statement Archives - Daily Post Punjabi

ਨਵਜੋਤ ਕੌਰ ਸਿੱਧੂ ਨੇ ਦਾ ਵੱਡਾ ਬਿਆਨ, ਕਿਹਾ- “ਰਾਜਨੀਤੀ ਛੱਡ ਕੇ ਸੰਤਾਂ ਦੀ ਸੇਵਾ ਕਰਨਾ ਹੀ ਬਹੁਤ ਹੈ”
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਰਾਜਨੀਤੀ ਨੂੰ ਛੱਡ ਕੇ ਸੰਤਾਂ ਦੀ ਸੇਵਾ ਵਿੱਚ ਜੁੜਨ ਦੀ ਸੋਚ ਰਹੇ ਹਨ, ਕਿਉਂਕਿ ਹੁਣ ਰਾਜਨੀਤੀ ਪਹਿਲਾਂ ਵਰਗੀ ਨਹੀਂ ਰਹੀ ਤੇ ਰਾਜਨੀਤਿਕ ਲੋਕ ਆਪਣੀ ਪਹਿਚਾਣ ਨੂੰ ਭੁੱਲਾ ਚੁੱਕੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹੁਣ ਜਿੰਨਾ ਹੋ ਸਕੇ ਆਪਣਾ ਧਿਆਨ ਭਗਤੀ ਅਤੇ ਸੇਵਾ ਵੱਲ ਲਗਾਓ, ਕਿਉਂਕਿ ਉਨਾਂ ਨੇ ਕੈਂਸਰ ਤੇ ਜਿੱਤ ਪ੍ਰਾਪਤ ਕਰਕੇ ਇੱਥੇ ਕਲਯੁਗ ਵਿੱਚ ਸਤਯੁਗ ਨੂੰ ਦੇਖ ਲਿਆ ਹੈ, ਇਸ ਤੋਂ ਵੱਧ ਉਹ ਕੁਝ ਨਹੀਂ ਕਹਿ ਸਕਦੇ ।

ਨਵਜੋਤ ਕੌਰ ਸਿੱਧੂ ਫਤਿਹਗੜ੍ਹ ਸਾਹਿਬ ਦੇ ਖਮਾਣੂ ਸਥਿਤ ਸੰਤ ਰਾਮਪਾਲ ਦੇ ਆਸ਼ਰਮ ਵਿੱਚ ਇੱਕ ਸਮਾਗਮ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਤੋਂ ਤਿੰਨ ਚਾਰ ਸਾਲਾਂ ਤੋਂ ਹੀ ਸਾਧੂ ਸੰਤਾਂ ਦੀ ਸੰਗਤ ਕਰਦੇ ਆ ਰਹੇ ਹਨ ਤੇ ਉਹ ਸੰਤਾਂ ਤੋਂ ਪ੍ਰੇਰਨਾ ਲੈ ਕੇ ਹੀ ਸੇਵਾ ਕਰਦੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨਾਂ ਸਮੇਤ ਉਸ ਦੇ ਪਤੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਵੀ ਪੂਰਾ ਸਰੀਰ ਵੀ ਦਾਨ ਕੀਤਾ ਹੋਇਆ ਹੈ ਤਾਂ ਜੋ ਮਰਨ ਉਪਰੰਤ ਉਨਾਂ ਦੇ ਆਰਗਨ ਕਿਸੇ ਦੇ ਕੰਮ ਆ ਸਕੇ।

ਇਹ ਵੀ ਪੜ੍ਹੋ : ਜਲੰਧਰ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, ਮੋਟਰਸਾਈਕਲ ਸਣੇ ਟੋਏ ‘ਚ ਡਿੱਗਿਆ; ਮ੍ਰਿ/ਤਕ ਦੀ ਨਹੀਂ ਹੋ ਸਕੀ ਪਛਾਣ

