start Archives - Daily Post Punjabi

ਹੁਣ ਲੁਧਿਆਣਾ ਤੋਂ ਰੂਪਨਗਰ ਜਾਣ ਲਈ ਡੇਢ ਘੰਟੇ ਦੀ ਬਜਾਏ ਲੱਗਣਗੇ ਸਿਰਫ 40 ਮਿੰਟ, ਜਾਣੋ ਕਿਵੇ
ludhiana ropar highway survey: ਲੁਧਿਆਣਾ (ਤਰਸੇਮ ਭਾਰਦਵਾਜ)- ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਲੁਧਿਆਣਾ ਤੋਂ ਰੂਪਨਗਰ ਤੱਕ ਨਵਾਂ ਗ੍ਰੀਨਫੀਲਡ ਹਾਈਵੇਅ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਲੰਬਾਈ 54 ਕਿਲੋਮੀਟਰ ਹੋਵੇਗੀ। ਇਸ ਦੇ ਲਈ ਪ੍ਰਾਈਵੇਟ ਕੰਪਨੀ ਨੇ ਸਰਵੇ ਸ਼ੁਰੂ ਕਰ ਦਿੱਤਾ ਹੈ। ਜ਼ਮੀਨ ਦੀ ਨਿਸ਼ਾਨਦੇਹੀ ਦੇ ਲਈ ਸੈਟੇਲਾਈਟ ਦੁਆਰਾ ਨਕਸ਼ਾ ਵੀ ਤਿਆਰ ਕੀਤਾ ਗਿਆ ਹੈ। ਫਿਲਹਾਲ ਇਸ ਸੜਕ ਨਿਰਮਾਣ ਦੇ ਲਈ ਸਰਵੇਅ ਸ਼ੁਰੂ ਹੋਇਆ ਹੈ ਹਾਲਾਂਕਿ ਹੁਣ ਇਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ। ਜੇਕਰ ਸਰਵੇਅ ਤੋਂ ਬਾਅਦ ਕੇਂਦਰ ਸਰਕਾਰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੰਦਾ ਹੈ ਤਾਂ ਇਹ ਲੁਧਿਆਣਾਵਾਸੀਆਂ ਅਤੇ ਮਾਛੀਵਾੜਾ ਦੇ ਲਈ ਇਹ ਖੁਸ਼ਹਾਲੀ ਦਾ ਪ੍ਰਤੀਕ ਹੋਵੇਗਾ। ਦਰਅਸਲ ਹੁਣ ਰੂਪਨਗਰ ਤੋਂ ਲੁਧਿਆਣਾ ਆਉਣ ਲਈ ਸਰਹਿੰਦ ਨਹਿਰ ਕੰਢੇ ਤੋਂ ਹੋ ਕੇ ਦੋਰਾਹਾ, ਸਾਹਨੇਵਾਲ ਤੋਂ ਆਉਣਾ ਪੈਂਦਾ ਹੈ। ਇਸ ‘ਚ ਲਗਭਗ ਡੇਢ ਘੰਟੇ ਦਾ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਜੇਕਰ ਇਹ ਹਾਈਵੇਅ ਬਣ ਜਾਵੇਗਾ ਤਾਂ ਲੋਕਾਂ ਨੂੰ ਸਿਰਫ 40 ਮਿੰਟ ਲੱਗਣਗੇ। ਇਸ ਹਾਈਵੇਅ ਨੂੰ ਰੂਪਨਗਰ ਅਤੇ ਖਰੜ ਹਾਈਵੇਅ ਦੇ ਨਾਲ ਜੋੜਿਆ ਜਾਵੇਗਾ।

