 2:40 ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਲਗਭਗ ਦੋ ਘੰਟਿਆਂ ਬਾਅਦ ਜਹਾਜ਼ ਦੁਬਾਰਾ ਜੈਸਲਮੇਰ ਲਈ ਉਡਾਣ ਭਰੀ ਅਤੇ ਤਕਰੀਬਨ 5:15 ਵਜੇ ਜੈਸਲਮੇਰ ਵਾਪਸ ਪਰਤਿਆ, ਜਿਸ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਸਕੀ।

ਇਸ ਘਟਨਾ ਦੀ ਪੁਸ਼ਟੀ ਕਰਦਿਆਂ ਜਹਾਜ਼ ਵਿੱਚ ਸਵਾਰ ਯਾਤਰੀ ਮਯੰਕ ਭਾਟੀਆ ਨੇ ਦੱਸਿਆ ਕਿ ਅਹਿਮਦਾਬਾਦ ਤੋਂ ਸਪਾਈਸ ਜੇਟ ਦੀ ਨਿਯਮਤ ਉਡਾਣ SG 3014 ਨਿਰਧਾਰਤ ਸਮੇਂ ਲਈ ਜੈਸਲਮੇਰ ਲਈ ਉਡਾਣ ਭਰੀ ਸੀ, ਪਰ ਤਕਨੀਕੀ ਕਾਰਨਾਂ ਕਰਕੇ ਪਾਇਲਟ ਜੈਸਲਮੇਰ ਏਅਰਪੋਰਟ ਦੇ ਰਨਵੇ ‘ਤੇ ਜਹਾਜ਼ ਦੀ ਲੈਂਡਿੰਗ ਨਹੀਂ ਕਰਵਾ ਸਕੇ।  ਹਾਲਾਂਕਿ ਪਾਇਲਟ ਨੇ ਤਿੰਨ ਵਾਰ ਕੋਸ਼ਿਸ਼ ਕੀਤੀ। ਲਗਭਗ ਇੱਕ ਘੰਟਾ ਹਵਾ ਵਿੱਚ ਉਡਾਣ ਭਰਦੇ ਰਹੇ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।

ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ਵਾਲੀ ਥਾਂ ਦੀ ਬਦਲੀ ਨੁਹਾਰ , ਵੇਖੋ ਘਰ ਵਰਗਾ ਮਾਹੌਲ ਸਿਰਜ ਤਾ ਕਿਸਾਨਾਂ ਨੇ

The post 3 ਵਾਰ ਲੈਂਡਿੰਗ ਫੇਲ੍ਹ ਹੋਣ ਕਾਰਨ ਅਸਮਾਨ ‘ਚ ਇੱਕ ਘੰਟੇ ਤੱਕ ਚੱਕਰ ਲਗਾਉਂਦਾ ਰਿਹਾ ਜਹਾਜ਼, ਰੋਣ ਲੱਗੇ ਯਾਤਰੀ appeared first on Daily Post Punjabi.