srilanka cricket team Archives - Daily Post Punjabi

ਭਾਰਤ ਨੇ ਪਹਿਲੇ T20 ਮੁਕਾਬਲੇ ‘ਚ ਸ਼੍ਰੀਲੰਕਾ ਨੂੰ 38 ਦੌੜਾਂ ਨਾਲ ਦਿੱਤੀ ਮਾਤ
ਭਾਰਤ ਨੇ ਪਹਿਲਾ ਟੀ-20 ਮੈਚ ਜਿੱਤ ਕੇ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਪਹਿਲੇ ਟੀ-20 ਮੈਚ ਵਿੱਚ ਸ਼੍ਰੀਲੰਕਾ ਨੂੰ 38 ਦੌੜਾਂ ਨਾਲ ਹਰਾ ਕੇ ਵਨਡੇ ਮੈਚਾਂ ਤੋਂ ਬਾਅਦ ਟੀ-20 ਸੀਰੀਜ਼ ਦੀ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ।

India vs Sri Lanka 1st T20I

ਪਹਿਲੇ ਟੀ-20 ਵਿੱਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਥੋੜ੍ਹਾ ਨਿਰਾਸ਼ਾਜਨਕ ਜ਼ਰੂਰ ਰਿਹਾ, ਪਰ ਚੰਗੀ ਗੇਂਦਬਾਜ਼ੀ ਨੇ ਮੈਚ ਨੂੰ ਬਚਾ ਲਿਆ ਅਤੇ ਸ਼੍ਰੀਲੰਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।

ਇਹ ਵੀ ਪੜ੍ਹੋ: ਕਾਰਗਿਲ ਯੁੱਧ ਦੇ 22 ਸਾਲ: PM ਮੋਦੀ ਸਣੇ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜੇਕਰ ਇੱਥੇ ਮੈਚ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ । ਭਾਰਤ ਦੀ ਸ਼ੁਰੂਆਤ ਇੰਨੀ ਮਾੜੀ ਸਾਬਿਤ ਹੋਈ ਕਿ ਮੈਚ ਦੀ ਪਹਿਲੀ ਗੇਂਦ ‘ਤੇ ਪ੍ਰਿਥਵੀ ਸ਼ਾ ਆਊਟ ਹੋ ਗਿਆ।

India vs Sri Lanka 1st T20I

ਪਰ ਫਿਰ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਹੋਈਆਂ ਅਤੇ ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜਾ ਵੀ ਲਗਾਇਆ, ਜਿਸ ਦੀ ਮਦਦ ਨਾਲ ਭਾਰਤ ਇੱਕ ਸਨਮਾਨਯੋਗ ਸਕੋਰ ‘ਤੇ ਪਹੁੰਚ ਗਿਆ। ਇਹ ਵੱਖਰੀ ਗੱਲ ਰਹੀ ਕਿ ਫ਼ਿਨਿਸ਼ਰ ਹਾਰਦਿਕ ਪਾਂਡਿਆ ਨੇ ਇਸ ਸਕੋਰ ਵਿਚ ਜ਼ਿਆਦਾ ਯੋਗਦਾਨ ਨਹੀਂ ਪਾਇਆ।  ਭਾਰਤ ਆਖਰੀ ਓਵਰ ਵਿੱਚ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ‘ਚ ਟਰੈਕਟਰ ਚਲਾ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ, ਕਿਹਾ- “ਤੁਰੰਤ ਵਾਪਸ ਹੋਣ ਕਾਲੇ ਕਾਨੂੰਨ”

ਉੱਥੇ ਹੀ ਦੂਜੇ ਪਾਸੇ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਨੂੰ ਭਾਰਤ ਨੇ ਵੀ ਮੂੰਹ ਤੋੜ ਜਵਾਬ ਦਿੱਤਾ। 23 ਦੌੜਾਂ ‘ਤੇ ਪਹਿਲਾ ਵਿਕਟ ਗਵਾਉਣ ਤੋਂ ਬਾਅਦ ਸ਼੍ਰੀਲੰਕਾ ਦੀ ਬੱਲੇਬਾਜ਼ੀ ਬਿਖਰ ਗਈ ਅਤੇ ਇੱਕ ਦੇ ਬਾਅਦ ਇੱਕ ਵਿਕਟ ਡਿੱਗਦੀ ਰਹੀ । ਦਿੱਗਜ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਲੰਬੇ ਸਮੇਂ ਬਾਅਦ ਫਿਰ ਆਪਣੀ ਸਵਿੰਗ ਦਾ ਕਮਾਲ ਦਿਖਾਇਆ ਅਤੇ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ। ਉਨ੍ਹਾਂ ਨੇ ਸਿਰਫ 22 ਦੌੜਾਂ ਦੇ ਕੇ ਚਾਰ ਵਿਕਟਾਂ ਆਪਣੇ ਨਾਮ ਕੀਤੀਆਂ ਅਤੇ ਭਾਰਤ ਦੀ ਇਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਦੇਖੋ: ਆ ਕੀ ਕਹਿ ਗਏ ਨਵਜੋਤ ਸਿੰਘ ਸਿੱਧੂ ਕਿਸਾਨਾਂ ਨੂੰ, ਭੜਕੇ ਕਿਸਾਨ ਆਗੂਆਂ ਨੇ ਕਿਹਾ ਪੰਜਾਬ ‘ਚ ਕਰਾਂਗੇ ਸਿੱਧੂ ਵਿਰੋਧ