ludhiana ropar highway survey

ਇਨ੍ਹਾਂ ਪਿੰਡਾਂ ਤੋਂ ਹੋ ਕੇ ਗੁਜ਼ਰੇਗੀ ਸੜਕ-ਰੂਪਨਗਰ ਤੋਂ ਸ਼ੁਰੂ ਹੋਈ ਇਹ ਸੜਕ ਚਮਕੌਰ ਸਾਹਿਬ ਦੀ ਹੱਦ ਤੋਂ ਹੁੰਦੀ ਹੋਈ ਮਾਛੀਵਾੜਾ ਦੇ ਪਿੰਡ ਹਸਨਪੁਰ ‘ਚ ਦਾਖਲ ਹੋਵੇਗੀ। ਇਹ ਪ੍ਰੋਜੈਕਟ ਪਿੰਡ ਚੂਹੜਪੁਰ, ਬਹਿਲੋਲਪੁਰ, ਪਵਾਤ, ਸਹਿਜੋ ਮਾਜਰਾ, ਰਤੀਪੁਰ, ਨੂਰਪੁਰ, ਬੁਰਜਕੱਚਾ, ਮਾਛੀਵਾੜਾ ਸ਼ਹਿਰ, ਮਾਣੋਵਾਲ ਅਤੇ ਗੁਰੂਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਐਕੂਵਾਇਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਾਹਨੇਵਾਲ ਦੇ ਪਿੰਡ ਭੈਣੀ ਸ਼ਾਲੂ, ਝੂੰਗੀਆਂ ਬੇਗਾਂ, ਝੂੰਗੀਆਂ ਕਾਦਰ, ਬੌੜਾ, ਭੈਣੀ ਗਾਹੀ, ਚੌਂਤਾ, ਗੁੱਜਰਾਵਾਲ ਬੇਟ, ਕੂੰਮਕਲਾਂ, ਰਤਨਗੜ੍ਹ, ਕੂਮ ਖੁਰਦ, ਸ਼ੇਰੀਆ, ਮੱਲੇਵਾਲ, ਗਹਿਲੋਵਾਲ,ਮਾੜੇਵਾਲ, ਭਮਾ ਕਲਾ, ਭਮਾ ਖੁਰਦ ਅਤੇ ਹਿਯਾਤਪੁਰ ਆਦਿ ਪਿੰਡਾਂ ਤੋਂ ਇਹ ਮਾਰਗ ਨਿਕਲੇਗਾ। ਦੱਸ ਦੇਈਏ ਕਿ ਇਹ ਪ੍ਰੋਜੈਕਟ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਲਿਆਂਦਾ ਜਾ ਰਿਹਾ ਹੈ।

The post ਹੁਣ ਲੁਧਿਆਣਾ ਤੋਂ ਰੂਪਨਗਰ ਜਾਣ ਲਈ ਡੇਢ ਘੰਟੇ ਦੀ ਬਜਾਏ ਲੱਗਣਗੇ ਸਿਰਫ 40 ਮਿੰਟ, ਜਾਣੋ ਕਿਵੇ appeared first on Daily Post Punjabi.

