stealing Archives - Daily Post Punjabi

ਹੋਟਲ ‘ਚ ਵਿਆਹ ਸਮਾਰੋਹ ‘ਚੋਂ 22 ਲੱਖ ਨਕਦੀ, ਗਹਿਣੇ ਨਾਲ ਭਰਿਆ ਬੈਗ ਚੁਰਾਉਣ ਵਾਲਾ ਗਿਰੋਹ ਗ੍ਰਿਫਤਾਰ…
stealing bag full jewelry delhi: ਹੋਟਲ ‘ਚ ਵਿਆਹ ਸਮਾਰੋਹ ‘ਚ 22 ਲੱਖ ਦੀ ਨਕਦੀ ਅਤੇ ਗਹਿਣਿਆਂ ਦਾ ਬੈਗ ਚੁਰਾਉਣ ਵਾਲੇ ਗਿਰੋਹ ਦੇ 7 ਬਦਮਾਸ਼ਾਂ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ।ਇਸ ‘ਚ ਦੋ ਦੋਸ਼ੀਆਂ ਨੇ ਲੁਧਿਆਣਾ ‘ਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।ਦਿੱਲੀ ਦੇ ਡੀਸੀਪੀ ਭੀਸ਼ਮ ਸਿੰਘ ਨੇ ਪ੍ਰੈੱਸ ਨੋਟ ‘ਚ ਦੱਸਿਆ ਕਿ ਸੰਦੀਪ, ਹਰਸ਼ਰਾਜ, ਬਿਸ਼ਾਲ, ਸੰਤ ਕੁਮਾਰ ਅਤੇ ਕ੍ਰਿਸ਼ਣ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ 2 ਨਾਬਾਲਿਗ ਹਨ।ਉਨ੍ਹਾਂ ਨੇ ਦਿੱਲੀ ਸਮੇਤ ਕਈ ਸੂਬਿਆਂ ‘ਚ ਵਾਰਦਾਤਾਂ ਕੀਤੀਆਂ ਹਨ, ਇਸ ‘ਚ ਇੱਕ ਮਾਮਲਾ ਲੁਧਿਆਣਾ ਦਾ ਵੀ ਹੈ।ਥਾਣਾ ਸਰਾਭਾ ਨਗਰ ਦੀ ਐੱਸਐੱਚਓ ਮਧੂਬਾਲਾ ਨੇ ਦੱਸਿਆ ਕਿ ਦਿੱਲੀ ਪੁਲਸ ਨਾਲ ਤਾਲਮੇਲ ਕਾਇਮ ਕਰ ਲਿਆ ਹੈ।ਜਿਨ੍ਹਾਂ ਦੋ ਲੋਕਾਂ ਦੀ ਲੋਕੇਸ਼ਨ ਲੁਧਿਆਣਾ ਦੀ ਸੀ, ਉਨ੍ਹਾਂ ਨੂੰ ਪ੍ਰਾਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ।ਜਾਂਚ ‘ਚ ਪਤਾ ਲੱਗਾ ਕਿ ਦੋਸ਼ੀ ਜਿਸ ਵੀ

