stole Archives - Daily Post Punjabi

ਕਰਜ਼ਾ ਉਤਾਰਨ ਲਈ ਸਖਸ਼ ਨੇ ਆਪਣੇ ਹੀ ਦਫਤਰ ਨੂੰ ਬਣਾਇਆ ਨਿਸ਼ਾਨਾ, ਇੰਝ ਖੁੱਲੀ ਪੋਲ
petrol pump stole employee: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲੇ ‘ਚ ਇਕ ਲੁੱਟ ਦੀ ਹੈਰਾਨੀਜਨਕ ਵਾਰਦਾਤ ਵਾਪਰੀ ਹੈ, ਜਿਸ ਨੂੰ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ ਇੱਥੇ ਚੀਮਾ ਚੌਕ ਦੇ ਨੇੜੇ ਐੱਚ.ਪੀ ਦੇ ਪੈਟਰੋਲ ਪੰਪ ‘ਤੇ ਕਾਰਿੰਦੇ ਨੇ ਮਾਲਕ ਦੇ ਦਫਤਰ ‘ਚ ਦਾਖਲ ਹੋ ਲਗਭਗ 2 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਏ। ਜਦੋਂ ਪੰਪ ਦਾ ਮਾਲਕ ਦਫਤਰ ਪਹੁੰਚਿਆਂ ਤਾਂ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਦਾ ਪਤਾ ਲੱਗਿਆ। ਇਸ ਤੋਂ ਬਾਅਦ ਉਸ ਨੇ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸੈਕਟਰ 32-ਏ ਦੇ ਰਹਿਣ ਵਾਲੇ ਮਨੀ ਜਿੰਦਲ ਦੀ ਸ਼ਿਕਾਇਤ ‘ਤੇ ਹੈਬੋਵਾਲ ਕਲਾ ਦੇ ਸੁਨੀਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਜਾਂਚ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਹਾਲੇ ਤੱਕ ਉਸ ਕੋਲੋਂ ਨਗਦੀ ਬਰਾਮਦ ਨਹੀਂ ਹੋ ਸਕੀ ਹੈ।

petrol pump stole employee

ਇਸ ਮਾਮਲੇ ਸਬੰਧੀ ਏ.ਐੱਸ.ਆਈ ਮੇਵਾ ਰਾਮ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਦਾ ਚੀਮਾ ਚੌਕ ਦੇ ਨੇੜੇ ਪੈਟਰੋਲ ਪੰਪ ਹੈ, ਜਿੱਥੇ ਉਕਤ ਦੋਸ਼ੀ ਪਿਛਲੇ ਡੇਢ ਸਾਲ ਤੋਂ ਪੰਪ ‘ਤੇ ਹਵਾ ਭਰਨ ਦਾ ਕੰਮ ਕਰਦਾ ਸੀ। ਸ਼ਿਕਾਇਤਕਰਤਾ ਮੁਤਾਬਕ ਉਹ ਸ਼ਾਮ ਨੂੰ ਲਗਭਗ 6 ਵਜੇ ਪੰਪ ਤੋਂ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਕਰਿੰਦਿਆਂ ਵੱਲੋਂ ਪੇਮੈਂਟ ਅੰਦਰ ਦਫਤਰ ‘ਚ ਬਣੇ ਦਰਾਜ ‘ਚ ਰੱਖ ਦਿੱਤੀ ਗਈ। ਅਗਲੀ ਸਵੇਰ ਦੋਸ਼ੀ ਦਫਤਰ ਆਇਆ ਅਤੇ ਨਗਦੀ ਦੇਖ ਚੋਰੀ ਕਰ ਫਰਾਰ ਹੋ ਗਿਆ।

