sport news Archives - Daily Post Punjabi

ਏਸ਼ੀਆ ਕੱਪ ‘ਚ ਪੰਜਾਬੀ ਖਿਡਾਰੀਆਂ ਨੇ ਗੱਡਿਆ ਝੰਡਾ, ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਤੀਰਅੰਦਾਜ਼ੀ ‘ਚ ਜਿੱਤੇ 5 ਤਮਗੇ
ਪੰਜਾਬੀ ਖਿਡਾਰੀ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ਉਹ ਆਪਣੀ ਮਿਹਨਤ ਤੇ ਲਗਨ ਸਦਕਾ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੇ ਹਨ। ਅਜਿਹੀ ਹੀ ਖਾਸ ਉਪਲਬਧੀ ਪੰਜਾਬੀ ਖਿਡਾਰਣਾਂ ਪ੍ਰਨੀਤ ਕੌਰ ਤੇ ਸਿਮਰਜੀਤ ਕੌਰ ਨੇ ਹਾਸਲ ਕੀਤੀ ਹੈ।

ਪੰਜਾਬ ਦੀਆਂ ਦੋ ਤੀਰਅੰਦਾਜ਼ ਖਿਡਾਰਣਾਂ ਸਿਮਰਨਜੀਤ ਕੌਰ ਤੇ ਪ੍ਰਨੀਤ ਕੌਰ ਬਗਦਾਦ (ਇਰਾਕ) ਵਿਖੇ ਚੱਲ ਰਹੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ 5 ਤਮਗੇ ਹਾਸਲ ਕੀਤੇ ਹਨ। ਉਨ੍ਹਾਂ ਨੇ 3 ਸੋਨੇ ਦੇ ਤੇ 2 ਚਾਂਦੀ ਤੇ ਤਮਗੇ ਹਾਸਲ ਕੀਤੇ। ਅਬੋਹਰ ਦੀ ਸਿਮਰਨਜੀਤ ਕੌਰ ਨੇ ਰਿਕਰਵ ਦੇ ਮਿਕਸ ਟੀਮ ਅਤੇ ਮਹਿਲਾ ਟੀਮ ਵਿੱਚ ਦੋ ਸੋਨ ਤਮਗ਼ੇ ਅਤੇ ਵਿਅਕਤੀਗਤ ਵਰਗ ਵਿੱਚ ਇਕ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਤਰ੍ਹਾਂ ਮਾਨਸਾ ਦੀ ਪ੍ਰਨੀਤ ਕੌਰ ਨੇ ਕੰਪਾਊਂਡ ਦੇ ਵਿਅਕਤੀਗਤ ਵਰਗ ਵਿੱਚ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਉਨ੍ਹਾਂ ਦੀ ਇਸ ਉਪਲਬਧੀ ‘ਤੇ ਖੇਡ ਮੰਤਰੀ ਮੀਤ ਹੇਅਰ ਨੇ ਉਨ੍ਹਾਂ ਨੂੰ ਵਧਾਈ ਗਈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਏਸ਼ੀਆ ਕੱਪ ‘ਚ ਪੰਜਾਬੀ ਖਿਡਾਰੀਆਂ ਨੇ ਗੱਡਿਆ ਝੰਡਾ, ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਤੀਰਅੰਦਾਜ਼ੀ ‘ਚ ਜਿੱਤੇ 5 ਤਮਗੇ appeared first on Daily Post Punjabi.

ਰਵੀਚੰਦਰਨ ਅਸ਼ਵਿਨ ਨੇ ਰਚਿਆ ਇਤਿਹਾਸ, ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ‘ਚ 100 ਵਿਕਟ ਕੀਤੇ ਪੂਰੇ
ਟੀਮ ਇੰਡੀਆ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਖਿਲਾਫ ਰਾਂਚੀ ਵਿਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਇਤਿਹਾਸ ਰਚ ਦਿ4ਤਾ ਹੈ। ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ਵਿਚ ਅਨੋਖਾ ਸੈਂਕੜਾ ਲਗਾਇਆ ਹੈ। ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ 22ਵੇਂ ਓਵਰ ਦੀ ਦੂਜੀ ਗੇਂਦ ‘ਤੇ ਇੰਗਲੈਂਡ ਦੇ ਬੱਲੇਬਾਜ਼ ਜਾਨੀ ਬੇਯਰਸਟੋ ਨੂੰ LBW ਆਊਟ ਕੀਤਾ। ਇਸ ਦੇ ਨਾਲ ਹੀ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ਵਿਚ ਆਪਣੇ 100 ਵਿਕਟ ਪੂਰੇ ਕਰ ਲਏ।