stealing bag full jewelry delhi

ਸ਼ਹਿਰ ‘ਚ ਜਾਂਦੇ, ਪਹਿਲਾਂ ਉਥੋਂ ਦੇ ਆਟੋ ਵਾਲਿਆਂ ਨਾਲ ਸੈਟਿੰਗ ਕਰਦੇ ਸਨ। ਜੋ ਕਿ ਉਨ੍ਹਾਂ ਨੂੰ ਸ਼ਹਿਰ ਦੇ ਵੱਡੇ ਹੋਟਲਾਂ ਅਤੇ ਰੈਸਟੋਰੈਂਟ ਦੇ ਬਾਰੇ ‘ਚ ਦੱਸਦੇ ਸਨ।ਫਿਰ ਉਸ ਨੂੰ ਆਪਣੇ ਗੈਂਗ ‘ਚ ਸ਼ਾਮਲ ਕਰ ਲੈਂਦੇ।ਵਾਰਦਾਤ ਤੋਂ ਬਾਅਦ ਉਸ ਨੂੰ ਵੀ ਹਿੱਸਾ ਦਿੰਦੇ।ਇੱਕ ਵਾਰਦਾਤ ਕਰਨ ਤੋਂ ਬਾਅਦ ਉਹ ਸ਼ਹਿਰ ਛੱਡ ਦਿੰਦੇ ਸਨ ਅਤੇ ਮੱਧ ਪ੍ਰਦੇਸ਼ ਆਪਣੇ ਘਰ ਵਾਪਸ ਆ ਜਾਂਦੇ ਸੀ।ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਦੱਸਿਆ ਕਿ ਪਿੰਡ ‘ਚ 10 ਸਾਲ ਤੋਂ ਵੱਡੇ ਤੇਜਤਰਾਰ ਬੱਚਿਆਂ ਨੂੰ ਲੱਭਦੇ।ਇਸ ਤੋਂ ਬਾਅਦ ਉਨਾਂ੍ਹ ਨੂੰ ਲੈ ਕੇ ਜਿਸ ਸ਼ਹਿਰ ‘ਚ ਜਾਣਾ ਹੁੰਦਾ, ਉਥੇ ਪਹੁੰਚ ਜਾਂਦੇ।ਫਿਰ ਚੋਰੀ ਦੇ ਤਰੀਕੇ ਸਿਖਾਉਂਦੇ।ਵਾਰਦਾਤ ਤੋਂ ਪਹਿਲਾਂ ਉਨ੍ਹਾਂ ਲਈ ਬਿਲਕੁਲ ਉਹੋ ਜੇ ਹੀ ਕੱਪੜੇ ਲੈ ਕੇ ਆਉਂਦੇ ਜਿਵੇਂ ਦੇ ਵੇਟਰ ਪਹਿਨਦੇ ਹਨ।ਜਦੋਂ ਕਿ ਦੋਸ਼ੀ ਦੂਰ ਖੜੇ ਹੋ ਸਿਰਫ ਨਜ਼ਰ ਰੱਖਦੇ।ਲੁਧਿੳਾਣਾ ‘ਚ ਬੈਗ ਚੁਰਾਉਣ ਵਾਲੇ ਬੱਚੇ ਦੀ ਉਮਰ 14 ਸਾਲ ਹੈ।ਫਿਰੋਜ਼ਪੁਰ ਰੋਡ ‘ਤੇ ਨਾਮੀ ਪੰਜ ਸਿਤਾਰਾ ਹੋਟਲ ‘ਚ 28 ਅਕਤੂਬਰ ਨੂੰ ਸ਼ਸ਼ੀ ਕਿਰਨ ਨਾਮ ਦੀ ਔਰਤ ਦੇ ਬੇਟੇ ਦੀ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ।ਜਿਥੇ ਅਚਾਨਕ ਨਕਦੀ ਅਤੇ ਗਹਿਣਿਆਂ ਵਾਲਾ ਬੈਗ ਗਾਇਬ ਹੋ ਗਿਆ ਸੀ।ਇਸ ‘ਚ ਕਰੀਬ 22 ਲੱਖ ਦਾ ਸਮਾਨ ਸੀ।ਜਦੋਂ ਪੁਲਸ ਨੇ ਮੌਕੇ ‘ਤੇ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ‘ਚ ਬੱਚਾ ਬੈਗ ਲੈ ਜਾਂਦਾ ਹੋਇਆ ਨਜ਼ਰ ਆਉਂਦਾ ਹੈ।ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਕਿਸਾਨ ਅੰਦੋਲਨ ਦੇ 21ਵੇਂ ਦਿਨ, ਮੰਚ ਤੋਂ ਸੁਣੋ ਧਾਕੜ ਤਕਰੀਰਾਂ

The post ਹੋਟਲ ‘ਚ ਵਿਆਹ ਸਮਾਰੋਹ ‘ਚੋਂ 22 ਲੱਖ ਨਕਦੀ, ਗਹਿਣੇ ਨਾਲ ਭਰਿਆ ਬੈਗ ਚੁਰਾਉਣ ਵਾਲਾ ਗਿਰੋਹ ਗ੍ਰਿਫਤਾਰ… appeared first on Daily Post Punjabi.

