ssp amneet kondal Archives - Daily Post Punjabi

ਖੰਨਾ ਪੁਲਿਸ ਨੂੰ ਮਿਲੀ ਸਫਲਤਾ, ਅੰਤਰਰਾਜੀ ਹਥਿ/ਆਰ ਸਪਲਾਈ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕੀਤੇ ਕਾਬੂ
ਖੰਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਯੂਪੀ ਤੋਂ ਗੈਰ-ਕਾਨੂੰਨੀ ਹਥਿਆਰ ਲਿਆ ਕੇ ਦਿੱਲੀ ਬੈਠੇ ਤਸਕਰਾਂ ਰਾਹੀਂ ਪੰਜਾਬ ਵਿਚ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਤੋਂ .32 ਦੇ 5 ਪਿਸਤੌਲਾਂ ਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਮੁਲਜ਼ਮਾਂ ਦੀ ਪਛਾਣ ਸ਼ਿਵਮ ਵਾਸੀ ਬਸੰਤ ਵਿਹਾਰ ਕਾਲੋਨੀ ਖੈਰ ਰੋਡ ਅਲੀਗੜ੍ਹ (ਉੱਤਰ ਪ੍ਰਦੇਸ਼), ਕਰਨਬੀਰ ਸਿੰਘ ਕਰਨ ਵਾਸੀ ਮੀਰਾ ਕੋਟ ਅੰਮ੍ਰਿਤਸਰ, ਮੋਹਨ ਦੇਵ ਉਰਫ ਮੋਹਨ ਪੰਡਿਤ ਉਰਫ ਛੋਟੂ ਵਾਸੀ ਪੀਪਲ ਚੌਕ ਨਵੀਂ ਦਿੱਲੀ, ਬਲਜੀਤ ਸਿੰਘ ਜੀਤਾ ਤੇ ਆਕਾਸ਼ਦੀਪ ਸਿੰਘ ਆਕਾਸ਼ ਵਾਸੀ ਸਰਾਏ ਅਮਨਾਤ ਖਾਨ (ਤਰਨਤਾਰਨ) ਵਜੋਂ ਹੋਈ। ਇਨ੍ਹਾਂ ਦਾ ਨੈਟਵਰਕ ਖੰਗਾਲਿਆ ਜਾ ਰਿਹਾ ਹੈ ਤੇ ਭਵਿੱਖ ਵਿਚ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ।

ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐੱਸਪੀ ਸੌਰਵ ਜਿੰਦਲ, ਡੀਐੱਸਪੀ (ਆਈ) ਸੁਖ ਅੰਮ੍ਰਿਤ ਸਿੰਘ, ਡੀਐੱਸਪੀ ਪਾਇਲ ਨਿਖਿਲ ਗਰਗ ਤੇ ਸੀਆਈਏ ਸਟਾਫ ਇੰਚਾਰਜ ਅਮਨਦੀਪ ਸਿੰਘ ਦੀ ਨਿਗਰਾਨੀ ਵਿਚ ਪੁਲਿਸ ਪਾਰਟੀ ਨੇ 14 ਮਾਰਚ ਨੂੰ ਦੋਰਾਹਾ ਪਨਸਪ ਗੋਦਾਮ ਕੋਲ ਮੋਬਾਈਲ ਨਾਕਾਬੰਦੀ ਦੌਰਾਨ ਸ਼ਿਵਮ ਵਾਸੀ ਬਸੰਤ ਵਿਹਾਰ ਕਾਲੋਨੀ ਖੈਰ ਰੋਡ ਅਲੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 2 ਪਿਸਤੌਲਾਂ ਮਿਲੀਆਂ ਸਨ।