ਰਵੀਚੰਦਰਨ ਅਸ਼ਵਿਨ ਟੈਸਟ ਕ੍ਰਿਕਟ ਵਿਚ ਇੰਗਲੈਂਡ ਖਿਲਾਫ 100 ਵਿਕਟਾਂ ਲੈਣ ਵਾਲੇ ਭਾਰਤ ਦੇ ਇਕਲੌਤੇ ਤੇ ਪਹਿਲੇ ਗੇਂਦਬਾਜ਼ ਬਣ ਗਏ ਗਨ। ਰਵੀਚੰਦਰਨ ਅਸ਼ਵਿਨ ਤੋਂ ਪਹਿਲਾਂ ਭਾਰਤ ਵੱਲੋਂ ਇੰਗਲੈਂਡ ਖਿਲਾਫ ਸਭ ਤੋਂ ਵੱਧ ਟੈਸਟ ਕ੍ਰਿਕਟ ਸਾਬਕਾ ਦਿੱਗਜ਼ ਲੈੱਗ ਸਪਿਨਰ ਭਗਵਤ ਚੰਦਰਸ਼ੇਖਰ ਨੇ ਲਏ ਸਨ। ਭਾਰਤ ਦੇ ਸਾਬਕਾ ਲੈੱਗ ਸਪਿਨਰ ਭਗਵਤ ਚੰਦਰਸ਼ੇਖਰ ਨੇ ਇੰਗਲੈਂਡ ਖਿਲਾਫ 23 ਟੈਸਟ ਮੈਚਾਂ ਵਿਚ 27.27 ਦੀ ਔਸਤ ਨਾਲ 95 ਵਿਕਟਾਂ ਲਈਆਂ ਸਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚਾਲੇ ਸਪੀਕਰ ਸੰਧਵਾਂ ਦਾ ਐਲਾਨ, ‘MSP ‘ਤੇ ਹੋਣਗੇ ਲੇਖ ਮੁਕਾਬਲੇ, ਜੇਤੂਆਂ ਨੂੰ ਦਿੱਤੇ ਜਾਣਗੇ ਇਨਾਮ

ਅਸ਼ਵਿਨ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ਵਿਚ 1000 ਤੋਂ ਜ਼ਿਆਦਾ ਦੌੜਾਂ ਤੇ 100 ਵਿਕਟਾਂ ਦਾ ਅੰਕੜਾ ਛੂਹਣ ਵਾਲੇ ਏਸ਼ੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਅਸ਼ਵਿਨ ਨੇ ਟੈਸਟ ਕ੍ਰਿਕਟ ਵਿਚ ਇੰਗਲੈਂਡ ਖਿਲਾਫ 1085 ਦੌੜਾਂ ਬਣਾਈਆਂ ਹਨ ਤੇ 100 ਵਿਕਟਾਂ ਲਈਆਂ ਹਨ। ਰਵੀਚੰਦਰ ਹੁਣ ਟੈਸਟ ਕ੍ਰਿਕਟ ਵਿਚ ਇੰਗਲੈਂਡ ਖਿਲਾਫ 23 ਟੈਸਟ ਮੈਚਾਂ ਵਿਚ 100 ਵਿਕਟਾਂ ਹਾਸਲ ਕਰ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਰਵੀਚੰਦਰਨ ਅਸ਼ਵਿਨ ਨੇ ਰਚਿਆ ਇਤਿਹਾਸ, ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ‘ਚ 100 ਵਿਕਟ ਕੀਤੇ ਪੂਰੇ appeared first on Daily Post Punjabi.

