Sri Lankan three contingent Archives - Daily Post Punjabi

ਕੋਰੋਨਾ ਦਾ ਕਹਿਰ: ਬੰਗਲਾਦੇਸ਼ ਖਿਲਾਫ਼ ਵਨਡੇ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਦੇ 2 ਖਿਡਾਰੀ ਤੇ ਕੋਚ ਨਿਕਲੇ ਕੋਰੋਨਾ ਪਾਜ਼ੀਟਿਵ
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਵਨਡੇ ਅੰਤਰ-ਰਾਸ਼ਟਰੀ ਕ੍ਰਿਕਟ ਮੈਚ ਤੋਂ ਕੁਝ ਘੰਟੇ ਪਹਿਲਾਂ ਸ੍ਰੀਲੰਕਾ ਦੀ ਟੀਮ ਦੇ ਤਿੰਨ ਮੈਂਬਰ ਕੋਰੋਨਾ ਦੀ ਜਾਂਚ ਵਿੱਚ ਪਾਜ਼ੀਟਿਵ ਪਾਏ ਗਏ ਹਨ । ਦੱਸ ਦੇਈਏ ਕਿ ਸ਼੍ਰੀਲੰਕਾ ਨੂੰ ਬੰਗਲਾਦੇਸ਼ ਖਿਲਾਫ ਤਿੰਨ ਵਨਡੇ ਮੈਚਾਂ ਦੀ ਲੜੀ ਖੇਡਣੀ ਹੈ । ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਐਤਵਾਰ ਯਾਨੀ ਕਿ ਅੱਜ ਪਹਿਲਾ ਵਨਡੇ ਮੈਚ ਖੇਡਿਆ ਜਾਣਾ ਹੈ ।

Sri Lankan three contingent

ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ 25 ਮਈ ਨੂੰ ਖੇਡਿਆ ਜਾਵੇਗਾ ਜਦਕਿ ਤੀਜਾ ਅਤੇ ਆਖਰੀ ਮੈਚ 28 ਮਈ ਨੂੰ ਖੇਡਿਆ ਜਾਵੇਗਾ । ਇੱਕ ਰਿਪੋਰਟ ਦੇ ਅਨੁਸਾਰ, “ਬੰਗਲਾਦੇਸ਼ ਖਿਲਾਫ ਢਾਕਾ ਵਿੱਚ ਹੋਣ ਵਾਲੇ ਪਹਿਲੇ ਵਨਡੇ ਮੈਚ ਤੋਂ ਪਹਿਲਾਂ ਸ਼੍ਰੀਲੰਕਾ ਦੇ ਦੋ ਖਿਡਾਰੀਆਂ ਅਤੇ ਕੋਚਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ।”

ਇਹ ਵੀ ਪੜ੍ਹੋ: ਦਿੱਲੀ ‘ਚ ਮੁੜ ਇੱਕ ਹਫਤੇ ਲਈ ਵਧਾਇਆ ਗਿਆ ਲਾਕਡਾਊਨ, 31 ਮਈ ਤੱਕ ਰਹੇਗਾ ਜਾਰੀ, ਕੇਜਰੀਵਾਲ ਬੋਲੇ- ਜੰਗ ਹਾਲੇ ਜਾਰੀ ਹੈ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੈਚ ਨੂੰ ਰੱਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ । ਇਸ ਦੇ ਨਾਲ ਹੀ ਕੁਝ ਹੋਰ ਰਿਪੋਰਟਾਂ ਦੇ ਅਨੁਸਾਰ, ਕੋਚ ਜਿਸ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ, ਉਹ ਗੇਂਦਬਾਜ਼ੀ ਕੋਚ ਚਮਿੰਡਾ ਵਾਸ ਹੈ ਜਦੋਂ ਕਿ ਖਿਡਾਰੀ ਇਸਰੂ ਉਦਾਨਾ ਅਤੇ ਸ਼ੇਰੇਨ ਫਰਨਾਂਡੋ ਹਨ। ਤਿੰਨ ਮੈਚਾਂ ਦੀ ਇਹ ਸੀਰੀਜ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ।

Sri Lankan three contingent

ਦੱਸ ਦੇਈਏ ਕਿ ਸ੍ਰੀਲੰਕਾ ਦੀ ਟੀਮ ਵ੍ਹਾਈਟ ਬਾਲ ਸੀਰੀਜ਼ ਖੇਡਣ ਦੇ ਇਰਾਦੇ ਨਾਲ ਬੰਗਲਾਦੇਸ਼ ਦੇ ਦੌਰੇ ‘ਤੇ ਹੈ । ਇਹ ਸੀਰੀਜ਼ ਵਨਡੇ ਮੈਚਾਂ ਨਾਲ ਸ਼ੁਰੂ ਹੋ ਕੇ ਟੀ -20 ਸੀਰੀਜ਼ ਨਾਲ ਖਤਮ ਹੋਣੀ ਹੈ। ਅਜਿਹੇ ਵਿੱਚ ਸ੍ਰੀਲੰਕਾ ਦੀ ਟੀਮ ਵੱਡੀਆਂ ਤਬਦੀਲੀਆਂ ਨਾਲ ਬੰਗਲਾਦੇਸ਼ ਪਹੁੰਚ ਗਈ ਹੈ, ਜਿਸ ਵਿੱਚ ਕਪਤਾਨੀ, ਉਪ-ਕਪਤਾਨੀ ਵਰਗੇ ਬਦਲਾਅ ਸ਼ਾਮਿਲ ਹੈ । ਸ਼੍ਰੀਲੰਕਾ ਦੀ ਟੀਮ ਵਿੱਚ ਇਹ ਬਦਲਾਅ ਸਾਲ 2023 ਦੇ ਵਿਸ਼ਵ ਕੱਪ ਲਈ ਟੀਮ ਬਣਾਉਣ ਲਈ ਕੀਤੇ ਗਏ ਹਨ।

ਇਹ ਵੀ ਦੇਖੋ: ਅੱਤ ਗ਼ਰੀਬੀ ਨਾਲ ਜੂਝਕੇ Doctor ਬਣਿਆ ਸੀ ਪੁੱਤ, Corona ਨੇ ਲਈ ਜਾਨ, ਪੁੱਤ ਦੀ Photo ਚੁੱਕ ਬਾਪੂ ਸੁਣੋ ਕੀ ਕਹਿੰਦੈ…

The post ਕੋਰੋਨਾ ਦਾ ਕਹਿਰ: ਬੰਗਲਾਦੇਸ਼ ਖਿਲਾਫ਼ ਵਨਡੇ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਦੇ 2 ਖਿਡਾਰੀ ਤੇ ਕੋਚ ਨਿਕਲੇ ਕੋਰੋਨਾ ਪਾਜ਼ੀਟਿਵ appeared first on Daily Post Punjabi.