petrol pump stole employee

ਪੁਲਿਸ ਨੇ ਦੱਸਿਆ ਕਿ ਦੋਸ਼ੀ ਦੇ ਸਿਰ ਕਾਫੀ ਕਰਜ਼ਾ ਚੜ੍ਹਿਆ ਹੋਇਆ ਹੈ, ਜਦਕਿ ਉਸ ਨੇ ਆਪਣਾ ਮੋਟਰਸਾਈਕਲ ਵੀ ਕਿਸੇ ਦੇ ਕੋਲ ਗਹਿਣੇ ਰੱਖਿਆ ਹੋਇਆ ਸੀ। ਇਸ ਕਾਰਨ ਉਹ ਕਾਫੀ ਪਰੇਸ਼ਾਨ ਰਹਿ ਰਿਹਾ ਸੀ। ਉਸ ਨੇ ਕਰਜ਼ ਉਤਾਰਨ ਲਈ ਨਗਦੀ ਚੋਰੀ ਕਰ ਲਈ ਸੀ। ਉਸ ਨੇ ਲੋਕਾਂ ਤੋਂ ਉਧਾਰ ਅਤੇ ਵਿਆਜ ‘ਤੇ ਲਏ ਸਾਰੇ ਪੈਸੇ ਵਾਪਿਸ ਕਰ ਦਿੱਤੇ ਸੀ। ਉਸ ਦੇ ਪਰਿਵਾਰ ਨੇ ਬੇਦਖਲ ਕੀਤਾ ਹੋਇਆ ਸੀ, ਜਿਸ ਦੇ ਚੱਲਦਿਆਂ ਉਹ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ।

The post ਕਰਜ਼ਾ ਉਤਾਰਨ ਲਈ ਸਖਸ਼ ਨੇ ਆਪਣੇ ਹੀ ਦਫਤਰ ਨੂੰ ਬਣਾਇਆ ਨਿਸ਼ਾਨਾ, ਇੰਝ ਖੁੱਲੀ ਪੋਲ appeared first on Daily Post Punjabi.

ਰੌਸ਼ਨਦਾਨ ਰਾਹੀਂ ਦੁਕਾਨ ‘ਚ ਦਾਖਲ ਹੋਏ ਚੋਰ, ਵਾਰਦਾਤ ਨੂੰ ਅੰਜ਼ਾਮ ਦੇ ਕੇ ਹੋਏ ਫਰਾਰ
ludhiana stole mobiles clothes: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਸਲੇਮਟਾਬਰੀ ਸਥਿਤ ਚਾਂਦਨੀ ਚੌਕ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਨਿਸ਼ਾਨਾ ਬਣਾਈ ਦੁਕਾਨ ‘ਚੋਂ ਲੱਖਾਂ ਰੁਪਏ ਦੇ ਮੋਬਾਇਲ ਤੇ ਕੱਪੜਿਆਂ ‘ਤੇ ਹੱਥ ਸਾਫ ਕੀਤਾ। ਪੀੜਤ ਦੁਕਾਨਦਾਰ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਸ਼ਿਵਮ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਇਲੈਕਟ੍ਰੋਨਿਕਸ ਅਤੇ ਕੱਪੜਿਆਂ ਦੀ ਦੁਕਾਨ ਹੈ।

ludhiana stole mobiles clothes

ਦੱਸਣਯੋਗ ਹੈ ਕਿ ਐਤਵਾਰ ਨੂੰ ਲਾਕਡਾਊਨ ਕਾਰਨ ਦੁਕਾਨ ਬੰਦ ਰੱਖੀ ਗਈ ਸੀ। ਸੋਮਵਾਰ ਸਵੇਰਸਾਰ ਜਦੋਂ ਉਹ ਦੁਕਾਨ ‘ਤੇ ਆਏ ਤਾਂ ਦੇਖਿਆ ਕਿ ਅੰਦਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੋਇਆ ਸੀ। ਉਨ੍ਹਾਂ ਦੀ ਦੁਕਾਨ ‘ਚੋਂ ਲੱਖਾਂ ਰੁਪਇਆ ਦੇ ਮੋਬਾਇਲ ਅਤੇ ਕੱਪੜੇ ਚੋਰੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਚੋਰ ਦੁਕਾਨ ‘ਚੋਂ 3 ਫੁੱਟ ਦੇ ਰੋਸ਼ਨਦਾਨ ਰਾਹੀਂ ਅੰਦਰ ਦਾਖਲ ਹੋਏ ਸੀ, ਕਿਉਂਕਿ ਦੁਕਾਨ ਦਾ ਕੋਈ ਤਾਲਾ ਟੁੱਟਿਆ ਨਹੀਂ ਹੋਇਆ ਸੀ। ਵਾਰਦਾਤ ਤੋਂ ਬਾਅਦ ਤੋਰ ਉਸੇ ਰਸਤੇ ਰਾਹੀਂ ਬਾਹਰ ਨਿਕਲ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕਰ ਰਹੀ ਹੈ।

The post ਰੌਸ਼ਨਦਾਨ ਰਾਹੀਂ ਦੁਕਾਨ ‘ਚ ਦਾਖਲ ਹੋਏ ਚੋਰ, ਵਾਰਦਾਤ ਨੂੰ ਅੰਜ਼ਾਮ ਦੇ ਕੇ ਹੋਏ ਫਰਾਰ appeared first on Daily Post Punjabi.

