spot sanjay house Archives - Daily Post Punjabi

ਸੰਜੇ ਦੱਤ ਦਾ ਹਾਲ-ਚਾਲ ਪਤਾ ਕਰਨ ਦੇ ਲਈ ਅੱਧੀ ਰਾਤ ਅਦਾਕਾਰ ਦੇ ਘਰ ਪਹੁੰਚੇ ਲਵ ਬਰਡਜ਼ ਰਣਬੀਰ-ਆਲੀਆ
ranbir alia sanjay house:ਅਦਾਕਾਰ ਸੰਜੇ ਦੱਤ ਦੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਨੂੰ ਲੰਗ ਕੈਂਸਰ ਹੈ,ਜੋ ਕਿ ਤੀਜੇ ਸਟਜ ਤੇ ਹੈ, ਬੀਤੀ ਰਾਤ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਸੰਜੇ ਦੇ ਘਰ ਪਹੁੰਚੇ।ਦੋਹਾਂ ਨੂੰ ਸੰਜੇ ਦੱਤ ਦੇ ਘਰ ਵਿੱਣ ਸਪਾਟ ਕੀਤਾ ਗਿਆ। ਰਣਬੀਰ ਅਤੇ ਆਲੀਆ ਭੱਟ ਸੰਜੇ ਦੱਤ ਦੇ ਨਾਲ ਸਪੈਸ਼ਲ ਰਿਲੇਸ਼ਨ ਸ਼ੇਅਰ ਕਰਦੇ ਹਨ। ਅਜਿਹੇ ਵਿੱਚ ਜਦੋਂ ਸੰਜੇ ਦੱਤ ਦੀ ਤਬੀਅਤ ਠੀਕ ਨਹੀਂ ਹੈ ਤਾਂ ਰਣਬੀਰ ਅਤੇ ਆਲੀਆ ਉਨ੍ਹਾਂ ਦੇ ਕੋਲ ਪਹੁੰਚੇ। ਖਬਰਾਂ ਹਨ ਕਿ ਜਲਦ ਹੀ ਸੰਜੇ ਦੱਤ ਇਲਾਜ ਦੇ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ। ਦੱਸ ਦੇਈਏ ਕਿ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਅਤੇ ਬੱਚੇ ਅਜੇ ਵਿਦੇਸ਼ ਵਿੱਚ ਹਨ। ਰਣਬੀਰ ਕਪੂਰ ਨੇ ਸੰਜੇ ਦੱਤ ਦੀ ਬਾਇਓਪਿਕ ਸੰਜੂ ਵਿੱਚ ਸੰਜੇ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਅਤੇ ਇਸ ਫਿਲਮ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਸੀ। ਫਿਲਮ ਨੂੰ ਫੇਨਜ਼ ਅਤੇ ਕ੍ਰਿਟਿਕਸ ਦੋਹਾਂ ਦਾ ਹੀ ਭਰਪੂਰ ਪਿਆਰ ਮਿਲਿਆ ਸੀ। ਫਿਲਮ ਵਿੱਚ ਰਣਬੀਰ ਦੇ ਇਲਾਵਾ ਪਰੇਸ਼ ਰਾਵਲ, ਦੀਆ ਮਿਰਜਾ ਅਤੇ ਮਨੀਸ਼ਾ ਕੋਇਰਾਲਾ ਵਰਗੇ ਸਿਤਾਰੇ ਵੀ ਸਨ।

ਬਾਲੀਵੁਡ ਅਦਾਕਾਰ ਸੰਜੇ ਦੱਤ ਨੂੰ ਹਾਲ ਹੀ ਵਿੱਚ ਸਾਂਹ ਲੈਣ ਵਿੱਚ ਪਰੇਸ਼ਾਨੀ ਹੋਣ ਤੋਂ ਬਾਅਦ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ।ਜਿੱਥੇ ਤਬੀਅਤ ਠੀਕ ਹੋਣ ਤੋਂ ਬਾਅਦ ਹਸਤਪਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਸ ਪਰ ਹਾਲ ਹੀ ਵਿੱਚ ਖਬਰ ਆਈ ਕਿ ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕੈਂਸਰ ਸਟੇਜ ਥ੍ਰੀ ਦਾ ਹੈ। ਅਦਾਕਾਰ ਆਪਣੇ ਇਲਾਜ ਦੇ ਲਈ ਜਲਦ ਅਮਰੀਕਾ ਰਵਾਨਾ ਹੋ ਸਕਦੇ ਹਨ।ਸੰਜੇ ਦੱਤ ਨੇ 11 ਅਗਸਤ ਨੂੰ ਸੋਸ਼ਲ ਮੀਡੀਆ ਦੇ ਜਰੀਏ ਫੈਨਜ਼ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਮੈਡਿਕਲ ਟ੍ਰੀਟਮੈਂਟ ਦੇ ਲਈ ਬ੍ਰੇਕ ਲੈ ਰਹੇ ਹਨ।ਇਸ ਵਿੱਚ ਸੰਜੇ ਦੇ ਘਰ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਨਾਲ ਸਪਾਟ ਕੀਤਾ ਗਿਆ। ਇਹ ਦੋਵੇਂ ਸੰਜੇ ਦੱਤ ਦਾ ਹਾਲ ਜਾਨਣ ਦੇ ਲਈ ਅੱਧੀ ਰਾਤ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ ਪਹੁੰਚੇ ਸਨ।ਸੋਸ਼ਲ ਮੀਡੀਆ ਤੇ ਦੋਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ।

The post ਸੰਜੇ ਦੱਤ ਦਾ ਹਾਲ-ਚਾਲ ਪਤਾ ਕਰਨ ਦੇ ਲਈ ਅੱਧੀ ਰਾਤ ਅਦਾਕਾਰ ਦੇ ਘਰ ਪਹੁੰਚੇ ਲਵ ਬਰਡਜ਼ ਰਣਬੀਰ-ਆਲੀਆ appeared first on Daily Post Punjabi.