ਮੰਦਰ ‘ਚ ਚੋਰੀ ਕਰਨ ਗਿਆ ਚੋਰ ਉਥੇ ਹੀ ਸੌਂ ਗਿਆ, ਪੁਲਸ ਨੇ ਉਠਾਇਆ ਤਾਂ ਬੋਲਿਆ ਸੌਣ ਦਿਓ ਠੰਡ ਲੱਗ ਰਹੀ ਹੈ…..
stealing temple thief: ਮੰਦਰ ‘ਚ ਚੋਰੀ ਦੀ ਨੀਅਤ ਨਾਲ ਗਏ ਚੋਰ ਨੇ ਮੰਦਰ ‘ਚ ਰੱਖਿਆ ਸਾਮਾਨ ਇੱਕ ਥੈਲੇ ‘ਚ ਬੰਨਿ੍ਹਆ ਅਤੇ ਉੱਥੇ ਹੀ ਸੌਂ ਗਿਆ।ਸਵੇਰੇ ਜਦੋਂ ਪੁਲਸ ਨੇ ਉਸ ਨੂੰ ਉਠਾਇਆ ਤਾਂ ਬਦਮਾਸ਼ ਕਹਿਣ ਲੱਗਿਆ ਕਿ ਠੰਡ ਲੱਗ ਰਹੀ ਹੈ, ਸੌਣ ਦਿਓ।ਸੇਵਾਦਾਰਾਂ ਦਾ ਕਹਿਣਾ ਹੈ ਮਾਤਾ ਜੀ ਦਾ ਚਮਤਕਾਰ ਹੈ, ਇਸ ਲਈ ਮੰਦਰ ‘ਚ ਚੋਰੀ ਦੀ ਵਾਰਦਾਤ ਨਹੀਂ ਹੁੰਦੀ।ਇਹ ਘਟਨਾ ਮੱਧ ਪ੍ਰਦੇਸ਼ ਦੇ ਸ਼ਾਹਪੁਰ ਜ਼ਿਲੇ ਦੀ ਹੈ।ਸ਼ਾਜਾਪੁਰ ਦੇ ਲਾਲਬਾਈ ਫੂਲਬਾਈ ਮੰਦਰ ‘ਚ ਚੋਰ ਨੇ ਚੋਰੀ ਕਰਨ ਦਾ ਯਤਨ ਕੀਤਾ।ਰਾਤ ਵੇਲੇ ਚੋਰ ਨੇ ਸੇਵਾਦਾਰ ਦੇ ਕਮਰੇ ‘ਚ ਰੱਖੇ ਤ੍ਰਿਸ਼ੂਲ ਦੀ ਮੱਦਦ ਨਾਲ ਤਾਲਾ ਤੋੜ ਕੇ ਕਮਰੇ ‘ਚ ਰੱਖਿਆ ਸਾਰਾ ਸਾਮਾਨ ਇੱਕ ਬੋਰੀ ‘ਚ ਬੰਨ ਲਿਆ, ਜਿਸ ਤੋਂ ਬਾਅਦ ਉਸ ਨੂੰ ਨੀਂਦ ਆ ਗਈ।ਸਵੇਰੇ ਜਦੋਂ ਮੰਦਰ ਦੇ ਸੇਵਾਦਾਰ ਮੰਦਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਮੰਦਰ ‘ਚ ਤ੍ਰਿਸ਼ੂਲ ਨਹੀਂ ਹੈ ਅਤੇ ਨਾਲ ਦੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਹੈ ਅਤੇ ਦਰਵਾਜਾ ਅੰਦਰੋਂ ਬੰਦ ਹੈ।ਇਸਦੀ ਸੂਚਨਾ ਉਨ੍ਹਾਂ ਨੇ ਡਾਇਲ 100 ਨੂੰ ਦਿੱਤੀ।ਮੌਕੇ ‘ਤੇ ਪੁਲਸ ਅਤੇ ਸੇਵਾਦਾਰ ਦੇ ਕਮਰੇ ਦੇ ਅੰਦਰੋਂ ਲੱਗੇ