ਨਸ਼ੇ ਦੀ ਪੂਰਤੀ ਲਈ ਨੌਜਵਾਨਾਂ ਨੇ ਆਪਣੇ ਹੀ ਘਰ ਨੂੰ ਬਣਾਇਆ ਨਿਸ਼ਾਨਾ
addicted youth stole house: ਲੁਧਿਆਣਾ ‘ਚ ਇਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਘਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਜਾਣਕਾਰੀ ਮੁਤਾਬਕ ਇੱਥੋ ਦੇ ਦੁੱਗਰੀ ਇਲਾਕੇ ਦੇ ਧਾਂਦਰਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਨਸ਼ੇੜੀ ਨੌਜਵਾਨ ਪਾਰਸ ਨੇ ਆਪਣੇ ਘਰ ‘ਚ 10 ਤੋਲੇ ਸੋਨੇ ਦੇ ਗਹਿਣੇ ਅਤੇ 30,000 ਰੁਪਏ ਚੋਰੀ ਕਰ ਲਏ। ਪਰਿਵਾਰਿਕ ਮੈਂਬਰਾਂ ਨੂੰ ਘਰ ‘ਚ ਹੋਈ ਚੋਰੀ ਦਾ ਉਸ ਸਮੇਂ ਪਤਾ ਲੱਗਿਆ, ਜਦੋਂ ਉਹ ਬੀਤੇ ਦਿਨੀਂ ਵਿਆਹ ‘ਤੇ ਜਾਣਾ ਸੀ ਪਰ ਘਰ ‘ਚ ਅਲਮਾਰੀ ‘ਚ ਰੱਖੇ ਗਹਿਣੇ ਅਤੇ ਪੈਸੇ ਗਾਇਬ ਸੀ, ਜਿਸ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਬਸੰਤ ਐਵੇਨਿਊ ਚੌਕੀ ਦੀ ਪੁਲਸ ਪਹੁੰਚੀ।

addicted youth stole house

ਦੂਜੇ ਪਾਸੇ ਪੀੜ੍ਹਤ ਮਾਤਾ-ਪਿਤਾ ਨੇ ਦੱਸਿਆ ਕਿ 20 ਸਾਲਾਂ ਪਾਰਸ ਕੁਝ ਸਮਾਂ ਪਹਿਲਾਂ ਲਾਟਰੀਆਂ ਦੇ ਕੰਮ ‘ਚ ਪੈ ਗਿਆ ਸੀ, ਜਿਸ ਤੋਂ ਬਾਅਦ ਗਲਤ ਸੰਗਤ ਦੇ ਅਸਰ ਕਾਰਨ ਪਾਰਸ ਚਿੱਟੇ ਦਾ ਆਦੀ ਹੋ ਗਿਆ। ਮੌਕੇ ‘ਤੇ ਪਹੁੰਚੇ ਥਾਣੇਦਾਰ ਹਰਮੇਸ਼ ਸਿੰਘ ਵੱਲੋਂ ਕੀਤੀ ਜਾਂਚ ਤੋਂ ਬਾਅਦ ਇਸ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦੋਸ਼ੀ ਨੂੰ ਮੋਬਾਇਲ ਲੋਕੇਸ਼ਨ ਰਾਹੀਂ ਲੱਭਿਆ ਜਾ ਰਿਹਾ ਹੈ।

The post ਨਸ਼ੇ ਦੀ ਪੂਰਤੀ ਲਈ ਨੌਜਵਾਨਾਂ ਨੇ ਆਪਣੇ ਹੀ ਘਰ ਨੂੰ ਬਣਾਇਆ ਨਿਸ਼ਾਨਾ appeared first on Daily Post Punjabi.