Sprouts Salad benefits Archives - Daily Post Punjabi

ਨਿੰਬੂ ਪਾਣੀ ਅਤੇ ਜੀਰੇ ਨਾਲ ਨਹੀਂ Sprouts Salad ਨਾਲ ਘਟਾਓ ਵਜ਼ਨ, ਸੁਆਦ ਵੀ ਰਹੇਗਾ ਬਰਕਰਾਰ
Sprouts Salad benefits: ਅੱਜ ਦੇ ਸਮੇਂ ‘ਚ ਹਰ ਤੀਜਾ ਵਿਅਕਤੀ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਇਸ ਨੂੰ ਘਟਾਉਣ ਲਈ ਭਾਰੀ ਕਸਰਤ ਅਤੇ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਇਸ ਤੋਂ ਇਲਾਵਾ ਗਰਮ ਪਾਣੀ ‘ਚ ਜੀਰਾ, ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣਾ ਵੀ ਅਸਰਦਾਰ ਸਾਬਤ ਹੁੰਦਾ ਹੈ। ਪਰ ਲੰਬੇ ਸਮੇਂ ਤੱਕ ਭੁੱਖੇ ਰਹਿਣਾ ਅਤੇ ਗਰਮ ਪਾਣੀ ਪੀਣ ਨਾਲ ਕਮਜ਼ੋਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਮੂੰਹ ਦਾ ਟੈਸਟ ਵੀ ਖ਼ਰਾਬ ਹੋਣ ਲੱਗਦਾ ਹੈ। ਅਜਿਹੇ ‘ਚ ਤੁਸੀਂ ਡੇਲੀ ਡਾਇਟ ‘ਚ sprouts ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਭਾਰ ਘਟਾਉਣ ਦੇ ਨਾਲ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਸਹਾਇਤਾ ਮਿਲੇਗੀ। ਇਸ ਲਈ ਅੱਜ ਅਸੀਂ ਤੁਹਾਨੂੰ Sprouts ਦੇ ਫਾਇਦਿਆਂ ਅਤੇ ਇਸ ਨੂੰ ਖੁਰਾਕ ‘ਚ ਸ਼ਾਮਲ ਕਰਨ ਦੇ ਤਰੀਕਿਆਂ ਬਾਰੇ ਦੱਸਦੇ ਹਾਂ….

Sprouts Salad benefits

Sprouts ਖਾਣ ਦੇ ਫਾਇਦੇ

ਇਸ ‘ਚ ਕੈਲੋਰੀ ਘੱਟ ਹੁੰਦੀ ਹੈ। ਇਸ ਤਰ੍ਹਾਂ ਇਸਦੇ ਸੇਵਨ ਨਾਲ ਸਰੀਰ ‘ਚ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕੇ ਸਰੀਰ ਨੂੰ ਸਹੀ ਰੂਪ ਮਿਲੇਗਾ।

ਪਾਚਨ ਪ੍ਰਣਾਲੀ ਤੰਦਰੁਸਤ ਰਹੇਗਾ। ਅਜਿਹੇ ‘ਚ ਪੇਟ ‘ਚ ਦਰਦ, ਕਬਜ਼, ਬਦਹਜ਼ਮੀ, ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੋਣਗੀਆਂ। ਅਜਿਹੇ ‘ਚ ਵਧੀਆ ਸਰੀਰਕ ਵਿਕਾਸ ‘ਚ ਸਹਾਇਤਾ ਮਿਲੇਗੀ।

ਅੰਕੁਰਿਤ ਅਨਾਜ ‘ਚ ਵਿਟਾਮਿਨ ਏ, ਬੀ, ਸੀ, ਫਾਈਬਰ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਜਾਂਦਾ ਹੈ।

ਇਸ ਸਮੇਂ ਕਰੋ ਸੇਵਨ: ਤੁਸੀਂ ਇਸਨੂੰ ਸਵੇਰੇ ਨਾਸ਼ਤੇ ‘ਚ ਜਾਂ ਸ਼ਾਮ ਨੂੰ ਭੁੱਖ ਲੱਗਣ ‘ਤੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਰਾਤ ਨੂੰ ਡਿਨਰ ਦੇ ਤੌਰ ‘ਤੇ ਵੀ ਖਾ ਸਕਦੇ ਹੋ। ਇਹ ਖਾਣ ‘ਚ ਲਾਈਟ ਹੋਣ ਨਾਲ ਭਾਰ ਘਟਾਉਣ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਣ ‘ਚ ਵੀ ਸਹਾਇਤਾ ਕਰੇਗਾ। ਤੁਸੀਂ Sprouts ਅਤੇ ਅੰਕੁਰਿਤ ਅਨਾਜ਼ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਕੰਟਰੋਲ ਅਤੇ ਸਿਹਤ ਬਰਕਰਾਰ ਰਹੇਗੀ। ਨਾਲ ਹੀ ਤੁਹਾਡਾ ਟੇਸਟ ਵੀ ਬਣਿਆ ਰਹੇਗਾ।