ਖਮਾਣੋ ਦੇ ਆਸ਼ਰਮ ਵਿਖੇ ਸੱਤ ਲੜਕੀਆਂ ਦਾ ਬਿਨਾਂ ਦਾਜ ਦਹੇਜ ਤੋਂ ਹੋਏ ਵਿਆਹ ਦੀ ਮੁਬਾਰਕਬਾਦ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨਾਂ ਦੇ ਖੁਦ ਦਾ ਵਿਆਹ ਵੀ ਇਸੇ ਤਰਹਾਂ ਅਤੇ ਬੱਚਿਆਂ ਦਾ ਵਿਆਹ ਵੀ ਇਸੇ ਤਰ੍ਹਾਂ ਸਾਦੇ ਢੰਗ ਨਾਲ ਬਿਨਾਂ ਦਾਜ ਦੀਜ ਤੋਂ ਹੋਇਆ ਤੇ ਉਹਨਾਂ ਦੇ ਘਰਾਂ ਵਿੱਚ ਵੀ ਇਸੇ ਤਰ੍ਹਾਂ ਵਿਆਹ ਸ਼ਾਦੀਆਂ ਹੁੰਦੀਆਂ ਰਹਿੰਦੀਆਂ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਭ ਤੋਂ ਵੱਡੀ ਸੇਵਾ ਕੰਨਿਆਦਾਨ ਹੈ ਤੇ ਉਹ ਵੀ ਖੁਦ 100 ਦੇ ਲਗਭਗ ਲੋੜਵੰਦ ਲੜਕੀਆਂ ਨੂੰ ਇਕੱਠਿਆਂ ਕਰਕੇ ਵਿਆਹ ਕਰਦੇ ਰਹਿੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨਵਜੋਤ ਕੌਰ ਸਿੱਧੂ ਨੇ ਦਾ ਵੱਡਾ ਬਿਆਨ, ਕਿਹਾ- “ਰਾਜਨੀਤੀ ਛੱਡ ਕੇ ਸੰਤਾਂ ਦੀ ਸੇਵਾ ਕਰਨਾ ਹੀ ਬਹੁਤ ਹੈ” appeared first on Daily Post Punjabi.

ਪੰਜਾਬੀ ਅਦਾਕਾਰਾ ਸੋਨੀਆ ਮਾਨ ਦੇ ‘ਆਪ’ ਵਿੱਚ ਸ਼ਾਮਿਲ ਹੋਣ ਦੀਆਂ ਅਫਵਾਹਾਂ ਦੇ ਚਲਦੇ ਅਦਾਕਾਰਾ ਵਲੋਂ ਦਿੱਤਾ ਗਿਆ ਵਿਸ਼ੇਸ਼ ਬਿਆਨ
Special statement given by Punjabi actress : ਪੰਜਾਬੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਚਲ ਰਹੀਆਂ ਹਨ ਕਿ ਉਹ ਬਹੁਤ ਛੇਤੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੀ ਹੈ । ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੋਨੀਆ ਮਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੀ ਹੈ।

Special statement given by Punjabi actress

ਪਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਵੀ ਸਾਹਮਣੇ ਆਈ ਸੀ ਕਿ ਸੋਨੀਆ ਮਾਨ ਕੱਲ੍ਹ ਜਦੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਉਣਾ ਸੀ ਤਾਂ ਉਸ ਸਮੇਂ ਆਪ ਵਿਚ ਸ਼ਾਮਲ ਹੋਵੇਗੀ ।ਪਰ ਫਿਰ ਸੀਐੱਮ ਕੇਜਰੀਵਾਲ ਦਾ ਦੌਰਾ ਰੱਦ ਹੋ ਗਿਆ। ਇਹਨਾਂ ਅਫਵਾਹਾਂ ਨੂੰ ਲੈ ਕੇ ਸੋਨੀਆ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਸੋਨੀਆ ਮਾਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ‘ਆਪ’ ’ਚ ਸ਼ਾਮਲ ਹੋਣ ਦੀਆਂ ਅਫਵਾਹਾਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Special statement given by Punjabi actress

ਸੋਨੀਆ ਮਾਨ ਨੇ ਇਹਨਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ।ਅਜੇ ਉਸ ਦਾ ਪੂਰਾ ਧਿਆਨ ਕਿਸਾਨੀ ਮੋਰਚਾ ਜਿੱਤਣ ’ਤੇ ਹੈ। ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਉਹ ਆਪਣੀਆਂ ਫ਼ਿਲਮਾਂ ਦਾ ਕੰਮ ਪੂਰਾ ਕਰਨਾ ਚਾਹੁੰਦੀ ਹੈ। ਉਸ ਤੋਂ ਬਾਅਦ ਹੀ ਉਹ ਫ਼ੈਸਲਾ ਲਵੇਗੀ ਕਿ ਉਸ ਨੇ ਰਾਜਨੀਤੀ ’ਚ ਆਉਣਾ ਹੈ ਜਾਂ ਨਹੀਂ।ਦੱਸ ਦੇਈਏ ਕਿ ਸੋਨੀਆ ਮਾਨ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਪੋਸਟਾਂ ਵੀ ਸਾਂਝੀਆ ਕਰਦੀ ਰਹਿੰਦੀ ਹੈ।

