spotted at mumbai airport Archives - Daily Post Punjabi

ਵਿਆਹ ਤੋਂ ਬਾਅਦ ਪਹਿਲੀ ਵਾਰ ਪਬਲਿਕ ਦੇ ਵਿੱਚ ਨਜ਼ਰ ਆਈ ਨੇਹਾ ਕੱਕੜ ਨੂੰ ਲੋਕਾਂ ਨੇ ਕੀਤਾ ਟ੍ਰੋਲ, ਕਿਸੇ ਨੇ ਮਾਸਕ ਅਤੇ ਕਿਸੇ ਨੇ ਡ੍ਰੈੱਸ ‘ਤੇ ਚੁੱਕੇ ਸਵਾਲ
neha kakkar first appearance after marriage:ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹਨ। ਹਾਲ ਹੀ ਵਿਚ 24 ਅਕਤੂਬਰ ਨੂੰ ਨੇਹਾ ਅਤੇ ਰੋਹਨਪ੍ਰੀਤ ਨੇ ਧੂਮਧਾਮ ਨਾਲ ਵਿਆਹ ਕਰਵਾਇਆ ਤੇ ਇਸ ਖੂਬਸੂਰਤ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਕਾਫੀ ਸੁਰਖੀਆਂ ਵਿੱਚ ਹਨ। ਵਿਆਹ ਤੋਂ ਬਾਅਦ ਨੇਹਾ ਕੱਕੜ ਅਤੇ ਰੋਹਨਪ੍ਰੀਤ ਪਹਿਲੀ ਵਾਰ ਪਬਲਿਕ ਵਿੱਚ ਨਜ਼ਰ ਆਏ।ਇਹ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ , ਜਿੱਥੇ ਨੇਹਾ ਕੱਕੜ ਰੋਹਨਪ੍ਰੀਤ ਅਤੇ ਪਰਿਵਾਰ ਵਾਲਿਆਂ ਦੇ ਨਾਲ ਨਜ਼ਰ ਆਈ।ਨੇਹਾ ਕੱਕੜ ਵਿਆਹ ਤੋਂ ਬਾਅਦ ਮੁੰਬਈ ਵਾਪਿਸ ਆ ਚੁੱਕੀ ਹੈ।ਹਾਲ ਹੀ ਵਿੱਚ, ਵਿਆਹ ਤੋਂ ਬਾਅਦ, 26 ਅਕਤੂਬਰ ਦੀ ਸ਼ਾਮ ਨੂੰ ਚੰਡੀਗੜ੍ਹ ਵਿੱਚ ਇੱਕ ਰਿਸੈਪਸ਼ਨ ਪਾਰਟੀ ਵੀ ਕੀਤੀ ਗਈ ਸੀ ਅਤੇ ਇਸ ਮੌਕੇ ਦੀਆਂ ਵੀਡੀਓ ਇੰਟਰਨੈਟ ‘ਤੇ ਵੀ ਬਹੁਤ ਵਾਇਰਲ ਹੋ ਰਹੀਆਂ ਹਨ।

