stolen Archives - Daily Post Punjabi

ਵਿਦੇਸ਼ ਗਏ ਸ਼ਖਸ ਦੇ ਘਰ ਉਸ ਦੇ ਰਿਸ਼ਤੇਦਾਰ ਨੇ ਕੀਤਾ ਅਜਿਹਾ ਕਾਰਨਾਮਾ, ਉੱਡੇ ਹੋਸ਼
Foreign person house relatives stolen: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਇੱਕ ਵਿਦੇਸ਼ ਗਏ ਸ਼ਖਸ ਦੇ ਘਰ ਉਸ ਦੇ ਆਪਣੇ ਹੀ ਰਿਸ਼ਤੇਦਾਰਾਂ ਨੇ ਲੁੱਟ ਦੀ ਅਜਿਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਥੇ ਹਨ। ਦਰਅਸਲ ਇੱਥੇ ਹੁਣ ਪ੍ਰਵਾਸੀ ਭਾਰਤੀ ਦਾ ਲੱਖਾਂ ਰੁਪਏ ਦਾ ਸੋਨਾ ਚੋਰੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਉਸਦੇ ਤਿੰਨ ਰਿਸ਼ਤੇਦਾਰਾਂ ਖਿਲਾਫ਼ ਕੇਸ ਦਰਜ ਕੀਤਾ ਹੈ।ਪੁਲਿਸ ਵਲੋਂ ਇਹ ਕਾਰਵਾਈ ਭਾਈ ਰਣਧੀਰ ਸਿੰਘ ਨਗਰ ਦੀ ਰਹਿਣ ਵਾਲੀ ਹਰਜੀਤ ਕੌਰ ਪਤਨੀ ਜਗਮੋਹਨ ਸਿੰਘ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਮਨਜਿੰਦਰ ਸਿੰਘ,ਗੁਰਪ੍ਰੀਤ ਕੌਰ ਤੇ ਅਮਰਦੀਪ ਕੌਰ ਵਾਸੀ ਜਗਰਾਉਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

Foreign person house relatives stolen

ਸ਼ਿਕਾਇਤਕਰਤਾ ਨੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਸਥਿਤ ਕੋਠੀ ਆਪਣੇ ਭਰਾ ਮਨਜਿੰਦਰ ਸਿੰਘ ਭਰਜਾਈ ਅਮਰਦੀਪ ਕੌਰ ਅਤੇ ਭੈਣ ਗੁਰਪ੍ਰੀਤ ਕੌਰ ਨੂੰ ਦਿੱਤੀ ਸੀ। ਉਹ ਤੇ ਉਸਦਾ ਪਤੀ ਵਿਦੇਸ਼ ਚਲੇ ਗਏ ਜਦੋਂ ਉਹ ਵਾਪਸ ਆਏ ਤਾਂ ਕਥਿਤ ਦੋਸ਼ੀਆਂ ਵਲੋਂ ਅਲਮਾਰੀ ‘ਚ ਰੱਖੇ 42 ਤੋਲੇ ਸੋਨੇ ਦੇ ਜੇਵਰ ਚੋਰੀ ਕਰ ਲਏ, ਜਦੋਂ ਉਨ੍ਹਾਂ ਨੇ ਕਥਿਤ ਦੋਸ਼ੀਆਂ ਪਾਸੋਂ ਇਨ੍ਹਾਂ ਜੇਵਰਾਂ ਬਾਰੇ ਪੁੱਛਿਆ ਤਾਂ ਉਹ ਸਾਨੂੰ ਧਮਕੀਆਂ ਦੇਣ ਲੱਗ ਪਏ, ਜਿਸਦੇ ਹਰਜੀਤ ਕੌਰ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਤਾਂ ਪੁਲਿਸ ਵਲੋਂ ਫੌਰੀ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ, ਕਥਿਤ ਦੋਸ਼ੀ ਅਜੇ ਫਰਾਰ ਹਨ ।

The post ਵਿਦੇਸ਼ ਗਏ ਸ਼ਖਸ ਦੇ ਘਰ ਉਸ ਦੇ ਰਿਸ਼ਤੇਦਾਰ ਨੇ ਕੀਤਾ ਅਜਿਹਾ ਕਾਰਨਾਮਾ, ਉੱਡੇ ਹੋਸ਼ appeared first on Daily Post Punjabi.