Sprouts Salad benefits

ਮੂੰਗ ਅਤੇ ਕਾਬੁਲੀ ਛੋਲੇ ਸਲਾਦ: ਤੁਸੀਂ ਮੂੰਗ ਦਾਲ ਅਤੇ ਕਾਬੁਲੀ ਛੋਲਿਆਂ ਦਾ ਸਲਾਦ ਟ੍ਰਾਈ ਸਕਦੇ ਹੋ। ਇਸਦੇ ਲਈ ਦੋਵਾਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਭਿਓ ਅਤੇ ਇੱਕ ਬਾਊਲ ‘ਚ ਲਗਭਗ 6-7 ਘੰਟੇ ਲਈ ਭਿਓ ਦਿਓ। ਫਿਰ ਇਸ ਦੇ ਪਾਣੀ ਨੂੰ ਅਲੱਗ ਕਰੋ ਅਤੇ ਇਸ ਨੂੰ ਸੂਤੀ ਕੱਪੜੇ ‘ਚ ਬੰਨ੍ਹੋ ਅਤੇ ਰਾਤ ਭਰ ਇਕ ਪਾਸੇ ਰੱਖੋ। Sprouts ਨਿਕਲਣ ਅਤੇ ਇਸ ਦੇ ਅੰਕੁਰਿਤ ਹੋਣ ‘ਤੇ ਇਸ ‘ਚ ਪਿਆਜ਼, ਟਮਾਟਰ ਅਤੇ ਆਪਣੀਆਂ ਮਨ ਪਸੰਦ ਸਬਜ਼ੀਆਂ ਨੂੰ ਬਾਰੀਕ ਕੱਟ ਕੇ ਮਿਲਾਓ। ਫਿਰ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਣ ਦਾ ਮਜ਼ਾ ਲਓ।

ਮੂੰਗ ਦੇ ਸਪ੍ਰਾਊਟਸ ਅਤੇ ਫਰੂਟ ਸਲਾਦ: ਇਸ ਨੂੰ ਬਣਾਉਣ ਲਈ ਕੂਕਰ ‘ਚ 1/2 ਕੱਪ ਪਾਣੀ, 1 ਕੱਪ ਮੂੰਗ ਸਪ੍ਰਾਊਟਸ, ਚੁਟਕੀਭਰ ਨਮਕ ਅਤੇ 1/4 ਚੱਮਚ ਹਲਦੀ ਪਾਊਡਰ ਮਿਲਾ ਕੇ 1-2 ਸੀਟੀਆਂ ਲਗਾਓ। ਤਿਆਰ ਸਪ੍ਰਾਊਟਸ ਤੋਂ ਪਾਣੀ ਕੱਢਕੇ ਇਕ ਬਾਊਲ ‘ਚ ਪਾਓ। ਹੁਣ ਸਪ੍ਰਾਊਟਸ ‘ਚ ਅਨਾਰ, ਕੇਲਾ, ਸੇਬ ਆਦਿ ਫਲਾਂ ਨੂੰ ਕੱਟ ਕੇ ਮਿਕਸ ਕਰੋ। ਹੁਣ ਇਸ ‘ਚ ਜੀਰਾ ਪਾਊਡਰ, ਕਾਲਾ ਨਮਕ, ਕਾਲੀ ਮਿਰਚ ਪਾਊਡਰ, ਚਾਟ ਮਸਾਲਾ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਓ।

ਮੂੰਗ ਸਪ੍ਰਾਊਟਸ ਸਲਾਦ: ਤੁਸੀਂ ਚਾਹੋ ਤਾਂ ਸਿਰਫ਼ ਸਾਬਤ ਅਨਾਜ ਨਾਲ ਤਿਆਰ ਸਲਾਦ ਖਾ ਸਕਦੇ ਹੋ। ਇਸ ਦੇ ਲਈ ਇਕ ਪੈਨ ‘ਚ 1 ਵੱਡਾ ਤੇਲ ਗਰਮ ਕਰਕੇ ਇਸ ‘ਚ ਜੀਰਾ ਅਤੇ ਰਾਈ ਦਾ ਤੜਕਾ ਲਗਾਓ। ਫਿਰ ਇਸ ‘ਚ ਬਰੀਕ ਕੱਟਿਆ ਅਦਰਕ, ਹਰੀ ਮਿਰਚ, ਟਮਾਟਰ, ਪਿਆਜ਼, ਕਾਲੀ ਮਿਰਚ ਪਾਊਡਰ, ਮੂੰਗ ਸਪ੍ਰਾਊਟਸ, ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪਕਾਉ। ਇਸ ਤੋਂ ਬਾਅਦ ਮੂੰਗ ਸਪ੍ਰਾਊਟਸ ਸਲਾਦ ਖਾਓ।

The post ਨਿੰਬੂ ਪਾਣੀ ਅਤੇ ਜੀਰੇ ਨਾਲ ਨਹੀਂ Sprouts Salad ਨਾਲ ਘਟਾਓ ਵਜ਼ਨ, ਸੁਆਦ ਵੀ ਰਹੇਗਾ ਬਰਕਰਾਰ appeared first on Daily Post Punjabi.