10 ਦਿਨਾਂ ਪਹਿਲਾਂ ਸਰਦੀ ਦੀ ਰੁੱਤ ਦਾ ਆਗਾਜ਼, ਜਾਣੋ ਮੌਸਮ ਸਬੰਧੀ ਜਾਣਕਾਰੀ
advance start winter season: ਲੁਧਿਆਣਾ (ਤਰਸੇਮ ਭਾਰਦਵਾਜ)-ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਹੁਣ ਪੋਸਟ ਮਾਨਸੂਨ ਦਾ ਸੀਜ਼ਨ ਦਸਬੰਰ ਤੱਕ ਰਹੇਗਾ ਜਦਕਿ ਹੁਣ ਬਾਰਿਸ਼ ਪੱਛਮੀ ਗੜਬੜੀ ਦੇ ਕਾਰਨ ਹੋਵੇਗੀ।ਦੱਸ ਦੇਈਏ ਕਿ ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਸਰਦੀਆਂ ਦੀ ਸ਼ੁਰੂਆਤ 15 ਅਕਤੂਬਰ ਤੋਂ ਹੋਣ ਲੱਗਦੀ ਹੈ ਪਰ ਮੌਸਮ ਵਿਭਾਗ ਮੁਤਾਬਕ ਇਸ ਵਾਰ ਸਰਦੀਆਂ ਦੀ ਸ਼ੁਰੂਆਤ ਸੂਬੇ ‘ਚ 10 ਦਿਨ ਪਹਿਲਾਂ ਹੈ। ਇਸ ਸਮੇਂ ਸ਼ਾਮ ਹੁੰਦੇ ਹੀ ਮੌਸਮ ਠੰਡਾ ਹੋਣ ਲੱਗਾ ਹੈ ਅਤੇ ਸਵੇਰ ਤੱਕ ਸਰਦੀ ਦਾ ਅਹਿਸਾਸ ਹੋਣ ਲੱਗਾ ਹੈ। ਇਸ ਦੇ ਨਾਲ ਇਕ ਦਮ ਬਦਲੇ ਇਸ ਮੌਸਮ ਦੇ ਚੱਲਦਿਆਂ ਹੁਣ ਹਵਾ ਕਾਫੀ ਪ੍ਰਦੂਸ਼ਿਤ ਹੋਣ ਲੱਗੀ ਹੈ, ਜਿਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਖੇਤਾਂ ‘ਚ ਪਰਾਲੀ ਕਾਫੀ ਜਿਆਦਾ ਸੜਨ ਲੱਗੀ ਹੈ। ਇਸ ਤੋਂ ਏਅਰ ਕੁਆਲਿਟੀ ਇੰਡੈਕਸ ਪੀ.ਐੱਮ-10 ਦੀ ਮਾਤਰਾ ਐਤਵਾਰ ਨੂੰ 154 ‘ਤੇ ਰਿਕਾਰਡ ਹੋਈ। ਪ੍ਰਦੂਸ਼ਣ ਵਾਲੇ ਵਾਤਾਵਰਣ ਨੂੰ ਸਪੋਰਟ ਇਸ ਸਮੇਂ ਸੂਬੇ ‘ਚ ਬਣੇ ਹੋਏ ਇਕ ਐਂਟੀ ਸਾਈਕਲੋਨਿਕ ਸਿਸਟਮ ਤੋਂ ਮਿਲ ਰਹੀ ਹੈ। ਇਸ ਸਿਸਟਮ ਦੇ ਬਣਨ ਨਾਲ ਪਰਾਲੀ ਸੜਨ ਨਾਲ ਨਿਕਲਦਾ ਧੂੰਆਂ, ਗੱਡੀਆਂ, ਫੈਕਟਰੀਆਂ, ਕੰਸਟ੍ਰਕਸ਼ਨ, ਧੂੜ ਦਾ ਪ੍ਰਦੂਸ਼ਣ ਵਾਤਾਵਰਨ ‘ਚ ਇਕ ਹੀ ਥਾਂ ‘ਤੇ ਜਮ੍ਹਾਂ ਹੋਣਾ ਲੱਗਾ ਹੈ। ਇਸ ਕਾਰਨ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮੋਗ ਵਰਗੇ ਹਾਲਾਤ ਦੇਖਣ ਨੂੰ ਮਿਲਣ ਲੱਗੇ ਹਨ। ਹਾਲਾਂਕਿ ਇਸ ਤਰ੍ਹਾਂ ਪ੍ਰਦੂਸ਼ਣ ਵਾਤਾਵਰਨ ਤੋਂ ਰਾਹਤ ਦੀ ਉਮੀਦ ਹੁਣ 18-19 ਅਕਤੂਬਰ ਤੱਕ ਦੱਸੀ ਜਾ ਰਹੀ ਹੈ।