ਚੋਰਾਂ ਦੇ ਹੌਸਲੇ ਬੁਲੰਦ, ਤਾਲੇ ਤੋੜ ਮੋਬਾਇਲ ਸ਼ੋਰੂਮ ‘ਚ ਲੁੱਟਿਆ ਲੱਖਾਂ ਰੁਪਏ ਦਾ ਸਾਮਾਨ
ludhiana mobiles shop stolen : ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਨੇ ਕਿ ਆਏ ਦਿਨ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਲੁਟੇਰਿਆਂ ਨੇ ਸ਼ਹਿਰ ਦੇ ਸਲੇਮਟਾਬਰੀ ਇਲਾਕੇ ‘ਚ ਇਕ ਮੋਬਾਇਲ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੇ ਸ਼ੋਰੂਮ ਦੇ ਤਾਲੇ ਤੋੜ ਕੇ ਲੱਖਾਂ ਰੂਪਏ ਦਾ ਸਾਮਾਨ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਹਨ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

ludhiana mobiles shop stolen

ਦੁਕਾਨ ਮਾਲਕ ਦਿਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਸਵੇਰਸਾਰ ਆਪਣੀ ਦੁਕਾਨ ‘ਤੇ ਪਹੁੰਚਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸੀ। ਜਦੋਂ ਪੀੜਤ ਨੇ ਦੁਕਾਨ ਦੇ ਅੰਦਰ ਦੇਖਿਆ ਤਾਂ ਲਗਭਗ 40 ਮੋਬਾਇਲ ਫੋਨ ਅਤੇ ਨਗਦੀ ਚੋਰੀ ਹੋ ਚੁੱਕੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।

The post ਚੋਰਾਂ ਦੇ ਹੌਸਲੇ ਬੁਲੰਦ, ਤਾਲੇ ਤੋੜ ਮੋਬਾਇਲ ਸ਼ੋਰੂਮ ‘ਚ ਲੁੱਟਿਆ ਲੱਖਾਂ ਰੁਪਏ ਦਾ ਸਾਮਾਨ appeared first on Daily Post Punjabi.

ਹੁਣ ਚੋਰਾਂ ਨੇ ਸ਼ਮਸ਼ਾਨਘਾਟ ‘ਤੇ ਬੋਲਿਆ ਧਾਵਾਂ, ਇਹ ਚੀਜ਼ਾਂ ਲੈ ਕੇ ਹੋਏ ਫਰਾਰ
gulk dvr stolen cremation: ਲੁਧਿਆਣਾ (ਤਰਸੇਮ ਭਾਰਦਵਾਜ)- ਬੇਖੌਫ ਚੋਰਾਂ ਦੇ ਹੌਸਲੇ ਮਹਾਨਗਰ ‘ਚ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਸਮਸ਼ਾਨਘਾਟਾਂ ਨੂੰ ਵੀ ਨਹੀਂ ਛੱਡਿਆ ਹੈ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਬਹਾਦੁਰਕੇ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਸ਼ਮਸ਼ਾਨਘਾਟ ਤੋਂ ਨਗਦੀ ਅਤੇ ਡੀ.ਵੀ.ਆਰ ਚੋਰੀ ਕਰ ਲੈ ਗਏ।

gulk dvr stolen cremation

ਦੱਸਣਯੋਗ ਹੈ ਕਿ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਬਹਾਦੁਰਕੇ ਰੋਡ ਦੇ ਸ਼ਮਸ਼ਾਨਘਾਟ ਦੇ ਮੈਨੇਜਰ ਨੇ ਦੱਸਿਆ ਕਿ ਪਹਿਲਾਂ ਉਹ ਬੀਤੇ ਮਹੀਨੇ ਭਾਵ 26 ਜੁਲਾਈ ਨੂੰ ਸ਼ਮਸ਼ਾਨਘਾਟ ‘ਚ ਗਿਆ ਸੀ। ਇਸ ਤੋਂ ਬਾਅਦ ਜਦੋਂ 27 ਜੁਲਾਈ ਨੂੰ ਫਿਰ ਸ਼ਮਸ਼ਾਨਘਾਟ ਗਿਆ ਤਾਂ ਦੇਖਿਆ ਕਿ ਉੱਥੇ ਪਿਆ ਗੋਲਕ ਗਾਇਬ ਸੀ। ਇੰਨਾ ਹੀ ਨਹੀਂ ਜਦੋਂ ਚੈੱਕ ਕੀਤਾ ਗਿਆ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ. ਆਰ ਵੀ ਨਹੀਂ ਸੀ। ਇਸ ਤੋਂ ਬਾਅਦ ਮੈਨੇਜਰ ਨੇ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ।

The post ਹੁਣ ਚੋਰਾਂ ਨੇ ਸ਼ਮਸ਼ਾਨਘਾਟ ‘ਤੇ ਬੋਲਿਆ ਧਾਵਾਂ, ਇਹ ਚੀਜ਼ਾਂ ਲੈ ਕੇ ਹੋਏ ਫਰਾਰ appeared first on Daily Post Punjabi.