stealing temple thief

ਦਰਵਾਜੇ ਨੂੰ ਖੋਲਣ ਨੂੰ ਯਤਨ ਕੀਤਾ ਪਰ ਬਦਮਾਸ਼ ਦੇ ਦਰਵਾਜ਼ਾ ਨਹੀਂ ਖੋਲਿਆ।ਇਸ ਤੋਂ ਬਾਅਦ ਪੁਲਸ ਨੇ ਦਰਵਾਜਾ ਤੋੜ ਦਿੱਤਾ।ਜਿਵੇਂ ਹੀ ਪੁਲਸ ਸੇਵਾਦਾਰ ਦੇ ਕਮਰੇ ‘ਚ ਪਹੁੰਚੀ ਤਾਂ ਪਲੰਗ ‘ਤੇ ਇੱਕ ਵਿਅਕਤੀ ਸੌਂ ਰਿਹਾ ਸੀ।ਪੁਲਸ ਨੇ ਉਸ ਨੂੰ ਉਠਾਇਆ ਤਾਂ ਉਹ ਕਹਿਣ ਲੱਗਾ ਕਿ ਠੰਡ ਬਹੁਤ ਮੈਨੂੰ ਸੌਣ ਦਿਓ।ਪੁਲਸ ਦੇ ਅਨੁਸਾਰ ਮੰਦਰ ‘ਚ ਚੋਰੀ ਦੀ ਨੀਅਤ ਨਾਲ ਉਕਤ ਵਿਅਕਤੀ ਨੇ ਸਾਮਾਨ ਬੰਨ ਲਿਆ ਸੀ ਪਰ ਠੰਡ ਵਧੇਰੇ ਹੋਣ ਦੇ ਕਾਰਨ ਉਸਦੀ ਨੀਂਦ ਆ ਗਈ।ਪੁਲਸ ਦਾ ਮੰਨਣਾ ਹੈ ਕਿ ਉਕਤ ਨੌਜਵਾਨ ਮਾਨਸਿਕ ਸਥਿਤੀ ਠੀਕ ਨਹੀਂ ਹੈ ਇਸ ਲਈ ਪੁਲਸ ਨੇ ਪੁੱਛਗਿੱਛ ਤੋਂ ਬਾਅਦ ਉਕਤ ਨੌਜਵਾਨ ਨੂੰ ਛੱਡ ਦਿੱਤਾ।ਸੇਵਾਦਾਰ ਦੱਸਦੇ ਹਨ ਕਿ ਸ਼ਾਜਾਪੁਰ ਨਗਰ ਦੇ ਪ੍ਰਾਚੀਨ ਮੰਦਰਾਂ ‘ਚੋਂ ਸ਼ੁਮਾਰ ਲਾਲਬਾਈ ਫੂਲਬਾਈ

stealing temple thief

ਮੰਦਰ ਚਮਤਕਾਰਾਂ ਲਈ ਜਾਣਿਆ ਜਾਂਦਾ ਹੈ।ਮੰਦਰ ਦੇ ਸੇਵਾਦਾਰ ਮੋਹਿਤ ਰਾਠੌਰ ਦੱਸਦੇ ਹਨ ਕਿ ਮੰਦਰ ‘ਚ ਇਸਦੇ ਪਹਿਲਾਂ ਵੀ ਕਈ ਵਾਰ ਚੋਰੀ ਦੇ ਯਤਨ ਕਦੇ ਵੀ ਬਦਮਾਸ਼ ਮੰਦਰ ਤੋਂ ਚੋਰੀ ਕਰਨ ‘ਚ ਸਫਲ ਨਹੀਂ ਹੋਏ।ਪਹਿਲਾਂ ਵੀ ਇੱਕ ਬਦਮਾਸ਼ ਨੇ ਮੰਦਰ ਤੋਂ ਤਲਵਾਰਾਂ ਅਤੇ ਘੰਟੇ ਚੋਰੀ ਕਰ ਲਈ ਸੀ।ਜੋ ਘਟਨਾ ਦੇ 2 ਦਿਨ ਬਾਅਦ ਵਾਪਸ ਮੰਦਰ ‘ਚੋਂ ਹੀ ਮਿਲੀ ਸੀ।ਇਸੇ ਪ੍ਰਕਾਰ ਬੀਤੀ ਰਾਤ ਵੀ ਮੰਦਰ ‘ਚ ਚੋਰੀ ਦਾ ਯਤਨ ਬਦਮਾਸ਼ਾਂ ਵਲੋਂ ਕੀਤਾ ਗਿਆ ਸੀ।ਉਸਨੇ ਚੋਰੀ ਦੀ ਨੀਅਤ ਨਾਲ ਮੰਦਰ ਦਾ ਸਾਰਾ ਸਾਮਾਨ ਇੱਕ ਥੈਲੇ ‘ਚ ਸਮੇਟਕਰ ਬੰਨ ਲਿਆ ਸੀ।ਪਰ ਮਾਤਾ ਰਾਣੀ ਦਾ ਚਮਤਕਾਰ ਹੈ ਕਿ ਉਸ ਨੂੰ ਨੀਂਦ ਆ ਗਈ ਜਿਸ ਨਾਲ ਉਹ ਚੋਰੀ ਦੇ ਯਤਨਾਂ ‘ਚ ਅਸਫਲ ਹੋ ਗਿਆ।