advance start winter season

ਮੌਸਮ ਵਿਭਾਗ ਮੁਤਾਬਕ ਪਿਛਲੇ ਚਾਰ ਦਿਨਾਂ ਤੋਂ ਦਿਨ ਅਤੇ ਰਾਤ ਦੇ ਤਾਪਮਾਨ ‘ਚ ਵੱਡਾ ਅੰਤਰ ਆ ਚੁੱਕਿਆ ਹੈ। ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ ਜਿੱਥੇ 35-36 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ, ਉੱਥੇ ਹੀ ਰਾਤ ਦਾ ਤਾਪਮਾਨ ਵੀ ਇਕੋ ਦਮ ਤੋਂ ਅੱਧੀ ਗਿਣਤੀ ‘ਚ ਗਿਰਾਵਟ ਨਾਲ 17-18 ਡਿਗਰੀ ਤੱਕ ਰਿਕਾਰਡ ਹੋਣ ਲੱਗਾ ਹੈ। ਇਸ ਤੋਂ ਭਲਾ ਹੀ ਗਰਮੀ ਦਾ ਅਹਿਸਾਸ ਹੈ ਪਰ ਸ਼ਾਮ ਢਲਦਿਆਂ ਹੀ ਮੌਸਮ ਹੌਲੀ-ਹੌਲੀ ਠੰਡਾ ਹੋਣ ਲੱਗਿਆ ਹੈ। ਇਸ ਤੋਂ ਮੌਸਮ ਵਿਭਾਗ ਵੱਲੋਂ ਸਰਦੀਆਂ ਦਾ ਜਲਦੀ ਆਗਾਜ਼ ਹੋਣਾ ਦੱਸਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮੁਤਾਬਕ ਆਮ ਤੌਰ ‘ਤੇ ਅਜਿਹਾ ਮੌਸਮ ਉਸ ਸਮੇਂ ਬਣਦਾ ਹੈ, ਜਦੋਂ ਮਾਨਸੂਨ ਵਿਦਾਇਗੀ ਵੱਲ ਹੁੰਦਾ ਹੈ ਤਾਂ ਲਗਾਤਾਰ ਮੌਸਮ ਡ੍ਰਾਈ ਰਹਿਣ ਨਾਲ ਅਜਿਹੇ ਹਾਲਾਤ ਬਣ ਜਾਂਦੇ ਹਨ ਕਿਉਂਕਿ ਬਿਨਾ ਬਾਰਿਸ਼ ਦੇ ਹਵਾ ‘ਚ ਨਮੀ ਰਹਿੰਦੀ ਹੈ ਅਤੇ ਦਿਨ ‘ਚ ਧੁੱਪ ਨਾਲ ਗਰਮੀ ਵੱਧਦੀ ਹੈ ਜਦਕਿ ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਹਵਾਵਾਂ ਦੀ ਦਿਸ਼ਾ ਬਦਲਣ ਤੋਂ ਬਾਅਦ ਰਾਤ ਠੰਡੀ ਹੋਣ ਲੱਗਦੀ ਹੈ। ਇਸ ਤਹਿਤ ਸਰਦੀਆਂ ਦੀ ਸ਼ੁਰੂਆਤ ਵੀ ਜਲਦੀ ਹੋਣ ਲੱਗ ਜਾਂਦੀ ਹੈ।

advance start winter season

ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਸ਼ੁੱਕਰਵਾਰ ਤੱਕ ਲਗਭਗ 63 ਖੇਤਾਂ ‘ਚ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਐਡਵਾਇਜਰੀ ‘ਚ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਸ਼ੁੱਕਰਵਾਰ-ਸ਼ਨੀਵਾਰ ਨੂੰ 226 ਤੱਕ ਰਿਕਾਰਡ ਹੋਇਆ ਜਦਕਿ ਐਤਵਾਰ ਨੂੰ 154 ਤੱਕ ਰਿਕਾਰਡ ਹੋਇਆ ਹੈ।

The post 10 ਦਿਨਾਂ ਪਹਿਲਾਂ ਸਰਦੀ ਦੀ ਰੁੱਤ ਦਾ ਆਗਾਜ਼, ਜਾਣੋ ਮੌਸਮ ਸਬੰਧੀ ਜਾਣਕਾਰੀ appeared first on Daily Post Punjabi.

ਸ਼ਹਿਰ ‘ਚ ਅੱਜ ਤੋਂ ਸਿਟੀ ਬੱਸ ਦਾ ਦੂਜਾ ਰੂਟ ਸ਼ੁਰੂ
second city bus starts today: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਸਿਟੀ ਬੱਸ ਸਰਵਿਸ ਕੰਪਨੀ ਨੇ ਹੁਣ ਦੂਜਾ ਰੂਟ ਵੀ ਸ਼ੁਰੂ ਕਰ ਦਿੱਤਾ ਹੈ, ਜੋ ਕਿ ਮੈਟਰੋ ਰੋਡ ਜੀ.ਟੀ. ਰੋਡ ਤੋਂ ਬੱਸ ਸਟੈਂਡ ਵਾਇਆ ਘੰਟਾਘਰ ਤੱਕ ਚੱਲੇਗੀ। ਇਹ ਸਰਵਿਸ ਅੱਜ ਭਾਵ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਦੀ ਪੁਸ਼ਟੀ ਕੰਪਨੀ ਦੇ ਜਨਰਲ ਮੈਨੇਜਰ ਜੱਸੀ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਿਟੀ ਬੱਸ ਦਾ ਕਿਰਾਇਆ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਇਸ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਦੋਵਾਂ ਰੂਟਾਂ ‘ਤੇ ਬੱਸ ਸਰਵਿਸ ਹਰ 15-15 ਮਿੰਟ ‘ਚ ਮਿਲੇਗੀ। ਇਸ ਤੋਂ ਬਾਅਦ ਬਾਕੀ ਰੂਟਾਂ ਦੇ ਲਈ ਵੀ ਪਲਾਨ ਤਿਆਰ ਕਰਦੇ ਹੋਏ ਸ਼ੁਰੂ ਕੀਤੀ ਜਾਵੇਗੀ।