19 ਸਾਲ ਦੀ ਕੋਕੋ ਗਾਫ ਨੇ ਜਿੱਤਿਆ US ਓਪਨ ਦਾ ਖਿਤਾਬ, ਫਾਈਨਲ ‘ਚ ਏਰੀਨਾ ਸਬਾਲੇਂਕਾ ਨੂੰ ਦਿੱਤੀ ਮਾਤ
ਅਮਰੀਕਾ ਦੀ 19 ਸਾਲ ਦੀ ਕੋਕੋ ਗਾਫ ਯੂਐੱਸਓਪਨ ਦੇ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਫਾਈਨਲ ਵਿਚ ਬੇਲਾਰੂਸ ਦੀ ਅਰੀਨਾ ਸਬਾਲੇਂਕਾ ਨੂੰ 2-6, 63, 6-2ਨਾਲ ਮਾਤ ਦਿੱਤੀ। ਉਨ੍ਹਾਂ ਨੇ ਲਗਾਤਾਰ 12ਵਾਂ ਮੈਚ ਵੀ ਜਿੱਤਿਆ। ਨਿਊਯਾਰਕ ਦੇ ਆਰਥਰ ਐਸ਼ ਸਟੇਡੀਅਮ ‘ਚ ਖੇਡੇ ਗਏ ਖਿਤਾਬੀ ਮੁਕਾਬਲੇ ‘ਚ ਛੇਵਾਂ ਦਰਜਾ ਪ੍ਰਾਪਤ ਗੌਫ ਨੂੰ ਦੂਜਾ ਦਰਜਾ ਪ੍ਰਾਪਤ ਸਬਲੇਂਕਾ ਨੂੰ ਹਰਾਉਣ ‘ਚ ਕੋਈ ਮੁਸ਼ਕਲ ਨਹੀਂ ਆਈ।

ਗਾਫੀ ਦੀ ਵਜ੍ਹਾ ਨਾਲ ਸਬਾਲੇਂਕਾ ਨੂੰ ਮੈਡੀਕਲ ਟਾਈਮ ਆਊਟ ਤੱਕ ਲੈਣਾ ਪਿਆ। ਮੁਸ਼ਕਲ ਚੁਣੌਤੀ ਦੇ ਬਾਵਜੂਦ ਗਾਫ ਆਪਣਾ ਪਹਿਲਾ ਗ੍ਰੈਂਡ ਸਲੈਮ ਜਿੱਤ ਵਿਚ ਕਾਮਯਾਬ ਰਹੀ।ਇਸ ਜਿੱਤ ਦੇ ਨਾਲ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ। 1999 ਦੇ ਬਾਅਦ ਉਹ ਯੂਐੱਸ ਓਪਨ ਜਿੱਤਣ ਵਾਲੀ ਪਹਿਲੀ ਟੀਨਏਜਰ ਖਿਡਾਰੀ ਹੈ।

ਸਬਾਲੇਂਕਾ ਦਾ ਇਸ ਮੈਚ ਤੋਂ ਪਹਿਲਾਂ ਤੱਕ ਇਸਸਾਲ ਮੇਜਰ ਟੂਰਨਾਮੈਂਟ ਵਿਚ ਰਿਕਾਰਡ 23-2 ਸੀ ਯਾਨੀ ਉਹ ਇਸ ਸਾਲ ਸਾਰੇ ਗ੍ਰੈਂਡ ਸਲੈਮ ਨੂੰ ਮਿਲਾ ਕੇ 23 ਮੈਚ ਜਿੱਤੀ ਸੀ ਤੇ 2 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਨਾ ਹੀ ਨਹੀਂ ਸਬਾਲੇਂਕਾ ਨੇ ਇਸ ਸਾਲ ਆਸਟ੍ਰੇਲੀਅਨ ਓਪਨ ਦਾ ਖਿਤਾਬ ਵੀ ਜਿੱਤਿਆ ਸੀ। ਅਗਲੇ ਹਫਤੇ ਸਬਾਲੇਂਕਾ ਨੰਬਰ ਦੋ ਤੋਂ ਨੰਬਰ ਇਕ ਬਣ ਜਾਵੇਗੀ। ਗਾਫ ਦੀ ਵੀ ਰੈਂਕਿੰਗ ਵਿਚ ਸੁਧਾਰ ਹੋਵੇਗਾ ਤੇ ਉਹ ਨੰਬਰ 6 ਤੋਂ ਨੰਬਰ 3 ‘ਤੇ ਪਹੁੰਚ ਜਾਵੇਗੀ।