ਖੇਤੀ ਕਨੂੰਨਾਂ ‘ਤੇ ਕੇਂਦਰ ਦੀ ਅੜੀ ਦੇ ਖਿਲਾਫ਼ ਕਿਸਾਨ ਜੱਥੇਬੰਦੀਆਂ ਦੀ PC Live

The post ਮੰਦਰ ‘ਚ ਚੋਰੀ ਕਰਨ ਗਿਆ ਚੋਰ ਉਥੇ ਹੀ ਸੌਂ ਗਿਆ, ਪੁਲਸ ਨੇ ਉਠਾਇਆ ਤਾਂ ਬੋਲਿਆ ਸੌਣ ਦਿਓ ਠੰਡ ਲੱਗ ਰਹੀ ਹੈ….. appeared first on Daily Post Punjabi.

ਟਰੱਕਾਂ ‘ਚੋਂ ਲੋਹਾ ਚੋਰੀ ਕਰਦੇ 3 ਮੁਲਜ਼ਮਾਂ ਨੂੰ ਪੁਲਿਸ ਨੇ ਰੰਗੇ ਹੱਥੀ ਕੀਤਾ ਕਾਬੂ
accused arrested stealing trucks: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਸੀ.ਆਈ.ਏ ਸਟਾਫ ਨੇ ਸਫਲਤਾ ਹਾਸਿਲ ਕਰਦੇ ਹੋਏ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਕਿ ਹਾਈਵੇਅ ‘ਤੇ ਜਾਂਦੇ ਲੋਹੇ ਨਾਲ ਭਰੇ ਟਰੱਕਾਂ ‘ਚੋਂ ਡਰਾਈਵਰਾਂ ਨਾਲ ਮਿਲੀਭੁਗਤ ਨਾਲ ਦਹੇੜੂ ਦੇ ਕੋਲੋਂ ਲੋਹਾ ਚੋਰੀ ਕਰਦੇ ਸੀ ਅਤੇ ਨੇੜੇ ਪਿੰਡ ਦਹੇੜੂ ਦੀ ਇਕ ਦੁਕਾਨ ‘ਤੇ ਵੇਚ ਦਿੰਦੇ ਸੀ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ 4 ਲੋਕਾਂ ਦਾ ਪਰਦਾਫਾਸ਼ ਕੀਤਾ, ਜਿਨ੍ਹਾਂ ‘ਚੋਂ 3 ਕਾਬੂ ਕਰ ਲਏ ਜਦਕਿ 1 ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਦੋਸ਼ੀਆਂ ਦੀ ਪਛਾਣਾ ਵਿੱਕੀ, ਸੁਖਵਿੰਦਰ ਸਿੰਘ ਹੈਪੀ, ਸਤਨਾਮ ਸਿੰਘ ਮੀਠਾ ਅਤੇ ਪਵਨਦੀਪ ਸਿੰਘ ਦੇ ਨਾਂ ਨਾਲ ਹੋਈ ਹੈ।

accused arrested stealing trucks

ਸੀ.ਆਈ.ਏ ਸਟਾਫ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਪੁਲਿਸ ਪਾਰਟੀ ਗਸ਼ਤ ਦੌਰਾਨ ਸਥਾਨਿਕ ਰਾਧਾ ਸਵਾਮੀ ਡੇਰਾ ਸਤਸੰਗ ਬਿਆਸ ਲਿਬੜਾ ਦੇ ਕੋਲ ਮੌਜੂਦ ਸੀ, ਤਾਂ ਗੁਪਤ ਜਾਣਕਾਰੀ ਮਿਲੀ ਸੀ ਕਿ ਜੋ ਟਰੱਕ ਸਰੀਆ, ਲੋਹਾ, ਆਦਿ ਮੰਡੀ ਗੋਬਿੰਦਗੜ੍ਹ ਤੋਂ ਲੋਡ ਹੋ ਕੇ ਲੁਧਿਆਣਾ ਵੱਲ ਜਾਂਦੇ ਹਨ ਉਨ੍ਹਾਂ ਦੇ ਡਰਾਈਵਰ, ਕਲੀਨਰ ਟਰੱਕਾਂ ‘ਚੋਂ ਸਰੀਆਂ ਕੱਢ ਕੇ ਚੋਰੀ ਕਰਦੇ ਹੋਏ ਇਕ ਕਬਾੜ ਦੀ ਦੁਕਾਨ ਜੋ ਕਿ ਨੈਸ਼ਨਲ ਹਾਈਵੇਅ ਤੇ ਸਥਿਤ ਪਿੰਡ ਦੇਹੜੂ ਚੌਕ ਤੇ ਹੈ, ਦੇ ਮਾਲਕ ਨੂੰ ਵੇਚਦੇ ਹਨ। ਪੁਲਿਸ ਨੇ ਤਰੁੰਤ ਕਾਰਵਾਈ ਕਰਦੇ ਹੋਏ ਉੱਥੇ ਛਾਪਾ ਮਾਰਿਆ ਤਾਂ ਚੋਰੀ ਦਾ ਮਾਲ ਬਰਾਮਦ ਕਰਦੇ ਹੋਏ ਦੋਸ਼ੀ ਦੁਕਾਨ ਦੇ ਮਾਲਕ ਵਿੱਕੀ ਨਿਵਾਸੀ ਮਾਡਲ ਟਾਊਨ ਸਮਰਾਲਾ ਰੋਡ ਖੰਨਾ ਸਮੇਤ 4 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ।

