statue swami Archives - Daily Post Punjabi

ਆਸਟ੍ਰੇਲੀਆ ‘ਚ ਭਾਰਤੀ ਸਿੱਖ ਫੌਜੀਆਂ ਨੂੰ ਸਮਰਪਿਤ ਬੁੱਤ ਲੱਗਣ ਨੂੰ ਮਿਲੀ ਮਨਜ਼ੂਰੀ
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਭਾਰਤੀ ਸਿੱਖ ਫੌਜੀਆਂ ਨੂੰ ਸਮਰਪਿਤ ਬੁੱਤ ਲੱਗਣ ਨੂੰ ਮਨਜ਼ੂਰੀ ਮਿਲ ਗਈ ਹੈ । ਇਹ ਯਾਦਗਾਰੀ ਚਿੰਨ੍ਹ ਪੰਜਾਬੀਆਂ ਦੇ ਗੜ੍ਹ ਬਲੈਕਟਾਊਨ (Blacktown) ਕੌਂਸਲ ਦੇ ਇਲਾਕੇ ਗਲੈਨਵੁੱਡ (Glenwood) ਵਿਖੇ ਲਗਾਇਆ ਜਾਵੇਗਾ। ਗੌਰਤਲਬ ਹੈ ਕਿ ਆਸਟ੍ਰੇਲੀਆ ਭਰ ਵਿੱਚ ਸਿੱਖ ਫ਼ੌਜ ਦੀ ਬਹਾਦਰੀ ਨੂੰ ਦਰਸਾਉਂਦਾ ਇਹ ਪਹਿਲਾ ਬੁੱਤ ਹੋਵੇਗਾ। ਅਮਰਿੰਦਰ ਸਿੰਘ ਬਾਜਵਾ ਤੇ ਹਰਕੀਰਤ ਸਿੰਘ ਸੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਤਿਹ ਫਾਊਂਡੇਸ਼ਨ ਪਿਛਲੇ 4 ਸਾਲਾਂ ਤੋਂ ਇਸ ਕਾਰਜ ‘ਚ ਲੱਗੀ ਹੋਈ ਸੀ, ਜਿਸ ਨੂੰ ਹੁਣ ਬੂਰ ਪਿਆ ਹੈ।

ਇਹ ਯਾਦਗਾਰੀ ਬੁੱਤ ਜਿੱਥੇ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਕ ਸਾਬਿਤ ਹੋਵੇਗਾ, ਉਥੇ ਹੀ ਸਿੱਖਾਂ ਦੇ ਇਤਿਹਾਸ ਦੀ ਤਸਵੀਰ ਨੂੰ ਵੀ ਪੇਸ਼ ਕਰੇਗਾ। ਦੱਸਣਯੋਗ ਹੈ ਕਿ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਵਿੱਚ ਹਜ਼ਾਰਾਂ ਭਾਰਤੀ ਸ਼ਹੀਦ ਹੋਏ ਹਨ ਪਰ ਉਹਨਾਂ ਨੂੰ ਬਣਦਾ ਸਨਮਾਨ ਕਦੇ ਵੀ ਹਾਸਲ ਨਹੀਂ ਹੋਇਆ। ਫਤਿਹ ਫਾਊਂਡੇਸ਼ਨ ਨੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ ਹੈ ਅਤੇ ਦੱਸਿਆ ਕਿ ਸਿੱਖ ਫ਼ੌਜੀਆਂ ਦੀ ਬਣਨ ਵਾਲੀ ਇਹ ਯਾਦਗਾਰ ਹਮੇਸ਼ਾਂ ਪੰਜਾਬੀ ਭਾਈਚਾਰੇ ਨੂੰ ਮਾਣ ਦਿਵਾਉਂਦੀ ਰਹੇਗੀ।

The post ਆਸਟ੍ਰੇਲੀਆ ‘ਚ ਭਾਰਤੀ ਸਿੱਖ ਫੌਜੀਆਂ ਨੂੰ ਸਮਰਪਿਤ ਬੁੱਤ ਲੱਗਣ ਨੂੰ ਮਿਲੀ ਮਨਜ਼ੂਰੀ appeared first on Daily Post Punjabi.

