stauart broad Archives - Daily Post Punjabi

ਟੈਸਟ ਕ੍ਰਿਕਟ ‘ਚ 500 ਵਿਕਟਾਂ ਲੈਣ ਵਾਲੇ ਵਿਸ਼ਵ ਦੇ 7 ਵੇਂ ਗੇਂਦਬਾਜ਼ ਬਣੇ ਸਟੂਅਰਟ ਬ੍ਰਾਡ
stuart broad reaches: ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਵੈਸਟਇੰਡੀਜ਼ ਖ਼ਿਲਾਫ਼ ਮੈਨਚੇਸਟਰ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਸਟੂਅਰਟ ਬ੍ਰਾਡ ਟੈਸਟ ਕ੍ਰਿਕਟ ਵਿੱਚ 500 ਵਿਕਟਾਂ ਲੈਣ ਵਾਲੇ ਵਿਸ਼ਵ ਦੇ 7 ਵੇਂ ਗੇਂਦਬਾਜ਼ ਬਣ ਗਏ ਹਨ। ਇੰਨਾ ਹੀ ਨਹੀਂ ਸਟੂਅਰਟ ਬ੍ਰਾਡ ਇੰਗਲਿਸ਼ ਕ੍ਰਿਕਟ ਦੇ ਇਤਿਹਾਸ ਵਿੱਚ 500 ਟੈਸਟ ਵਿਕੇਟ ਲੈਣ ਵਾਲੇ ਦੂਜੇ ਗੇਂਦਬਾਜ਼ ਵੀ ਬਣ ਗਏ ਹਨ। ਸਟੂਅਰਟ ਬ੍ਰਾਡ ਤੋਂ ਪਹਿਲਾਂ ਉਸ ਦੇ ਹਮਵਤਨ ਜੇਮਜ਼ ਐਂਡਰਸਨ ਨੇ ਇੰਗਲੈਂਡ ਦੀ ਕ੍ਰਿਕਟ ਟੀਮ ਦੀ ਤਰਫੋਂ ਇਹ ਕਾਰਨਾਮਾ ਕੀਤਾ ਸੀ। 2017 ਵਿੱਚ, ਐਂਡਰਸਨ ਨੇ ਵੈਸਟਇੰਡੀਜ਼ ਖ਼ਿਲਾਫ਼ ਇੱਕ ਟੈਸਟ ਮੈਚ ਵਿੱਚ 500 ਟੈਸਟ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਸੀ। ਸਟੂਅਰਟ ਬ੍ਰਾਡ ਨੇ ਮੈਨਚੇਸਟਰ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਵੈਸਟਇੰਡੀਜ਼ ਦੇ ਕ੍ਰੈਗ ਬ੍ਰੈਥਵੇਟ ਨੂੰ ਆਊਟ ਕਰਕੇ ਟੈਸਟ ਕ੍ਰਿਕਟ ਵਿੱਚ ਆਪਣੀਆਂ 500 ਵਿਕਟਾਂ ਪੂਰੀਆਂ ਕੀਤੀਆਂ ਹਨ।

stuart broad reaches

ਸਟੂਅਰਟ ਬ੍ਰਾਡ ਤੋਂ ਪਹਿਲਾਂ ਮੁਰਲੀਧਰਨ (800 ਵਿਕਟਾਂ), ਸ਼ੇਨ ਵਾਰਨ (708), ਅਨਿਲ ਕੁੰਬਲੇ (619), ਜੇਮਜ਼ ਐਂਡਰਸਨ (589), ਗਲੇਨ ਮੈਕਗ੍ਰਾਥ (563) ਅਤੇ ਕੋਰਟਨੀ ਵਾਲਸ਼ (519) ਨੇ ਟੈਸਟ ਮੈਚਾਂ ਵਿੱਚ 500 ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਵੈਸਟਇੰਡੀਜ਼ ਦੇ ਮਹਾਨ ਗੇਂਦਬਾਜ਼ ਕੋਰਟਨੀ ਵਾਲਸ਼ ਟੈਸਟ ਕ੍ਰਿਕਟ ਵਿੱਚ 500 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਸਨ। ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ੍ਰੀਲੰਕਾ ਦੇ ਸਾਬਕਾ ਦਿੱਗਜ਼ ਸਪਿੰਨਰ ਮੁਰਲੀਧਰਨ ਹਨ ਅਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਸ਼ੇਨ ਵਾਰਨ ਅਤੇ ਭਾਰਤ ਦੇ ਅਨਿਲ ਕੁੰਬਲੇ ਹਨ। ਸਟੂਅਰਟ ਬ੍ਰਾਡ ਨੇ ਦਸੰਬਰ 2007 ਵਿੱਚ ਸ਼੍ਰੀਲੰਕਾ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ।

The post ਟੈਸਟ ਕ੍ਰਿਕਟ ‘ਚ 500 ਵਿਕਟਾਂ ਲੈਣ ਵਾਲੇ ਵਿਸ਼ਵ ਦੇ 7 ਵੇਂ ਗੇਂਦਬਾਜ਼ ਬਣੇ ਸਟੂਅਰਟ ਬ੍ਰਾਡ appeared first on Daily Post Punjabi.