steve smith Archives - Daily Post Punjabi

ਇਸ ਟੈਸਟ ਟੀਮ ‘ਚ ਨਹੀਂ ਮਿਲੀ ਕੋਹਲੀ ਤੇ ਸਟੀਵ ਸਮਿਥ ਨੂੰ ਜਗ੍ਹਾ, ਚੁਣੇ ਗਏ ਇਹ 11 ਖਿਡਾਰੀ
Piyush Chawla Picks Test XI: ਨਵੀਂ ਦਿੱਲੀ: ਸਟੀਵ ਸਮਿਥ ਅਤੇ ਵਿਰਾਟ ਕੋਹਲੀ ਦੋ ਅਜਿਹੇ ਖਿਡਾਰੀ ਹਨ, ਮੌਜੂਦਾ ਸਮੇਂ ਦੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸਨੂੰ ਦੇਖ ਕੇ ਕੋਈ ਵੀ ਖਿਡਾਰੀ ਆਪਣੀ ਬਿਹਤਰੀਨ ਟੈਸਟ ਟੀਮ ਵਿੱਚ ਇਨ੍ਹਾਂ ਦੋਵੇਂ ਦਿੱਗਜਾਂ ਨੂੰ ਜ਼ਰੂਰ ਜਗ੍ਹਾ ਦੇਵੇਗਾ। ਪਰ ਲੈੱਗ ਸਪਿਨਰ ਪੀਯੂਸ਼ ਚਾਵਲਾ ਨੇ ਅਜਿਹਾ ਨਹੀਂ ਕੀਤਾ ਹੈ। ਉਸਨੇ ਮੰਗਲਵਾਰ ਨੂੰ ਆਪਣੀ ਟੈਸਟ ਟੀਮ ਦੀ ਘੋਸ਼ਣਾ ਕੀਤੀ ਅਤੇ ਸਾਰਿਆਂ ਨੂੰ ਹੈਰਾਨ ਕਰਦਿਆਂ ਹੋਇਆ ਉਸਨੇ ਵਿਰਾਟ ਅਤੇ ਸਮਿੱਥ ਦੋਵਾਂ ਨੂੰ ਆਪਣੀ ਟੈਸਟ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ।

Piyush Chawla Picks Test XI

ਦਰਅਸਲ, ਪੀਯੂਸ਼ ਚਾਵਲਾ ਨੇ ਮੈਥਿਊ ਹੇਡਨ ਅਤੇ ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਆਪਣੀ ਟੈਸਟ ਟੀਮ ਦਾ ਸਲਾਮੀ ਬੱਲੇਬਾਜ਼ ਚੁਣਿਆ ਹੈ । ਉਸਨੇ ਰਿਕੀ ਪੋਂਟਿੰਗ ਨੂੰ ਤੀਜੇ ਨੰਬਰ ‘ਤੇ ਰੱਖਿਆ ਹੈ, ਜਦਕਿ ਸਚਿਨ ਤੇਂਦੁਲਕਰ ਚੌਥੇ ਨੰਬਰ ‘ਤੇ ਹਨ। ਚਾਵਲਾ ਨੇ ਬ੍ਰਾਇਨ ਲਾਰਾ ਨੂੰ 5ਵੇਂ ਨੰਬਰ ‘ਤੇ ਰੱਖ ਕੇ ਆਪਣਾ ਮਿਡਲ ਆਰਡਰ ਮਜ਼ਬੂਤ ਕੀਤਾ ਹੈ। ਇਸ ਤੋਂ ਬਾਅਦ ਉਸਨੇ ਆਪਣੀ ਟੀਮ ਦਾ ਵਿਕਟਕੀਪਰ ਐਡਮ ਗਿਲਕ੍ਰਿਸਟ ਨੂੰ ਬਣਾਇਆ ਹੈ। ਪਿਯੂਸ਼ ਚਾਵਲਾ ਨੇ ਆਪਣੀ ਟੈਸਟ ਟੀਮ ਵਿੱਚ ਕਪਿਲ ਦੇਵ ਨੂੰ ਆਲਰਾਊਂਡਰ ਵਜੋਂ ਚੁਣਿਆ ਹੈ, ਜਦੋਂ ਕਿ ਉਸਨੇ ਜੈਕ ਕੈਲਿਸ ਨੂੰ 12ਵਾਂ ਖਿਡਾਰੀ ਬਣਾਇਆ ਹੈ।

