steals Archives - Daily Post Punjabi

ਹੁਣ ਆਟੋ ਲੁਟੇਰਾ ਗੈਂਗ ਨੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ, ਲੁੱਟੇ 40,000 ਰੁਪਏ
auto gang steals youth: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁੱਟਾਂ -ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲੇ ਮੁਤਾਬਕ ਹੁਣ ਇੱਥੇ ਇਕ ਆਟੋ ਗੈਂਗ ਨੇ ਸ਼ਹਿਰ ਦੇ ਬਾਹਰੋਂ ਆਏ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 40,000 ਰੁਪਏ ਲੁੱਟ ਕੇ ਫਰਾਰ ਹੋ ਗਏ ਹਨ ਪਰ ਇਸ ਦੌਰਾਨ ਨੌਜਵਾਨ ਨੇ ਆਟੋ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਦਿੱਤਾ ਹੈ ਫਿਲਹਾਲ ਜਾਂਚ ਜਾਰੀ ਹੈ।

auto gang steals youth

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੀਪਕ ਨੇ ਦੱਸਿਆ ਕਿ ਉਹ ਬੱਸ ਚੋਂ ਭਾਰਤ ਨਗਰ ਚੌਕ ਉਤਰਿਆ ਅਤੇ ਇੱਥੋ ਫੀਲਡ ਗੰਜ ਜਾਣ ਲਈ ਇੱਕ ਆਟੋ ‘ਚ ਬੈਠ ਗਿਆ। ਆਟੋ ‘ਚ ਡਰਾਈਵਰ ਤੋਂ ਇਲਾਵਾ 2 ਹੋਰ ਵਿਅਕਤੀ ਵੀ ਮੌਜੂਦ ਸੀ। ਪੀੜਤ ਨੌਜਵਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਟੋ ਡਰਾਈਵਰ ਇੱਕ ਨੌਜਵਾਨ ਨੂੰ ਸੰਜੇ ਕਹਿ ਕੇ ਬੁਲਾ ਰਿਹਾ ਸੀ। ਆਟੋ ਡਰਾਈਵਰ ਨੇ ਨੌਜਵਾਨ ਨੂੰ ਫੀਲਡ ਗੰਜ ਦਾ ਰਸਤਾ ਦਿਖਾਉਂਦੇ ਹੋਏ ਜਗਰਾਉਂ ਪੁੱਲ ‘ਤੇ ਉਤਾਰ ਦਿੱਤਾ। ਉੱਥੇ ਉਤਰ ਕੇ ਜਦੋਂ ਨੌਜਵਾਨ ਨੇ ਆਪਣੀ ਪੈਂਟ ਦੀ ਜੇਬ ‘ਚ ਹੱਥ ਮਾਰਿਆ ਤਾਂ 40,000 ਰੁਪਏ ਦੀ ਨਕਦੀ ਗਾਇਬ ਸੀ । ਨੌਜਵਾਨ ਨੇ ਜਦ ਆਟੋ ਡਰਾਈਵਰ ਨੂੰ ਆਵਾਜ਼ ਮਾਰੀ ਤਾਂ ਉਹ ਸਾਥੀਆਂ ਸਮੇਤ ਆਟੋ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ । ਨੌਜਵਾਨ ਨੇ ਆਟੋ ਦਾ ਨੰਬਰ ਨੋਟ ਕਰਕੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ । ਇਸ ਮਾਮਲੇ ‘ਚ ਤਫਤੀਸ਼ੀ ਅਫਸਰ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

The post ਹੁਣ ਆਟੋ ਲੁਟੇਰਾ ਗੈਂਗ ਨੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ, ਲੁੱਟੇ 40,000 ਰੁਪਏ appeared first on Daily Post Punjabi.