sri lanka premier league Archives - Daily Post Punjabi

ਕੋਰੋਨਾ ਕਾਰਨ ਮੁਲਤਵੀ ਹੋਈ ਸ੍ਰੀਲੰਕਾ ਪ੍ਰੀਮੀਅਰ ਲੀਗ, 28 ਅਗਸਤ ਤੋਂ ਸ਼ੁਰੂ ਹੋਣਾ ਸੀ ਟੂਰਨਾਮੈਂਟ
sri lanka premier league postponed: ਨਵੀਂ ਦਿੱਲੀ: ਸ਼੍ਰੀਲੰਕਾ ਪ੍ਰੀਮੀਅਰ ਲੀਗ ਦੇ ਮੁਲਤਵੀ ਹੋਣ ਕਾਰਨ ਆਈਪੀਐਲ ਦਾ ਫਾਇਦਾ ਹੋਵੇਗਾ, ਕਿਉਂਕਿ ਸ਼੍ਰੀਲੰਕਾ ਦੇ ਵੱਖ-ਵੱਖ ਫ੍ਰੈਂਚਾਇਜ਼ੀ ਟੀਮਾਂ ਵਿੱਚ ਸ਼ਾਮਿਲ ਖਿਡਾਰੀ ਸ਼ੁਰੂ ਤੋਂ ਦੁਬਈ ‘ਚ ਆਈਪੀਐਲ ਵਿੱਚ ਖੇਡ ਸਕਣਗੇ। ਸ੍ਰੀਲੰਕਾ ਕ੍ਰਿਕਟ ਬੋਰਡ ਵਲੋਂ ਦੱਸਿਆ ਗਿਆ ਹੈ ਕਿ ਵਿਦੇਸ਼ ਤੋਂ ਆਉਣ ਤੋਂ ਬਾਅਦ ਮੌਜੂਦਾ ਸਮੇਂ ਸ਼੍ਰੀਲੰਕਾ ਵਿੱਚ 14 ਦਿਨਾਂ ਦੇ ਏਕਾਂਤਵਾਸ ਨਿਯਮਾਂ ਦੀ ਪਾਲਣਾ ਕਰਨੀ ਹੈ, ਇਸ ਸਮੇਂ ਵਿਦੇਸ਼ੀ ਖਿਡਾਰੀਆਂ ਲਈ ਇਸ ਲੀਗ ਵਿੱਚ ਖੇਡਣਾ ਬਹੁਤ ਮੁਸ਼ਕਿਲ ਹੋਏਗਾ ਅਤੇ ਇਸ ਲਈ ਇਹ ਲੀਗ ਆਈਪੀਐਲ ਤੋਂ ਬਾਅਦ ਹੀ ਨਵੰਬਰ ਵਿੱਚ ਹੋਵੇਗੀ।

sri lanka premier league postponed

ਇੰਗਲੈਂਡ ਅਤੇ ਵੈਸਟ ਇੰਡੀਜ਼ ਦੇ ਬਹੁਤ ਸਾਰੇ ਖਿਡਾਰੀ ਵੀ ਇਸ ਲੀਗ ਵਿੱਚ ਖੇਡਣ ਵਾਲੇ ਸੀ, ਉਹ ਖਿਡਾਰੀ ਜੋ ਸ੍ਰੀਲੰਕਾ ਵਿੱਚ ਖੇਡਣੇ ਸਨ ਅਤੇ ਬਾਅਦ ਵਿੱਚ ਆਈਪੀਐਲ ‘ਚ ਉਹ ਆਈਪੀਐਲ ਦੇ ਪਹਿਲੇ ਇੱਕ-ਦੋ ਮੈਚਾਂ ‘ਚ ਅਨਿਸ਼ਚਿਤ ਸਨ, ਪਰ ਹੁਣ ਇਹ ਖਿਡਾਰੀ ਸੰਯੁਕਤ ਅਰਬ ਅਮੀਰਾਤ ‘ਚ ਅਗਸਤ ਦੇ ਆਖਰੀ ਹਫ਼ਤੇ ਵਿੱਚ ਅਮੀਰਾਤ ਪਹੁੰਚ ਜਾਣਗੇ। ਸ਼ੁਰੂ ਤੋਂ ਹੀ ਆਈਪੀਐਲ ਖੇਡਣਗੇ ਅਤੇ ਟੂਰਨਾਮੈਂਟ ਤੋਂ ਪਹਿਲਾਂ ਟੀਮ ਨਾਲ ਅਭਿਆਸ ਕਰਨਗੇ।

The post ਕੋਰੋਨਾ ਕਾਰਨ ਮੁਲਤਵੀ ਹੋਈ ਸ੍ਰੀਲੰਕਾ ਪ੍ਰੀਮੀਅਰ ਲੀਗ, 28 ਅਗਸਤ ਤੋਂ ਸ਼ੁਰੂ ਹੋਣਾ ਸੀ ਟੂਰਨਾਮੈਂਟ appeared first on Daily Post Punjabi.