The post ਟਰੱਕਾਂ ‘ਚੋਂ ਲੋਹਾ ਚੋਰੀ ਕਰਦੇ 3 ਮੁਲਜ਼ਮਾਂ ਨੂੰ ਪੁਲਿਸ ਨੇ ਰੰਗੇ ਹੱਥੀ ਕੀਤਾ ਕਾਬੂ appeared first on Daily Post Punjabi.

ਪੁਲਿਸ ਨੇ ਪਾਰਸਲ ‘ਚੋਂ ਸਾਮਾਨ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਕਾਬੂ
stealing goods parcel accused arrested: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇੱਥੇ ਬਲੂ ਡਾਟ ਕੋਰੀਅਰ ਕੰਪਨੀ ਦੇ ਪਾਰਸਲ ‘ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ‘ਚ 2 ਡਰਾਈਵਰਾਂ ਸਮੇਤ ਉਨ੍ਹਾਂ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਤੋਂ 3 ਮੋਬਾਇਲ ਫੋਨ, 2 ਡ੍ਰਿਲ ਮਸ਼ੀਨ, ਮੋਟਰਸਾਈਕਲ ਅਤੇ 3700 ਰੁਪਏ ਬਰਾਮਦ ਕੀਤੇ ਹਨ। ਸਲੇਮ ਟਾਬਰੀ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ‘ਚ ਹਰਿਆਣਾ ਦੇ ਅਸ਼ੋਕ ਕੁਮਾਰ, ਦਿੱਲੀ ਦੇ ਲਲਨ ਕੁਮਾਰ, ਬਲਬਗੜ੍ਹ ਦੇ ਸੋਹਿਤ ਕੁਮਾਰ ਨਾਂ ਨਾਲ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

stealing goods parcel accused arrested

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਦੋਸ਼ੀ ਅਸ਼ੋਕ ਪਹਿਲਾਂ ਕੰਪਨੀ ‘ਚ ਡਰਾਈਵਰੀ ਕਰਦਾ ਸੀ। ਚੋਰੀ ਕਰਦੇ ਫੜੇ ਜਾਣ ‘ਤੇ ਲਲਨ ਨੂੰ ਨੌਕਰੀ ‘ਤੇ ਰੱਖਿਆ ਗਿਆ ਪਰ ਉਹ ਪਾਰਸਲ ਚੋਰੀ ਕਰ ਕੇ ਭੱਜ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ। ਏ.ਐੱਸ.ਆਈ ਜਤਿੰਦਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਅਸ਼ੋਕ ਕੁਮਾਰ ਮਾਰਚ ਮਹੀਨੇ ਤੋਂ ਚੋਰੀ ਦੀਆਂ ਵਾਰਦਾਤਾਂ ਕਰ ਰਿਹਾ ਸੀ। ਉਸ ਨੇ ਆਪਣੇ ਦੋਸਤ ਆਨੰਦ ਅਤੇ ਸੋਹਿਤ ਨਾਲ ਮਿਲ ਕੇ ਕੰਮ ਕਰਦਾ ਸੀ। ਉਹ ਪਾਰਸਲ ਦਾ ਸਮਾਨ ਚੋਰੀ ਕਰਕੇ ਅੱਗੇ ਵੇਚ ਦਿੰਦਾ ਸੀ। ਜਦਕਿ ਸਾਮਾਨ ਵੇਚਣ ਦੀ ਜ਼ਿੰਮੇਵਾਰੀ ਆਨੰਦ ਦੀ ਸੀ। ਅਸ਼ੋਕ ਨੇ ਦੱਸਿਆ ਕਿ ਉਹ ਕਈ ਲੱਖਾਂ ਰੁਪਇਆਂ ਦਾ ਸਾਮਾਨ ਚੋਰੀ ਕਰ ਚੁੱਕਿਆ ਹੈ। ਪੁਲਿਸ ਆਨੰਦ ਦੀ ਭਾਲ ਕਰ ਰਹੀ ਹੈ।

