staff positive Archives - Daily Post Punjabi

ਹੱਥ ਤੇ ਲੱਗੀ ਮੋਹਰ, ਘਰ ਵਿੱਚ ਹੀ ਕੁਆਰੰਟੀਨ ਹੋਈ ਰੇਖਾ, ਗਾਰਡ ਦੇ ਨਾਲ 2 ਹੋਰ ਹਾਊਸਹੈਲਪ ਨੂੰ ਵੀ ਕੋਰੋਨਾ
Rekha home quarantine stamp:ਬੀਤੇ ਦਿਨੀਂ ਅਦਾਕਾਰਾ ਰੇਖਾ ਦੇ ਬੰਗਲੇ ਦੇ ਗਾਰਡ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਬੀਐਮਸੀ ਨੇ ਉਨ੍ਹਾਂ ਦਾ ਬੰਗਲਾ ਸੀਲ ਕਰ ਦਿੱਤਾ ਸੀ।ਉਨ੍ਹਾਂ ਦਾ ਬੰਗਲਾ ਕੰਟੇਨਮੈਂਟ ਜੋਨ ਐਲਾਨ ਕਰ ਦਿੱਤਾ ਗਿਆ ਹੈ।ਨਾਲ ਜੇਕਰ ਤਾਜਾ ਰਿਪੋਰਟ ਦੀ ਗੱਲਕਰੀਏ ਤਾਂ ਰੇਖਾ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਹੱਥ ਤੇ ਸਟੈਂਪ ਵੀ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਦੋ ਹਾਊਸਹੈਲਪ ਨੂੰ ਵੀ ਕੋਰੋਨਾ ਨਿਕਲਿਆ ਹੈ।

ਖਬਰਾਂ ਸਨ ਕਿ ਗਾਰਡ ਦੇ ਪਾਜੀਟਿਵ ਆਉਣ ਤੋਂ ਬਾਅਦ ਰੇਖਾ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ। ਖਬਰ ਹੈ ਕਿ ਰੇਖਾ ਹੋਮ ਕੁਆਰੰਟੀਨ ਹੈ। ਉਨ੍ਹਾਂ ਦੇ ਹੱਥ ਤੇ ਇਸਦੀ ਮੋਹਰ ਵੀ ਲਗਾਈ ਗਈ ਹੈ।ਰੇਖਾ ਦਾ ਬੰਗਲਾ ਬਾਂਦਰਾ ਦੇ ਬੈਂਡਸਟੈਂਡ ਇਲਾਕੇ ਵਿੱਚ ਹੈ।ਬੀਐਮਸੀ ਨੇ ਉਨ੍ਹਾਂ ਦਾ ਸਾਰਾ ਇਲਾਕਾ ਸੈਨਿਟਾਈਜ ਕਰ ਦਿੱਤਾ ਹੈ।ਉਨ੍ਹਾਂ ਦੇ ਸਟਾਫ ਦਾ ਟ੍ਰੀਟਮੈਂਟ ਚਲ ਰਿਹਾ ਹੈ।ਖਬਰ ਹੈ ਕਿ ਗਾਰਡ ਦੇ ਨਾਲ ਉਨ੍ਹਾਂ ਦੇ ਦੋ ਹਾਊਸਹੈਲਪ ਵੀ ਕੋਰੋਨਾ ਪਾਜੀਟਿਵ ਹਨ। ਹਾਲਾਂਕਿ ਰੇਖਾ ਜਾਂ ਉਨ੍ਹਾਂ ਦੀ ਟੀਮ ਦੇ ਵਲੋਂ ਹੁਣ ਤੱਕ ਕੋਈ ਸਟਟੇਮੈਂਟ ਨਹੀਂ ਆਇਆ ਹੈ।

