stars duplicate Archives - Daily Post Punjabi

ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲਸ ਪਾ ਰਹੇ ਨੇ ਦਰਸ਼ਕਾਂ ਨੂੰ ਭੁਲੇਖੇ !
bollywood celebs doppleganger stars:ਹਾਲ ਹੀ ਵਿੱਚ ਪਾਕਿਸਤਾਨ ਦੇ ਗੇਂਦਬਾਜ਼ ਮੁਹੰਮਦ ਆਮਿਰ ਨੇ ਇਕ ਟਵੀਟ ਕੀਤਾ ਸੀ ਜਿਸ ਵਿੱਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਹਮਸ਼ਕਲ ਅਦਾਕਾਰ ਦਿਖਾਈ ਦੇ ਰਿਹਾ ਸੀ। ਇਹ ਅਦਾਕਾਰ ਤੁਰਕੀ ਦੀ ਮਸ਼ਹੂਰ ਵੈੱਬ ਸੀਰੀਜ਼  ‘Dirilis: Ertugrul’ ਦਾ ਹਿੱਸਾ ਹੈ। ਅਦਾਕਾਰ ਦਾ ਨਾਮ ਹੈ Cavit Çetin Güner. ਉਨ੍ਹਾਂ ਦਾ ਜਨਮ ਇਸਤਾਂਬੁਲ ਵਿੱਚ ਹੋਇਆ। ਉਹ 34 ਸਾਲ ਦੇ ਹਨ। ਉਹ ਕੋਈ ਫ਼ੇਮਸ ਟੀਵੀ ਸ਼ੋਅ ਕਰ ਚੁੱਕੇ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਸੈਲੀਬ੍ਰਿਟੀ ਆਪਣੇ ਹਮਸ਼ਕਲ ਨਾਲ ਰੂਬਰੂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਦੇ ਹਮਸ਼ਕਲ ਦੀਆਂ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।

ਅਨੁਸ਼ਕਾ ਸ਼ਰਮਾ ਦਾ ਫੇਸ ਅਮਰੀਕਾ ਦੀ ਸਿੰਘ ਜੂਲੀਆ ਮਾਈਕਲਸ ਨਾਲ ਕਾਫੀ ਮਿਲਦਾ ਜੁਲਦਾ ਹੈ। ਇਸ ਤੋਂ ਇਲਾਵਾ ਅਨੁਸ਼ਕਾ ਦਾ ਚਿਹਰਾ ਬੀਤੇ ਦੌਰ ਦੀ ਪੌਪ ਸਟਾਰ ਨਾਜ਼ੀਆ ਹਸਨ ਨਾਲ ਵੀ ਕਾਫੀ ਮਿਲਦਾ ਹੈ। ਜੂਲੀਆ ਅਤੇ ਅਨੁਸ਼ਕਾ ਦੇ ਵਿੱਚ ਮੁਲਾਕਾਤ ਵੀ ਹੋ ਚੁੱਕੀ ਹੈ ਅਤੇ ਦੋਨੋਂ ਆਪਸ ਵਿੱਚ ਵਧੀਆ ਬਾਂਡ ਸ਼ੇਅਰ ਕਰਦੇ ਹਨ। ਸਲਮਾਨ ਖਾਨ ਦਾ ਇਹ ਹਨਸ਼ਕਲ ਸਲਮਾਨ ਦੇ ਲਈ ਬਾਡੀ ਡਬਲ ਦਾ ਕੰਮ ਕਰਦਾ ਹੈ। ਰਿਪੋਰਟ ਦੇ ਅਨੁਸਾਰ ਸਲਮਾਨ ਦੀਆਂ ਜ਼ਿਆਦਾਤਰ ਫ਼ਿਲਮਾਂ ਵਿੱਚ ਕਾਫੀ ਸਟੰਟਸ ਇਸ ਸ਼ਖਸ ਦੁਆਰਾ ਕੀਤੇ ਜਾਂਦੇ ਹਨ।

ਬਾਲੀਵੁੱਡ ਦੇ ਸੁਪਰਸਟਾਰ ਜਾਨ ਇਬਰਾਹਿਮ ਨੂੰ ਉਨ੍ਹਾਂ ਦਾ ਹਮਸ਼ਕਲ ਇੱਕ ਮਾਲ ਦੇ ਵਿੱਚ ਮਿਲਿਆ। ਜਿੱਥੇ ਇਸ ਸ਼ਖਸ ਨੇ ਤਸਵੀਰ ਲੈਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ ਸੀ। ਇਹ ਤਸਵੀਰ ਸ਼ੇਅਰ ਹੁੰਦੇ ਹੀ ਵਾਇਰਲ ਹੋਣ ਲੱਗੀ ਸੀ ਕਿਉਂਕਿ ਇਸ ਤਸਵੀਰ ਵਿੱਚ ਜਾਨ ਦਾ ਫੈਨ ਬਿਲਕੁਲ ਉਨ੍ਹਾਂ ਵਰਗਾ ਹੀ ਲੱਗ ਰਿਹਾ ਹੈ।

The post ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲਸ ਪਾ ਰਹੇ ਨੇ ਦਰਸ਼ਕਾਂ ਨੂੰ ਭੁਲੇਖੇ ! appeared first on Daily Post Punjabi.