Stomach fat loss tips Archives - Daily Post Punjabi

ਪੇਟ ਦੇ ਲਟਕਦੇ ਫੈਟ ਨੂੰ ਖ਼ਤਮ ਕਰ ਦੇਣਗੇ ਇਹ ਦੇਸੀ ਨੁਸਖ਼ੇ, ਤੇਜ਼ੀ ਨਾਲ ਹੋਵੇਗਾ ਅਸਰ
Stomach fat loss tips: ਜੇਕਰ ਸਰੀਰ ਫਿੱਟ ਰਹੇਗਾ ਤਾਂ ਨਾ ਸਿਰਫ ਆਕਰਸ਼ਕ ਦਿਖੇਗਾ ਸਗੋਂ ਤੁਸੀਂ ਕਈ ਬੀਮਾਰੀਆਂ ਤੋਂ ਵੀ ਬਚੋਗੇ। ਸਰੀਰ ਦੇ ਫਿੱਟ ਹੋਣ ਦਾ ਮਤਲਬ ਹੈ ਕਿ ਤੁਹਾਡੇ ਸਰੀਰ ‘ਚ ਕੋਈ ਵਾਧੂ ਫੈਟ ਨਹੀਂ ਹੈ। ਅੱਜ ਦੇ ਸਮੇਂ ‘ਚ ਭਾਰ ਵਧਣਾ ਸਭ ਤੋਂ ਆਮ ਸਮੱਸਿਆਵਾਂ ‘ਚੋਂ ਇੱਕ ਹੈ। ਲੋਕ ਤੇਜ਼ੀ ਨਾਲ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਭਾਰ ਘਟਾਉਣਾ ਕੋਈ ਵੱਡੀ ਸਮੱਸਿਆ ਨਹੀਂ ਹੈ ਪਰ ਲਟਕਦੇ ਹੋਏ ਪੇਟ ਨੂੰ ਘੱਟ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜੇਕਰ ਪੇਟ ਬਾਹਰ ਨਿਕਲ ਆਵੇ ਤਾਂ ਇਹ ਤੁਹਾਡੀ ਲੁੱਕ ਨੂੰ ਪੂਰੀ ਤਰ੍ਹਾਂ ਨਾਲ ਖਰਾਬ ਕਰ ਦਿੰਦਾ ਹੈ। ਇਸ ਲਈ ਵਰਕਆਊਟ ਦੇ ਨਾਲ-ਨਾਲ ਹੈਂਗਿੰਗ ਫੈਟ ਨੂੰ ਘੱਟ ਕਰਨ ਲਈ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਇਨ੍ਹਾਂ ਦੇ ਬਾਵਜੂਦ ਵੀ ਤੁਹਾਡਾ ਫੈਟ ਘੱਟ ਨਹੀਂ ਹੋ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਆਸਾਨੀ ਨਾਲ ਆਪਣੇ ਪੇਟ ਦੇ ਫੈਟ ਨੂੰ ਘੱਟ ਕਰ ਸਕਦੇ ਹੋ। ਨਾਲ ਹੀ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ।

ਅਜਵਾਇਣ ਅਤੇ ਜੀਰਾ: ਅਜਵਾਈਨ ਅਤੇ ਜੀਰਾ ਸਿਹਤ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਪੇਟ ਦੇ ਫੈਟ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੈ। ਇਸ ਦੇ ਲਈ ਅੱਧਾ ਚੱਮਚ ਜੀਰਾ ਅਤੇ ਅਜਵਾਇਣ ਨੂੰ ਇਕ ਗਲਾਸ ਪਾਣੀ ‘ਚ ਮਿਲਾ ਕੇ ਰਾਤ ਨੂੰ ਭਿਉਂ ਕੇ ਰੱਖੋ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਨੂੰ ਗਿਲਾਸ ‘ਚ ਛਾਣ ਕੇ ਗਰਮ ਪੀਓ। ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਫੈਟ ਨੂੰ ਜਲਦੀ ਘੱਟ ਕਰਨ ‘ਚ ਮਦਦ ਮਿਲਦੀ ਹੈ।

