Stolen Baby Recovered Archives - Daily Post Punjabi

ਸਿਵਲ ਹਸਪਤਾਲ ‘ਚੋਂ ਚੋਰੀ ਬੱਚਾ ਬਰਾਮਦ, ਪੁਲਿਸ ਨੇ 12 ਘੰਟਿਆਂ ‘ਚ ਮੁਲਜ਼ਮ ਜੋੜੇ ਨੂੰ ਦਬੋਚਿਆ
ਸਿਵਲ ਹਸਪਤਾਲ ਲੁਧਿਆਣਾ ਦੇ ਮਦਰਜ਼ ਐਂਡ ਚਾਈਲਡ ਹਸਪਤਾਲ ਦੇ ਵਾਰਡ ਵਿੱਚੋਂ ਬੱਚਾ ਚੋਰੀ ਹੋਣ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬੱਚੇ ਨੂੰ ਅਗਵਾ ਕਰਨ ਵਾਲੇ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਜੋੜੇ ਨੇ ਬੱਚੇ ਦਾ ਸੌਦਾ ਪੰਜ ਲੱਖ ਰੁਪਏ ਵਿੱਚ ਤੈਅ ਕੀਤਾ ਸੀ ਅਤੇ ਇੱਕ-ਦੋ ਦਿਨਾਂ ਵਿੱਚ ਬੱਚੇ ਨੂੰ ਵੇਚ ਦਿੱਤਾ ਜਾਣਾ ਸੀ। ਮੁਲਜ਼ਮ ਜੋੜੇ ਦੀ ਪਛਾਣ ਪ੍ਰੀਤੀ ਅਤੇ ਉਸ ਦੇ ਪਤੀ ਸਾਹਿਲ ਵਜੋਂ ਹੋਈ ਹੈ।

Stolen Baby Recovered

ਪੁਲਿਸ ਨੇ ਮੁਲਜ਼ਮ ਜੋੜੇ ਨੂੰ ਭਾਮੀਆਂ ਕਲਾਂ ਸਥਿਤ ਉਨ੍ਹਾਂ ਦੇ ਘਰੋਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਚੋਰੀ ਕਰਨ ਵਾਲੀ ਔਰਤ ਖੁਦ ਇੱਕ ਨਿੱਜੀ ਹਸਪਤਾਲ ਵਿਚ ਕੰਮ ਕਰਦੀ ਹੈ। ਮੁਲਜ਼ਮਾਂ ਨੇ ਆਪਣੀ ਨਾਬਾਲਗ ਧੀ ਨੂੰ ਬੱਚੇ ਨੂੰ ਅਗਵਾ ਕਰਨ ਲਈ ਵਰਤਿਆ। ਮੁਲਜਮਾਂ ਨੇ ਆਪਣੀ ਧੀ ਦੇ ਸਿਹਤ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਇਸ ‘ਤੋਂ ਬਾਅਦ ਮੌਕਾ ਦੇਖਦੇ ਹੀ ਬੱਚੇ ਨੂੰ ਲੈ ਕੇ ਉਥੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ‘ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Stolen Baby Recovered

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਨੇ ਬੇਟੀ ਦੇ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਨਾਬਾਲਗ ਬੇਟੀ ਨੂੰ ਦੇਰ ਰਾਤ ਹਸਪਤਾਲ ਦਾਖਲ ਕਰਵਾਇਆ। ਇਸ ਤੋਂ ਬਾਅਦ ਮੁਲਜ਼ਮ ਇਧਰ-ਉਧਰ ਘੁੰਮਦਾ ਰਿਹਾ ਅਤੇ ਸਟਾਫ ਨਰਸ ਨੂੰ ਗੁੰਮਰਾਹ ਕਰਕੇ ਵਾਰਡ ਵਿੱਚ ਚਲਾ ਗਿਆ। ਇਸੇ ਦੌਰਾਨ ਮੁਲਜ਼ਮ ਪ੍ਰੀਤੀ ਸ਼ਬਨਮ ਕੋਲ ਗਈ ਅਤੇ ਉੱਥੇ ਗੱਲ ਕਰਨ ਲੱਗੀ। ਉਹ ਬੱਚੇ ਨੂੰ ਦੁੱਧ ਪਿਲਾਉਣ ਦੇ ਬਹਾਨੇ ਉੱਥੋਂ ਚਲੀ ਗਈ। ਇੰਨਾ ਹੀ ਨਹੀਂ, ਉਹ ਕੁਝ ਦੇਰ ਹਸਪਤਾਲ ‘ਚ ਰਹੇ। ਜਦੋਂ ਕੁਝ ਦੇਰ ਤੱਕ ਕੋਈ ਰੌਲਾ ਨਾ ਪਿਆ ਤਾਂ ਮੁਲਜ਼ਮ ਆਪਣੇ ਬਾਈਕ ’ਤੇ ਬੱਚੇ ਨੂੰ ਲੈ ਕੇ ਸਿੱਧਾ ਘਰ ਪਹੁੰਚ ਗਿਆ।

ਇਹ ਵੀ ਪੜ੍ਹੋ : ਐਲਨ ਮਸਕ ਹੁਣ Google-Microsoft ਨੂੰ ਦੇਣਗੇ ਟੱਕਰ! AI ਪਲੇਟਫਾਰਮ ਲਾਂਚ ਕਰਨ ਦਾ ਐਲਾਨ

ਪੁਲਿਸ ਨੇ ਸਿਵਲ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਔਰਤ ਬੱਚੇ ਸਮੇਤ ਫੜੀ ਗਈ। ਪੁਲਿਸ ਨੇ ਬਾਈਕ ਦਾ ਨੰਬਰ ਪਤਾ ਕੀਤਾ ਅਤੇ ਦੋਸ਼ੀ ਤੱਕ ਪਹੁੰਚ ਕੀਤੀ। ਮੁਲਜ਼ਮ ਬੱਚੇ ਨਾਲ ਘਰ ਬੈਠੇ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪ੍ਰੀਤੀ ਨੂੰ ਹਸਪਤਾਲ ਵਿੱਚ ਹੀ ਕੋਈ ਵਿਅਕਤੀ ਮਿਲਿਆ ਸੀ, ਜਿਸ ਨੇ ਬੱਚੇ ਨੂੰ ਖਰੀਦਣ ਦੀ ਗੱਲ ਕੀਤੀ ਸੀ। ਪ੍ਰੀਤੀ ਨੇ ਇਕ-ਦੋ ਦਿਨ ਬੱਚੇ ਦੀ ਦੇਖਭਾਲ ਕਰਨੀ ਸੀ ਅਤੇ ਉਸ ਤੋਂ ਬਾਅਦ ਬੱਚੇ ਨੂੰ ਵੇਚਣਾ ਸੀ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਚੇ ਨੂੰ ਕਿਸ ਨੇ ਖਰੀਦਣਾ ਸੀ ਅਤੇ ਕੀ ਪਹਿਲਾਂ ਵੀ ਕੋਈ ਬੱਚਾ ਚੋਰੀ ਹੋਇਆ ਸੀ?

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸਿਵਲ ਹਸਪਤਾਲ ‘ਚੋਂ ਚੋਰੀ ਬੱਚਾ ਬਰਾਮਦ, ਪੁਲਿਸ ਨੇ 12 ਘੰਟਿਆਂ ‘ਚ ਮੁਲਜ਼ਮ ਜੋੜੇ ਨੂੰ ਦਬੋਚਿਆ appeared first on Daily Post Punjabi.