Piyush Chawla Picks Test XI

ਇਸ ਤੋਂ ਇਲਾਵਾ ਪੀਯੂਸ਼ ਚਾਵਲਾ ਨੇ ਗੇਂਦਬਾਜ਼ੀ ਵਿਭਾਗ ਵਿੱਚ ਦੋ ਮਹਾਨ ਸਪਿਨਰ ਮੁਰਲੀਧਰਨ ਅਤੇ ਸ਼ੇਨ ਵਾਰਨ ਨੂੰ ਜਗ੍ਹਾ ਦਿੱਤੀ ਹੈ। ਇਸ ਤੋਂ ਇਲਾਵਾ ਉਸ ਨੇ ਤੇਜ਼ ਗੇਂਦਬਾਜ਼ ਵਜੋਂ ਆਪਣੀ ਟੀਮ ਵਿੱਚ ਕਰਟਲੀ ਐਂਬਰੋਜ਼ ਅਤੇ ਵਸੀਮ ਅਕਰਮ ਨੂੰ ਜਗ੍ਹਾ ਦਿੱਤੀ ਹੈ । ਮੌਜੂਦਾ ਦੌਰ ਦਾ ਕੋਈ ਵੀ ਗੇਂਦਬਾਜ਼ ਪੀਯੂਸ਼ ਚਾਵਲਾ ਦੀ ਸਰਵਸ੍ਰੇਸ਼ਠ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕਿਆ ।

ਪੀਯੂਸ਼ ਚਾਵਲਾ ਦਾ ਆਲ ਟਾਈਮ ਟੈਸਟ ਇਲੈਵਨ ਵਿੱਚ ਵਰਿੰਦਰ ਸਹਿਵਾਗ, ਮੈਥਿਊ ਹੇਡਨ, ਰਿੱਕੀ ਪੋਂਟਿੰਗ, ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਐਡਮ ਗਿਲਕ੍ਰਿਸਟ (ਵਿਕਟਕੀਪਰ), ਕਪਿਲ ਦੇਵ, ਸ਼ੇਨ ਵਾਰਨ, ਮੁਥੈਆ ਮੁਰਲੀਧਰਨ, ਕਰਟਲੀ ਐਂਬਰੋਜ ਅਤੇ ਵਸੀਮ ਅਕਰਮ ਸ਼ਾਮਿਲ ਹਨ। ਦੱਸ ਦੇਈਏ ਕਿ ਪੀਯੂਸ਼  ਚਾਵਲਾ ਨੇ ਭਾਰਤ ਲਈ 25 ਵਨਡੇ ਮੈਚਾਂ ਵਿੱਚ 32 ਵਿਕਟਾਂ ਲਈਆਂ ਹਨ । ਉਸਨੇ 3 ਟੈਸਟ ਮੈਚਾਂ ਵਿੱਚ 7 ਵਿਕਟਾਂ ਅਤੇ ਟੀ -20 ਵਿੱਚ 4 ਵਿਕਟਾਂ ਹਾਸਿਲ ਕੀਤੀਆਂ ਹਨ। ਪੀਯੂਸ਼ ਚਾਵਲਾ ਨੇ ਪਹਿਲੇ ਦਰਜੇ ਦੇ ਕਰੀਅਰ ਵਿੱਚ ਕੁੱਲ 445 ਵਿਕਟਾਂ ਲਈਆਂ ਹਨ । ਉਸ ਨੇ ਲਿਸਟ ਏ ਵਿੱਚ 225 ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਤੋਂ ਇਲਾਵਾ ਟੀ -20 ਵਿੱਚ ਵੀ ਉਸ ਨੇ 251 ਵਿਕਟਾਂ ਲਈਆਂ ਹਨ ।

The post ਇਸ ਟੈਸਟ ਟੀਮ ‘ਚ ਨਹੀਂ ਮਿਲੀ ਕੋਹਲੀ ਤੇ ਸਟੀਵ ਸਮਿਥ ਨੂੰ ਜਗ੍ਹਾ, ਚੁਣੇ ਗਏ ਇਹ 11 ਖਿਡਾਰੀ appeared first on Daily Post Punjabi.