ਇਹ ਵੀ ਦੇਖੋ : 27 ਤਰੀਕ ਨੂੰ ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਇਹ List, ਫੱਸ ਨਾ ਜਾਇਓ ਮੁਸ਼ਕਿਲ ‘ਚ ! 27 september bharat bandh

The post ਪੰਜਾਬੀ ਅਦਾਕਾਰਾ ਸੋਨੀਆ ਮਾਨ ਦੇ ‘ਆਪ’ ਵਿੱਚ ਸ਼ਾਮਿਲ ਹੋਣ ਦੀਆਂ ਅਫਵਾਹਾਂ ਦੇ ਚਲਦੇ ਅਦਾਕਾਰਾ ਵਲੋਂ ਦਿੱਤਾ ਗਿਆ ਵਿਸ਼ੇਸ਼ ਬਿਆਨ appeared first on Daily Post Punjabi.

ਜਣੇਪੇ ਦੌਰਾਨ ਡਾਕਟਰਾਂ ਨੇ ਵਰਤੀ ਲਾਪਰਵਾਹੀ ‘ਤੇ SMO ਨੇ ਦਿੱਤੀ ਸਫਾਈ, ਬੋਲੇ…
civil hospital SMO Statement: ਲੁਧਿਆਣਾ (ਤਰਸੇਮ ਭਾਰਦਵਾਜ)- ਆਪਣੇ ਕਾਰਨਾਮਿਆਂ ਨੂੰ ਲੈ ਕੇ ਨਿੱਤ ਦਿਨ ਸਿਵਲ ਹਸਪਤਾਲ ਸੁਰਖੀਆਂ ‘ਚ ਰਹਿੰਦੇ ਹਨ, ਉੱਥੇ ਹੀ ਹਸਪਤਾਲਾਂ ‘ਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕ ਵੀ ਡਾਕਟਰਾਂ ‘ਤੇ ਕਈ ਦੋਸ਼ ਮੜ ਰਹੇ ਹਨ, ਜਿਸ ਕਾਰਨ ਉਹ ਸਰਕਾਰੀ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ‘ਚ ਮਹਿੰਗਾ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਹੁਣ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਸਾਹਮਣੇ ਆਇਆ ਸੀ ਜਿੱਥੇ ਜਣੇਪੇ ਦੌਰਾਨ ਡਾਕਟਰਾਂ ਨੇ ਔਰਤ ਦੇ ਢਿੱਡ ‘ਚ ਡੇਢ ਫੁੱਟ ਦਾ ਤੌਲਿਆ ਛੱਡ ਦਿੱਤਾ ਸੀ, ਜਦੋਂ ਡਾਕਟਰਾਂ ਦੀ ਅਣਗਹਿਲੀ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ‘ਚ ਕੌਣ ਕੌਣ ਸ਼ਾਮਿਲ ਹਨ, ਉਨ੍ਹਾਂ ਦੀ ਜਾਂਚ ਲਈ ਕਮੇਟੀ ਵੀ ਬਣਾਈ ਗਈ ਹੈ। ਇਸ ਦੇ ਨਾਲ ਹੀ ਅੱਜ ਪੀੜਤ ਪਰਿਵਾਰ ਨੂੰ ਮਿਲਣ ਦਾ ਸਮਾਂ ਦਿੱਤਾ ਸੀ ਪਰ ਹਾਲੇ ਤਕ ਪਰਿਵਾਰ ਉਨ੍ਹਾਂ ਕੋਲ ਨਹੀਂ ਆਇਆ।