The post ਭਾਰਤ ਨੇ ਪਹਿਲੇ T20 ਮੁਕਾਬਲੇ ‘ਚ ਸ਼੍ਰੀਲੰਕਾ ਨੂੰ 38 ਦੌੜਾਂ ਨਾਲ ਦਿੱਤੀ ਮਾਤ appeared first on Daily Post Punjabi.

ਗੱਬਰ ਦੀ ਕਪਤਾਨੀ ‘ਚ ਅੱਜ ਖੇਡਿਆ ਜਾਵੇਗਾ ਭਾਰਤ-ਸ਼੍ਰੀਲੰਕਾ ਵਿਚਾਲੇ ਪਹਿਲਾ ਵਨਡੇ ਮੁਕਾਬਲਾ
ਟੀਮ ਇੰਡੀਆ ਦੇ ਨੌਜਵਾਨ ਖਿਡਾਰੀ ਆਪਣਾ ਵਧੀਆ ਪ੍ਰਦਰਸ਼ਨ ਕਰ ਕੇ ਟੀ-20 ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਬਣਾਉਣ ਲਈ ਬੇਤਾਬ ਹਨ । ਸ਼੍ਰੀਲੰਕਾ ਖਿਲਾਫ ਸੀਮਤ ਓਵਰਾਂ ਦੇ 6 ਮੈਚਾਂ ਦੀ ਸੀਰੀਜ਼ ਰੋਮਾਂਚਕ ਹੋਣ ਦੀ ਸੰਭਾਵਨਾ ਹੈ, ਜਿਸ ਦੀ ਸ਼ੁਰੂਆਤ ਅੱਜ ਯਾਨੀ ਕਿ ਐਤਵਾਰ ਨੂੰ ਪਹਿਲੇ ਵਨਡੇ ਨਾਲ ਹੋਵੇਗੀ । ਇਹ ਮੈਚ ਕੋਲੰਬੋ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.00 ਵਜੇ ਤੋਂ ਖੇਡਿਆ ਜਾਵੇਗਾ।

India vs Sri Lanka 1st ODI

ਦਰਅਸਲ, ਸ੍ਰੀਲੰਕਾਈ ਟੀਮ ਵਿੱਚ ਕੋਵਿਡ-19 ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਸੀਰੀਜ਼ ਪੰਜ ਦਿਨ ਦੇਰੀ ਨਾਲ ਸ਼ੁਰੂ ਹੋ ਰਹੀ ਹੈ। ਸੀਰੀਜ਼ ਵਿੱਚ 3 ਵਨਡੇ ਅਤੇ 3 ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ । ਦਾਸੂਨ ਸ਼ਨਾਕਾ ਪਿਛਲੇ ਚਾਰ ਸਾਲਾਂ ਵਿੱਚ ਟੀਮ ਦੇ 10ਵੇਂ ਕਪਤਾਨ ਹੋਣਗੇ।

ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਦੀ ਸ਼ਰਮਨਾਕ ਕਾਰਵਾਈ- ਕਿਸਾਨ ਅੰਦੋਲਨ ਕਰਕੇ 13 ਸਾਲਾ ਬੱਚੇ ਨੂੰ ਲਿਆ ਹਿਰਾਸਤ ‘ਚ