stealing goods parcel accused arrested

ਜਾਂਚ ਅਫਸਰ ਅਨੁਸਾਰ ਅਸ਼ੋਕ ਦੇ ਚੋਰੀ ਕਰਨ ਦੇ ਫੜੇ ਜਾਣ ਤੋਂ ਬਾਅਦ ਉਨ੍ਹਾਂ ਦੇ ਕੋਲ ਜਮ੍ਹਾ ਪੈਸਾ ਉਨ੍ਹਾਂ ਨੇ ਵਰਤ ਲਿਆ । ਇੱਥੋ ਤੱਕ ਆਨੰਦ ਨੇ ਆਪਣੀ ਮੋਟਰਸਾਈਕਲ ਗਹਿਣੇ ਰੱਖ ਕੇ ਪੈਸਾ ਲਿਆ ਪਰ ਫਿਰ ਅਸ਼ੋਕ ਨੇ ਲਲਨ ਦੇ ਨਾਲ ਸੰਪਰਕ ਕੀਤਾ।ਉਸ ਨੂੰ ਚੋਰੀਆਂ ਦਾ ਪੈਸਾ ਕਮਾਉਣ ਦਾ ਲਾਲਚ ਦਿੱਤਾ, ਇਸ ਦੇ ਚੱਲਦਿਆਂ 17 ਸਤੰਬਰ ਤੋਂ ਲਲਨ ਵੀ ਉਸ ਨਾਲ ਮਿਲ ਪਾਰਸਲ ‘ਚੋਂ ਸਾਮਾਨ ਚੋਰੀ ਕਰਨ ਲੱਗਿਆ।ਦੋਸ਼ੀਆਂ ਨੇ ਲੁਧਿਆਣਾ ਤੋਂ ਦਿੱਲੀ ਭੇਜੇ ਇਕ ਪਾਰਸਲ ‘ਚੋਂ ਲਗਭਗ 8 ਲੱਖ ਦੇ 95 ਮੋਬਾਇਲ ਫੋਨ ਚੋਰੀ ਕਰ ਲਏ। ਉਨ੍ਹਾਂ ਨੂੰ ਵੇਚ ਕੇ ਉਨ੍ਹਾਂ ਨੇ ਗਹਿਣੇ ਰੱਖਿਆ ਮੋਟਰਸਾਈਕਲ ਛੁਡਾ ਲਿਆ ਅਤੇ ਨਵੀਂ ਬੁਲੇਟ ਮੋਟਰਸਾਈਕਲ ਵੀ ਖਰੀਦ ਲਿਆ। ਬਾਕੀ ਦੇ ਪੈਸੇ ਦੋਸ਼ੀਆਂ ਨੇ ਵੰਡ ਲਏ।

The post ਪੁਲਿਸ ਨੇ ਪਾਰਸਲ ‘ਚੋਂ ਸਾਮਾਨ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਕਾਬੂ appeared first on Daily Post Punjabi.