JNU ‘ਚ ਅੱਜ PM ਮੋਦੀ ਕਰਨਗੇ ਸਵਾਮੀ ਵਿਵੇਕਾਨੰਦ ਦੇ ਬੁੱਤ ਦਾ ਕਰਨਗੇ ਉਦਘਾਟਨ
pm modi unveil statue swami vivekananda jnu university: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸ਼ਾਮ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ ਕਰਨਗੇ।ਇਹ ਮੂਰਤੀ ਪੰਡਿਤ ਜਵਾਹਰਲਾਲ ਨਹਿਰੂ ਦੀ ਮੂਰਤੀ ਤੋਂ ਵੀ 3 ਫੁੱਟ ਉੱਚੀ ਬਣਾਈ ਗਈ ਹੈ।ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਦੁਨੀਆ ਭਰ ‘ਚ ਫੈਲਾਉਣ ਦੀ ਮੁਹਿੰਮ ‘ਚ ਲੱਗੇ ਵਿਪੁਲ ਪਟੇਲ ਦੀ ਪਹਿਲ ‘ਤੇ ਜਾਂਚ ਸਾਲ ਪਹਿਲਾਂ ਸਰਕਾਰ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਭਵਨ ਦੇ ਕੋਲ ਸਵਾਮੀ ਵਿਵੇਕਾਨੰਦ ਦੀ ਮੂਰਤੀ ਸਥਾਪਿਤ ਕਰਨ ਦਾ ਫੈਸਲਾ ਲਿਆ ਸੀ।ਇਸ ਮੂਰਤੀ ਦਾ ਨਿਰਮਾਣ ਮਸ਼ਹੂਰ ਮੂਰਤੀਕਾਰ ਨਰੇਸ਼ ਕੁਮਾਵਤ ਨੇ ਕੀਤਾ ਹੈ।ਮੂਰਤੀ ਖੜੀ ਕਰਨ ‘ਚ 7 ਮਹੀਨੇ ਲੱਗੇ।ਇਨਾਂ 7 ਮਹੀਨਿਆਂ ਦੌਰਾਨ ਸਵਾਮੀ ਵਿਵੇਕਾਨੰਦ ਦੇ ਵਿਅਕਤੀਤਵ ਦੀਆਂ ਬਾਰੀਕੀਆਂ ਦੱਸਣ ਅਤੇ ਮੂਰਤੀ ਬਣਾਉਣ ‘ਚ ਨਰੇਸ਼ ਕੁਮਾਵਤ ਨੇ ਕੀਤਾ ਹੈ।

pm modi unveil statue swami vivekananda jnu university

ਮੂਰਤੀ ਬਣਾਉਣ ‘ਚ 7 ਮਹੀਨੇ ਲੱਗੇ ਇਸ ਨੂੰ ਬਣਾਉਣ ‘ਚ ਕੁਮਾਵਤ ਦੀ ਮੱਦਦ ਉਨ੍ਹਾਂ ਦੇ ਪਿਤਾ ਮੂਰਤੀਕਾਰ ਮਾਤੂਰਾਮ ਕੁਮਾਵਤ ਨੇ ਵੀ ਕੀਤੀ।ਅਮਰੀਕਾ ‘ਚ ਰਹਿਣ ਵਾਲੇ ਵਿਪੁਲ ਪਟੇਲ ਨੇ 5 ਸਾਲ ਪਹਿਲਾਂ 2015 ‘ਚ ਜੇਐੱਨਯੂ ‘ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਬਣਾਉਣ ਦਾ ਦ੍ਰਿੜ ਇਰਾਦਾ ਕੀਤਾ।ਇਸ ਤੋਂ ਬਾਅਦ ਵਿਪੁਲ ਪਟੇਲ ਵਿਸ਼ੇਸ਼ ਰੂਪ ਤੋਂ ਅਮਰੀਕਾ ਤੋਂ ਭਾਰਤ ਆਏ ਹਨ।ਉਨ੍ਹਾਂ ਨੇ ਕਈ ਦੇਸ਼ਾਂ ‘ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਅਤੇ ਉਨ੍ਹਾਂ ਦੇ ਵਿਚਾਰ ਸਥਾਪਿਤ ਕੀਤੇ ਅਤੇ ਪ੍ਰਸਾਰਿਤ ਕਰਨ ਦਾ ਕੰਮ ਜਾਰੀ ਹੈ।ਗੁਜਰਾਤ ਦੀ ਹਰ ਤਹਿਸੀਲ ‘ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਸਥਾਪਿਤ ਕਰਨ ਦੇ ਉਨ੍ਹਾਂ ਦੇ ਇਸ ਪ੍ਰਸਤਾਵ ‘ਤੇ ਹੁਣ ਗੁਜਰਾਤ ਸਰਕਾਰ ਖੁਦ ਅਮਲ ਕਰ ਰਹੀ ਹੈ।ਦੂਜੇ ਪਾਸੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਕ

pm modi unveil statue swami vivekananda jnu university

ਪੀਐੱਮ ਨਰਿੰਦਰ ਮੋਦੀ ਵੀਰਵਾਰ ਸ਼ਾਮ ਸਾਢੇ 6 ਵਜੇ ਦੇ ਕਰੀਬ ਵੀਡੀਓ ਕਾਨਫਰੰਸ ਜਰੀਏ ਯੂਨੀਵਰਸਿਟੀ ‘ਚ ਸਥਾਪਤ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ ਕਰਨਗੇ।ਮੂਰਤੀ ਦੇ ਉਦਘਾਟਨ ਤੋਂ ਪਹਿਲਾਂ ਸਵਾਮੀ ਵਿਵੇਕਾਨੰਦ ਦੀ ਜੀਵਨੀ ਭਾਵ ਵਿਅਕਤੀਤਵ ‘ਤੇ ਆਧਾਰਿਤ ਪ੍ਰੋਗਰਾਮ ਵੀ ਹੋਵੇਗਾ।ਜੇਐੱਨਯੂ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਥਾਪਿਤ ਹੋਈ ਇਸ ਮੂਰਤੀ ਦੀ ਉਚਾਈ 11.5 ਫੁੱਟ ਹੈ।ਇਸ ਮੂਰਤੀ ਨੂੰ ਸਥਾਪਿਤ ਕਰਨ ਲਈ 3 ਫੁੱਟ ਉੱਚਾ ਚਬੂਤਰਾ ਬਣਾਇਆ ਗਿਆ ਹੈ।ਇਸ ਤਰ੍ਹਾਂ ਇਸ ਮੂਰਤੀ ਦੀ ਉਚਾਈ ਪੰਡਿਤ ਨਹਿਰੂ ਦੀ ਮੂਰਤੀ ਤੋਂ ਕਰੀਬ 3 ਫੁੱਟ ਉੱਚਾ ਹੋ ਗਿਆ ਹੈ।ਦੂਜੇ ਪਾਸੇ ਮੂਰਤੀ ਲਗਾਉਣ ਦੀ ਮਨਜੂਰੀ 2015 ‘ਚ ਮਿਲੀ ਸੀ।ਇਸ ਤੋਂ ਬਾਅਦ ਤੋਂ ਹੀ ਮੂਰਤੀ ਦਾ ਨਿਰਮਾਣ ਸ਼ੁਰੂ ਹੋ ਗਿਆ ਸੀ।ਇਸ ਮੌਕੇ ‘ਤੇ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਮੂਰਤੀਕਾਰ ਨਰੇਸ਼ ਕੁਮਾਵਤ ਵੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਹਾਜ਼ਰ ਰਹਿਣਗੇ।
ਇਹ ਵੀ ਦੇਖੋ:1760 ‘ਚ ਭੰਗੀਆਂ ਦੇ ਬਣਾਏ ਕਿਲ੍ਹੇ ਦੀ ਕਹਾਣੀ ਜੋ ਜਿੱਤਿਆ ਸੀ ‘ਸ਼ੇਰੇ ਪੰਜਾਬ’ ਨੇ, ਸੁਣੋ ਇਤਿਹਾਸ ਦਾ ਅਨਮੋਲ ਕਿੱਸਾ…

The post JNU  ‘ਚ ਅੱਜ PM  ਮੋਦੀ ਕਰਨਗੇ ਸਵਾਮੀ ਵਿਵੇਕਾਨੰਦ ਦੇ  ਬੁੱਤ ਦਾ ਕਰਨਗੇ ਉਦਘਾਟਨ appeared first on Daily Post Punjabi.