ਵਿਆਹ ਅਤੇ ਰਿਸੈਪਸ਼ਨ ਤੋਂ ਬਾਅਦ ਹੁਣ ਪਹਿਲੀ ਵਾਰ ਪਬਲਿਕ ਦੇ ਵਿੱਚ ਨਜ਼ਰ ਆਈ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਤਸਵੀਰ ਦੇ ਲਈ ਕਈ ਪੋਜ਼ ਵੀ ਦਿੱਤੇ।ਹਾਲਾਂਕਿ ਇਨ੍ਹਾਂ ਤਸਵੀਰਾਂ ਵਿੱਚ ਉਹ ਬਿਨ੍ਹਾਂ ਮਾਸਕ ਦੇ ਨਜ਼ਰ ਆ ਰਹੇ ਸਨ ਨੇਹਾ ਅਤੇ ਰੋਹਨਪ੍ਰੀਤ। ਸੋਸ਼ਲ ਮੀਡੀਆ ਤੇ ਛਾਏ ਨੇਹਾ ਅਤੇ ਰੋਹਨਪ੍ਰੀਤ ਦੇ ਇਸ ਵੀਡੀਓ ਨੂੰ ਦੇਖ ਕੇ ਕੁੱਝ ਲੋਕਾਂ ਨੇ ਮਾਸਕ ਨਾ ਪਾਉਣ ਤੇ ਸਵਾਲ ਕੀਤਾ ਹੈ।ਦੱਸ ਦੇਈਏ ਕਿ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਪ੍ਰਸ਼ੰਸਕਾਂ ਵਿਚ ਉਲਝਣ ਦੀ ਹਾਲਾਤ ਸੀ। ਆਦਿੱਤਿਆ ਨਾਰਾਇਣ ਨਾਲ ਵਿਆਹ ਦੀਆਂ ਪਹਿਲੀਆਂ ਅਫਵਾਹਾਂ ਨੇ ਇਸ ਵਾਰ ਲੋਕਾਂ ਨੂੰ ਧੋਖਾ ਦੇ ਦਿੱਤਾ।ਫੈਨਜ਼ ਨੂੰ ਇਸ ਵਾਰ ਲੱਗ ਰਿਹਾ ਸੀ ਇਹ ਨੇਹਾ ਕੱਕੜ ਦੇ ਗੀਤ ਦੇ ਪ੍ਰਮੋਸ਼ਨ ਦੀ ਸਟ੍ਰੈਟਜੀ ਹੈ ਪਰ ਜਦੋਂ ਰੋਕਾ ਦੇ ਨਾਲ ਜਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਤਾਂ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਪਿਆਰ ਦਾ ਕਿੱਸਾ ਇਸ ਵਾਰ ਸੱਚਾ ਹੈ।

ਉੱਥੇ ਹੀ ਵਿਆਹ ਤੋਂ ਬਾਅਦ ਏਅਰਪੋਰਟ ਤੇ ਸਪਾਟ ਹੋਏ ਕਪਲ ਨੂੰ ਵੇਖ ਕੇ ਕੁੱਝ ਲੋਕਾਂ ਨੇ ਨੇਹਾ ਕੱਕੜ ਦੀ ਡ੍ਰੈੱਸ ਤੇ ਸਵਾਲ ਚੁੱਕੇ। ਉਨ੍ਹਾਂ ਨੂੰ ਨੇਹਾ ਕੱਕੜ ਦੀ ਡ੍ਰੈਸਿੰਗ ਸੈਂਸ ਪਸੰਦ ਨਹੀਂ ਆਈ ਅਤੇ ਸਵਾਲ ਪੁੱਛਿਆ ਹੈ -ਕੌਣ ਹੈ ਇਹ ਡਿਜ਼ਾਈਨਰ, ਪਹਿਲਾਂ ਤੁਸੀਂ ਬਹੁਤ ਵਧੀਆ ਡ੍ਰੈਸਿੰਗ ਕਰਦੀ ਸੀ ਪਰ ਵਿਆਹ ਤੋਂ ਬਾਅਦ ਇਹ ਵਧੀਆ ਨਹੀਂ।

The post ਵਿਆਹ ਤੋਂ ਬਾਅਦ ਪਹਿਲੀ ਵਾਰ ਪਬਲਿਕ ਦੇ ਵਿੱਚ ਨਜ਼ਰ ਆਈ ਨੇਹਾ ਕੱਕੜ ਨੂੰ ਲੋਕਾਂ ਨੇ ਕੀਤਾ ਟ੍ਰੋਲ, ਕਿਸੇ ਨੇ ਮਾਸਕ ਅਤੇ ਕਿਸੇ ਨੇ ਡ੍ਰੈੱਸ ‘ਤੇ ਚੁੱਕੇ ਸਵਾਲ appeared first on Daily Post Punjabi.