ਉੱਥੇ ਹੀ ਸਾਰਾ ਅਲੀ ਖਾਨ ਦੇ ਡਰਾਈਵਰ ਨੂੰ ਵੀ ਕੋਰੋਨਾ ਨਿਕਲਿਆ ਹੈ ਨਾਲ ਹੀ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਸੇ ਮੈਂਬਰ ਵੀ ਕੋਰੋਨਾ ਪਾਏ ਗਏ ਹਨ। ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਨਾਵਤੀ ਹਸਪਤਾਲ ਵਿੱਚ ਹਨ ਉੱਥੇ ਹੀ ਐਸ਼ਵਰਿਆ ਅਤੇ ਆਰਾਧਿਆ ਹੌਮ ਆਈਸੋਲੇਟਿਡ ਹਨ। ਇਸਦੇ ਪਹਿਲੇ ਬੋਨੀ ਕਪੂਰ ਅਤੇ ਕਰਨ ਜੌਹਰ ਦੇ ਸਟਾਫ ਨੂੰ ਵੀ ਕੋਰੋਨਾ ਹੋ ਚੁੱਕਿਆ ਹੈ।ਇਹ ਹੀ ਨਹੀਂ ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਅਤੇ ਅਭਿਸ਼ੇਕ ਦੀ ਜਦੋਂ ਕੋਰੋਨਾ ਹੋਣ ਦੀ ਖਬਰ ਆਈ ਤਾਂ ਅਗਲੇ ਹੀ ਦਿਨ ਅਨੁਪਮ ਖੇਰ ਦੇ ਪਰਿਵਾਰ ਨੂੰ ਵੀ ਕੋਰੋਨਾ ਹੋ ਗਿਆ ਅਤੇ ਅਨੁਪਮ ਖੇਰ ਨੇ ਇਸ ਗੱਲ ਦੀ ਜਾਣਕਾਰੀ ਅਗਲੇ ਹੀ ਦਿਨ ਟਵਿੱਟਰ ਤੇ ਸਾਂਝੀ ਕਰ ਕੇ ਆਪਣੇ ਫੈਨਜ਼ ਨੂੰ ਦਿੱਤੀ।ਅਨੁਪਮ ਖੇਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਨੂੰ ਛੱਡ ਸਾਰੇ ਪਰਿਵਾਰ ਦੇ ਵਿੱਚ ਕੋਰੋਨਾ ਦੇ ਹਲਕੇ ਲਕਸ਼ਣ ਪਾਏ ਗਏ ਹਨ । ਉਨ੍ਹਾਂ ਦੀ ਮਾਂ, ਭਰਾ , ਭਾਬੀ ਅਤੇ ਭਤੀਜੀ ਨੂੰ ਵੀ ਕੋਰੋਨਾ ਹੋ ਗਿਆ ਹੈ , ਜਿੱਥੇ ਉੇਨ੍ਹਾਂ ਦੀ ਅਤੇ ਭਤੀਜੇ ਦੀ ਰਿਪੋਰਟ ਨੈਗੇਟਿਵ ਆਈ ਹੈ।

The post ਹੱਥ ਤੇ ਲੱਗੀ ਮੋਹਰ, ਘਰ ਵਿੱਚ ਹੀ ਕੁਆਰੰਟੀਨ ਹੋਈ ਰੇਖਾ, ਗਾਰਡ ਦੇ ਨਾਲ 2 ਹੋਰ ਹਾਊਸਹੈਲਪ ਨੂੰ ਵੀ ਕੋਰੋਨਾ appeared first on Daily Post Punjabi.

ਕਰਨ ਜੌਹਰ ਤੋਂ ਬਾਅਦ ਆਮਿਰ ਦਾ ਸਟਾਫ ਨਿਕਲਿਆ ਕੋਰੋਨਾ ਪਾਜੀਟਿਵ, ਮਾਂ ਦੇ ਲਈ ਮੰਗੀ ਦੁਆ
aamir staff corona post:ਬਾਲੀਵੁਡ ਅਦਾਕਾਰ ਆਮਿਰ ਖਾਨ ਨੇ ਆਪਣੇ ਸਟਾਫ ਮੈਂਬਰ ਦੇ ਕੋਰੋਨਾ ਪਾਜੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।ਅਦਾਕਾਰ ਨੇ ਟਵਿੱਟਰ ਤੇ ਇੱਕ ਲੈਟਰ ਸ਼ੇਅਰ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦੂਜੇ ਲੋਕਾਂ ਦਾ ਵੀ ਕੋਰੋਨਾ ਟੈਸਟ ਹੋਇਆ ਜੋ ਕਿ ਨੈਗੇਟਿਵ ਨਿਕਲਿਆ ਹੈ। ਬਾਲੀਵੁਡ ਅਦਾਕਾਰ ਆਮਿਰ ਖਾਨ ਨੇ ਲਿਖਿਆ ‘ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਸਟਾਫ ਦੇ ਕੁੱਝ ਲੋਕ ਕੋਰੋਨਾ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਨੂੰ ਤੁਰੰਤ ਕੁਆਂਰਟੀਨ ਕਰ ਦਿੱਤਾ ਗਿਆ ਹੈ।

