Stomach problems tips Archives - Daily Post Punjabi

ਹੋਲੀ ਦੇ ਬਾਅਦ ਪੇਟ ਖ਼ਰਾਬ ਹੋ ਜਾਵੇ ਤਾਂ ਅਪਣਾਓ ਇਹ 5 ਦੇਸੀ ਟਿਪਸ, ਜਲਦੀ ਮਿਲੇਗੀ ਰਾਹਤ
Stomach problems tips: ਰੰਗ ਹੀ ਨਹੀਂ, ਗੁਜੀਆ ਪਕੌੜੇ, ਮਠਿਆਈਆਂ ਅਤੇ ਭੰਗ ਤੋਂ ਬਿਨਾਂ ਹੋਲੀ ਦਾ ਤਿਉਹਾਰ ਅਧੂਰਾ ਹੈ। ਹੋਲੀ ਦੇ ਮਸਤੀ ‘ਚ ਲੋਕ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਪਰ ਬਾਅਦ ‘ਚ ਉਨ੍ਹਾਂ ਦਾ ਪਾਚਨ ਤੰਤਰ ਖਰਾਬ ਹੋ ਜਾਂਦਾ ਹੈ। ਇਸ ਕਾਰਨ ਗੈਸ, ਬਦਹਜ਼ਮੀ, ਵਾਰ-ਵਾਰ ਮੋਸ਼ਨ ਹੋਣਾ, ਉਲਟੀ, ਕਮਜ਼ੋਰੀ ਅਤੇ ਕਈ ਵਾਰ ਬੁਖਾਰ ਵਰਗੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਵੀ ਲੈਂਦੇ ਹਨ ਪਰ ਤੁਸੀਂ ਇਨ੍ਹਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਕੁਝ ਘਰੇਲੂ ਨੁਸਖਿਆਂ ਨਾਲ ਵੀ ਹੱਲ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਹੋਲੀ ਤੋਂ ਬਾਅਦ ਖਰਾਬ ਹੋਏ ਪਾਚਨ ਤੰਤਰ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ।

ਅਦਰਕ: ਅਦਰਕ ‘ਚ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਪਾਚਨ ਨੂੰ ਸਹੀ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਪੇਟ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਲਈ 1 ਚੱਮਚ ਅਦਰਕ ਪਾਊਡਰ ਨੂੰ ਦੁੱਧ ‘ਚ ਮਿਲਾ ਕੇ ਪੀਓ। ਇਸ ਨਾਲ ਪੇਟ ਸਾਫ ਹੋ ਜਾਵੇਗਾ।

Stomach problems tips

ਸੇਬ ਦਾ ਸਿਰਕਾ: ਐਪਲ ਸਾਈਡਰ ਵਿਨੇਗਰ ‘ਚ ਪੈਕਟਿਨ ਨਾਂ ਦਾ ਤੱਤ ਹੁੰਦਾ ਹੈ, ਜੋ ਪੇਟ ‘ਚ ਏਂਠਨ ਅਤੇ ਗੈਸ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਮੋਸ਼ਨ ਦੀ ਸਮੱਸਿਆ ‘ਚ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ।

ਕੇਲਾ: ਕੇਲੇ ‘ਚ ਪੈਕਟਿਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪੇਟ ਨੂੰ ਬੰਨ੍ਹਣ ਦਾ ਕੰਮ ਕਰਦਾ ਹੈ। ਜੇਕਰ ਤੁਹਾਨੂੰ ਹੋਲੀ ਦੇ ਖਾਣੇ ਤੋਂ ਲੂਜ਼ ਮੋਸ਼ਨ ਲੱਗ ਜਾਣ ਤਾਂ 2 ਕੇਲੇ ਖਾਓ।

Stomach problems tips

ਪੁਦੀਨਾ: ਪੁਦੀਨਾ ਨਾ ਸਿਰਫ ਪਾਚਨ ਤੰਤਰ ‘ਚ ਸੁਧਾਰ ਕਰਦਾ ਹੈ ਬਲਕਿ ਉਸ ਨੂੰ ਠੰਡਕ ਵੀ ਦਿੰਦਾ ਹੈ। 1 ਗਲਾਸ ਪੁਦੀਨੇ ਦਾ ਪਾਣੀ ਪੀਣ ਨਾਲ ਪੇਟ, ਬਦਹਜ਼ਮੀ ਅਤੇ ਅਪਚ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਦਹੀਂ: ਦਹੀਂ ਪੇਟ ਨੂੰ ਠੰਡਾ ਰੱਖਦਾ ਹੈ ਅਤੇ ਪਾਚਨ ਤੰਤਰ ਨੂੰ ਸੁਧਾਰਦਾ ਹੈ। ਦਹੀਂ ‘ਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਪੇਟ ਦਰਦ, ਲੂਜ਼ ਮੋਸ਼ਨ, ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

The post ਹੋਲੀ ਦੇ ਬਾਅਦ ਪੇਟ ਖ਼ਰਾਬ ਹੋ ਜਾਵੇ ਤਾਂ ਅਪਣਾਓ ਇਹ 5 ਦੇਸੀ ਟਿਪਸ, ਜਲਦੀ ਮਿਲੇਗੀ ਰਾਹਤ appeared first on Daily Post Punjabi.