ਪਾਠੀ ਦੇ ਖਾਤੇ ‘ਚੋਂ ਚੋਰੀ ਹੋਏ 1.66 ਲੱਖ ਰੁਪਏ
1.66 lakh stolen account :  ਲੁਧਿਆਣਾ ਜ਼ਿਲੇ ‘ਚ ਆਏ ਦਿਨ ਚੋਰੀ ਅਤੇ ਲੁੱਟਾਂ ਖੋਹਾਂ ਵਰਗੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣਾ ਆਇਆ ਹੈ।ਦੱਸਣਯੋਗ ਹੈ ਕਿ ਇੱਕ ਵਿਅਕਤੀ ਦੇ ਖਾਤੇ ‘ਚੋਂ ਪੈਸੇ ਕੱਟੇ ਗਏ ਤਾਂ ਟੋਲ ਫ੍ਰੀ ਨੰਬਰ ‘ਤੇ ਸ਼ਿਕਾਇਤ ਕੀਤੀ ਤਾਂ ਇਸੇ ਦਾ ਫਾਇਦਾ ਉਠਾ ਕੇ ਨੌਸਰਬਾਜ਼ ਉਸਦੇ ਖਾਤੇ ‘ਚੋਂ 1.66 ਲੱਖ ਰੁਪਏ ਕਢਾ ਲਏ।ਪੀੜਤ ਵਿਅਕਤੀ ਨੇ ਇਸਦੀ ਸੂਚਨਾ ਸਲੇਮ ਟਾਬਰੀ ਪੁਲਸ ਨੂੰ ਦਿੱਤੀ।

1.66 lakh stolen account

ਏ.ਐੱਸ.ਆਈ. ਜਿੰਦਰ ਲਾਲ ਨੇ ਦੱਸਿਆ ਕਿ ਪੀੜਤ ਸਬਜੀ ਮੰਡੀ ਦੇ ਗੁਰਦੁਆਰਾ ਸਾਹਿਬ ‘ਚ ਪਾਠੀ ਹੈ ਅਤੇ ਸਲੇਮ ਟਾਬਰੀ ਪੀ.ਐੱਨ.ਬੀ.’ਚ ਅਕਾਉਂਟ ਹੈ।ਉਹ ਅਕਤੂਬਰ 2019 ‘ਚ ਅਮਨ ਨਗਰ ‘ਚ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਗਿਆ ਸੀ।ਜਿਥੇ 10 ਹਜ਼ਾਰ ਰੁਪਏ ਫਸ ਗਏ ਸਨ।ਪੀੜਤ ਵਿਅਕਤੀ ਨੇ ਬੈਂਕ ਦੇ ਟੋਲ ਫ੍ਰੀ ਨੰਬਰ ਦੁਆਰਾ ਕਸਟਮਰ ਕੇਅਰ ‘ਚ ਫੋਨ ਕਰਕੇ ਸ਼ਿਕਾਇਤ ਕੀਤੀ।ਤਿੰਨ ਦਿਨ ਬਾਅਦ ਪੀੜਤ ਨੂੰ ਫੋਨ ਆਇਆ।ਫੋਨ ‘ਤੇ ਨੌਸਰਬਾਜ਼ ਨੇ ਖੁਦ ਨੂੰ ਪੀ.ਐੱਨ.ਬੀ. ਦਾ ਮੁਲਾਜ਼ਮ ਦੱਸਿਆ।ਉਸ ਨੇ ਵਿਅਕਤੀ ਦੇ ਪਹਿਲੇ ਖਾਤੇ ‘ਚੋਂ ਨਿਕਲਣ ਵਾਲੇ ਪੈਸੇ ਵਾਪਸ ਪਾਉਣ ਦੀ ਗੱਲ ਆਖ ਕੇ ਉਸ ਨੂੰ ਆਪਣੇ ਝਾਂਸਾ ‘ਚ ਲੈ ਲਿਆ ਅਤੇ ਉਸ ਤੋਂ ਉਸ ਦੀ ਸਾਰੀ ਬੈਂਕ ਡੀਟੇਲ ਲੈ ਲਈ ਖਾਤਾ ਨੰਬਰ, ਈ.ਟੀ.ਐੱਮ. ਨੰਬਰ ਲੈ ਲਿਆ।ਫਿਰ ਉਸਨੇ ਓ.ਟੀ.ਪੀ. ਭਰ ਕੇ ਪੈਸੇ ਕੱਢਵਾ ਲਏ।
ਪੀੜਤ ਵਿਅਕਤੀ ਦੀ ਐੱਫ.ਆਈ.ਆਰ. ‘ਚ 3 ਹੋਰ ਲੋਕਾਂ ਦਾ ਵੀ ਮਾਮਲਾ ਜੁੜਿਆ ਹੋਇਆ ਹੈ।ਪ ਇਨ੍ਹਾਂ ਤੋਂ 50-60 ਅਤੇ 80 ਹਜ਼ਾਰ ਦੀ ਠੱਗੀ ਹੋਈ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨਾਲ ਠੱਗੀ ਹੋਈ ਸੀ।