ਨਿੰਬੂ ਅਤੇ ਹਲਦੀ: ਪੇਟ ਦੇ ਫੈਟ ਨੂੰ ਘੱਟ ਕਰਨ ਲਈ ਨਿੰਬੂ ਅਤੇ ਹਲਦੀ ਨੂੰ ਕਾਰਗਰ ਮੰਨਿਆ ਜਾਂਦਾ ਹੈ। ਇਸ ਦੇ ਲਈ ਅੱਧੇ ਕੱਟੇ ਹੋਏ ਨਿੰਬੂ ਨੂੰ ਚੁਟਕੀ ਭਰ ਹਲਦੀ ਦੇ ਨਾਲ ਮਿਲਾ ਲਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਇਕ ਗਲਾਸ ਕੋਸੇ ਪਾਣੀ ‘ਚ ਮਿਲਾਓ। ਹੁਣ ਇਸ ਦਾ ਸੇਵਨ ਕਰੋ। ਇਸ ਦਾ ਨਿਯਮਤ ਸੇਵਨ ਕਰਨ ਨਾਲ ਜਲਦੀ ਹੀ ਅਸਰ ਦਿਖਾਈ ਦੇਵੇਗਾ।

Stomach fat loss tips

ਦਾਲਚੀਨੀ ਅਤੇ ਸ਼ਹਿਦ: ਦਾਲਚੀਨੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਦਾਲਚੀਨੀ ਅਤੇ ਸ਼ਹਿਦ ਨੂੰ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਪੇਟ ‘ਤੇ ਜਮ੍ਹਾ ਫੈਟ ਨੂੰ ਤੇਜ਼ੀ ਨਾਲ ਘੱਟ ਕਰਨ ‘ਚ ਕਾਰਗਰ ਸਾਬਤ ਹੋ ਸਕਦਾ ਹੈ।

ਐਲੋਵੇਰਾ: ਐਲੋਵੇਰਾ ਸਕਿਨ ਦੇ ਨਾਲ-ਨਾਲ ਪੇਟ ਦੇ ਫੈਟ ਨੂੰ ਘਟਾਉਣ ਲਈ ਇੱਕ ਪ੍ਰਭਾਵਸ਼ਾਲੀ ਉਪਾਅ ਮੰਨਿਆ ਜਾਂਦਾ ਹੈ। ਇਸ ਦੇ ਲਈ ਰੋਜ਼ਾਨਾ ਐਲੋਵੇਰਾ ਜੂਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਕੁਝ ਹੀ ਹਫਤਿਆਂ ‘ਚ ਫੈਟ ਘੱਟ ਹੋਣ ਲੱਗੇਗੀ।

ਲਸਣ: ਭਾਰ ਘਟਾਉਣ ਦੇ ਨਾਲ-ਨਾਲ ਲਸਣ ਪੇਟ ਦੇ ਫੈਟ ਨੂੰ ਘੱਟ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਨਿਯਮਿਤ ਤੌਰ ‘ਤੇ ਲਸਣ ਦੀਆਂ ਦੋ ਕਲੀਆਂ ਚਬਾਓ ਅਤੇ ਫਿਰ ਇਕ ਗਲਾਸ ਕੋਸੇ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਇਸ ਦਾ ਸੇਵਨ ਕਰੋ।

The post ਪੇਟ ਦੇ ਲਟਕਦੇ ਫੈਟ ਨੂੰ ਖ਼ਤਮ ਕਰ ਦੇਣਗੇ ਇਹ ਦੇਸੀ ਨੁਸਖ਼ੇ, ਤੇਜ਼ੀ ਨਾਲ ਹੋਵੇਗਾ ਅਸਰ appeared first on Daily Post Punjabi.