second city bus starts today

ਜ਼ਿਕਰਯੋਗ ਹੈ ਕਿ ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦੇ ਚੱਲਦਿਆਂ ਸਿਟੀ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ ਪਰ ਪਿਛਲੇ ਮਹੀਨੇ ਦੌਰਾਨ ਇਕ ਰੂਟ ਦੀ ਇਹ ਸਰਵਿਸ ਬਹਾਲ ਕੀਤੀ ਗਈ ਸੀ, ਜੋ ਕਿ ਸਾਹਨੇਵਾਲ ਤੋਂ ਘੰਟਾਘਰ ਤੱਕ ਲਈ ਸ਼ੁਰੂ ਕੀਤੀ ਗਈ ਸੀ।

second city bus starts today

ਦੱਸਣਯੋਗ ਹੈ ਕਿ ਮਹਾਨਗਰ ‘ਚ ਹੁਣ ਤੱਕ 10,436 ਪੀੜਤਾਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 426 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1746 ਸਰਗਰਮ ਮਾਮਲੇ ਹਨ।ਇਸ ਤੋਂ ਇਲਾਵਾ ਜ਼ਿਲ੍ਹੇ ਭਰ ‘ਚੋਂ 8261 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਹੁਣ ਤੱਕ 1,24,140 ਸੈਂਪਲ ਲਏ ਜਾ ਚੁੱਕੇ ਹਨ। ਹੁਣ ਤੱਕ 79.15 ਫੀਸਦੀ ਲੋਕ ਠੀਕ ਵੀ ਹੋ ਚੁੱਕੇ ਹਨ।

The post ਸ਼ਹਿਰ ‘ਚ ਅੱਜ ਤੋਂ ਸਿਟੀ ਬੱਸ ਦਾ ਦੂਜਾ ਰੂਟ ਸ਼ੁਰੂ appeared first on Daily Post Punjabi.

ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ: 4 ਸਤੰਬਰ ਨੂੰ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ
shri hemkunt sahib ji start way out: ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਜਾਣਕਾਰੀ ਮੁਤਾਬਕ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ‘ਚ ਪਹਿਲੀ ਅਰਦਾਸ 4 ਸਤੰਬਰ 2020 ਨੂੰ ਹੋਵੇਗੀ। ਦੱਸ ਦੇਈਏ ਕਿ ਇਹ ਯਾਤਰਾ ਹਰ ਸਾਲ ਮਈ ਤੋਂ ਅਕਤੂਬਰ ਮਹੀਨੇ ਤੱਕ ਹੁੰਦੀ ਸੀ ਪਰ ਕੋਰੋਨਾ ਦੇ ਕਾਰਨ ਇਸ ਵਾਰ ਯਾਤਰਾ ਸਮੇਂ ਸਿਰ ਸ਼ੁਰੂ ਨਹੀਂ ਹੋ ਸਕੀ ਸੀ। ਇਸ ਤੋਂ ਬਾਅਦ ਬੀਤੇ ਦਿਨ ਭਾਵ ਬੁੱਧਵਾਰ ਨੂੰ ਉਤਰਾਂਖੰਡ ਸਰਕਾਰ ਅਤੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੀ ਗੱਲਬਾਤ ‘ਚ ਯਾਤਰਾ ‘ਤੇ ਸਹਿਮਤੀ ਬਣੀ। ਇਸ ਤੋਂ ਬਾਅਦ ਉਤਰਾਂਖੰਡ ਸਰਕਾਰ ਨੇ ਯਾਤਰਾ ਦੀ ਆਗਿਆ ਦੇ ਦਿੱਤੀ ਹੈ।