civil hospital SMO Statement

ਜਾਣੋ ਪੂਰਾ ਮਾਮਲਾ- ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਆਸ਼ਾ ਕੌਰ ਗਰਭਵਤੀ ਸੀ। ਉਸ ਦਾ ਇਲਾਜ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ਤੋਂ ਚੱਲ ਰਿਹਾ ਸੀ। ਉਸ ਨੇ ਪਤਨੀ ਨੂੰ 7 ਦਸੰਬਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਪਹਿਲਾਂ ਤਾਂ ਡਾਕਟਰ ਕਹਿਣ ਲੱਗੇ ਕਿ ਨਾਰਮਲ ਹੀ ਡਿਲਿਵਰੀ ਹੋ ਜਾਵੇਗੀ ਪਰ ਅਗਲੇ ਦਿਨ ਕਹਿਣ ਲੱਗੇ ਕਿ ਵੱਡਾ ਆਪਰੇਸ਼ਨ ਕਰਨਾ ਪਵੇਗਾ। 8 ਦਸੰਬਰ ਨੂੰ ਡਾਕਟਰਾਂ ਨੇ ਉਸ ਦੀ ਪਤਨੀ ਦਾ ਆਪਰੇਸ਼ਨ ਕੀਤਾ ਤਾਂ ਉਸ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ। ਉਸੇ ਦਿਨ ਸ਼ਾਮ ਨੂੰ ਉਸ ਦੀ ਪਤਨੀ ਦੇ ਢਿੱਡ ‘ਚ ਸੋਜ ਆ ਗਈ ਅਤੇ ਉਸ ਦੇ ਦਰਦ ਹੋਣ ਲੱਗਾ। ਉਨ੍ਹਾਂ ਨੇ ਸਟਾਫ਼ ਨੂੰ ਕਿਹਾ ਵੀ ਕਿ ਉਸ ਦੀ ਪਤਨੀ ਦੇ ਢਿੱਡ ’ਚ ਦਰਦ ਹੈ ਤਾਂ ਸਟਾਫ਼ ਨੇ ਕਿਹਾ ਕਿ ਅਕਸਰ ਗੈਸ ਕਾਰਨ ਦਰਦ ਹੁੰਦਾ ਹੈ। ਸਟਾਫ਼ ਨੇ ਉਨ੍ਹਾਂ ਤੋਂ ਦਰਦ ਦਾ ਟੀਕਾ ਮੰਗਵਾਇਆ ਅਤੇ ਲਗਾ ਦਿੱਤਾ। ਟੀਕੇ ਦਾ ਅਸਰ ਰਹਿਣ ਤੱਕ ਉਸ ਦੀ ਪਤਨੀ ਠੀਕ ਰਹੀ ਪਰ ਫਿਰ ਦਰਦ ਸ਼ੁਰੂ ਹੋ ਗਿਆ।

civil hospital SMO Statement

ਜਦੋਂ ਉਸ ਦੀ ਪਤਨੀ ਦੀ ਹਾਲਤ ਵਿਗੜਨ ਲੱਗੀ ਤਾਂ ਡਾਕਟਰ ਉਸ ਨੂੰ ਪਟਿਆਲਾ ਸਥਿਤ ਰਾਜਿੰਦਰਾ ਹਸਪਤਾਲ ਰੈਫਰ ਕਰਨ ਲੱਗੇ ਸੀ ਪਰ ਉਨ੍ਹਾਂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਿੱਜੀ ਹਸਪਤਾਲ ਰੈਫਰ ਕਰਨ ਲਈ ਕਿਹਾ ਪਰ ਡਾਕਟਰਾਂ ਨੇ ਬਾਹਰ ਰੈਫਰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਦ ਉਨ੍ਹਾਂ ਨੇ ਆਪਣੇ ਰਿਸਕ ’ਤੇ ਲਿਜਾਣ ਨੂੰ ਲਿਖ ਕੇ ਦਿੱਤਾ ਤਾਂ ਉਨ੍ਹਾਂ ਨੇ ਜਾਣ ਦਿੱਤਾ। ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਤਨੀ ਆਸ਼ਾ ਕੌਰ ਨੂੰ 11 ਦਸੰਬਰ ਨੂੰ ਸੀ.ਐੱਮ.ਸੀ. ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਸਕੈਨ ਅਤੇ ਅਲਟਰਾ ਸਾਊਂਡ ਕੀਤਾ, ਜਿਸ ਨਾਲ ਉਨ੍ਹਾਂ ਨੂੰ ਲੱਗਾ ਕਿ ਢਿੱਡ ਅੰਦਰ ਕੁਝ ਹੈ। ਇਸ ਤੋਂ ਬਾਅਦ 12 ਦਸੰਬਰ ਦੁਪਹਿਰ ਨੂੰ ਡਾਕਟਰਾਂ ਨੇ ਮੁੜ ਆਪਰੇਸ਼ਨ ਕੀਤਾ। ਉਸ ਦੌਰਾਨ ਉਸ ਦੀ ਪਤਨੀ ਦੇ ਢਿੱਡ ’ਚੋਂ ਡੇਢ ਫੁੱਟ ਲੰਬਾ ਤੌਲੀਆ ਨਿਕਲਿਆ, ਜੋ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਉਸ ਦੀ ਪਤਨੀ ਦੇ ਢਿੱਡ ’ਚ ਛੱਡ ਦਿੱਤਾ ਸੀ। ਜਿਸ ਕਾਰਨ ਉਸ ਦੀ ਪਤਨੀ ਦੇ ਢਿੱਡ ’ਚ ਇੰਫੈਕਸ਼ਨ ਹੋ ਗਈ, ਹੁਣ ਉਸ ਦੀ ਪਤਨੀ ਅਤੇ ਪੁੱਤਰ ਸੀ.ਐੱਮ.ਸੀ. ਹਸਪਤਾਲ ’ਚ ਦਾਖ਼ਲ ਹੈ।ਅਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਇਸ ਬਾਰੇ ਆਪਣੇ ਦੋਸਤ ਸ਼ਿਵ ਸੈਨਾ (ਮਹਾਸੰਗ੍ਰਾਮ) ਦੇ ਪ੍ਰਧਾਨ ਅਵਤਾਰ ਸਿੰਘ ਨੂੰ ਦੱਸਿਆ। ਇਸ ਤੋਂ ਬਾਅਦ ਐਤਵਾਰ ਨੂੰ ਉਹ ਇਕੱਠੇ ਹੋ ਕੇ ਸਿਵਲ ਹਸਪਤਾਲ ਡਾਕਟਰ ਨਾਲ ਗੱਲ ਕਰਨ ਪੁੱਜੇ ਪਰ ਉੱਥੇ ਕੋਈ ਨਹੀਂ ਮਿਲਿਆ।