ਆਸਟ੍ਰੇਲੀਆ ਦੇ ਕ੍ਰਿਕਟ ਖਿਡਾਰੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ, ਸਟੀਵ ਸਮਿਥ ਨੇ ਕਿਹਾ…
australian players resume training: ਆਸਟ੍ਰੇਲੀਆ ਦੇ ਟੋਪ ਦੇ ਖਿਡਾਰੀਆਂ ਨੇ ਸੋਮਵਾਰ ਤੋਂ ਸਿਡਨੀ ਓਲੰਪਿਕ ਪਾਰਕ ਵਿੱਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਸਟੀਵ ਸਮਿਥ ਨੇ ਕਿਹਾ ਹੈ ਕਿ ਪਿੱਛਲੇ ਦੋ ਮਹੀਨਿਆਂ ਤੋਂ ਬੱਲੇ ਨੂੰ ਰੱਖਣ ਤੋਂ ਬਾਅਦ ਉਹ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ‘ਤੇ ਕੰਮ ਕਰ ਰਿਹਾ ਸੀ ਅਤੇ ਇਸ ਸਮੇਂ ਉਹ ਸਭ ਤੋਂ ਬਿਹਤਰ ਸਥਿਤੀ ਵਿੱਚ ਹੈ। ਰਿਪੋਰਟ ਦੇ ਅਨੁਸਾਰ, ਇਹ ਕਿਹਾ ਜਾ ਰਿਹਾ ਹੈ ਕਿ ਡੇਵਿਡ ਵਾਰਨਰ ਅਤੇ ਮਿਸ਼ੇਲ ਸਟਾਰਕ ਨੇ ਬੰਦ ਦਰਵਾਜ਼ਿਆਂ ਦਰਮਿਆਨ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ, ਹੁਣ ਤੱਕ 7000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸਮਿਥ ਨੇ ਸਿਖਲਾਈ ਬਾਰੇ ਕਿਹਾ ਕਿ ਪਿੱਛਲੇ ਕੁੱਝ ਸਾਲਾਂ ਦੇ ਅਨੁਸਾਰ, “ਮੈਂ ਇਸ ਸਮੇਂ ਸਭ ਤੋਂ ਵਧੀਆ ਸਥਿਤੀ ਵਿੱਚ ਹਾਂ। ਮੈਂ ਬਹੁਤ ਦੌੜ ਅਤੇ ਜਿੰਮ ਲਗਾ ਰਿਹਾ ਹਾਂ। ਮੈਂ ਇਹ ਕਈ ਮਹੀਨਿਆਂ ਤੋਂ ਨਿਰੰਤਰ ਕਰ ਰਿਹਾ ਹਾਂ।

australian players resume training

ਕ੍ਰਿਕਟ ਆਸਟ੍ਰੇਲੀਆ ਨੇ ਪਿੱਛਲੇ ਹਫਤੇ ਹੀ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ। ਇੱਥੇ ਇਹ 9 ਅਗਸਤ ਤੋਂ ਸ਼ੁਰੂ ਹੋ ਸਕਦਾ ਹੈ। ਸਟਾਰ ਬੱਲੇਬਾਜ਼ ਸਮਿੱਥ ਨੇ ਕਿਹਾ, ਮੈਂ ਦੋ ਮਹੀਨਿਆਂ ਵਿੱਚ ਆਪਣੇ ਬੱਲੇ ਨੂੰ ਹੱਥ ਨਹੀਂ ਲਾਇਆ। ਮੈਂ ਘਰ ਵਿੱਚ ਕੁੱਝ ਅਭਿਆਸ ਕਰ ਰਿਹਾ ਹਾਂ। ਮੈਂ ਕੁੱਝ ਦਿਨਾਂ ਲਈ ਬੰਦ ਕਰਨਾ ਚਾਹੁੰਦਾ ਸੀ। ਮੈਂ ਇਸ ਸਮੇਂ ਆਪਣੀ ਤੰਦਰੁਸਤੀ ‘ਤੇ ਧਿਆਨ ਕੇਂਦ੍ਰਤ ਕਰ ਰਿਹਾ ਹਾਂ। ਅਜਿਹੀ ਸਥਿਤੀ ਵਿੱਚ, ਮੇਰੀ ਮਾਨਸਿਕ ਤੰਦਰੁਸਤੀ ਵੀ ਬਹੁਤ ਮਜ਼ਬੂਤ ਲੱਗਦੀ ਹੈ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਨਾਲ-ਨਾਲ ਇੰਗਲੈਂਡ, ਵੈਸਟਇੰਡੀਜ਼, ਸ੍ਰੀਲੰਕਾ ਨੇ ਵੀ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਸਾਰੇ ਖਿਡਾਰੀਆਂ ਨੂੰ ਬਾਇਓ ਸੁਰੱਖਿਅਤ ਵਾਤਾਵਰਣ ਵਿੱਚ ਟ੍ਰੇਨਿੰਗ ਦੇਣ ਦੀ ਆਗਿਆ ਦਿੱਤੀ ਗਈ ਹੈ। ਹੌਲੀ ਹੌਲੀ ਸਾਰੇ ਕ੍ਰਿਕਟ ਬੋਰਡ ਆਪਣੇ ਖਿਡਾਰੀਆਂ ਲਈ ਸਿਖਲਾਈ ਸ਼ੁਰੂ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਹ ਵੇਖਣਾ ਪਏਗਾ ਕਿ ਕ੍ਰਿਕਟ ਕਦੋਂ ਸ਼ੁਰੂ ਹੁੰਦਾ ਹੈ। ਕਿਉਂਕਿ ਆਈਪੀਐਲ ਅਤੇ ਟੀ 20 ਵਰਲਡ ਕੱਪ ਦਾ ਪੇਚ ਅਜੇ ਵੀ ਫਸਿਆ ਹੋਇਆ ਹੈ, ਇਸ ਲਈ ਜਲਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ।

The post ਆਸਟ੍ਰੇਲੀਆ ਦੇ ਕ੍ਰਿਕਟ ਖਿਡਾਰੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ, ਸਟੀਵ ਸਮਿਥ ਨੇ ਕਿਹਾ… appeared first on Daily Post Punjabi.