ਆਰਥਰ ਐਸ਼ਸਟੇਡੀਅਮ ਵਿਚ 28,143ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡੇ ਗਏ ਮੁਕਾਬਲੇ ਦੀ ਸ਼ੁਰੂਆਤ ਗਾਫ ਲਈ ਚੰਗੀ ਨਹੀਂ ਰਹੀ। ਪਹਿਲਾ ਸੈੱਟ ਉਨ੍ਹਾਂ ਨੇ 2-6 ਤੋਂ ਗੁਆ ਦਿੱਤਾ। ਉਦੋਂ ਦਰਸ਼ਕ ਸਬਾਲੇਂਕਾ ਨੂੰ ਚੀਅਰ ਕਰਦੇ ਦਿਖੇ। ਹਾਲਾਂਕਿ ਦੂਜੇ ਸੈੱਟ ਤੋਂ ਗੇਮ ਪਲਟ ਗਿਆ। ਗਾਫ ਨੇ ਜਿਵੇਂ ਹੀ 6-3 ਤੋਂ ਦੂਜਾ ਸੈੱਟ ਆਪਣੇ ਨਾਂ ਕੀਤਾ, ਉਹ ਹੋਮ ਕਰਾਊਡ ਲਈ ਪਸੰਦੀਦਾ ਬਣ ਗਈ। ਤੀਜੇ ਸੈੱਟ ਵਿਚ ਇਕ ਸਮੇਂ ਗਾਫ 4-0 ਤੋਂ ਅੱਗੇ ਚੱਲ ਰਹੀ ਸੀ।

ਇਸ ਤੋਂ ਬਾਅਦ ਸਬਾਲੇਂਕਾ ਵੀ ਪ੍ਰਸ਼ੰਸਕਾਂ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੂੰ ਚੀਅਰ ਕਰਨ ਦੀ ਅਪੀਲ ਕਰਦੀ ਨਜ਼ਰ ਆਈ। ਸਬਾਲੇਂਕਾ ਨੇ ਮੈਡੀਕਲ ਟਾਈਮ ਆਊਟ ਕੀਤਾ ਜੋ ਉਹ ਆਪਣੀ ਖੱਬੀ ਲੱਤ ਦੀ ਮਾਲਸ਼ ਕਰ ਸਕੇ। ਇਸ ਦੌਰਾਨ ਗੌਫ ਨੂੰ ਆਰਾਮ ਕਰਨ ਦਾ ਸਮਾਂ ਵੀ ਮਿਲਿਆ। ਮੈਚ ਮੁੜ ਸ਼ੁਰੂ ਹੋਇਆ ਅਤੇ ਸਕੋਰ 4-2 ਹੋ ਗਿਆ। ਇਸ ਤੋਂ ਬਾਅਦ ਗੌਫ ਨੇ ਲਗਾਤਾਰ ਦੋ ਗੇਮਾਂ ਜਿੱਤੀਆਂ ਅਤੇ ਤੀਜਾ ਸੈੱਟ 6-2 ਨਾਲ ਜਿੱਤ ਕੇ ਮੈਚ ਜਿੱਤ ਲਿਆ।

ਤੀਜਾ ਸੈੱਟ ਜਿੱਤਦੇ ਹੀ ਗਾਫ ਦੀ ਖੁਸ਼ੀ ਨਾਲ ਕੋਰਟ ‘ਤੇ ਲੇਟ ਗਈ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ। ਇਸ ਦੇ ਬਾਅਦ ਉਹ ਭਾਵੁਕ ਹੋ ਗਈ ਤੇ ਰੋ ਪਈ। ਫਿਰ ਉਹ ਸਟੈਂਡਸ ਵੱਲ ਗਈ ਤੇ ਆਪਣੇ ਪਰਿਵਾਰ ਨੂੰ ਗਲੇ ਲਗਾ ਗਲਿਆ। ਗਾਫ ਦੀ ਮਾਂ, ਜੋ ਖੁਦ ਰੋ ਰਹੀ ਸੀ, ਉਨ੍ਹਾਂ ਨੇ ਗਾਫ ਨੂੰ ਇਹ ਕਹਿੰਦੇ ਹੋਏ ਸੁਣਿਆ ਮੈਂ ਕਰ ਦਿਖਾਇਆ ਹੈ। ਟਰਾਫੀ ਲੈਂਦੇ ਸਮੇਂ ਗਾਫ ਨੇ ਕਿਹਾ ਇਹ ਭਾਰੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 3 ਮਿਲੀਅਨ ਯੂਐੱਸ ਡਾਲਰ ਦਾ ਚੈੱਕ ਮਿਲਿਆ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post 19 ਸਾਲ ਦੀ ਕੋਕੋ ਗਾਫ ਨੇ ਜਿੱਤਿਆ US ਓਪਨ ਦਾ ਖਿਤਾਬ, ਫਾਈਨਲ ‘ਚ ਏਰੀਨਾ ਸਬਾਲੇਂਕਾ ਨੂੰ ਦਿੱਤੀ ਮਾਤ appeared first on Daily Post Punjabi.