ਇਹ ਵੀ ਦੇਖੋ–

The post ਜਣੇਪੇ ਦੌਰਾਨ ਡਾਕਟਰਾਂ ਨੇ ਵਰਤੀ ਲਾਪਰਵਾਹੀ ‘ਤੇ SMO ਨੇ ਦਿੱਤੀ ਸਫਾਈ, ਬੋਲੇ… appeared first on Daily Post Punjabi.

ਕੰਗਨਾ ‘ਤੇ ਮਾਣਹਾਨੀ ਦਾ ਇਲਜ਼ਾਮ: ਗੀਤਕਾਰ ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ਖ਼ਿਲਾਫ਼ ਅਦਾਲਤ ਵਿੱਚ ਦਰਜ ਕਰਵਾਏ ਬਿਆਨ
Javed Akhtar files statement against Kangana Ranaut:ਬਾਲੀਵੁੱਡ ਦੇ ਗੀਤਕਾਰ ਜਾਵੇਦ ਅਖਤਰ ਨੇ ਵੀਰਵਾਰ ਨੂੰ ਅਭਿਨੇਤਰੀ ਕੰਗਨਾ ਰਣੌਤ ਖਿਲਾਫ ਦਾਇਰ ਮਾਣਹਾਨੀ ਸ਼ਿਕਾਇਤ ਮਾਮਲੇ ਵਿੱਚ ਅੰਧੇਰੀ ਦੀ ਮੈਟਰੋਪੋਲੀਟਨ ਅਦਾਲਤ ਵਿੱਚ ਇੱਕ ਵਕੀਲ ਰਾਹੀਂ ਆਪਣਾ ਬਿਆਨ ਦਰਜ ਕੀਤਾ।ਉਸਨੇ ਇੱਕ ਟੈਲੀਵੀਜ਼ਨ ਇੰਟਰਵਿਊ ਵਿੱਚ ਅਭਿਨੇਤਰੀ ਉੱਤੇ ਕਥਿਤ ਤੌਰ ਤੇ ਉਸਦੇ ਖਿਲਾਫ ਮਾਣਹਾਨੀ ਅਤੇ ਬੇਬੁਨਿਆਦ ਟਿੱਪਣੀਆਂ ਕਰਨ ਦਾ ਦੋਸ਼ ਲਾਇਆ।