The post ਪਾਠੀ ਦੇ ਖਾਤੇ ‘ਚੋਂ ਚੋਰੀ ਹੋਏ 1.66 ਲੱਖ ਰੁਪਏ appeared first on Daily Post Punjabi.

ਸਕੂਟਰੀ ਦੀ ਡਿੱਗੀ ਚੋਂ ਲੁੱਟੀ 1ਲੱਖ ਰੁਪਏ ਦੀ ਨਕਦੀ
ludhiana one lakh stolen  scooter diggy :   ਜ਼ਿਲਾ ਲੁਧਿਆਣਾ ‘ਚ ਚੋਰੀ ਅਤੇ ਲੁੱਟਾਂ ਖੋਹਾਂ ਵਰਗੇ ਮਾਮਲੇ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ।ਦੱਸਣਯੋਗ ਹੈ ਕਿ ਬਹਾਦਰਕੇ ਰੋਡ ਸਥਿਤ ਮੰਡੀ ‘ਚ ਦਿਨ ਦਿਹਾੜੇ ਇੱਕ ਫਲ ਵੇਚਣ ਵਾਲੇ ਦੀ ਸਕੂਟਰੀ ‘ਚੋਂ 1ਲੱਖ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।

ludhiana one lakh stolen in scooter diggy

ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਇੰਜ਼ਾਮ ਦੇ ਕੇ ਸਕੂਟਰ ਦੀ ਡਿੱਗੀ ਨੂੰ ਉਸੇ ਤਰ੍ਹਾਂ ਲਾਕ ਲਗਾ ਦਿੱਤਾ ਗਿਆ।ਪੀੜਤ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੰਦਿਆਂ ਦੱਸਿਆ ਕਿ ਦਰੇਸੀ ਰੋਡ ‘ਤੇ ਉਸਦੀ ਫਲਾਂ ਦੀ ਦੁਕਾਨ ਹੈ।ਬੀਤੇ ਦਿਨ ਸਵੇਰੇ ਆੜਤੀਆਂ ਦਾ ਲੈਣ ਦੇਣ ਕਰਨ ਲਈ ਉਹ ਇੱਕ ਲੱਖ ਰੁ. ਲੈ ਕੇ ਆਇਆ ਸੀ ਜੋ ਉਸ ਨੇ ਸਕੂਟਰ ਦੀ ਡਿੱਗੀ ‘ਚ ਰੱਖਿਆ ਸੀ।ਉਹ ਮੰਡੀ ‘ਚ ਸਕੂਟਰ ਖੜ੍ਹਾ ਕਰਕੇ ਖਰੀਦਦਾਰੀ ਕਰਨ ਚਲਾ ਗਿਆ।ਇਸ ਘੰਟੇ ਪਿੱਛੋਂ ਪਰਤਣ ‘ਤੇ ਉਸ ਨੂੰ ਪਤਾ ਲੱਗਾ ਕਿ ਉਸਦੀ ਡਿੱਗੀ ‘ਚੋਂ ਪੈਸੇ ਗਾਇਬ ਸਨ। ਉਸ ਨੇ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ।ਥਾਣਾ ਬਸਤੀ ਜੋਧੇਵਾਲ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।

The post ਸਕੂਟਰੀ ਦੀ ਡਿੱਗੀ ਚੋਂ ਲੁੱਟੀ 1ਲੱਖ ਰੁਪਏ ਦੀ ਨਕਦੀ appeared first on Daily Post Punjabi.