ਸ਼ਿਵਮ ਨੇ ਪੁੱਛਗਿਛ ਵਿਚ ਖੁਲਾਸਾ ਕੀਤਾ ਸੀ ਕਿ ਮੋਹਨ ਦੇਵ ਉਰਫ ਮੋਹਨ ਪੰਡਿਤ ਦੇ ਕਹਿਣ ‘ਤੇ ਕਰਨਬੀਰ ਸਿੰਘ ਨੂੰ ਪਿਸਤੌਲ ਦੇਣ ਜਾ ਰਿਹਾ ਸੀ। ਇਸ ਦੇ ਬਾਅਦ ਕਰਨਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਇਕ ਪਿਸਤੌਲ ਬਰਾਮਦ ਕੀਤਾ ਸੀ। ਮਾਸਟਰਮਾਈਂਡ ਮੋਹਨ ਦੇਵ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਸਪੈਸ਼ਲ ਟੀਮ ਭੇਜੀ ਸੀ ਜੋ ਉਥੋਂ ਮੋਹਨ ਨੂੰ ਕਾਬੂ ਕਰਕੇ ਲਿਆਈ।

ਜਾਂਚ ਦੌਰਾਨ ਸ਼ਿਵਮ ਨੇ ਖੁਲਾਸਾ ਕੀਤਾ ਸੀ ਕਿ ਇਸ ਤੋਂ ਪਹਿਲਾਂ ਉਹ ਆਕਾਸ਼ਦੀਪ ਸਿੰਘ ਆਕਾਸ਼ ਤੇ ਬਲਜੀਤ ਸਿੰਘ ਜੀਤਾ ਨੂੰ ਗੈਰ-ਕਾਨੂੰਨੀ ਪਿਸਤੌਲ ਸਪਲਾਈ ਕਰ ਚੁੱਕਾ ਹੈ ਜਿਸ ਦੇ ਬਾਅਦ ਪੁਲਿਸ ਨੇ ਆਕਾਸ਼ ਤੇ ਜੀਤਾ ਨੂੰ ਗ੍ਰਿਫਤਾਰ ਕਰਕੇ ਦੋਵੇਂ ਤੋਂ 2 ਪਿਸਤੌਲਾਂ ਬਰਾਮਦ ਕੀਤੀਆਂ। ਸ਼ਿਵਮ, ਕਰਣਬੀਰ ਤੇ ਮੋਹਨ ਦੇਵ ਡਰਾਈਵਰੀ ਕਰਦੇ ਸਨ। ਤਿੰਨੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿਚ ਆਏ ਜਿਸ ਦੇ ਬਾਅਦ ਬਲਜੀਤ ਤੇ ਆਕਾਸ਼ਦੀਪ ਨੂੰ ਪਿਸਤੌਲਾਂ ਵੇਚੀਆਂ।

ਇਹ ਵੀ ਪੜ੍ਹੋ : ਪੁਲਿਸ ਕਮਿਸ਼ਨਰ ਵੱਲੋਂ ਲਾਇਸੈਂਸਸ਼ੁਦਾ ਅਸ/ਲਾ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ, ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਫੈਸਲਾ

SSP ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ਿਵਮ ਖਿਲਾਫ ਸਾਲ 2020 ਵਿਚ ਥਾਣਾ ਮਹਿਲੂ ਕਾਲੋਨੀ ਉਤਰਾਖੰਡ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਕਰਨਬੀਰ ਸਿੰਘ ਖਿਲਾਫ 2020 ਵਿਚ ਸੈਕਟਰ-79 ਮੋਹਾਲੀ ਥਾਣਾ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਮੋਹਨ ਪੰਡਿਤ ਖਿਲਾਫ ਸਾਲ 2023 ਵਿਚ ਥਾਣਾ ਲੋਹਦਾ ਅਲੀਗੜ੍ਹ ਵਿਚ ਆਰਮਸ ਐਕਟ ਦੇ ਕੇਸ ਦਰਜ ਹਨ। ਬਲਜੀਤ ਤੇ ਆਕਾਸ਼ਦੀਪ ਦਾ ਪਿਛਲਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਖੰਨਾ ਪੁਲਿਸ ਨੂੰ ਮਿਲੀ ਸਫਲਤਾ,  ਅੰਤਰਰਾਜੀ ਹਥਿ/ਆਰ ਸਪਲਾਈ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕੀਤੇ ਕਾਬੂ appeared first on Daily Post Punjabi.