Javed Akhtar files statement against Kangana Ranaut

ਕੰਗਨਾ ਨੇ ਦਾਅਵਾ ਕੀਤਾ ਸੀ ਕਿ ਜਾਵੇਦ ਅਖਤਰ ਨੇ ਉਸ ਨੂੰ ਘਰ ਬੁਲਾਉਣ ਦੀ ਧਮਕੀ ਦਿੱਤੀ ਸੀ ਅਤੇ ਰਿਿਤਕ ਰੋਸ਼ਨ ਤੋਂ ਮੁਆਫੀ ਮੰਗਣ ਲਈ ਕਿਹਾ ਸੀ। ਰੰਗੋਲੀ ਨੇ ਵੀ ਜਾਵੇਦ ਅਖਤਰ ‘ਤੇ ਦੋਸ਼ ਲਾਇਆ। ਫਰਵਰੀ 2020 ਵਿਚ ਅਦਾਕਾਰਾ ਦੀ ਭੈਣ ਅਤੇ ਮੈਨੇਜਰ ਰੰਗੋਲੀ ਚੰਦੇਲ ਨੇ ਵੀ ਜਾਵੇਦ ਅਖਤਰ’ ਤੇ ਸੋਸ਼ਲ ਮੀਡੀਆ ‘ਤੇ ਕੰਗਨਾ ਨੂੰ ਧਮਕੀ ਦੇਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਲਿਿਖਆ, ‘ਜਾਵੇਦ ਅਖਤਰ ਜੀ ਨੇ ਕੰਗਨਾ ਨੂੰ ਘਰ ਬੁਲਾ ਕੇ ਧਮਕਾਇਆ ਸੀ। ਅਤੇ ਰਿਿਤਕ ਰੋਸ਼ਨ ਤੋਂ ਮੁਆਫੀ ਮੰਗਣ ਦੀ ਧਮਕੀ ਦਿੱਤੀ।

Javed Akhtar files statement against Kangana Ranaut

ਇਸਦੇ ਇਲਾਵਾ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਨੇ ਵੀ ਜਾਵੇਦ ਅਖ਼ਤਰ ਤੇ ਸੋਸ਼ਲ ਮੀਡੀਆ ਰਾਹੀ ਆਰੋਪ ਲਾਏ ਸਨ ।ਕਿ ਉਸਨੇ ਕੰਗਨਾ ਨੂੰ ਘਰੇ ਬੁਲਾ ਕੇ ਧਮਕਾਇਆ ਅਤੇ ਕਿਹਾ ਕਿ ਉਹ ਰਿਿਤਕ ਰੋਸ਼ਨ ਤੋਂ ਮਾਫੀ ਮੰਗ ਲਵੇ।ਮਹੇਸ਼ ਭੱਟ ਨੇ ਕੰਗਨਾ ਵਿਖੇ ਚੱਪਲਾਂ ਸੁੱਟੀਆਂ, ਕਿਉਂਕਿ ਉਸਨੇ ਭੱਟ ਦੀ ਫਿਲਮ ਵਿਚ ਸੁਸਾਈਡ ਬੰਬਰ ਦੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਸੀ।ਉਹ ਪ੍ਰਧਾਨ ਮੰਤਰੀ ਨੂੰ ਫਾਂਸੀਵਾਦੀ ਕਹਿੰਦੇ ਹਨ …. ਚਾਚਾ, ਤੁਸੀਂ ਦੋਵੇਂ ਕੀ ਹੋ? ‘ ਅਕਤੂਬਰ ਵਿੱਚ ਕਰਨਾਟਕ ਦੇ ਤੁਮਕੁਰ ਵਿੱਚ ਕੰਗਨਾ ਦੇ ਖਿਲਾਫ ਇੱਕ ਕੇਸ ਦਾਇਰ ਕੀਤਾ ਗਿਆ ਸੀ। ਉਸ ‘ਤੇ ਕਿਸਾਨਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਮੁੰਬਈ ‘ਚ ਇਸ ਤੋਂ ਬਾਅਦ 2 ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਵਿਚੋਂ, ਕੰਗਨਾ ‘ਤੇ ਧਰਮ ਦੇ ਅਧਾਰ’ ਤੇ ਨਫ਼ਰਤ ਫੈਲਾਉਣ ਅਤੇ ਅਦਾਲਤ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਚੌਥਾ ਕੇਸ ਜਾਵੇਦ ਅਖਤਰ ਨੇ ਦਾਇਰ ਕੀਤਾ ਸੀ।

The post ਕੰਗਨਾ ‘ਤੇ ਮਾਣਹਾਨੀ ਦਾ ਇਲਜ਼ਾਮ: ਗੀਤਕਾਰ ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ਖ਼ਿਲਾਫ਼ ਅਦਾਲਤ ਵਿੱਚ ਦਰਜ ਕਰਵਾਏ ਬਿਆਨ appeared first on Daily Post Punjabi.