shri hemkunt sahib ji start way out

ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਲਈ ਸਾਰੇ ਇੰਤਜ਼ਾਮ ਪੂਰੇ ਕਰ ਲਏ ਹਨ। ਇਸ ਬਾਬਤ ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਵਾਤੀ ਐੱਸ. ਭਦੌਰੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ 4 ਸਤੰਬਰ ਨੂੰ ਸਵੇਰੇ 4 ਵਜੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।

shri hemkunt sahib ji start way out

ਨਿਯਮਾਂ ਦਾ ਰੱਖਣਾ ਹੋਵੇਗਾ ਧਿਆਨ- ਹੁਣ ਪ੍ਰਸ਼ਾਸਨ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਜਾ ਰਹੀ ਹੈ। ਇਸ ਦੌਰਾਨ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਜਿਵੇਂ ਕਿ ਜੋ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦਾ ਹੈ, ਉਸ ਕੋਲ 72 ਘੰਟੇ ਪਹਿਲਾਂ ਕੋਰੋਨਾ ਟੈਸਟ ਰਿਪੋਰਟ ਹੋਵੇ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਉੱਤਰਾਖੰਡ ਸਰਕਾਰ ਦੀ ਵੈੱਬਸਾਈਟ ਤੋਂ ਈ-ਪਾਸ ਲੈ ਕੇ ਹੀ ਯਾਤਰਾ ਕਰਨੀ ਹੋਵੇਗੀ। ਯਾਤਰਾ ਦੌਰਾਨ ਮਾਸਕ ਲਾਉਣਾ ਜ਼ਰੂਰੀ ਹੋਵੇਗੀ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗਾ। ਤੀਰਥ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਥਰਮਲ ਸਕ੍ਰੀਨਿੰਗ ਵੀ ਕਰਵਾਈ ਜਾਵੇਗੀ।ਗੁਰਦੁਆਰਾ ਸ੍ਰੀ ਗੋਵਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਮਨਜ਼ੂਰੀ ਲਈ ਇੰਤਜ਼ਾਰ ਕੀਤਾ ਦਾ ਰਿਹਾ ਸੀ। ਯਾਤਰਾ ਦਾ ਰਸਤਾ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਵਾਰ ਘੋੜੇ ਅਤੇ ਖੱਚਰਾਂ ਵਾਲਿਆਂ ਦੀ ਕਮੀ ਹੈ। ਉਨ੍ਹਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਗਲਤ ਰਿਪੋਰਟ ਲੈ ਕੇ ਯਾਤਰਾ ‘ਤੇ ਆਵੇਗਾ ਤਾਂ ਉਸ ਨੂੰ ਸਰਕਾਰ ਵੱਲੋਂ ਉਸੇ ਸਮੇਂ ਕੁਆਰੰਟਾਈਨ ਕੀਤਾ ਜਾ ਸਕਦਾ ਹੈ।

shri hemkunt sahib ji start way out

ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਪਹਿਲਾਂ ਦਾ ਤਪਸਥਾਨ ਮੰਨਿਆ ਜਾਂਦਾ ਹੈ। ਸਿੱਖਾਂ ਦਾ ਇਹ ਪਵਿੱਤਰ ਸਥਾਨ ਉਤਰਾਂਖੰਡ ਦੇ ਚਮੌਲੀ ਜ਼ਿਲ੍ਹੇ ‘ਚ ਹੈ। ਇਸ ਦੀ ਉਚਾਈ 15,200 ਫੁੱਟ ਹੈ। ਇੱਥੇ 6 ਮਹੀਨੇ ਤੱਕ ਬਰਫ ਜੰਮੀ ਰਹਿੰਦੀ ਹੈ। ਇੱਥੇ ਪਵਿੱਤਰ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ ਡੇਢ ਮਹੀਨੇ ਤੱਕ ਫੌਜ ਦੇ ਜਵਾਨ ਬਰਫ ਹਟਾ ਕੇ ਰਸਤਾ ਬਣਾਉਂਦੇ ਹਨ।

The post ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ: 4 ਸਤੰਬਰ ਨੂੰ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ appeared first on Daily Post Punjabi.