ਆਂਧਰਾ ਪ੍ਰਦੇਸ਼ ਮੰਦਰ ਦੀ ਗੋਲਕ ‘ਚੋਂ ਪੈਸੇ ਚੋਰੀ, ਦੋਸ਼ੀ ਗ੍ਰਿਫਤਾਰ
krishna district stealing money: ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ‘ਚ ਦੋ ਮੰਦਰਾਂ ਦੀ ਗੋਲਕ ‘ਚੋਂ ਪੈਸੇ ਚੋਰੀ ਦੇ ਦੋਸ਼ ‘ਚ ਪੁਲਸ ਨੇ ਇੱਕ 50 ਸਾਲਾ ਵਿਅਕਤੀ ਨੂੂੰ ਗ੍ਰਿਫਤਾਰ ਕੀਤਾ ਹੈ।ਦੋਸ਼ੀ ਦੀ ਗ੍ਰਿਫਤਾਰੀ ਮੰਗਲਵਾਰ ਨੂੰ ਕੀਤੀ ਗਈ।ਪੁਲਸ ਇੰਸਪੈਕਟਰ ਐੱਮ ਸੇਖਰ ਬਾਬੂ ਨੇ ਕਿਹਾ ਕਿ ਦੋਸ਼ੀ ਪਠਾਨ ਸਲਾਰ ਖਾਨ ਨੇ ਪਿਛਲੇ ਤਿੰਨ ਮਹੀਨਿਆਂ ਦੇ ਅੰਦਰ ਮੰਦਰਾਂ ‘ਚ ਦਾਨ ਪੇਟੀਆਂ ਨੂੰ ਤੋੜ ਕੇ 18,000 ਰੁਪਏ ਚੋਰੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ।ਪੁਲਸ ਨੇ ਕਿਹਾ ਕਿ ਸੂਬੇ ਦੇ ਵੱਖ ਵੱਖ ਪੁਲਸ ਸਟੇਸ਼ਨਾਂ ‘ਚ ਦੋਸ਼ੀਆਂ ਵਿਰੁੱੱਧ ਕਰੀਬ 80 ਮਾਮਲੇ ਦਰਜ ਕੀਤੇ ਗਏ ਹਨ।ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।14 ਸਤੰਬਰ ਦੀ ਰਾਤ, ਕੋਰਲਾਮਾਂਡਾ ਦੇ ਇੱਕ ਪਿੰਡ ਦੇ ਬਾਹਰੀ ਇਲਾਕੇ ‘ਚ ਭਗਵਾਨ ਹਨੂੰਮਾਨ ਮੰਦਰ ‘ਚ ਅਣਪਛਾਤੇ ਬਦਮਾਸ਼ਾਂ ਨੇ ਐਂਟਰੀ ਕੀਤੀ

krishna district  stealing money

ਅਤੇ ਗੋਲਕ ਨੂੰ ਤੋੜ ਦਿੱਤਾ ਅਤੇ ਮਾਮਲੇ ਦੀ ਜਾਂਚ ਲਈ ਕ੍ਰਿਸ਼ਨਾ ਜ਼ਿਲੇ ਦੇ ਐੱਸ.ਪੀ. ਨੇ 4 ਟੀਮਾਂ ਦਾ ਗਠਨ ਕੀਤਾ।ਪੁਲਸ ਨੇ ਕੋਰਲਮੰਡਾ ਪਿੰਡ ਦੇ ਬਾਹਰੀ ਇਲਾਕੇ ‘ਚ ਇੱਕ ਪਠਾਨ ਸਲਾਰ ਖਾਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਕਰੀਬ 2,000 ਰੁਪਏ ਬਰਾਮਦ ਕੀਤੇ।ਜਾਂਚ ਦੌਰਾਨ ਪਠਾਨ ਸਲਾਰ ਖਾਨ ਨੇ ਸਵੀਕਾਰ ਕੀਤਾ ਹੈ ਕਿ ਉਸਨੇ 6000 ਰੁਪਏ ਦੀ ਚੋਰੀ ਕੀਤੀ ਸੀ।ਉਸ ਦਾ ਕਹਿਣਾ ਹੈ ਕਿ ਉਸ ਨੇ ਪਿੰਡ ਦੇ ਹੀ ਇੱਕ ਮੰਦਰ ‘ਚੋਂ ਗੋਲਕ ਤੋੜ ਕੇ ਚੋਰੀ ਕੀਤੀ ਸੀ।ਇੱਕ ਹੋਰ ਰਾਮ ਜੀ ਦੇ ਮੰਦਰ ‘ਚੋਂ 10,000 ਰੁਪਏ ਦੀ ਚੋਰੀ ਕੀਤੀ ਸੀ।ਫਿਲਹਾਲ ਪੁਲਸ ਉਸ ਨਾਲ ਜੁੜੇ ਹੋਰ ਚੋਰ ਗ੍ਰੋਹਾਂ ਦੀ ਭਾਲ ਕਰ ਰਹੀ ਹੈ।

The post ਆਂਧਰਾ ਪ੍ਰਦੇਸ਼ ਮੰਦਰ ਦੀ ਗੋਲਕ ‘ਚੋਂ ਪੈਸੇ ਚੋਰੀ, ਦੋਸ਼ੀ ਗ੍ਰਿਫਤਾਰ appeared first on Daily Post Punjabi.