ਬੀਐਮੀ ਦੇ ਅਧਿਕਾਰੀਆਂ ਨੇ ਤੇਜੀ ਨੂੰ ਦਿਖਾਉਂਦੇ ਹੋਏ ਉਨ੍ਹਾਂ ਨੂੰ ਮੈਡਿਕਲ ਸੁਵੀਧਾਵਾਂ ਵੀ ਦਿੱਤੀਆਂ ਜਾਣਗੀਆਂ।ਮੈਂ ਬੀਐਮਸੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਮੇਰੇ ਸਟਾਫ ਦੀ ਚੰਗੀ ਦੇਖਭਾਲ ਕਰ ਰਹੇ ਹਨ।ਨਾਲ ਹੀ ਪੂਰੀ ਸੁਸਾਇਟੀ ਨੂੰ ਸੈਨੀਟਾਈਜ ਅਤੇ ਡਿਸਇੰਫੈਕਟ ਕਰ ਰਹੇ ਹਨ। ਸਾਡੇ ਸਾਰਿਆਂ ਦਾ ਵੀ ਕੋਰੋਨਾ ਟੈਸਟ ਹੋਇਆ ਅਤੇ ਅਸੀਂ ਲੋਕ ਨੈਗਟਿਵ ਪਾਏ ਗਏ ਹਾਂ, ਅਜੇ ਮੈਂ ਆਪਣੀ ਮਾਂ ਦਾ ਕੋਰੋਨਾ ਟੈਸਟ ਕਰਵਾਂਗਾ।ਉਹ ਆਖਰੀ ਸ਼ਖਸ ਹਨ ਜਿਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਬਾਕੀ ਹੈ। ਪਲੀਜ ਦੁਆ ਕਰੋ ਕਿ ਮੇਰੀ ਮਾਂ ਦਾ ਕੋਰੋਨਾ ਟੈਸਟ ਨੈਗੇਟਿਵ ਨਿਕਲੇ।ਜਿਹੜੇ ਪ੍ਰੋਫੈਸ਼ਨਲਿਜਮ ਦੇ ਨਾਲ ਬੀਐਮਸੀ ਨੇ ਸਾਡੀ ਮਦਦ ਅਤੇ ਕੇਅਰ ਕੀਤੀ ਹੈ, ਉਸਦੇ ਲਈ ਮੈਂ ਇੱਕ ਫਿਰ ਤੋਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਅਦਾਕਾਰ ਆਮਿਰ ਖਾਨ ਨੇ ਕੋਕਿਲਾਬੇਨ ਹਸਪਤਾਲ ਦੇ ਡਾਕਟਰਜ਼, ਨਰਸਾਂ ਅਤੇ ਸਟਾਫ ਦਾ ਵੀ ਧੰਨਵਾਦ ਕੀਤਾ ਹੈ।ਉਨ੍ਹਾਂ ਨੇ ਲਿਖਿਆ ‘ ਉਹ ਸਾਰੇ ਟੈਸਟਿੰਗ ਪ੍ਰੋਸੈਸ ਨੂੰ ਕਾਫੀ ਪ੍ਰੋਫੈਸ਼ਨਲ ਅਤੇ ਕੇਅਰ ਦੇ ਨਾਲ ਕਰ ਰਹੇ ਹਨ। ਅਦਾਕਾਰ ਆਮਿਰ ਖਾਨ ਨੇ ਸਾਰਿਆਂ ਦੇ ਸੇਫ ਰਹਿਣ ਦੀ ਅਪੀਲ ਵੀ ਕੀਤੀ ਹੈ। ਉੱਥੇ ਹੀ ਅਦਾਕਾਰ ਆਮਿਰ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਪਕਮਿੰਗ ਫਿਲਮ ਲਾਲ ਸਿੰਘ ਚੱਡਾ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਖਾਨ ਨਜ਼ਰ ਆਵੇਗੀ।ਇਹ ਫਿਲਮ ਟਾਮ ਹੈਂਕਸ ਦੀ ਫਿਲਮ ਮੂਵੀ ਫਾਰੈਸਟ ਗੰਪ ਦੀ ਹਿੰਦੀ ਰਿਮੈਕ ਹੈ।ਲਾਲ ਸਿੰਘ ਚੱਡਾ ਇਸ ਸਾਲ ਕ੍ਰਿਸਮਸ ਤੇ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦੇ ਕਾਰਨ ਤੋਂ ਫਿਲਮ ਦੀ ਰਿਲੀਜ਼ ਡੇਟ ‘ਤੇ ਸਸਪੈਸਂ ਬਣਿਆ ਹੋਇਆ ਹੈ।

The post ਕਰਨ ਜੌਹਰ ਤੋਂ ਬਾਅਦ ਆਮਿਰ ਦਾ ਸਟਾਫ ਨਿਕਲਿਆ ਕੋਰੋਨਾ ਪਾਜੀਟਿਵ, ਮਾਂ ਦੇ ਲਈ ਮੰਗੀ ਦੁਆ appeared first on Daily Post Punjabi.