ਉੱਥੇ ਹੀ ਭਾਰਤੀ ਟੀਮ ਵਿੱਚ ਪ੍ਰਿਥਵੀ ਸ਼ਾਅ, ਹਾਰਦਿਕ ਪੰਡਿਆ ਅਤੇ ਭੁਵਨੇਸ਼ਵਰ ਕੁਮਾਰ ਦੀ ਪਲੇਇੰਗ ਇਲੈਵਨ ਵਿੱਚ ਜਗ੍ਹਾ ਪੱਕੀ ਰਹੀ ਹੈ।  ਟੀਮ ਵਿੱਚ ਨੰਬਰ ਤਿੰਨ ਲਈ ਦੇਵਦੱਤ ਪਡੀਕਲ ਤੇ ਰਿਤੁਰਾਜ ਗਾਇਕਵਾੜ ਦਾਅਵੇਦਾਰ ਹਨ। ਇਸ ਤੋਂ ਇਲਾਵਾ ਮਨੀਸ਼ ਪਾਂਡੇ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਵਿੱਚ ਛੇ ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੈਚ ਨਹੀਂ ਖੇਡੇ ਹਨ, ਪਰ ਦ੍ਰਾਵਿੜ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਦੌਰੇ ਵਿੱਚ ਸਾਰਿਆਂ ਨੂੰ ਮੌਕਾ ਦੇਣਾ ਮੁਸ਼ਕਿਲ ਹੋਵੇਗਾ । ਨਵੇਂ ਖਿਡਾਰੀਆਂ ਵਿੱਚ ਸਪਿਨਰ ਵਰੁਣ ਚੱਕਰਵਰਤੀ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਰਿਆ ਟੀ-20 ਵਿਸ਼ਵ ਕੱਪ ਲਈ ਟੀਮ ਵਿੱਚ ਜਗ੍ਹਾ ਬਣਾਉਣ ਦੇ ਦਾਅਵੇਦਾਰਾਂ ਵਿੱਚ ਸ਼ਾਮਿਲ ਹਨ।

India vs Sri Lanka 1st ODI

ਭਾਰਤ: ਸ਼ਿਖਰ ਧਵਨ (ਕਪਤਾਨ), ਪ੍ਰਿਥਵੀ ਸ਼ਾ, ਦੇਵਦੱਤ ਪਡਿਕਲ, ਰਿਤੂਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ, ਮਨੀਸ਼ ਪਾਂਡੇ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਵਿਕਟਕੀਪਰ ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਕ੍ਰੂਨਲ ਪਾਂਡਿਆ, ਕ੍ਰਿਸ਼ਨੱਪਾ ਗੌਤਮ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਰਾਹੁਲ ਚਾਹਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਚੇਤਨ ਸਕਾਰੀਆ, ਨਵਦੀਪ ਸੈਣੀ।

ਸ਼੍ਰੀਲੰਕਾ: ਦਾਸੂਨ ਸ਼ਾਨਾਕਾ (ਕਪਤਾਨ), ਧਨੰਜਯ ਡੀ ਸਿਲਵਾ (ਉਪ-ਕਪਤਾਨ), ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸ਼ੇ, ਪਥੁਮ ਨਿਸ਼ਾਂਕਾ, ਚਰਿਤ ਅਸਲੰਕਾ, ਵੈਨਿੰਦੂ ਹਸਰੰਗਾ, ਆਸ਼ੇਨ ਬਾਂਦਰਾ, ਮਿਨੋਦ ਭਾਨੂਕਾ, ਲਹਿਰੂ ਉਦਾਰਾ, ਰਮੇਸ਼ ਮੈਂਡਿਸ, ਚਮਿਕਾ ਕਰੁਣਾਰਤਨੇ, ਅਕੀਲਾ ਧਨੰਜਯ, ਸ਼ਿਰਨ ਫਰਨਾਂਡੋ, ਧਨੰਜੈ ਲਕਸ਼ਨ, ਈਸ਼ਾਨ ਜਯਾਰਤਨੇ, ਪ੍ਰਵੀਨ ਜੈਵਿਕ੍ਰੇਮਾ, ਅਸਿਥਾ ਫਰਨਾਂਡੋ, ਕਸੂਨ ਰਜਿਤਾ, ਲਹਿਰੂ ਕੁਮਾਰਾ, ਈਸੁਰੁ ਉਦਾਨਾ।

ਇਹ ਵੀ ਦੇਖੋ: ਮੇਲਿਆਂ ਦੇ ‘ਸਟਾਰ Singer’ Manjit Rahi ਦੀ ਕਹਾਣੀ ਸੁਣ ਤੁਹਾਡੀਆਂ ਅੱਖਾਂ ‘ਚ ਆ ਜਾਣਗੇ ਹੰਝੂ, ਕਿਓਂ ਛੱਡ ਗਏ ਪਤਨੀ…

The post ਗੱਬਰ ਦੀ ਕਪਤਾਨੀ ‘ਚ ਅੱਜ ਖੇਡਿਆ ਜਾਵੇਗਾ ਭਾਰਤ-ਸ਼੍ਰੀਲੰਕਾ ਵਿਚਾਲੇ ਪਹਿਲਾ ਵਨਡੇ ਮੁਕਾਬਲਾ appeared first on Daily Post Punjabi.